Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 30, 2026

    2:30:00 AM

  • power supply to remain suspended in many areas of doraha area

    ਦੋਰਾਹਾ ਖੇਤਰ ਦੇ ਕਈ ਇਲਾਕਿਆਂ ’ਚ 30 ਮਈ ਨੂੰ ਬਿਜਲੀ...

  • gt vs rr ipl 2026

    ਗਿੱਲ ਦੇ ਸ਼ਾਨਦਾਰ ਸੈਂਕੜੇ ਨਾਲ ਗੁਜਰਾਤ IPL ਦੇ...

  • congress strategy ready for 2027 punjab elections

    ਦਿੱਲੀ 'ਚ ਪੰਜਾਬ ਕਾਂਗਰਸ ਇਕਾਈ ਦੀ ਮੀਟਿੰਗ ਤੋਂ...

  • congress president raja warring s statement came after the municipal elections

    ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ’ਤੇ ਟਰੰਪ ਦੇ ਐਲਾਨ ਨੂੰ ਕਿਵੇਂ ਲਈਏ

BLOG News Punjabi(ਬਲਾਗ)

ਈਰਾਨ ’ਤੇ ਟਰੰਪ ਦੇ ਐਲਾਨ ਨੂੰ ਕਿਵੇਂ ਲਈਏ

  • Edited By Cherry,
  • Updated: 29 Mar, 2026 04:57 PM
Blog
how to take trump  s announcement on iran
  • Share
    • Facebook
    • Tumblr
    • Linkedin
    • Twitter
  • Comment

ਈਰਾਨ ਨਾਲ ਜਾਰੀ ਜੰਗ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਟਰੁੱਥ ਸੋਸ਼ਲ’ ’ਤੇ ਤੁਰੰਤ ਹਮਲੇ ਰੋਕਣ ਅਤੇ ਗੱਲਬਾਤ ਦੀ ਪੋਸਟ ਨਾਲ ਦੁਨੀਆ ’ਚ ਹਲਚਲ ਮਚ ਗਈ। ਟਰੰਪ ਦੀ ਪੋਸਟ ਸਾਹਮਣੇ ਆਉਣ ਦੇ ਨਾਲ ਹੀ ਈਰਾਨ ਦਾ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕਰਨ ਦਾ ਬਿਆਨ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਤਰ੍ਹਾਂ ਦੀ ਪੋਸਟ ਨਾਲ ਅਚਾਨਕ ਇਹ ਸੰਦੇਸ਼ ਜਾਵੇਗਾ ਹੀ ਕਿ ਅਮਰੀਕਾ ਨੇ ਜੰਗ ਰੋਕ ਦਿੱਤੀ ਹੈ ਅਤੇ ਗੱਲਬਾਤ ਇਸ ਸਥਿਤੀ ’ਚ ਪਹੁੰਚੀ ਹੈ ਕਿ ਜੰਗਬੰਦੀ ਹੋ ਜਾਵੇਗੀ। ਪਰ ਇਹ ਪੋਸਟ ਹੀ ਬਹੁਤ ਕੁਝ ਕਹਿੰਦੀ ਹੈ। ਪੋਸਟ ਦੇ ਬਾਵਜੂਦ ਅਮਰੀਕਾ ਵੱਲੋਂ ਈਰਾਨ ’ਤੇ ਹਮਲੇ ਹੋ ਰਹੇ ਹਨ ਅਤੇ ਦੋਵੇਂ ਲੜ ਰਹੇ ਹਨ।

ਇਸ ਪੋਸਟ ’ਚ ਜੰਗਬੰਦੀ ਸ਼ਬਦ ਦਾ ਜ਼ਿਕਰ ਨਹੀਂ ਹੈ। ਯਾਦ ਰੱਖੋ, ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਹੋਰਮੁਜ਼ ਜਲਡਮਰੂਮੱਧ (Strait of Hormuz) ਨੂੰ ਮੁਕਤ ਕਰੇ, ਨਹੀਂ ਤਾਂ 48 ਘੰਟਿਆਂ ਬਾਅਦ ਉਸ ਦੇ ਊਰਜਾ ਅਦਾਰਿਆਂ ’ਤੇ ਹਮਲੇ ਹੋਣਗੇ। ਇਸ ’ਚ ਸਿਰਫ ਬਿਜਲੀ ਅਤੇ ਊਰਜਾ ਅਦਾਰਿਆਂ ’ਤੇ ਹਮਲੇ ਨਾ ਕਰਨ ਦੀ ਗੱਲ ਹੈ। ਦੂਜਾ, ਇਸ ’ਚ ਮੱਧ-ਪੂਰਬ ’ਚ ਦੁਸ਼ਮਣੀ ਖਤਮ ਕਰਨ ’ਤੇ ਗੱਲਬਾਤ ਦਾ ਅਰਥ ਵਿਆਪਕ ਹੈ। ਮੱਧ-ਪੂਰਬ ’ਚ ਦੁਸ਼ਮਣੀ ਖਤਮ ਕਰਨ ਦਾ ਘੱਟੋ-ਘੱਟ ਅਰਥ ਇਜ਼ਰਾਈਲ ਰਾਸ਼ਟਰ ਨੂੰ ਰਸਮੀ ਤੌਰ ’ਤੇ ਸਵੀਕਾਰ ਕਰਨਾ ਜਾਂ ਮਾਨਤਾ ਦੇਣਾ, ਯੇਰੂਸ਼ਲਮ ਨੂੰ ਉਸ ਦੀ ਰਾਜਧਾਨੀ ਮੰਨਣਾ ਅਤੇ ਅਰਬ ਦੇਸ਼ਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਹ ਕਿੰਨੇ ਔਖੇ ਹਨ, ਦੱਸਣ ਦੀ ਲੋੜ ਨਹੀਂ। 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਹੀ ਇਸ ਦਾ ਵੱਡਾ ਟੀਚਾ ਇਜ਼ਰਾਈਲ ਦੀ ਰਾਸ਼ਟਰ ਦੇ ਰੂਪ ’ਚ ਹੋਂਦ ਖਤਮ ਕਰਨਾ ਹੈ। ਕੀ ਇਸਲਾਮਿਕ ਰਾਜ ਆਪਣੇ ਟੀਚੇ ਨੂੰ ਛੱਡ ਦੇਵੇਗਾ? ਕੀ ਯੇਰੂਸ਼ਲਮ ’ਤੇ ਕਬਜ਼ਾ ਅਤੇ ਅਲ-ਅਕਸਾ ਮਸਜਿਦ ਨੂੰ ਇਸਲਾਮੀ ਸ਼ਾਸਨ ਅਧੀਨ ਲਿਆਉਣ ਦੇ ਉਦੇਸ਼ ਨੂੰ ਤਿਆਗ ਦੇਵੇਗਾ? ਸ਼ੀਆ ਇਸਲਾਮੀ ਦੇਸ਼ ਨੂੰ ਸਰਵ-ਸ਼ਕਤੀਸ਼ਾਲੀ ਭਾਵ ਹਰ ਪੱਧਰ ਦੀ ਸੈਨਿਕ ਸ਼ਕਤੀ ਨੂੰ ਵਧਾਉਣ ਦੀ ਪ੍ਰਕਿਰਿਆ ’ਤੇ ਵਿਰਾਮ ਲਗਾ ਦੇਵੇਗਾ? ਟਰੰਪ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ 15 ਸੂਤਰੀ ਪ੍ਰਸਤਾਵ ਇਸੇ ਦੀ ਪੁਸ਼ਟੀ ਕਰਦਾ ਹੈ। ਇਸ ਨੂੰ ਸਵੀਕਾਰ ਕਰਨ ਦਾ ਮਤਲਬ ਹੋਵੇਗਾ ਕਿ ਈਰਾਨ ਇਜ਼ਰਾਈਲ ਕੇਂਦਰਿਤ ਆਪਣੀਆਂ ਸਾਰੀਆਂ ਸਰਗਰਮੀਆਂ ਸਮਾਪਤ ਕਰੇਗਾ ਅਤੇ ਨਿਊਕਲੀਅਰ ਪ੍ਰੋਗਰਾਮ ਤੇ ਸੈਨਿਕ ਸ਼ਕਤੀ ਲਈ ਅਮਰੀਕਾ ਦੀ ਇੱਛਾ ਅਨੁਸਾਰ ਹੀ ਅੱਗੇ ਕੰਮ ਕਰ ਸਕੇਗਾ।

ਕੁਝ ਵਿਸ਼ਲੇਸ਼ਕਾਂ ਦਾ ਮਤ ਹੈ ਕਿ ਟਰੰਪ ’ਤੇ ਅੰਦਰੂਨੀ ਦਬਾਅ ਹੈ ਕਿਉਂਕਿ ਜੰਗ ਦੇ ਖਰਚੇ ਨਾਲ ਅਰਥਵਿਵਸਥਾ ’ਤੇ ਪੁੱਠਾ ਪ੍ਰਭਾਵ ਪੈ ਰਿਹਾ ਹੈ। ਕਿਉਂਕਿ ਜੰਗ ਪੂਰੀ ਦੁਨੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ, ਇਸ ਲਈ ਜ਼ਿਆਦਾਤਰ ਦੇਸ਼ ਇਸ ਦਾ ਅੰਤ ਚਾਹੁੰਦੇ ਹਨ। ਅਮਰੀਕਾ ’ਚ ਲੋਕਾਂ ਨੂੰ ਸ਼ੱਕ ਹੈ ਕਿ ਟਰੰਪ ਅੱਗੇ ਟੈਕਸ ਲਗਾਉਣਗੇ ਅਤੇ ਮਹਿੰਗਾਈ ਵਧੇਗੀ। ਉਨ੍ਹਾਂ ਨੇ ਅਮਰੀਕੀ ਕਾਂਗਰਸ ਤੋਂ 200 ਅਰਬ ਡਾਲਰ ਦੀ ਮੰਗ ਕੀਤੀ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਜੰਗ ਲਈ ਨਹੀਂ, ਪਹਿਲਾਂ ਤੋਂ ਪ੍ਰਸਤਾਵਿਤ ਹੈ ਅਤੇ ਪੂਰਕ ਹੈ।

ਪਰ ਦਬਾਅ ਅਮਰੀਕਾ ’ਤੇ ਹੋਵੇਗਾ, ਈਰਾਨ ’ਤੇ ਨਹੀਂ, ਇਹ ਤਰਕ ਹਾਸੋਹੀਣਾ ਹੈ। ਡੇਢ ਦਹਾਕੇ ਤੋਂ ਜ਼ਿਆਦਾ ਦੀਆਂ ਪਾਬੰਦੀਆਂ ਕਾਰਨ ਈਰਾਨ ਦੀ ਅਰਥਵਿਵਸਥਾ ਖਸਤਾਹਾਲ ਹੈ। ਹਮਲਿਆਂ ਤੋਂ ਪਹਿਲਾਂ ਈਰਾਨ ਦੀ ਢਹਿ-ਢੇਰੀ ਅਰਥਵਿਵਸਥਾ ਅਤੇ ਵਧਦੀ ਮਹਿੰਗਾਈ ਨੇ ਸ਼ਾਸਨ ਦੇ ਵਿਰੁੱਧ ਬੇਚੈਨੀ ਨੂੰ ਇੰਨਾ ਵਧਾ ਦਿੱਤਾ ਸੀ ਕਿ ਭਾਰੀ ਗਿਣਤੀ ’ਚ ਲੋਕ ਸੜਕਾਂ ’ਤੇ ਉਤਰ ਕੇ ਸੱਤਾ ਬਦਲਣ ਦੀ ਮੰਗ ਕਰ ਰਹੇ ਸਨ। ਇਨ੍ਹਾਂ ਨੂੰ ਅਯਾਤੁੱਲਾ ਦੇ ਹੁਕਮ ਨਾਲ ਬੇਰਹਿਮੀ ਨਾਲ ਕੁਚਲਿਆ ਗਿਆ ਸੀ। ਇਸ ਲਈ ਈਰਾਨ ਦਬਾਅ ਮੁਕਤ ਹੋ ਕੇ ਲੰਮੇ ਸਮੇਂ ਤੱਕ ਜੰਗ ਕਰਦਾ ਰਹੇਗਾ, ਅਜਿਹਾ ਸਿੱਟਾ ਉਨ੍ਹਾਂ ਦਾ ਹੋਵੇਗਾ, ਜੋ ਯਥਾਰਥ ਨੂੰ ਨਹੀਂ ਸਮਝਦੇ ਜਾਂ ਸਮਝ ਕੇ ਵੀ ਅਣਦੇਖੀ ਕਰਦੇ ਹਨ।

ਜੰਗ ਨੇ ਈਰਾਨ ਵੱਲੋਂ ਵਿਨਾਸ਼ਕਾਰੀ ਹਥਿਆਰਾਂ ਦੇ ਨਿਰਮਾਣ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਅੰਦਾਜ਼ੇ ਤੋਂ ਕਾਫ਼ੀ ਜ਼ਿਆਦਾ ਵਧਾਉਣ ਦੇ ਦੋਸ਼ਾਂ ਨੂੰ ਸਹੀ ਸਾਬਤ ਕੀਤਾ ਹੈ। ਜੇਕਰ ਉਹ ਡਿਏਗੋ ਗਾਰਸੀਆ ’ਚ 4000 ਕਿਲੋਮੀਟਰ ਤੋਂ ਜ਼ਿਆਦਾ ਤੱਕ ਮਿਜ਼ਾਈਲ ਹਮਲੇ ਕਰ ਸਕਦਾ ਹੈ ਤਾਂ ਇਸ ਦਾ ਅਰਥ ਹੈ ਈਰਾਨ ਦੇ ਹਥਿਆਰਾਂ ਨੂੰ ਲੈ ਕੇ ਜੋ ਅਨੇਕ ਰੱਖਿਆ ਵਿਸ਼ਲੇਸ਼ਕ ਅਮਰੀਕਾ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਸਹੀ ਨਹੀਂ ਸਨ। ਇਸ ਨਜ਼ਰੀਏ ਤੋਂ ਵੀ ਅਮਰੀਕਾ ਲਈ ਉਸ ਨੂੰ ਕਮਜ਼ੋਰ ਕਰਨਾ ਲਾਜ਼ਮੀ ਹੋ ਗਿਆ ਹੈ, ਨਹੀਂ ਤਾਂ ਅਰਬ ਦੇਸ਼ ਵੀ ਰੱਖਿਆ ਲਈ ਨਿਊਕੀਲਰ ਹਥਿਆਰਾਂ ਦੀ ਹੱਦ ਤੱਕ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟਰੰਪ ਦੀ ਪੋਸਟ ਤੋਂ 3 ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਜੰਗ ਅਮਰੀਕਾ ਤੋਂ ਵੱਖਰੀ ਹੈ। ਇਸ ਦਾ ਅਰਥ ਹੈ ਕਿ ਅਮਰੀਕਾ ਕਦੇ ਹਮਲੇ ਰੋਕਣ ਜਾਂ ਜੰਗ ਨਾ ਕਰਨ ਦਾ ਐਲਾਨ ਕਰ ਵੀ ਦੇਵੇ ਤਾਂ ਵੀ ਇਜ਼ਰਾਈਲ ਉਸ ਦੀ ਪਾਲਣਾ ਕਰਨ ਲਈ ਪਾਬੰਦ ਨਹੀਂ ਹੈ।

ਉਂਝ ਡੋਨਾਲਡ ਟਰੰਪ ਨੇ ਇਹ ਵੀ ਨਹੀਂ ਦੱਸਿਆ ਕਿ ਕਿਸ ਈਰਾਨੀ ਨੇਤਾ ਨਾਲ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਤਾਕਾਰ ਇਕ ‘ਚੋਟੀ ਦਾ ਵਿਅਕਤੀ’ ਹੈ, ਜੋ ਉਸ ਦੇਸ਼ ’ਚ ‘ਸਭ ਤੋਂ ਸਤਿਕਾਰਤ’ ਹੈ। ਉਨ੍ਹਾਂ ਨੇ ਪੱਛਮੀ ਏਸ਼ੀਆ ਲਈ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ ਦਾ ਨਾਂ ਵਾਰਤਾਕਾਰ ਵਜੋਂ ਲਿਆ। ਈਰਾਨ ਗੱਲਬਾਤ ਤੋਂ ਇਨਕਾਰ ਕਰ ਰਿਹਾ ਹੈ ਪਰ ਸੰਭਵ ਹੈ ਪਰਦੇ ਦੇ ਪਿੱਛੇ ਕੁਝ ਸੰਪਰਕ ਹੋਇਆ ਹੋਵੇ। ਸੂਚਨਾ ਹੈ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਹੈ। ਪਾਕਿਸਤਾਨ ਦੀ ਹੈਸੀਅਤ ਕਿਸੇ ਮਾਮਲੇ ’ਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਨਹੀਂ ਹੋ ਸਕਦੀ। ਪਾਕਿਸਤਾਨ ਈਰਾਨ ਨੂੰ ਮਨਾ ਲਵੇਗਾ, ਇਹ ਸੋਚਣਾ ਹੀ ਹਾਸੋਹੀਣਾ ਹੈ।

ਮੁੱਖ ਗੱਲ ਹੈ ਕਿ ਆਖਿਰ ਅਮਰੀਕੀ ਹਮਲੇ ਦਾ ਟੀਚਾ ਕੀ ਸੀ? ਪਹਿਲਾ, ਅਯਾਤੁੱਲਾ ਅਲੀ ਖਾਮੇਨੇਈ ਸਮੇਤ ਚੋਟੀ ਦੀ ਲੀਡਰਸ਼ਿਪ ਨੂੰ ਖਤਮ ਕਰਨਾ। ਇਸ ’ਚ ਕਾਫ਼ੀ ਹੱਦ ਤੱਕ ਸਫਲਤਾ ਮਿਲੀ। ਦੂਜਾ, ਸੈਨਿਕ ਅਤੇ ਆਰਥਿਕ ਪੱਖੋਂ ਕਮਰ ਤੋੜਨਾ। ਈਰਾਨ ਦੀ ਸੈਨਿਕ ਸ਼ਕਤੀ ਉਸ ਤੋਂ ਜ਼ਿਆਦਾ ਹੈ, ਜਿੰਨਾ ਅੰਦਾਜ਼ਾ ਲਗਾਇਆ ਗਿਆ ਸੀ। ਸੋ ਇਸ ਟੀਚੇ ਦੀ ਪ੍ਰਾਪਤੀ ਅਜੇ ਔਖੀ ਹੈ ਪਰ ਅੰਸ਼ਿਕ ਤੌਰ ’ਤੇ ਹੋਈ ਹੈ। ਤੀਜਾ ਟੀਚਾ ਸੱਤਾ ਤਬਦੀਲੀ ਕਰਨਾ ਸੀ, ਜੋ ਅਜੇ ਸੰਭਵ ਨਹੀਂ ਦਿਸ ਰਿਹਾ। ਇਸਲਾਮ ਲਈ ਜੀਣ-ਮਰਨ ਦੀ ਭਾਵਨਾ ਇਸ ਦੀ ਸ਼ਕਤੀ ਹੈ। ਅਮਰੀਕਾ ਅਤੇ ਇਜ਼ਰਾਈਲ ਅਜੇ ਇਸ ਟੀਚੇ ਵੱਲ ਸ਼ਾਇਦ ਹੀ ਵਧਣ। ਪਰ ਉਹ ਸੱਤਾ ਨੂੰ ਇੰਨਾ ਕਮਜ਼ੋਰ ਜ਼ਰੂਰ ਬਣਾਉਣਾ ਚਾਹੁੰਦੇ ਹਨ ਤਾਂ ਜੋ ਅੰਦਰੂਨੀ ਵਿਦਰੋਹ ਕਾਰਨ ਤਬਦੀਲੀ ਦੀ ਸੰਭਾਵਨਾ ਮਜ਼ਬੂਤ ਹੋਵੇ ਅਤੇ ਉਸ ’ਚ ਉਨ੍ਹਾਂ ਦੀ ਭੂਮਿਕਾ ਹੋਵੇ। ਇਸ ਨੂੰ ਸਮਝਣ ਵਾਲਿਆਂ ਦਾ ਸਿੱਟਾ ਇਹੀ ਹੋਵੇਗਾ ਕਿ ਟਰੰਪ ਦੀ ਪੋਸਟ ਨੂੰ ਅਚਾਨਕ ਜੰਗ ਰੋਕਣ ਦੇ ਰੂਪ ’ਚ ਨਾ ਲਿਆ ਜਾਵੇ। ਸੰਭਵ ਹੈ ਇਹ ਉਨ੍ਹਾਂ ਦੀ ਰਣਨੀਤੀ ਹੋਵੇ।

—ਅਵਧੇਸ਼ ਕੁਮਾਰ

  • Donald Trump
  • announcement
  • Iran

ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’

NEXT STORY

Stories You May Like

  • iran announces reward on trump netanyahu
    ਟਰੰਪ-ਨੇਤਨਯਾਹੂ ਦੇ killer ਨੂੰ ਮਿਲਣਗੇ 58 ਮਿਲੀਅਨ ਡਾਲਰ! ਈਰਾਨ ਨੇ ਕਰ'ਤਾ ਐਲਾਨ
  • trump  s map paints iran in american colours
    ਟਰੰਪ ਨੇ ਲਿਆ 'ਨਵਾਂ ਪੰਗਾ'! ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਈਰਾਨ ਦਾ ਅਮਰੀਕੀ ਰੰਗ ਦਾ ਨਕਸ਼ਾ
  • break on war for now
    ਮਹਾਯੁੱਧ ਦਾ ਫਿਲਹਾਲ ਖ਼ਤਰਾ ਟਲਿਆ: ਅਰਬ ਦੇਸ਼ਾਂ ਦੀ ਅਪੀਲ 'ਤੇ ਟਰੰਪ ਨੇ ਈਰਾਨ ਖ਼ਿਲਾਫ਼ ਹਮਲਾ ਰੋਕਿਆ
  • u s  and iran reach deal but need trump  s final approval
    ਅਮਰੀਕਾ-ਈਰਾਨ ਵਿਚਾਲੇ ਸਮਝੌਤੇ ਦੀ ਤਿਆਰੀ! ਰਾਸ਼ਟਰਪਤੀ ਟਰੰਪ ਦੀ ਮਨਜ਼ੂਰੀ ਦਾ ਇੰਤਜ਼ਾਰ
  • new deal with iran will be cashless
    ਟਰੰਪ ਦਾ ਵੱਡਾ ਧਮਾਕਾ: ਈਰਾਨ ਨਾਲ ਨਵਾਂ ਸੌਦਾ ਹੋਵੇਗਾ 'ਨਕਦੀ ਰਹਿਤ', ਓਬਾਮਾ ਦੇ ਸਮਝੌਤੇ ਦੀਆਂ ਉਡਾਈਆਂ ਧੱਜੀਆਂ
  • iran increased power
    ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ
  • america a great devil israel a trained animal iran supreme leader
    ਅਮਰੀਕਾ ‘ਸ਼ੈਤਾਨ’ ਤੇ ਇਜ਼ਰਾਈਲ ‘ਟ੍ਰੇਨਡ ਜਾਨਵਰ’! ਈਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚਿਤਾਵਨੀ
  • trump says xi offered to help broker peace with iran
    ਸ਼ੀ ਕਰਵਾਉਣਗੇ US-ਈਰਾਨ ਵਿਚਾਲੇ ਸੁਲਾਹ! ਡੋਨਾਲਡ ਟਰੰਪ ਨੇ ਕੀਤਾ ਦਾਅਵਾ
  • punjab municipal corporation election results
    ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਤੀਜੇ ਨੰਬਰ...
  • nurmahal municipal council election results
    ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ...
  • powercom has created a big problem for industry operators in punjab
    ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ...
  • nakodar municipal council election results
    ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ
  • adampur municipal council election results announced
    ਆਦਮਪੁਰ ਨਗਰ ਕੌਂਸਲ ਚੋਣ ਨਤੀਜੇ, 10 ਸੀਟਾਂ 'ਤੇ 'ਆਪ' ਦਾ ਕਬਜ਼ਾ, 3 'ਤੇ ਆਜ਼ਾਦ...
  • drug addict kidnaps girl in jalandhar
    ਜਲੰਧਰ 'ਚ ਮਾਂ ਨਾਲ ਜਾ ਰਹੀ ਧੀ ਨੂੰ ਨਸ਼ੇੜੀ ਨੇ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਮਾਂ...
  • dispute over parking in jalandhar  councilor  s father accused of assault
    ਜਲੰਧਰ 'ਚ ਪਾਰਕਿੰਗ ਨੂੰ ਲੈ ਕੇ ਵਿਵਾਦ, ਕੌਂਸਲਰ ਦੇ ਪਿਤਾ ’ਤੇ ਕੁੱਟਮਾਰ ਦਾ ਦੋਸ਼,...
  • nagar panchayat lohian khas election results
    ਲੋਹੀਆਂ ਖ਼ਾਸ ਨਗਰ ਪੰਚਾਇਤ ਦੇ ਚੋਣ ਨਤੀਜੇ ਆਏ ਸਾਹਮਣੇ, ਕਾਂਗਰਸ ਨੇ ਜਿੱਤੀਆਂ 4...
Trending
Ek Nazar
long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

whatsapp logout feature

WhatsApp 'ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

renowned folk singer teejan bai battles critical health condition

ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼...

supreme court on dowry cases

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ...

paramilitary force targeting civilians

ਸੂਡਾਨ 'ਚ ਈਦ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ; ਮਾਰ'ਤੇ 27 ਨਿਰਦੋਸ਼

idf killed hamas deputy commander

ਆਈਡੀਐਫ ਨੇ ਹਮਾਸ ਦੇ ਡਿਪਟੀ ਕਮਾਂਡਰ ਹੁਸੈਨ ਸਲਿਮ ਨੂੰ ਕੀਤਾ ਢੇਰ

big relief for yograj singh from high court no arrest for now

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

russian drone crashed into residential building

ਰਿਹਾਇਸ਼ੀ ਇਮਾਰਤ 'ਤੇ ਡਿੱਗਿਆ ਰੂਸੀ ਡਰੋਨ, ਲੱਗੀ ਅੱਗ! ਦੋ ਲੋਕ ਜ਼ਖਮੀ

selfie main le li aaj   fame dhinchak pooja gets married  know who the groom is

'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ...

rain alert next 3 days weather warning

Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ...

fire breaks out in apartment

ਅਮਰੀਕਾ : ਗੈਸ ਲੀਕ ਹੋਣ ਕਾਰਨ ਅਪਾਰਟਮੈਂਟ 'ਚ ਲੱਗੀ ਅੱਗ, ਤਿੰਨ ਲੋਕਾਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the government needs to address the growing frustration among the youth
      ਸਰਕਾਰ ਨੂੰ ਨੌਜਵਾਨਾਂ ’ਚ ਵਧ ਰਹੀ ਨਿਰਾਸ਼ਾ ’ਤੇ ਧਿਆਨ ਦੇਣਾ ਹੋਵੇਗਾ
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • technology empowering tribal communities
      ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀ ਟੈਕਨਾਲੋਜੀ
    • americans are completely fed up with the trump administration
      ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ
    • cockroach janta party
      ਕਾਕਰੋਚ ਜਨਤਾ ਪਾਰਟੀ : ਸਰਕਾਰ ਨੂੰ ਕਿਸ ਗੱਲ ਦਾ ਡਰ?
    • indians are flying flags of success in the englishman  s england
      ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
    • ntr vijay politics
      ਐੱਨ.ਟੀ.ਆਰ. ਅਤੇ ਵਿਜੇ ਦੀਆਂ ਫ਼ਿਲਮੀ ਤੇ ਸਿਆਸੀ ਯਾਤਰਾਵਾਂ
    • more children please spare the families
      ਵੱਧ ਬੱਚੇ? ਕਿਰਪਾ ਕਰਕੇ ਪਰਿਵਾਰਾਂ ਨੂੰ ਬਖਸ਼ੋਂ
    • india s development journey
      ਭਾਰਤ ਦੀ ਵਿਕਾਸ ਯਾਤਰਾ
    • criminals are getting more emboldened now attacking police
      ‘ਅਪਰਾਧੀਆਂ ਦੇ ਵਧਦੇ ਹੌਸਲੇ’ ‘ਹੁਣ ਕਰ ਰਹੇ ਪੁਲਸ ’ਤੇ ਹਮਲੇ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +