Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    4:14:12 AM

  • punjab weather forcast

    ਪੰਜਾਬ 'ਚ ਆ ਰਿਹਾ ਤੂਫ਼ਾਨ! 23 ਸੂਬਿਆਂ 'ਚ ਅਲਰਟ...

  • famous punjabi singer deeply shocked  mother passes away

    ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ...

  • punjab weather heavy raining yellow alert

    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ...

  • major incident in ferozepur

    ਪੰਜਾਬ : ਕਾਰ 'ਚ ਬੈਠੇ ਬੰਦੇ ਦੇ ਵੱਜੀ ਮੱਥੇ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ਨੇ ਆਪਣੀ ‘ਸਸਤੀ’ ਤਕਨੀਕ ਨਾਲ ਡੇਗ ਲਏ ਅਮਰੀਕਾ ਦੇ ‘ਮਹਿੰਗੇ ਅਤੇ ਅਜੇਤੂ’ ਲੜਾਕੂ ਜਹਾਜ਼

BLOG News Punjabi(ਬਲਾਗ)

ਈਰਾਨ ਨੇ ਆਪਣੀ ‘ਸਸਤੀ’ ਤਕਨੀਕ ਨਾਲ ਡੇਗ ਲਏ ਅਮਰੀਕਾ ਦੇ ‘ਮਹਿੰਗੇ ਅਤੇ ਅਜੇਤੂ’ ਲੜਾਕੂ ਜਹਾਜ਼

  • Edited By Sandeep Kumar,
  • Updated: 06 Apr, 2026 03:32 AM
Blog
iran downed   expensive and unbeatable   us fighter jets
  • Share
    • Facebook
    • Tumblr
    • Linkedin
    • Twitter
  • Comment

ਇਕੋ ਹੀ ਦਿਨ 3 ਅਪ੍ਰੈਲ ਨੂੰ 2 ਅਮਰੀਕੀ ਲੜਾਕੂ ਜਹਾਜ਼ਾਂ ਨੂੰ ਡੇਗੇ ਜਾਣ ਨਾਲ ਈਰਾਨ ਦੇ ਨਾਲ ਲਗਭਗ 5 ਹਫ਼ਤਿਆਂ ਤੋਂ ਚੱਲ ਰਹੇ ਸੰਘਰਸ਼ ’ਚ ਅਮਰੀਕਾ ਲਈ ਡੂੰਘੇ ਤਣਾਅ ਦਾ ਸਮਾਂ ਸੀ। ਇਕ ਲਾਪਤਾ ਅਮਰੀਕੀ ਪਾਇਲਟ ਦੀ ਭਾਲ ’ਚ ਇਕ ਜੋਖ਼ਮ ਭਰੀ ਮੁਹਿੰਮ ਸ਼ੁਰੂ ਹੋ ਗਈ ਸੀ, ਮੰਨਿਆ ਜਾ ਰਿਹਾ ਸੀ ਕਿ ਉਹ ਈਰਾਨੀ ਖੇਤਰ ’ਚ ਕਿਤੇ ਡਿੱਗਿਆ ਸੀ। ਉਸੇ ਦਿਨ ਇਕ ਵੱਖਰੀ ਘਟਨਾ ’ਚ, ਕੁਵੈਤ ਦੇ ਉੱਪਰ ਇਕ ਅਮਰੀਕੀ ਏ-10 ਵੌਰਥੌਗ ਹਮਲਾਵਰ ਜਹਾਜ਼ ਵੀ ਈਰਾਨੀ ਹਮਲੇ ’ਚ ਨੁਕਸਾਨਿਆ ਗਿਆ। ਅਮਰੀਕੀ ਅਧਿਕਾਰੀਆਂ ਅਨੁਸਾਰ, ਪਾਇਲਟ ਸੁਰੱਖਿਅਤ ਤੌਰ ’ਤੇ ਇਜੈਕਟ ਕਰਨ ’ਚ ਕਾਮਯਾਬ ਰਿਹਾ ਅਤੇ ਬਾਅਦ ’ਚ ਉਸ ਨੂੰ ਬਚਾ ਲਿਆ ਗਿਆ।

ਇਹ ਦੋ ਘਟਨਾਵਾਂ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਹਵਾਈ ਮੁਹਿੰਮਾਂ ਲਈ ਸਭ ਤੋਂ ਵੱਡੇ ਝਟਕਿਆਂ ’ਚੋਂ ਇਕ ਹਨ। ਲਾਪਤਾ ਐੱਫ-15ਈ ਚਾਲਕ ਦਲ ਦੇ ਮੈਂਬਰ ਦਾ ਪਤਾ ਲਾਉਣ ਦਾ ਯਤਨ 24 ਘੰਟੇ ਚੱਲਦਾ ਰਿਹਾ। ਖੋਜ ਅਤੇ ਬਚਾਅ ਮੁਹਿੰਮ ਲਈ ਤਾਇਨਾਤ 2 ਅਮਰੀਕੀ ਬਲੈਕਹਾਕ ਹੈਲੀਕਾਪਟਰ ਵੀ ਈਰਾਨੀ ਗੋਲਾਬਾਰੀ ਦੀ ਲਪੇਟ ’ਚ ਆ ਗਏ ਪਰ ਉਹ ਈਰਾਨੀ ਹਵਾਈ ਖੇਤਰ ’ਚੋਂ ਨਿਕਲਣ ’ਚ ਕਾਮਯਾਬ ਰਹੇ। ਇਨ੍ਹਾਂ ਘਟਨਾਵਾਂ ਤੋਂ ਕੁਝ ਹੀ ਦਿਨ ਪਹਿਲਾਂ, ਟਰੰਪ ਨੇ ਕਿਹਾ ਸੀ, ‘‘ਸਾਡੇ ਜਹਾਜ਼ ਸੱਚਮੁੱਚ ਤਹਿਰਾਨ ਦੇ ਉੱਪਰੋਂ ਉੱਡ ਰਹੇ ਹਨ। ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ।’’

ਅਮਰੀਕੀ ਫਾਈਟਰ ਜੈੱਟ ਐੱਫ-15 ਨੂੰ ਡੇਗੇ ਜਾਣ ਦੀ ਸਥਿਤੀ ਇਸ ਜੰਗ ਦੀ ਦਿਸ਼ਾ ਬਦਲ ਸਕਦੀ ਹੈ। ਹਾਲਾਂਕਿ ਪਹਿਲਾਂ ਇਕ ਪਾਇਲਟ ਨੂੰ ਅਮਰੀਕਾ ਦੀ ਫ਼ੌਜ ਨੇ ਈਰਾਨ ਦੇ ਅੰਦਰੂਨੀ ਇਲਾਕੇ ’ਚੋਂ ਬਚਾ ਲਿਆ ਸੀ ਪਰ ਦੂਜੇ ਨੂੰ ਵੀ ਅਮਰੀਕਾ ਰਾਤ ਭਰ ਲੱਭਦਾ ਰਿਹਾ ਅਤੇ ਫਿਰ ਟਰੰਪ ਨੇ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਸਾਨੂੰ ਉਹ ਮਿਲ ਗਿਆ ਹੈ। ਉਸ ਨੂੰ ਕੁਝ ਸੱਟਾਂ ਲੱਗੀਆਂ ਹਨ, ਪਰ ਉਹ ਬਚ ਗਿਆ ਹੈ।’’ ਇਹ ਵਾਸ਼ਿੰਗਟਨ ਨੂੰ ਹਮਲੇ ਜਾਰੀ ਰੱਖਣ ਲਈ ਹੋਰ ਹਿੰਮਤ ਦੇ ਸਕਦਾ ਹੈ ਕਿਉਂਕਿ ਡੋਨਾਲਡ ਟਰੰਪ ਪਹਿਲਾਂ ਹੀ ਜ਼ਮੀਨੀ ਹਮਲੇ ਦੀ ਗੱਲ ਕਰ ਰਹੇ ਹਨ। ਹਾਲਾਂਕਿ ਈਰਾਨ ਨੇ ਅਜੇ ਵੀ ਸਵੀਕਾਰ ਨਹੀਂ ਕੀਤਾ ਕਿ ਅਮਰੀਕਾ ਦਾ ਦੂਜਾ ਪਾਇਲਟ ਵੀ ਮਿਲ ਗਿਆ ਹੈ।

ਇਹ ਸਮਝਣਾ ਦਿਲਚਸਪ ਹੈ ਕਿ ਈਰਾਨ ਉਨ੍ਹਾਂ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਕਿਵੇਂ ਡੇਗ ਰਿਹਾ ਹੈ ਜਿਨ੍ਹਾਂ ਨੂੰ ‘ਅਜੇਤੂ’ ਮੰਨਿਆ ਜਾਂਦਾ ਹੈ। 19 ਮਾਰਚ ਨੂੰ ਇਕ ਅਮਰੀਕੀ ਐੱਫ-35 ’ਤੇ ਈਰਾਨ ਨੇ ਹਮਲਾ ਕੀਤਾ ਸੀ ਅਤੇ ਪਾਇਲਟ ਦੇ ਜ਼ਖਮੀ ਹੋਣ ਕਾਰਨ ਉਸ ਨੂੰ ਉਤਰਨ ਲਈ ਮਜਬੂਰ ਹੋਣਾ ਪਿਆ। ਪਿਛਲੇ ਮਹੀਨੇ 3 ਐੱਫ-15 ਵੀ ਡੇਗੇ ਗਏ ਸਨ ਪਰ 3 ਅਪ੍ਰੈਲ ਨੂੰ ਮੱਧ ਈਰਾਨ ਦੇ ਉੱਪਰ ਇਕ ਐੱਫ-15ਈ ਡਿੱਗ ਗਿਆ, ਜੋ ਦੁਸ਼ਮਣ ਦੀ ਗੋਲਾਬਾਰੀ ਨਾਲ ਨਸ਼ਟ ਹੋਣ ਵਾਲਾ ਪਹਿਲਾ ਮਾਨਵਯੁਕਤ ਅਮਰੀਕੀ ਲੜਾਕੂ ਜਹਾਜ਼ ਸੀ।

ਐੱਫ-15ਈ ਦੀ ਕੀਮਤ 10 ਕਰੋੜ (100 ਮਿਲੀਅਨ) ਡਾਲਰ ਹੈ, ਇਹ ਰਾਡਾਰ ਲਈ ਅਸਲ ’ਚ ਅਦ੍ਰਿਸ਼ ਹੈ। ਇਸ ਦਾ ਆਕਾਰ ਅਤੇ ਕੋਟਿੰਗ ਰਾਡਾਰ ਤਰੰਗਾਂ ਨੂੰ ਲਗਭਗ ਪੂਰੀ ਤਰ੍ਹਾਂ ਸੋਖ ਲੈਂਦੀ ਹੈ ਕਿ ਸਕ੍ਰੀਨ ’ਤੇ ਇਹ ਇਕ ਪੰਛੀ ਤੋਂ ਵੀ ਛੋਟਾ ਦਿਖਾਈ ਦਿੰਦਾ ਹੈ। ਅਮਰੀਕਾ ਨੇ ਇਸ ਨੂੰ ਬਣਾਉਣ ’ਚ 2 ਦਹਾਕੇ ਅਤੇ 400 ਅਰਬ ਡਾਲਰ ਖ਼ਰਚ ਕੀਤੇ ਹਨ। ਪਰ ‘ਸਟੀਲਥ’ ਤਕਨੀਕ ਤੁਹਾਨੂੰ ਸਿਰਫ ਰਾਡਾਰ ਤੋਂ ਲੁਕਾਉਂਦੀ ਹੈ, ਇਹ ਗਰਮੀ (ਹੀਟ) ਨੂੰ ਨਹੀਂ ਲੁਕਾ ਸਕਦੀ ਅਤੇ ਇਨ੍ਹਾਂ ਜਹਾਜ਼ਾਂ ਦੇ ਇੰਜਣ ਬਹੁਤ ਜ਼ਿਆਦਾ ਹੀਟ ਪੈਦਾ ਕਰਦੇ ਹਨ। ਇਸ ਲਈ ਥਰਮਲ ਕੈਮਰੇ ’ਤੇ ਇਹ ਜਹਾਜ਼ ਅਾਸਮਾਨ ’ਚ ਚਮਕਦਾ ਹੋਇਆ ਦਿਖਾਈ ਦਿੰਦਾ ਹੈ, ਇਸ ਲਈ ਈਰਾਨ ਨੇ ਪੈਸਿਵ ਇਨਫਰਾ ਸੈਂਸਰ (ਮੂਲ ਰੂਪ ’ਚ ਹੀਟ-ਸੀਕਿੰਗ ਕੈਮਰੇ) ਦੀ ਵਰਤੋਂ ਕੀਤੀ, ਜੋ ਬਿਨਾਂ ਕੋਈ ਸਿਗਨਲ ਛੱਡੇ ਅਾਸਮਾਨ ਨੂੰ ਸਕੈਨ ਕਰਦੇ ਹਨ।

ਇਸ ਦਾ ਮਤਲਬ ਹੈ ਪਾਇਲਟ ਨੂੰ ਕੋਈ ਚਿਤਾਵਨੀ ਨਾ ਮਿਲਣਾ। ਜਹਾਜ਼ ਦਾ ਰਾਡਾਰ ਵਾਰਨਿੰਗ ਸਿਸਟਮ ਖ਼ਾਮੋਸ਼ ਰਹਿਣਾ। ਜਹਾਜ਼ ਦੀ ਨਿਗਰਾਨੀ ਕਰਨ ਵਾਲੇ ਲੋਕਾਂ ਲਈ ਉਹ ਸਿਫ਼ਰ ਚਿਤਾਵਨੀ ਦਿੰਦਾ ਹੈ। ਐੱਫ-35 ’ਚ ਅਸਲ ’ਚ ਆਪਣਾ ਖ਼ੁਦ ਦਾ 360 ਡਿਗਰੀ ਇਨਫਰਾਰੈੱਡ ਕੈਮਰਾ AN/AAQ-37 ਹੈ ਜੋ ਵਿਸ਼ੇਸ਼ ਤੌਰ ’ਤੇ ਆਉਣ ਵਾਲੀਆਂ ਮਿਜ਼ਾਈਲਾਂ ਦਾ ਪਤਾ ਲਾਉਣ ਲਈ ਬਣਾਇਆ ਗਿਆ ਹੈ। ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਮਰੀਕੀ ਜਹਾਜ਼ ਈਰਾਨੀ ਮਿਜ਼ਾਈਲ ਨੂੰ ਦੇਖ ਨਹੀਂ ਸਕਿਆ ਜਾਂ ਉਸ ਕੋਲ ਪ੍ਰਤੀਕਿਰਿਆ ਕਰਨ ਦਾ ਸਮਾਂ ਨਹੀਂ ਸੀ।

ਮਹੱਤਵਪੂਰਨ ਗੱਲ ਇਹ ਹੈ ਕਿ ਈਰਾਨ ਦਾ ਹੀਟ-ਟਰੈਕਿੰਗ ਸਿਸਟਮ ਸਭ ਤੋਂ ਸਸਤਾ ਹੈ, ਜਦਕਿ ਐੱਫ-15ਈ ਸਭ ਤੋਂ ਮਹਿੰਗੇ ਜਹਾਜ਼ਾਂ ’ਚੋਂ ਇਕ ਹੈ। ਇਹ ਉਸ ਸਮੇਂ ਹੋ ਰਿਹਾ ਹੈ, ਜਦੋਂ ਟਰੰਪ ਨੇ ਦਾਅਵਾ ਕੀਤਾ ਸੀ—‘ਅਸੀਂ ਈਰਾਨ ਦੀ ਫ਼ੌਜ ਨੂੰ ਤਬਾਹ ਕਰ ਦਿੱਤਾ ਹੈ ਅਤੇ ਅਮਰੀਕਾ ਈਰਾਨ ਦੇ ਹਵਾਈ ਖੇਤਰ ’ਤੇ ਹਾਵੀ ਸੀ।’

ਹਾਲਾਂਕਿ ਈਰਾਨ ਦੇ ਸਥਾਨਕ ਗਵਰਨਰ ਪਾਇਲਟ ਨੂੰ ਫੜਨ ਲਈ ਨਕਦ ਇਨਾਮ ਦਾ ਵਾਅਦਾ ਕਰ ਰਹੇ ਸਨ, ਸਥਾਨਕ ਪੱਧਰ ’ਤੇ ਹੋ ਰਹੀ ਲਾਮਬੰਦੀ ਵੀ ਈਰਾਨ ਦੀ ਦਿਹਾਤੀ ਅਤੇ ਕਬਾਇਲੀ ਆਬਾਦੀ ਦੇ ਡੂੰਘੇ ਦੇਸ਼-ਭਗਤੀ ਦੇ ਭਾਵ ਦਾ ਸੰਕੇਤ ਹੈ, ਜਿਸ ਨੇ ਆਪਣੇ ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਪ੍ਰੰਪਰਾ ਬਣਾ ਕੇ ਰੱਖਿਆ ਹੋਇਆ ਹੈ। ਇਕ ਗੱਲ ਜੋ ਸਪੱਸ਼ਟ ਰੂਪ ’ਚ ਸਾਹਮਣੇ ਆਈ ਹੈ, ਉਹ ਹੈ ਈਰਾਨ ਦੀ ਲੜਾਕੂ ਭਾਵਨਾ, ਉਸ ਦੀਆਂ ਖ਼ੁਦ ਦੀਆਂ ਬਣਾਈਆਂ ਮਿਜ਼ਾਈਲਾਂ ਅਤੇ ਉਸ ਦੀ ਪ੍ਰਸ਼ਾਸਨਿਕ ਵਿਵਸਥਾ, ਜੋ ਲਗਾਤਾਰ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਂਦੀ ਹੈ।

ਇਸ ਦਾ ਅੱਗੇ ਦਾ ਰਸਤਾ ਭਾਵੇਂ ਜੋ ਵੀ ਹੋਵੇ ਪਰ ਅਮਰੀਕੀ ਜੈੱਟ ਦੇ ਜੰਗ ’ਚ ਡਿੱਗਣ ਤੋਂ ਬਾਅਦ ਇਕ ਗੱਲ ਸਾਫ਼ ਹੋ ਗਈ ਹੈ ਕਿ ਆਪ੍ਰੇਸ਼ਨ ਸਿੰਧੂਰ ’ਚ ਤਾਇਨਾਤ ਰਾਫੇਲ ਹੀ ਨਹੀਂ, ਸਗੋਂ ਅਮਰੀਕੀ ਫਾਈਟਰ ਜੈੱਟ ਐੱਫ-16 ਨੂੰ ਵੀ ਡੇਗਿਆ ਜਾ ਸਕਦਾ ਹੈ।

ਭਾਰਤੀ ਹਵਾਈ ਫ਼ੌਜ ਦੇ ਖ਼ਿਲਾਫ਼ ਟਰੰਪ ਦੇ ਅਪਮਾਨਜਨਕ ਬਿਆਨ ਭਾਰਤ ਨੂੰ ਆਪਣੇ ਬਣਾਏ ਜਹਾਜ਼ਾਂ ਨੂੰ ਵੇਚਣ ਦਾ ਇਕ ਯਤਨ ਸਨ, ਜੋ ਪੂਰੀ ਤਰ੍ਹਾਂ ਗਲਤ ਸਾਬਤ ਹੁੰਦੇ ਹਨ ਅਤੇ ਡੂੰਘੇ ਹਮਲੇ ਵਾਲੇ ਮਿਸ਼ਨਾਂ ’ਚ ਰਾਫੇਲ ਦੀ ਉਪਯੋਗਤਾ ਓਨੀ ਹੀ ਪ੍ਰਭਾਵਸ਼ਾਲੀ ਹੈ, ਜੇਕਰ ਉਸ ਤੋਂ ਬਿਹਤਰ ਨਹੀਂ।

  • Iran
  • Its cheap technology
  • America
  • Expensive fighter jets
  • ਈਰਾਨ
  • ਆਪਣੀ ਸਸਤੀ ਤਕਨੀਕ
  • ਅਮਰੀਕਾ
  • ਮਹਿੰਗੇ ਲੜਾਕੂ ਜਹਾਜ਼

ਰੁਪਏ ਦਾ ‘100’ ’ਤੇ ਪਹੁੰਚਣਾ ਭਾਰਤ ਦੇ ਟੀਚਿਆਂ ਦੀ ਕੜੀ ਪ੍ਰੀਖਿਆ ਹੋਵੇਗੀ

NEXT STORY

Stories You May Like

  • us deployed fighter jets
    ਵੱਡੇ ਹਮਲੇ ਦੀ ਤਿਆਰੀ 'ਚ ਅਮਰੀਕਾ ! F-16 ਅਤੇ F-35 ਲੜਾਕੂ ਜਹਾਜ਼ ਪੱਛਮੀ ਏਸ਼ੀਆ 'ਚ ਕੀਤੇ ਤਾਇਨਾਤ
  • us iran conflict
    ਤੀਜੇ ਮਹਾਂਯੁਧ ਦੀ ਤਿਆਰੀ! ਅਮਰੀਕਾ ਅਤੇ ਈਰਾਨ ਦੇ ਇਕ-ਦੂਜੇ 'ਤੇ ਤਾਬੜਤੋੜ ਹਮਲੇ ਜਾਰੀ
  • indian products will be expensive in america with 10  duty
    ਅਮਰੀਕਾ ’ਚ 10 ਫੀਸਦੀ ਡਿਊਟੀ ਨਾਲ ਭਾਰਤੀ ਉਤਪਾਦ ਹੋਣਗੇ ਮਹਿੰਗੇ, ਹੋਰਾਂ ਦੇਸ਼ਾਂ ਦੇ ਮੁਕਾਬਲੇ ਸਥਿਤੀ ਬਿਹਤਰ : ਫਿਓ
  • us airstrikes on iran
    ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਤੇਜ਼! ਅਮਰੀਕੀ ਹਵਾਈ ਹਮਲਿਆਂ 'ਚ ਕਈ ਪੁਲ ਤਬਾਹ
  • iran warns us
    'ਅੱਖ ਦੇ ਬਦਲੇ ਅੱਖ' ! ਈਰਾਨ ਨੇ ਅਮਰੀਕਾ ਨੂੰ ਦੇ'ਤੀ ਅਖੀਰੀ ਚੇਤਾਵਨੀ
  • america and china were left watching india won
    ਅਮਰੀਕਾ-ਚੀਨ ਦੇਖਦੇ ਰਹਿ ਗਏ ! ਭਾਰਤ ਨੇ ਮਾਰੀ ਬਾਜ਼ੀ, ਪਰਮਾਣੂ ਤਕਨੀਕ ਨਾਲ ਰਚਿਆ ਨਵਾਂ ਇਤਿਹਾਸ
  • us iran conflict cost
    ਈਰਾਨ ਨਾਲ ਜੰਗ 'ਚ ਅਮਰੀਕਾ ਦਾ ਨਿਕਲਿਆ ਦੀਵਾਲਾ ! 3.62 ਲੱਖ ਕਰੋੜ ਹੋਏ ਸੁਆਹ
  • russias entry into the iran us conflict
    ਈਰਾਨ-ਅਮਰੀਕਾ ਟਕਰਾਅ 'ਚ ਰੂਸ ਦੀ ਐਂਟਰੀ ! ਤਹਿਰਾਨ 'ਚ ਉਤਰਿਆ ਉੱਚ-ਸੁਰੱਖਿਆ ਵਾਲਾ ਜਹਾਜ਼
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
Trending
Ek Nazar
big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • crude oil problem
      ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
    • udhav and raj thakrey
      ਊਧਵ ਅਤੇ ਰਾਜ ਠਾਕਰੇ ਦੇ ਸਾਂਝੇ ਮਾਰਚ ਨੂੰ ਲੈ ਕੇ ਸਰਗਰਮੀਆਂ ਤੇਜ਼
    • people  s courts are settling cases that pending for years
      ‘ਲੋਕ ਅਦਾਲਤਾਂ ਨਿਪਟਾ ਰਹੀਆਂ’ ਸਾਲਾਂ ਤੋਂ ਲਟਕਦੇ ਆ ਰਹੇ ਮੁਕੱਦਮੇ!
    • exposed the weakness of congress leadership
      ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +