Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 18, 2025

    11:40:24 AM

  • after mla raman arora  now audio of councilor  s husband goes viral

    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ...

  • amritsar  girl  boy  video

    ਹੁਣ ਅੰਮ੍ਰਿਤਸਰ 'ਚ ਕੁੜੀ-ਮੁੰਡੇ ਦੀ ਵਾਇਰਲ ਵੀਡੀਓ...

  • wife meet lover in hotel  jumped floor after husband

    ਹੋਟਲ 'ਚ ਪ੍ਰੇਮੀ ਨੂੰ ਮਿਲਣ ਗਈ ਨੂੰਹ, ਪਤੀ ਨੂੰ...

  • yet the price of gold has fallen precipitously it will surprise you

    ਜੰਗ ਦੇ ਕੰਢੇ 'ਤੇ ਪਹੁੰਚੀ ਦੁਨੀਆ, ਫਿਰ ਵੀ ਮੂਧੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਟਾਰਟਅੱਪਸ–ਨਵੇਂ ਭਾਰਤ ਦੀ ਆਸ ਦੀ ਕਿਰਨ

BLOG News Punjabi(ਬਲਾਗ)

ਸਟਾਰਟਅੱਪਸ–ਨਵੇਂ ਭਾਰਤ ਦੀ ਆਸ ਦੀ ਕਿਰਨ

  • Edited By Rakesh,
  • Updated: 05 Apr, 2025 05:53 PM
Blog
startups   the ray of hope of a new india
  • Share
    • Facebook
    • Tumblr
    • Linkedin
    • Twitter
  • Comment

ਪ੍ਰਯਾਗਰਾਜ ਸੰਗਮ ’ਤੇ ਮਹਾਕੁੰਭ ਦੀ ਸ਼ਾਨਦਾਰ ਸਫਲਤਾ ਦੇ ਬਾਅਦ, ਹੁਣ ਵਿਕਾਸ ਦੀਆਂ ਤਿੰਨ ਧਾਰਾਵਾਂ–ਇਨੋਵੇਸ਼ਨ, ਰੋਜ਼ਗਾਰ ਸਿਰਜਣ ਅਤੇ ਉੱਦਮਤਾ ਦੇ ਸੰਗਮ ਦਾ ਜਸ਼ਨ ਮਨਾਉਣ ਦਾ ਸਮਾਂ ਆ ਗਿਆ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਅਤੇ ਵਿਰਾਸਤ ਦੀ ਕਲਪਨਾ ਨੂੰ ਜੀਵੰਤ ਅਤੇ ਉਤਸ਼ਾਹਪੂਰਨ ਭਾਰਤ ਲਈ ਅੱਗੇ ਲੈ ਜਾਵੇਗਾ।

ਇਹ ਤਿੰਨੋਂ ਧਾਰਾਵਾਂ 3 ਅਪ੍ਰੈਲ ਨੂੰ ਸਟਾਰਟਅੱਪ ਮਹਾਕੁੰਭ ਵਿਚ ਸ਼ਾਮਲ ਹੋਣਗੀਆਂ। ਪ੍ਰਯਾਗਰਾਜ ਵਿਚ ਹੋਏ ਸ਼ਾਨਦਾਰ ਅਧਿਆਤਮਿਕ ਸਮਾਗਮ ਦੀ ਤਰ੍ਹਾਂ, ਸਟਾਰਟਅੱਪ ਮਹਾਕੁੰਭ ਦਾ ਆਯੋਜਨ ਵੀ ਸ਼ਾਨਦਾਰ ਅਤੇ ਆਲਮੀ ਪੱਧਰ ’ਤੇ ਕੀਤਾ ਜਾ ਰਿਹਾ ਹੈ।

ਇਸ ਪ੍ਰੋਗਰਾਮ ਵਿਚ 3,000 ਤੋਂ ਵੱਧ ਸਟਾਰਟਅੱਪ 1,000 ਤੋਂ ਵੱਧ ਨਿਵੇਸ਼ਕ, 500 ਤੋਂ ਵੱਧ ਸਪੀਕਰ ਅਤੇ ਦੁਨੀਆ ਭਰ ਤੋਂ 15,000 ਤੋਂ ਵੱਧ ਪ੍ਰਤੀਨਿਧੀ ਅਤੇ ਵਪਾਰੀ ਸ਼ਾਮਲ ਹੋਣਗੇ, ਜਿਸ ਵਿਚ 50 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਹੋਵੇਗੀ। ਇਹ ਸਟਾਰਟਅੱਪ ਦੇ ਲਈ ਸਹਿਯੋਗ, ਮਾਰਗਦਰਸ਼ਨ, ਫੰਡ ਉਪਲਬਧ ਕਰਵਾਉਣ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਦਾ ਪਤਾ ਲਗਾਉਣ ਲਈ ਇਕ ਸ਼ਕਤੀਸ਼ਾਲੀ ਮੰਚ ਹੋਵੇਗਾ। ਸਮਰਪਿਤ ਮਾਹਿਰਾਂ ਦੀਆਂ ਕਲਾਸਾਂ, ਗਿਆਨ ਸੈਸ਼ਨ ਅਤੇ ਨੈੱਟਵਰਕਿੰਗ ਫੋਰਮ ਦੇ ਨਾਲ, ਇਹ ਪ੍ਰੋਗਰਾਮ ਨਾ ਕੇਵਲ ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ ਸਗੋਂ ਉੱਦਮੀਆਂ ਦੀ ਅਗਲੀ ਪੀੜ੍ਹੀ ਨੂੰ ਆਪਣੇ ਖੁਦ ਦੇ ਉੱਦਮ ਸ਼ੁਰੂ ਕਰਨ ਲਈ ਪ੍ਰੇਰਿਤ ਵੀ ਕਰੇਗਾ।

ਨਾਲ ਹੀ, ਇਸ ਵਰ੍ਹੇ ਦੇ ਮਹਾਕੁੰਭ ਵਿਚ, ਤਿੰਨ-ਪੱਧਰੀ ਨਿਵੇਸ਼ਕ-ਅਗਵਾਈ ਵਾਲੀ ਜਿਊਰੀ ਪ੍ਰਕਿਰਿਆ 50 ਕਰੋੜ ਰੁਪਏ ਦੇ ਪੁਰਸਕਾਰ ਪੂਲ ਦੇ ਨਾਲ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੁਆਰਾ ਵਿੱਤ ਪੋਸ਼ਿਤ ਗ੍ਰੈਂਡ ਇਨੋਵੇਸ਼ਨ ਚੈਲੇਂਜ ਵਿਚ 150 ਫਾਈਨਲਿਸਟ ਦੀ ਚੋਣ ਕਰੇਗੀ।

ਇਨੋਵੇਸ਼ਨ : ਭਾਵੇਂ ਸ਼ਤਰੰਜ ਦੀ ਖੇਡ ਹੋਵੇ ਜਾਂ ਪ੍ਰਾਚੀਨ ਭਾਰਤ ਵਿਚ ‘ਜ਼ੀਰੋ’ ਦੀ ਧਾਰਨਾ, ਜਾਂ ਅੱਜ ਦਾ ਯੂ. ਪੀ. ਆਈ., ਚੰਦਰਯਾਨ ਅਤ ਮੰਗਲਯਾਨ, ਇਨੋਵੇਸ਼ਨ ਹਮੇਸ਼ਾ ਤੋਂ ਹੀ ਭਾਰਤੀ ਡੀ. ਐੱਨ. ਏ. ਦਾ ਹਿੱਸਾ ਰਿਹਾ ਹੈ। ਹੈਲਥ ਰਿਸਰਚ ਅਤੇ ਵਿਕਾਸ ਦੇ ਮਾਧਿਅਮ ਨਾਲ ਪ੍ਰਾਪਤ ਨਵੇਂ ਵਿਚਾਰ, ਨਵੀਆਂ ਵਸਤੂਆਂ ਅਤੇ ਸੇਵਾਵਾਂ ਭਾਰਤ ਨੂੰ 2047 ਤੱਕ ਵਿਕਸਿਤ ਦੇਸ਼ ਬਣਨ ਦੇ ਆਪਣੇ ਮਿਸ਼ਨ ਵਿਚ ਅੱਗੇ ਵਧਾਉਣਗੀਆਂ। ਉਪਯੁਕਤ ਤੌਰ ’ਤੇ, ਇਸ ਪ੍ਰੋਗਰਾਮ ਦਾ ਵਿਸ਼ਾ ਸਟਾਰਟਅੱਪ ਇੰਡੀਆ@2047 ਹੈ।

ਪ੍ਰਧਾਨ ਮੰਤਰੀ ਮੋਦੀ ਦੀ ਕਲਪਨਾ : 2015 ਵਿਚ ਸੁਤੰਤਰਤਾ ਦਿਵਸ ਦੇ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਗਲੋਬਲ ਸਟਾਰਟਅੱਪ ਹੱਬ ਬਣਾਉਣ ਅਤੇ ਦੇਸ਼ ਨੂੰ ਰੋਜ਼ਗਾਰ ਸਿਰਜਣ ਵਾਲੇ ਦੇਸ਼ ਵਿਚ ਬਦਲਣ ਦਾ ਆਪਣਾ ਸੁਪਨਾ ਸਪੱਸ਼ਟ ਕੀਤਾ। ਇਸ ਦੇ ਤੁਰੰਤ ਬਾਅਦ, ਪਰਿਵਰਤਨਕਾਰੀ ਸਟਾਰਟਅੱਪ ਇੰਡੀਆ ਪਹਿਲ ਸ਼ੁਰੂ ਕੀਤੀ ਗਈ।

ਪ੍ਰਧਾਨ ਮੰਤਰੀ ਮੋਦੀ ਦੀ ਇਸ ਪਹਿਲ ਨੇ ਯੁਵਾ ਊਰਜਾ ਦਾ ਅਜਿਹਾ ਜ਼ਬਰਦਸਤ ਪ੍ਰਵਾਹ ਪੈਦਾ ਕੀਤਾ ਹੈ ਜੋ ਭਾਰਤ ਦੇ ਉੱਦਮਸ਼ੀਲਤਾ ਲੈਂਡਸਕੇਪ ਨੂੰ ਬਦਲ ਰਿਹਾ ਹੈ। ਰਜਿਸਟਰਡ ਸਟਾਰਟਅੱਪ ਦੀ ਗਿਣਤੀ 2016 ਵਿਚ ਲਗਭਗ 500 ਤੋਂ ਵਧ ਕੇ ਹੁਣ ਲਗਭਗ 1.7 ਲੱਖ ਹੋ ਗਈ ਹੈ। ਇਹ ਉੱਦਮ ਫਿਨ-ਟੈੱਕ, ਡੀਪ-ਟੈੱਕ, ਐਡ-ਟੈੱਕ, ਨੈਨੋ-ਟੈੱਕ, ਬਾਇਓ-ਟੈੱਕ, ਸਪੇਸ-ਟੈੱਕ, ਐਗਰੀ-ਟੈੱਕ ਅਤੇ ਹੈਲਥ-ਟੈੱਕ ਸਹਿਤ 55 ਤੋਂ ਵੱਧ ਖੇਤਰਾਂ ਵਿਚ ਫੈਲੇ ਹੋਏ ਹਨ, ਜੋ ਭਾਰਤ ਨੂੰ ਪ੍ਰਮੁੱਖ ਟੈਕਨਾਲੋਜੀ-ਸੰਚਾਲਿਤ ਉੱਦਮਤਾ ਦੇ ਗੜ੍ਹ ਦੇ ਰੂਪ ਵਿਚ ਉਭਰਣ ਵਿਚ ਮਦਦ ਕਰ ਰਹੇ ਹਨ।

ਸਰਕਾਰ ਸਟਾਰਟਅੱਪਸ ਨੂੰ ਫੰਡ ਉਪਲਬਧ ਕਰਵਾਉਣ ਵਿਚ ਸਹਾਇਤਾ ਦੇਣ ਲਈ ਵੀ ਸਰਗਰਮ ਤੌਰ ’ਤੇ ਪਹਿਲ ਕਰ ਰਹੀ ਹੈ। ਪਿਛਲੇ ਸਾਲ ਦੇ ਬਜਟ ਵਿਚ ਸਾਡੀ ਸਰਕਾਰ ਨੇ ਏਂਜਲ ਟੈਕਸ ਨੂੰ ਸਮਾਪਤ ਕਰ ਦਿੱਤਾ ਸੀ, ਇਸ ਕਦਮ ਦੀ ਨਵੇਂ ਉੱਦਮੀਆਂ ਨੇ ਸ਼ਲਾਘਾ ਕੀਤੀ ਸੀ। ਇਸ ਸਾਲ ਬਜਟ ਵਿਚ 10,000 ਕਰੋੜ ਰੁਪਏ ਦਾ ਨਵਾਂ ਫੰਡ ਆਫ ਫੰਡਸ ਸ਼ੁਰੂ ਕੀਤਾ ਗਿਆ।

ਨੌਕਰੀਆਂ ਅਤੇ ਹੱਲ : ਸਰਕਾਰ ਦੁਆਰਾ ਰਜਿਸਟਰਡ ਸਟਾਰਟਅੱਪ ਨੇ 31 ਜਨਵਰੀ, 2025 ਤੱਕ 17.69 ਲੱਖ ਪ੍ਰਤੱਖ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਦੇ ਇਲਾਵਾ, ਉਹ ਅਸਲ ਦੁਨੀਆ ਦੀਆਂ ਚੁਣੌਤੀਆਂ ਦੇ ਲਈ ਅਤਿਆਧੁਨਿਕ ਹੱਲ ਪ੍ਰਦਾਨ ਕਰ ਰਹੇ ਹਨ। ਗੈਰ-ਹਮਲਾਵਰ, ਏ. ਆਈ.-ਸੰਚਾਲਿਤ ਥਰਮਲ ਇਮੇਜਿੰਗ ਟੈਕਨਾਲੋਜੀ ਦੇ ਨਾਲ ਬ੍ਰੈਸਟ ਕੈਂਸਰ ਦਾ ਪਤਾ ਲਗਾਉਣ ਵਿਚ ਕ੍ਰਾਂਤੀਕਾਰੀ ਬਦਲਾਅ; ਕਿਸਾਨਾਂ ਨੂੰ ਸਿੱਧੇ ਖਰੀਦਦਾਰਾਂ ਨਾਲ ਜੋੜ ਕੇ ਗ੍ਰਾਮੀਣ ਵਪਾਰ ਨੂੰ ਸਰਲ ਬਣਾਉਣਾ; ਕਿਫਾਇਤੀ ਅਤੇ ਕੁਸ਼ਲ ਭੁਗਤਾਨ ਗੇਟਵੇ ਹੱਲ ਪ੍ਰਦਾਨ ਕਰਨਾ; ਕਚਰੇ ਨੂੰ ਧਨ ਵਿਚ ਬਦਲਣ ਵਾਲੇ ਪ੍ਰਭਾਵਸ਼ਾਲੀ ਵਾਤਾਵਰਣ-ਅਨੁਕੂਲ ਉਤਪਾਦ ਬਣਾਉਣਾ; ਸਾਡੀ ਸਾਈਬਰ ਸਪੇਸ ਨੂੰ ਸੁਰੱਖਿਅਤ ਕਰਨਾ ਚੁਣੌਤੀਆਂ ਦੀਆਂ ਅਜਿਹੀਆਂ ਕੁਝ ਉਦਾਹਰਣਾਂ ਹਨ ਜਿਨ੍ਹਾਂ ਦਾ ਸਾਡੇ ਸਟਾਰਟਅੱਪ ਦੁਆਰਾ ਭਾਰਤ ਅਤੇ ਦੁਨੀਆ ਲਈ ਹੱਲ ਕੀਤਾ ਗਿਆ ਹੈ।

ਸਾਡੇ ਸਟਾਰਟਅੱਪ ਵੀ ਬਹੁਤ ਫੁਰਤੀਲੇ ਅਤੇ ਤੇਜ਼-ਤਰਾਰ ਹਨ। ਕੋਵਿਡ-19 ਮਹਾਮਾਰੀ ਦੌਰਾਨ, ਜਿਨ੍ਹਾਂ ਸਟਾਰਟਅੱਪ ਨੇ ਮਜ਼ਬੂਤ ਵਿਸ਼ਲੇਸ਼ਣਾਤਮਕ ਹੱਲ, ਡ੍ਰੋਨ, ਦੂਰਸੰਚਾਰ ਪਲੇਟਫਾਰਮ ਆਦਿ ਵਿਕਸਿਤ ਕੀਤੇ ਸਨ, ਉਨ੍ਹਾਂ ਨੇ ਸੰਪਰਕ ਟ੍ਰੇਸਿੰਗ, ਕੁਆਰੰਟਾਈਨ ਨਿਗਰਾਨੀ ਅਤੇ ਵਾਰ ਰੂਮ ਲਈ ਡੈਸ਼ਬੋਰਡ ਵਿਕਸਿਤ ਕਰਨ ਲਈ ਇਨ੍ਹਾਂ ਟੈਕਨਾਲੋਜੀਆਂ ਦਾ ਲਾਭ ਉਠਾਉਣ ਲਈ ਤੇਜ਼ੀ ਨਾਲ ਕੰਮ ਕੀਤਾ। ਪੀ. ਪੀ. ਈ. ਕਿੱਟ, ਵੈਂਟੀਲੇਟਰ ਅਤੇ ਸੈਂਪਲ ਕੁਲੈਕਸ਼ਨ ਉਤਪਾਦਾਂ ਅਤੇ ਸੇਵਾਵਾਂ ਜਿਹੇ ਮਹੱਤਵਪੂਰਨ ਉਪਕਰਣ ਬਣਾਉਣ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਸੀ।

ਉੱਦਮਸ਼ੀਲਤਾ ਸੱਭਿਆਚਾਰ : ਸਟਾਰਟਅੱਪ ਇੰਡੀਆ ਪਹਿਲ ਨੇ ਪੂਰੇ ਦੇਸ਼ ਵਿਚ ਉੱਦਮਸ਼ੀਲਤਾ ਦੀ ਮਾਨਸਿਕਤਾ ਨੂੰ ਬਹੁਤ ਹੱਦ ਤੱਕ ਬਦਲ ਦਿੱਤਾ ਹੈ। ਜਿੱਥੇ ਇਕ ਸਮੇਂ ਪਰਿਵਾਰ ਇਕ ਸੁਰੱਖਿਅਤ ਨੌਕਰੀ ਦੀ ਤਲਾਸ਼ ਵਿਚ ਰਹਿੰਦੇ ਸਨ, ਉੱਥੇ ਅੱਜ ਉਹ ਆਪਣੇ ਯੁਵਾ ਪਰਿਵਾਰ ਦੇ ਮੈਂਬਰਾਂ ਦੇ ਉੱਦਮਸ਼ੀਲਤਾ ਦੇ ਕਾਰਨਾਮਿਆਂ ਨੂੰ ਪ੍ਰੋਤਸਾਹਿਤ ਕਰਦੇ ਹਨ ਅਤੇ ਉਨ੍ਹਾਂ ’ਤੇ ਮਾਣ ਕਰਦੇ ਹਨ। ਇਹ ਸਾਡੇ ਊਰਜਾਵਾਨ ਨੌਜਵਾਨਾਂ ਨੂੰ ਨੌਕਰੀ ਪ੍ਰਾਪਤ ਕਰਨ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਲਈ ਪ੍ਰੇਰਿਤ ਕਰ ਰਿਹਾ ਹੈ।

ਅਜਿਹੀ ਊਰਜਾ ਨਾਲ ਪੈਦਾ ਹੋਏ ਉੱਦਮ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਉਦਯੋਗ ਦੇ ਅਨੁਮਾਨਾਂ ਅਨੁਸਾਰ, ਇਕ ਬਿਲੀਅਨ ਡਾਲਰ ਤੋਂ ਵੱਧ ਮੁਲਾਂਕਣ ਵਾਲੇ ਭਾਰਤੀ ਯੂਨੀਕੌਰਨ ਦੀ ਗਿਣਤੀ 2016 ਤੋਂ ਪਹਿਲਾਂ 10 ਤੋਂ ਵੀ ਘੱਟ ਸੀ ਜੋ ਅੱਜ ਵਧ ਕੇ 110 ਤੋਂ ਵੱਧ ਹੋ ਗਈ ਹੈ, ਜਿਨ੍ਹਾਂ ਦਾ ਸਮੂਹਿਕ ਮੁੱਲ 385 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੈ।

ਨਵੇਂ ਭਾਰਤ ਦੇ ਪ੍ਰਕਾਸ਼ ਥੰਮ੍ਹ : ਅੱਜ, ਸਟਾਰਟਅੱਪ ਨਵੇਂ ਭਾਰਤ ਦੀ ਆਸ਼ਾ ਦੀ ਕਿਰਨ ਹੈ। ਫਲਦਾ-ਫੁੱਲਦਾ ਸਟਾਰਟਅੱਪ ਈਕੋ-ਸਿਸਟਮ ਸਾਡੇ ਨਾਗਰਿਕਾਂ ਲਈ ‘ਜੀਵਨ ਦੀ ਸੁਗਮਤਾ’ ਨੂੰ ਵਧਾਉਣ ਲਈ ਭਾਰਤੀ ਅਰਥਵਿਵਸਥਾ ਨੂੰ ਬਦਲ ਰਿਹਾ ਹੈ।

ਪੀਯੂਸ਼ ਗੋਇਲ (ਕੇਂਦਰੀ ਵਣਜ ਅਤੇ ਉਦਯੋਗ ਮੰਤਰੀ)

  • Startups
  • ray of hope
  • new India

ਬਿਹਾਰ ’ਚ ਵਕਫ਼ ਸੋਧ ਬਿੱਲ ’ਤੇ ਵਿਵਾਦ

NEXT STORY

Stories You May Like

  • bilawal bhutto urges india to resume talks
    ਬਿਲਾਵਲ ਭੁੱਟੋ ਦੀ ਭਾਰਤ ਨੂੰ ਅਪੀਲ, ਮੁੜ ਸ਼ੁਰੂ ਹੋਵੇ ਗੱਲਬਾਤ
  • plane crash elderly couple death
    ਧੀ-ਪੁੱਤ ਨਾਲ ਮਿਲਣ ਦੀ ਆਸ ਰਹਿ ਗਈ ਅਧੂਰੀ : ਜਹਾਜ਼ ਹਾਦਸੇ 'ਚ ਜੋੜੇ ਦੀ ਮੌਤ
  • india and central asian countries show interest in joint rare earth exploration
    ਭਾਰਤ ਤੇ ਮੱਧ ਏਸ਼ੀਆਈ ਦੇਸ਼ਾਂ ਨੇ ਸਾਂਝੀ ਦੁਰਲੱਭ ਧਰਤੀ ਦੀ ਖੋਜ 'ਚ ਦਿਲਚਸਪੀ ਦਿਖਾਈ
  • petcare industry in india has taken a big step of progress
    ਭਾਰਤ 'ਚ Petcare Industry ਨੇ ਪੁੱਟੀ ਤਰੱਕੀ ਦੀ ਵੱਡੀ ਪੁਲਾਂਘ
  • the modi era created a strong  secure and developed image of a new india
    ਮੋਦੀ ਯੁੱਗ ਨੇ ਨਵੇਂ ਭਾਰਤ ਦੀ ਇਕ ਮਜ਼ਬੂਤ, ਸੁਰੱਖਿਅਤ ਅਤੇ ਵਿਕਸਤ ਦਿਖ ਬਣਾਈ
  • pm modi  s statement
    PM ਮੋਦੀ ਦਾ ਬਿਆਨ, ਕਿਹਾ-'ਭਾਰਤ ਦੀ ਆਵਾਜ਼ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ, ਉਸ 'ਤੇ ਮੈਨੂੰ ਮਾਣ'
  •   g7 experiment   in canada india relations
    ਕੈਨੇਡਾ ਭਾਰਤ ਸੰਬੰਧਾਂ ’ਚ ‘ਜੀ-7 ਦਾ ਪ੍ਰਯੋਗ’ ਇਕ ਨਵੇਂ ਪਹਿਲੂ ਦੇ ਨਾਲ ਅੱਗੇ ਵਧਣ ਦੀ ਸੰਭਾਵਨਾ
  • rafale aircraft body will be made in india
    ਭਾਰਤ ’ਚ ਬਣੇਗੀ ਰਾਫੇਲ ਹਵਾਈ ਜਹਾਜ਼ ਦੀ ਬਾਡੀ
  • after mla raman arora  now audio of councilor  s husband goes viral
    MLA ਰਮਨ ਅਰੋੜਾ ਤੋਂ ਬਾਅਦ ਹੁਣ ਕੌਂਸਲਰ ਪਤੀ ਦੀ ਆਡੀਓ ਵਾਇਰਲ, ਖੁੱਲ੍ਹੇ ਕਾਲੇ...
  • bhagwant mann statement
    ਲੋਕਾਂ ਦੇ ਸੁੱਖ-ਦੁੱਖ ’ਚ ਸ਼ਾਮਲ ਨਾ ਹੋਣ ਵਾਲੇ ਆਗੂਆਂ ਨੂੰ ਵੋਟਰ ਨਕਾਰ ਦੇਣ :...
  • suicide committed by a young man who was married 2 months ago in jalandhar
    ਜਲੰਧਰ 'ਚ 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ...
  • dr  ravjot singh
    EX WIFE ਦੀਆਂ ਨਿੱਜੀ AI ਤਸਵੀਰਾਂ ਵਾਇਰਲ ਕਰਨ ਵਾਲਿਆਂ ਨੂੰ ਨਹੀਂ ਕਰਾਂਗਾ ਮੁਆਫ਼...
  • raman arora raju madan  s anticipatory bail hearing on 25th
    ਰਮਨ ਅਰੋੜਾ ਦੇ ਕੁੜਮ ਰਾਜੂ ਮਦਨ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ 25 ਨੂੰ
  • vigilance bureau arrests naib tehsildar
    ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ...
  • big warning regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...
  • passport tehsil complex portal
    Punjab : ਪਾਸਪੋਰਟ ਬਨਵਾਉਣ ਵਾਲਿਆਂ ਖ਼ੁਸ਼ਖ਼ਬਰੀ, ਹੁਣ ਲਿਆ ਗਿਆ ਵੱਡਾ ਫ਼ੈਸਲਾ
Trending
Ek Nazar
protests in america against pakistan army chief asim munir

ਪਾਕਿਸਤਾਨ ਫੌਜ ਦੇ ਮੁਖੀ ਅਸੀਮ ਮੁਨੀਰ ਵਿਰੁੱਧ ਅਮਰੀਕਾ 'ਚ ਵਿਰੋਧ ਪ੍ਰਦਰਸ਼ਨ

north korea send thousands of workers to russia

ਉੱਤਰੀ ਕੋਰੀਆ ਹਜ਼ਾਰਾਂ ਕਾਮਿਆਂ ਨੂੰ ਭੇਜੇਗਾ ਰੂਸ, ਕਰਨਗੇ ਇਹ ਕੰਮ

first female head of britain  s spy agency

115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ...

big warning regarding punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...

influencer deepika luthra s instagram account has been suspended

ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ

benjamin netanyahu statement

'ਈਰਾਨ ਦੇ ਤਾਨਾਸ਼ਾਹ' ਯਹੂਦੀ ਰਾਜ ਦਾ ਹੋਵੇਗਾ ਸੰਪੂਰਨ ਵਿਨਾਸ਼ : ਨੇਤਨਯਾਹੂ

bus truck collision

ਬੱਸ-ਟਰੱਕ ਦੀ ਜ਼ੋਰਦਾਰ ਟੱਕਰ, 12 ਲੋਕਾਂ ਦੀ ਮੌਤ

guy is playing hide and seek with the traffic police

Traffic Police ਨੇ ਚਾਰੋਂ ਪਾਸਿਓਂ ਪਾਇਆ ਘੇਰਾ ਪਰ ਬਚ ਨਿਕਲਿਆ Heavy Driver!...

israel claims to killed iran s military chief shadmani

ਮਾਰਿਆ ਗਿਆ ਈਰਾਨੀ ਫੌਜੀ ਮੁਖੀ ਸ਼ਾਦਮਨੀ! ਇਜ਼ਰਾਈਲ ਦਾ ਦਾਅਵਾ

australian govt evacuate citizens from iran

ਆਸਟ੍ਰੇਲੀਆ ਸਰਕਾਰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗੀ ਬਾਹਰ

teenager was raped for three months on the pretext of marriage

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਹੈਦਰਾਬਾਦ ਭਜਾ ਲੈ ਗਿਆ ਨੌਜਵਾਨ, ਤਿੰਨ ਮਹੀਨੇ...

country corona virus patients cases

ਦੇਸ਼ 'ਚ ਕੋਰੋਨਾ ਮਾਮਲੇ ਘੱਟ ਕੇ 7 ਹਜ਼ਾਰ ਤੋਂ ਹੇਠਾਂ ਆਏ, ਹੁਣ ਤੱਕ 109 ਮਰੀਜ਼ਾਂ...

amritsar police provides security to influencer deepika luthra

ਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ...

jalandhar plywood businessman s daughter in law found deadbody

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ...

major action against sho anil kumar of jalandhar police station no 3

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

dera baba s objectionable video with his wife goes viral

Punjab: ਡੇਰੇ ਦੇ ਬਾਬੇ ਦੀ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ, ਹਰਕਤਾਂ ਵੇਖ ਮਚ...

jalandhar aap mla raman arora and his son s troubles increased orders issued

MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ...

hindu boy and muslim girl commit suicide in pakistan

ਪਾਕਿਸਤਾਨ ’ਚ ਹਿੰਦੂ ਲੜਕੇ ਅਤੇ ਮੁਸਲਿਮ ਲੜਕੀ ਨੇ ਪ੍ਰੇਮ ਸਬੰਧਾਂ ਦੇ ਚੱਲਦੇ ਕੀਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਬਲਾਗ ਦੀਆਂ ਖਬਰਾਂ
    • boeing s capacity
      ਬੋਇੰਗ ਦੀ ਕਾਰਜ ਸਮਰੱਥਾ ’ਤੇ ਉੱਠਦੇ ਸਵਾਲ!
    • israel iran attacks continue day and night  what next
      ਇਜ਼ਰਾਈਲ-ਈਰਾਨ ਹਮਲੇ ਦਿਨ ਰਾਤ ਜਾਰੀ : ਹੁਣ ਅੱਗੇ ਕੀ?
    • is the conventional response effective in preventing a terrible war
      ਕੀ ਭਿਆਨਕ ਯੁੱਧ ਨੂੰ ਰੋਕਣ ਵਿਚ ਰਵਾਇਤੀ ਪ੍ਰਤੀਕਿਰਿਆ ਪ੍ਰਭਾਵਸ਼ਾਲੀ ਹੈ?
    • there can be no peace without justice
      ਨਿਆਂ ਦੇ ਬਿਨਾਂ ਨਹੀਂ ਹੋ ਸਕਦੀ ਸ਼ਾਂਤੀ
    • punjab kesari  publication  lala jagat narayan
      ਦਿਲਾਂ 'ਚ ਐਵੇਂ ਹੀ ਨਹੀਂ ਵਸਦੀ ‘ਪੰਜਾਬ ਕੇਸਰੀ’
    • modi govt s 11 years
      ਮੋਦੀ ਸਰਕਾਰ ਦੇ 11 ਸਾਲ : ਇਕ ਆਲੋਚਨਾ
    • fraud continues in the name of sending people abroad
      ‘ਵਿਦੇਸ਼ ਭੇਜਣ ਦੇ ਨਾਂ ’ਤੇ ਜਾਰੀ ਹੈ ਠੱਗੀ’ ਜਿਸ ਨਾਲ ਉਜੜ ਰਹੇ ਪਰਿਵਾਰ!
    • eleven years  a critique
      ਗਿਆਰਾਂ ਸਾਲ : ਇੱਕ ਆਲੋਚਨਾ
    • dilemma of life
      ‘ਕੀ ਕਰੀਏ, ਕੀ ਨਾ ਕਰੀਏ’ ਇਹ ਹੈ ਜੀਵਨ ਦੀ ਦੁਚਿੱਤੀ
    • election battle draws near in bihar
      ਬਿਹਾਰ ’ਚ ਚੋਣਾਂ ਦੀ ਜੰਗ ਆਈ ਨੇੜੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +