Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 22, 2026

    6:37:25 PM

  • brother  police  home  mansa

    ਪੰਜਾਬ : ਵੱਡੇ ਭਰਾ ਦਾ ਕਤਲ ਕਰਕੇ ਸਾਰੀ ਰਾਤ ਬੈਠਾ...

  • instagram boyfriend girlfriend

    ਪੰਜਾਬ : ਇੰਸਟਾਗ੍ਰਾਮ 'ਤੇ ਹੋਇਆ ਪਿਆਰ, ਪ੍ਰੇਮੀ...

  • harjinder singh dhami sgpc amarjit chawla

    ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ...

  • big news ed raids gmada office in mohali

    ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਸਲੀ ਦੇਸ਼ਧ੍ਰੋਹੀ ਤਾਂ ਮਿਲਾਵਟਖੋਰ ਹਨ

BLOG News Punjabi(ਬਲਾਗ)

ਅਸਲੀ ਦੇਸ਼ਧ੍ਰੋਹੀ ਤਾਂ ਮਿਲਾਵਟਖੋਰ ਹਨ

  • Edited By Anmol Tagra,
  • Updated: 01 Sep, 2026 03:56 PM
Blog
the real traitors are the adulterators
  • Share
    • Facebook
    • Tumblr
    • Linkedin
    • Twitter
  • Comment

ਰੱਖੜੀ ਦਾ ਤਿਉਹਾਰ ਹੁਣੇ ਲੰਘਿਆ ਹੈ। ਸਾਡੇ ਦੇਸ਼ ਦੀ ਵੰਨ-ਸੁਵੰਨਤਾ ਵੀ ਇਹੀ ਹੈ ਕਿ ਇੱਥੇ ਲੱਗਭਗ ਹਰ ਰੋਜ਼ ਕੋਈ ਨਾ ਕੋਈ ਤਿਉਹਾਰ ਹੈ, ਪੁਰਬ ਹੈ। ਆਪਣੇ ਅਤੇ ਨੇੜੇ-ਤੇੜੇ ਦੇ ਲੋਕਾਂ ਨਾਲ ਮਿਲਣ-ਜੁਲਣ ਦਾ ਮੌਕਾ ਹੈ। ਭਾਰਤ ਦੇ ਲੋਕਾਂ ਦਾ ਇਹ ਤਿਉਹਾਰ ਮਨਾਉਣ ਦਾ ਵਡੱਪਣ ਹੈ ਕਿ ਕਿਸੇ ਨਾਲ ਲੜਨ-ਝਗੜਨ ਦੇ ਮੁਕਾਬਲੇ ਉਹ ਤਿਉਹਾਰ ਮਨਾਉਂਦੇ ਹਨ। ਹਰ ਪ੍ਰਦੇਸ਼ ਦੇ ਵੀ ਕਈ ਤਿਉਹਾਰ ਹਨ, ਜਿਨ੍ਹਾਂ ਨੂੰ ਮਨਾਉਣ ਦੇ ਆਪਣੇ-ਆਪਣੇ ਤੌਰ-ਤਰੀਕੇ ਅਤੇ ਖਾਣ-ਪੀਣ ਹਨ।

ਪਰ ਲਗਭਗ ਇਕ ਦਹਾਕੇ ਤੋਂ ਦੇਖ ਰਹੀ ਹਾਂ ਕਿ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ, ਮਿਲਾਵਟ ਦੀਆਂ ਗੱਲਾਂ ਕੀਤੀਆਂ ਜਾਣ ਲੱਗਦੀਆਂ ਹਨ। ਪਤਾ ਨਹੀਂ ਕਿਉਂ ਉਤਸਵਾਂ ਅਤੇ ਵੱਡੇ ਤਿਉਹਾਰਾਂ ਤੋਂ ਪਹਿਲਾਂ ਸਭ ਸੁੱਤੇ ਰਹਿੰਦੇ ਹਨ ਜਾਂ ਕਿ ਮਿਲਾਵਟ ਸਿਰਫ਼ ਤਿਉਹਾਰਾਂ ’ਤੇ ਹੀ ਹੁੰਦੀ ਹੈ। ਗੱਲ ਤਾਂ ਇਹ ਹੈ ਕਿ ਜੇਕਰ ਮਿਲਾਵਟ ਅਤੇ ਨਕਲੀ ਕਾਰੋਬਾਰ ਲਈ ਕੋਈ ਗੋਲਡ ਮੈਡਲ ਦੇਣਾ ਹੋਵੇ, ਤਾਂ ਸਾਨੂੰ ਪਹਿਲਾ ਸਥਾਨ ਮਿਲ ਸਕਦਾ ਹੈ।

ਇਸ ਵਾਰ ਤਾਂ ਸਾਉਣ ਦੇ ਮਹੀਨੇ ’ਚ ਨਕਲੀ ਖੋਆ ਅਤੇ ਪਨੀਰ ਦੀਆਂ ਵੱਡੀ ਗਿਣਤੀ ’ਚ ਵੀਡੀਓਜ਼ ਦਿਸੀਆਂ। ਰਸਗੁੱਲਿਆਂ ਬਾਰੇ ਵੀ ਖ਼ਬਰ ਪੜ੍ਹੀ ਕਿ ਉਨ੍ਹਾਂ ਨੂੰ ਚਿੱਟਾ ਕਰਨ ਲਈ ਕੱਪੜੇ ਧੌਣ ਲਈ ਵਰਤੇ ਜਾਣ ਵਾਲੇ ਜ਼ਹਿਰੀਲੇ ਰਸਾਇਣ ਦੀ ਵਰਤੋਂ ਕੀਤੀ ਜਾ ਰਹੀ ਸੀ। ਨਕਲੀ ਦੁੱਧ ਬਣਾਉਣ ਲਈ ਤਾਂ ਡਿਟਰਜੈਂਟ ਦੀ ਵਰਤੋਂ ਜਿਵੇਂ ਆਮ ਹੀ ਹੋ ਗਈ ਹੈ। ਅਸਲੀ ਘਿਓ ਬਾਰੇ ਕਿਹਾ ਜਾਂਦਾ ਹੈ ਕਿ ਇਕ ਕਿਲੋ ਘਿਓ ਘਰ ’ਚ ਬਣਾਉਣ ਲਈ ਸੋਲਾਂ ਸੌ ਤੋਂ ਅਠਾਰਾਂ ਸੌ ਰੁਪਏ ਦਾ ਮੱਖਣ ਆਉਂਦਾ ਹੈ। ਅਜਿਹੇ ’ਚ ਬਾਜ਼ਾਰ ’ਚ ਮਿਲਣ ਵਾਲਾ ਸ਼ੁੱਧ ਘਿਓ ਘੱਟ ਕੀਮਤ ’ਚ ਕਿਵੇਂ ਮਿਲ ਜਾਂਦਾ ਹੈ?

ਬਹੁਤ ਸਾਰੇ ਲੋਕ ਦੱਸਦੇ ਹਨ ਕਿ ਕਾਨਪੁਰ ਦੇ ਚਮੜਾ ਉਦਯੋਗ ਤੋਂ ਭਾਰੀ ਮਾਤਰਾ ’ਚ ਚਰਬੀ ਲਿਆ ਕੇ ਉਸ ਦੀ ਵਰਤੋਂ ਘਿਓ ਬਣਾਉਣ ’ਚ ਹੁੰਦੀ ਹੈ। ਇਸ ਨੂੰ ਹੀ ਬਹੁਤੇ ਸਾਰੇ ਮਿਲਾਵਟਖੋਰ ਅਸਲੀ ਘਿਓ ਵਾਂਗ ਵੇਚ ਦਿੰਦੇ ਹਨ। ਸਰ੍ਹੋਂ ਦੇ ਤੇਲ ’ਚ ਵੀ ਮਿਲਾਵਟ ਫੜੀ ਜਾਂਦੀ ਹੈ। ਇਹੀ ਨਹੀਂ, ਫਲਾਂ ਅਤੇ ਸਬਜ਼ੀਆਂ ਤਕ ’ਚ ਜ਼ਹਿਰੀਲੇ ਰਸਾਇਣਾਂ ਦੀ ਮਿਲਾਵਟ ਕੀਤੀ ਜਾਂਦੀ ਹੈ। ਇਕ ਵਾਰ ਕਿਸੇ ਨੇ ਵੀਡੀਓ ਬਣਾਈ ਸੀ ਕਿ ਮਟਰ ਨੂੰ ਹਰਾ ਦਿਖਾਉਣ ਲਈ ਉਸ ’ਚ ਕੱਪੜੇ ਰੰਗਣ ਵਾਲਾ ਹਰਾ ਰੰਗ ਮਿਲਾਇਆ ਜਾ ਰਿਹਾ ਸੀ।

ਮਹਾਰਾਸ਼ਟਰ ’ਚ ਇਕ ਤੁਕਾਰਾਮ ਮੁੰਡੇ ਜਦੋਂ ਨਕਲੀ ਅਤੇ ਘਟੀਆ ਖਾਦ-ਪਦਾਰਥਾਂ ਨੂੰ ਫੜਨ ਲਈ ਹੋਟਲਾਂ ’ਤੇ ਛਾਪੇ ਮਾਰਦੇ ਹਨ, ਤਾਂ ਉਹ ਰਾਸ਼ਟਰੀ ਹੀਰੋ ਬਣ ਜਾਂਦੇ ਹਨ, ਜੋ ਕਿ ਇਕ ਚੰਗੀ ਗੱਲ ਹੈ ਪਰ ਦੂਜੇ ਅਧਿਕਾਰੀ ਅਜਿਹਾ ਕਿਉਂ ਨਹੀਂ ਕਰਦੇ?

ਖਾਣ-ਪੀਣ ਦੀਆਂ ਚੀਜ਼ਾਂ ਦੀ ਤਾਂ ਗੱਲ ਹੀ ਕੀ ਕਰੀਏ, ਬਾਜ਼ਾਰ ਵਿਚ ਨਕਲੀ ਦਵਾਈਆਂ ਦੀ ਭਰਮਾਰ ਹੈ। ਗਲੂਕੋਜ਼ ਤੱਕ ਨਕਲੀ ਮਿਲ ਰਿਹਾ ਹੈ! ਇਕ ਲੜਕੇ ਨੇ ਫੇਸਬੁੱਕ ’ਤੇ ਲਿਖਿਆ ਸੀ ਕਿ ਨਕਲੀ ਗਲੂਕੋਜ਼ ਚੜ੍ਹਾਉਣ ਕਾਰਨ ਉਸ ਨੂੰ ਇਨਫੈਕਸ਼ਨ ਹੋ ਗਿਆ ਅਤੇ ਆਖਿਰਕਾਰ ਉਸਦਾ ਹੱਥ ਕੱਟਣਾ ਪਿਆ।

ਕੁਝ ਸਾਲ ਪਹਿਲਾਂ ਦਿੱਲੀ ਦੇ ਇਕ ਵੱਡੇ ਕੈਂਸਰ ਹਸਪਤਾਲ ’ਚ ਕੀਮੋਥੈਰੇਪੀ ਦੀਆਂ ਨਕਲੀ ਦਵਾਈਆਂ ਸਪਲਾਈ ਕਰਨ ਵਾਲਿਆਂ ਨੂੰ ਫੜਿਆ ਗਿਆ ਸੀ। ਹਾਲ ਹੀ ’ਚ ਇਕ ਡਾਕਟਰ ਹੀ ਕੈਂਸਰ ਦਾ ਨਕਲੀ ਟੀਕਾ ਇਕ ਲੱਖ ਰੁਪਏ ’ਚ ਵੇਚ ਰਿਹਾ ਸੀ। ਇਸ ਸਿਲਸਿਲੇ ’ਚ ਮੈਨੂੰ ਬਚਪਨ ’ਚ ਪਿੰਡ ਦੀ ਅੱਖੀਂ ਦੇਖੀ ਘਟਨਾ ਯਾਦ ਆਉਂਦੀ ਹੈ। ਉਨ੍ਹਾਂ ਦਿਨਾਂ ’ਚ ਇਕ ਦਰਦਨਾਸ਼ਕ ਦਵਾਈ ਬਹੁਤ ਪ੍ਰਸਿੱਧ ਸੀ।

ਉਸ ਦੇ ਇਸ਼ਤਿਹਾਰ ਜਗ੍ਹਾ-ਜਗ੍ਹਾ ਦੀਵਾਰਾਂ ’ਤੇ ਲਿਖੇ ਹੁੰਦੇ ਸਨ। ਪਿੰਡ ’ਚ ਗੁਆਂਢ ਦੇ ਘਰ ਇਕ ਆਦਮੀ ਆਉਂਦਾ ਸੀ, ਜੋ ਇਸੇ ਦਵਾਈ ਦੇ ਛਪੇ ਹੋਏ ਰੈਪਰ ਅਤੇ ਚੂਰਾ ਦੇ ਕੇ ਜਾਂਦਾ ਸੀ। ਵਿਹਲੇ ਸਮੇਂ ਉਸ ਘਰ ਦੀਆਂ ਇਸਤਰੀਆਂ ਇਨ੍ਹਾਂ ਪੁੜੀਆਂ ਨੂੰ ਬਣਾਉਂਦੀਆਂ ਸਨ। ਨੇੜੇ-ਤੇੜੇ ਸਾਰਿਆਂ ਨੂੰ ਪਤਾ ਸੀ ਕਿ ਨਕਲੀ ਦਵਾਈ ਤਿਆਰ ਕੀਤੀ ਜਾ ਰਹੀ ਹੈ ਪਰ ਸ਼ਾਇਦ ਹੀ ਕਦੇ ਕੋਈ ਫੜਿਆ ਗਿਆ ਹੋਵੇ।

ਮਿਲਾਵਟਖੋਰੀ ਦੇ ਇਸ ਮਾਫ਼ੀਆ ਦਾ ਫ਼ਾਇਦਾ ਉਠਾ ਕੇ ਹੋਰ ਨਿੱਜੀ ਸੁਆਰਥ ਵੀ ਸਰਗਰਮ ਹੋ ਜਾਂਦੇ ਹਨ। ਜਿਵੇਂ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਿਲਾਵਟ ਬਾਰੇ ਇਕ ਵੱਡੇ ਪੱਤਰਕਾਰ ਨੇ ਦੱਸਿਆ ਸੀ ਕਿ ਕਈ ਵਾਰ ਨਕਲੀ ਉਨ੍ਹਾਂ ਨੂੰ ਵੀ ਕਹਿ ਦਿੱਤਾ ਜਾਂਦਾ ਹੈ, ਜਿੱਥੇ ਕੋਈ ਜ਼ਹਿਰੀਲੀ ਚੀਜ਼ ਨਹੀਂ ਮਿਲੀ ਹੁੰਦੀ। ਉਦਾਹਰਣ ਵਜੋਂ ਵੱਡੇ ਹਲਵਾਈ ਕਹਿੰਦੇ ਹਨ ਕਿ ਦੇਸ਼ ’ਚ ਦੁੱਧ ਦਾ ਉਤਪਾਦਨ ਜਿੰਨਾ ਹੈ, ਉਸ ਦੇ ਮੁਕਾਬਲੇ ਦੁੱਧ ਦੇ ਉਤਪਾਦਾਂ ਦੀ ਮੰਗ ਬਹੁਤ ਜ਼ਿਆਦਾ ਹੈ। ਅਜਿਹੇ ’ਚ ਖੋਏ ’ਚ ਕਈ ਵਾਰ ਮੈਦਾ ਮਿਲਾਉਣਾ ਪੈਂਦਾ ਹੈ। ਇਸ ਨੂੰ ਹੀ ਨਕਲੀ ਮੰਨ ਲਿਆ ਜਾਂਦਾ ਹੈ। ਫਿਰ ਤਿਉਹਾਰ ਮਠਿਆਈਆਂ ਦੀ ਵਿਕਰੀ ਦਾ ਵੱਡਾ ਮੌਕਾ ਹੁੰਦੇ ਹਨ। ਅਜਿਹੇ ’ਚ ਬਹੁਤ ਸਾਰੇ ਵਿਦੇਸ਼ੀ ਖਾਦ-ਪਦਾਰਥ ਮੈਦਾਨ ’ਚ ਆ ਜਾਂਦੇ ਹਨ। ਅਰਸੇ ਤੋਂ ਅਜਿਹੀ ਕੋਸ਼ਿਸ਼ ਹੋ ਰਹੀ ਹੈ, ਜਦੋਂ ‘ਕੁਛ ਮੀਠਾ ਹੋ ਜਾਏ’ ਦੇ ਨਾਮ ’ਤੇ ਚਾਕਲੇਟ ਖਾਣ ਦੀ ਗੱਲ ਕੀਤੀ ਜਾਂਦੀ ਹੈ।

ਪਰ ਜਦੋਂ ਨਕਲੀ ਚੀਜ਼ਾਂ ਫੜੀਆਂ ਜਾਂਦੀਆਂ ਹਨ, ਤਾਂ ਬੜੀ ਨਾਂਹਪੱਖਤਾ ਛਾ ਜਾਂਦੀ ਹੈ, ਜਿਵੇਂ ਕਿ ਇਸ ਵਾਰ ਰੱਖੜੀ ਦੇ ਮੌਕੇ ’ਤੇ ਹੋਇਆ ਅਤੇ ਬਿਲਕੁਲ ਮਠਿਆਈ ਨਹੀਂ ਖਰੀਦੀ।

ਇਨ੍ਹਾਂ ਗੱਲਾਂ ’ਤੇ ਕੁਝ ਦਿਨ ਰੌਲਾ-ਰੱਪਾ ਪੈਂਦਾ ਹੈ। ਮੀਡੀਆ ’ਚ ਖ਼ਬਰਾਂ ਆਉਂਦੀਆਂ ਹਨ, ਫਿਰ ਮੀਡੀਆ ’ਚ ਚੁੱਪ ਛਾ ਜਾਂਦੀ ਹੈ। ਜਿਨ੍ਹਾਂ ਨੂੰ ਫੜਿਆ ਗਿਆ, ਉਨ੍ਹਾਂ ਨੂੰ ਕੀ ਸਜ਼ਾ ਹੋਈ, ਇਹ ਕਦੇ ਪਤਾ ਨਹੀਂ ਲੱਗਦਾ। ਇਨ੍ਹਾਂ ਗੱਲਾਂ ’ਤੇ ਕੋਈ ਠੋਸ ਸਰਕਾਰੀ ਕਾਰਵਾਈ ਵੀ ਸ਼ਾਇਦ ਹੀ ਕਦੇ ਨਜ਼ਰ ਆਉਂਦੀ ਹੈ।

ਲੋਕਾਂ ਨੂੰ ਮਾਮੂਲੀ ਗੱਲਾਂ ’ਤੇ ਦੇਸ਼-ਧ੍ਰੋਹੀ ਕਹਿ ਦਿੱਤਾ ਜਾਂਦਾ ਹੈ। ਅਸਲੀ ਦੇਸ਼-ਧ੍ਰੋਹੀ ਤਾਂ ਉਹ ਹਨ, ਜੋ ਨਕਲੀ ਖਾਧ-ਪਦਾਰਥ, ਦਵਾਈਆਂ ਅਤੇ ਨਾ ਜਾਣੇ ਕੀ-ਕੀ ਵੇਚ ਕੇ ਭਾਰੀ ਮੁਨਾਫ਼ਾ ਕਮਾ ਰਹੇ ਹਨ। ਲੋਕਾਂ ਦੀ ਜਾਨ ਲੈ ਰਹੇ ਹਨ ਅਤੇ ਦੇਸ਼ ਨੂੰ ਬਦਨਾਮ ਵੀ ਕਰ ਰਹੇ ਹਨ। ਅਜਿਹੇ ’ਚ ਆਦਮੀ ਕਰੇ ਤਾਂ ਕੀ ਕਰੇ? ਕੀ ਖਾਏ, ਕਿੱਥੇ ਜਾਵੇ? ਕਿਸ ਨੂੰ ਸ਼ਿਕਾਇਤ ਕਰੇ? ਕਿਉਂਕਿ ਅਕਸਰ ਜਿਨ੍ਹਾਂ ਲੋਕਾਂ ’ਤੇ ਇਨ੍ਹਾਂ ਸ਼ਿਕਾਇਤਾਂ ਨੂੰ ਫੜਨ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਹੀ ਮਿਲਾਵਟਖੋਰਾਂ ਨਾਲ ਮਿਲ ਜਾਂਦੇ ਹਨ।

—ਸ਼ਮਾ ਸ਼ਰਮਾ

  • Traitors
  • Adulterators
  • Adulteration

‘ਆਪਸੀ ਰੰਜਿਸ਼ ਨਾਲ ਹੋ ਰਹੇ ਦੇਸ਼ ’ਚ’ ਸਿਆਸੀ ਅਤੇ ਹੋਰ ਕਾਰਨਾਂ ਕਰ ਕੇ ਕਤਲ!

NEXT STORY

Stories You May Like

  • india is getting demographic advantage  sitharaman
    ਭਾਰਤ ਨੂੰ ਮਿਲ ਰਿਹਾ ਡੈਮੋਗ੍ਰਾਫਿਕ ਲਾਭ, ‘ਨਾਰਾਜ਼ ਫੁੱਫੜ ਜੀ’ ਉਠਾਉਂਦੇ ਹਨ ਵਾਧੇ ’ਤੇ ਸਵਾਲ : ਸੀਤਾਰਾਮਨ
  • indias artificial sun passes the trial
    ਭਾਰਤ ਦਾ ਨਕਲੀ ਸੂਰਜ ਟ੍ਰਾਇਲ 'ਚ Pass ! ਅਸਲੀ ਸੂਰਜ ਨਾਲੋਂ ਵੀ 20 ਗੁਣਾ ਜ਼ਿਆਦਾ ਗਰਮ
  • students
    ਵਿਦਿਆਰਥੀ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ
  • property transfer
    ਜਾਇਦਾਦ ਬੱਚਿਆਂ ਦੇ ਨਾਂ ਕਰਨ ਦੀ ਸੋਚ ਰਹੇ ਹੋ ਤਾਂ ਪਹਿਲਾਂ ਕਰ ਲਓ ਇਹ ਕੰਮ ! ਨਹੀਂ ਤਾਂ ਪੈ ਸਕਦੈ ਪਛਤਾਉਣਾ
  • child marriages may result in government benefits
    ਬਾਲ ਵਿਆਹ ’ਚ ਬੰਦ ਹੋ ਸਕਦੇ ਹਨ ਸਰਕਾਰੀ ਲਾਭ : ਸ਼ੁਭੇਂਦੂ
  • young women  grey toned shimmery saree  fashion
    ਮੁਟਿਆਰਾਂ ਨੂੰ ਪਸੰਦ ਆ ਰਹੀਆਂ ਹਨ ਗ੍ਰੇਅ ਟੋਨ ਸ਼ਿਮਰੀ ਸਾੜ੍ਹੀਆਂ
  • rudranksh disappointed after missing out on gold
    ਸੋਨੇ ਦੇ ਤਗਮੇ ਤੋਂ ਖੁੰਝਣ 'ਤੇ ਨਿਰਾਸ਼ ਹਨ ਰੁਦ੍ਰਾਂਕਸ਼
  • such women become a source of inspiration for others
    ਅਜਿਹੀਆਂ ਔਰਤਾਂ ਹੋਰਨਾਂ ਦੇ ਲਈ ਪ੍ਰੇਰਣਾ ਸ੍ਰੋਤ ਬਣਦੀਆਂ ਹਨ
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
Trending
Ek Nazar
statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • officers who undermine the
      ਵਿਵਸਥਾ ਨੂੰ ਚੁੱਭਣ ਵਾਲੇ ਅਧਿਕਾਰੀ
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • atal canteens
      ਗ਼ਰੀਬਾਂ ਦਾ ਪੇਟ ਭਰਦੀਆਂ ਦਿੱਲੀ ਦੀਆਂ ‘ਅਟਲ ਕੈਂਟੀਨਾਂ’
    • we have to be trusted
      ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!
    • upi doubts
      ਯੂ. ਪੀ. ਆਈ. ਰਾਹੀਂ ਭੁਗਤਾਨ ਦੀ ਫੀਸ ਨੂੰ ਲੈ ਕੇ ਉੱਭਰਦੇ ਖਦਸ਼ੇ
    • new world map
      ਦੁਨੀਆ ਦੇ ‘ਨਵੇਂ ਨਕਸ਼ੇ’ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਮੁੜ ਤੋਂ ਜਿੰਦਾ ਕੀਤਾ
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • the modi government economic data and ground reality
      ਮੋਦੀ ਸਰਕਾਰ ਦੇ ਆਰਥਿਕ ਅੰਕੜੇ ਅਤੇ ਜ਼ਮੀਨੀ ਹਕੀਕਤ
    • political activities intensify over the formation of a third front
      ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼
    • indian cricket
      ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ 'ਚ ਫਸੀ ਭਾਰਤੀ ਕ੍ਰਿਕਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +