Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    7:16:48 PM

  • girl arrested for posing as fake assistant police officer

    ਪੰਜਾਬ 'ਚ ਫੜੀ ਗਈ ਲਾਲ ਚੂੜੇ ਵਾਲੀ SHO! ਕਾਰਨਾਮਾ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

  • security increased in jalandhar deployment of women police personnel

    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ,...

  • khalistani slogans found written on school walls in jalandhar

    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੁੱਧ ਦੇ ਮੁੱਖ ਚੇਲਿਆਂ ਦੀ ਪਵਿੱਤਰ ਵਿਰਾਸਤ

BLOG News Punjabi(ਬਲਾਗ)

ਬੁੱਧ ਦੇ ਮੁੱਖ ਚੇਲਿਆਂ ਦੀ ਪਵਿੱਤਰ ਵਿਰਾਸਤ

  • Edited By Rakesh,
  • Updated: 29 May, 2026 08:49 PM
Blog
the sacred legacy of the buddha  s chief disciples
  • Share
    • Facebook
    • Tumblr
    • Linkedin
    • Twitter
  • Comment

ਬੁੱਧ ਦੇ 2 ਮੁੱਖ ਚੇਲਿਆਂ-ਅਰਿਹੰਤ ਸਾਰੀਪੁੱਤ ਅਤੇ ਅਰਿਹੰਤ ਮਹਾਮੋਗਲਾਨ ਦੇ ਪਵਿੱਤਰ ਅਵਸ਼ੇਸ਼ 1 ਤੋਂ 10 ਜੂਨ ਤੱਕ ਉਲਾਨਬਟੋਰ ਦੇ ਗੰਦਨ ਮੱਠ ਵਿਚ ਪ੍ਰਦਰਸ਼ਨੀ ਲਈ ਭਾਰਤੀ ਹਵਾਈ ਸੈਨਾ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਮੰਗੋਲੀਆ ਲਿਜਾਏ ਜਾਣਗੇ।

ਦੋ ਸਦੀਆਂ ਤੋਂ ਵੀ ਵੱਧ ਸਮੇਂ ਤੋਂ, ਬੌਧ ਜਗਤ ਵਿਚ ਅਰਿਹੰਤ ਸਾਰੀਪੁੱਤ ਅਤੇ ਅਰਿਹੰਤ ਮਹਾਮੋਗਲਾਨ ਦੇ ਨਾਂ ਬਹੁਤ ਜ਼ਿਆਦਾ ਸ਼ਰਧਾ ਦੇ ਕੇਂਦਰ ਰਹੇ ਹਨ। ਗੌਤਮ ਬੁੱਧ ਦੇ 2 ਮੁੱਖ ਚੇਲਿਆਂ ਦੇ ਰੂਪ ਵਿਚ, ਉਹ ਨਾ ਸਿਰਫ਼ ਬੁੱਧ ਦੇ ਸਭ ਤੋਂ ਨਜ਼ਦੀਕੀ ਅਧਿਆਤਮਿਕ ਸਾਥੀ ਸਨ, ਬਲਕਿ ਉਨ੍ਹਾਂ ਦੇ ਗਿਆਨ ਪ੍ਰਾਪਤੀ ਤੋਂ ਬਾਅਦ ਧੰਮ ਦੇ ਮੁੱਖ ਰੱਖਿਅਕ ਅਤੇ ਪ੍ਰਚਾਰਕ ਵੀ ਸਨ।

ਬੌਧ ਪਰੰਪਰਾ ਅਨੁਸਾਰ, ਸਾਰੀਪੁੱਤ ਅਤੇ ਮਹਾਮੋਗਲਾਨ ਦਾ ਜਨਮ ਮੌਜੂਦਾ ਨਾਲੰਦਾ ਦੇ ਨੇੜੇ, ਮਗਧ ਖੇਤਰ ਦੇ ਗੁਆਂਢੀ ਪਿੰਡਾਂ ਵਿਚ ਇਕ ਹੀ ਦਿਨ ਹੋਇਆ ਸੀ। ਸਾਰੀਪੁੱਤ ਦਾ ਜਨਮ ਉਪਤਿਸ ਪਿੰਡ ਵਿਚ ਹੋਇਆ ਸੀ, ਜਦੋਂ ਕਿ ਮਹਾਮੋਗਲਾਨ ਦਾ ਜਨਮ ਕੋਲਿਤ ਪਿੰਡ ਵਿਚ ਹੋਇਆ ਸੀ। ਬਚਪਨ ਦੀ ਦੋਸਤੀ ਦੇ ਬੰਧਨ ਵਿਚ ਬੱਝੇ ਇਨ੍ਹਾਂ ਦੋਵਾਂ ਜਿਗਿਆਸੂਆਂ ਨੇ ਅੰਤ ਵਿਚ ਪਰਮ ਸੱਚ ਦੀ ਖੋਜ ਵਿਚ ਇਕੱਠੇ ਸੰਸਾਰਕ ਜੀਵਨ ਦਾ ਤਿਆਗ ਕਰ ਦਿੱਤਾ। ਉਨ੍ਹਾਂ ਦੀ ਅਧਿਆਤਮਿਕ ਯਾਤਰਾ ਬੁੱਧ ਦੀ ਸੰਗਤ ਵਿਚ ਪੂਰੀ ਹੋਈ, ਜਿੱਥੇ ਉਹ ਜਲਦੀ ਹੀ ਸ਼ੁਰੂਆਤੀ ਸੰਘ ਦੇ 2 ਸਭ ਤੋਂ ਸਤਿਕਾਰਤ ਮੈਂਬਰਾਂ ਵਜੋਂ ਉੱਭਰੇ।

ਸਾਰੀਪੁੱਤ ਨੂੰ ਗਿਆਨ ਅਤੇ ਸਿਧਾਂਤਕ ਵਿਸ਼ਲੇਸ਼ਣ ਦੇ ਸਰਵਉੱਚ ਗੁਰੂ ਵਜੋਂ ਜਾਣਿਆ ਜਾਂਦਾ ਸੀ। ਬੌਧ ਗ੍ਰੰਥ ਉਨ੍ਹਾਂ ਨੂੰ ‘ਅਸਾਧਾਰਨ ਬੌਧਿਕ ਸਪੱਸ਼ਟਤਾ’ ਅਤੇ ‘ਦਇਆ ਤੇ ਸ਼ੁੱਧਤਾ ਨਾਲ ਸਿੱਖਿਆਵਾਂ ਨੂੰ ਸਮਝਾਉਣ ਦੀ ਵਿਲੱਖਣ ਯੋਗਤਾ’ ਨਾਲ ਭਰਪੂਰ ਦੱਸਦੇ ਹਨ। ਉਨ੍ਹਾਂ ਨੇ ਭਿਕਸ਼ੂਆਂ ਦੇ ਅਨੁਸ਼ਾਸਨ ਦੀ ਦੇਖਭਾਲ ਕੀਤੀ, ਧਿਆਨ ਸਾਧਨਾ ਦਾ ਮਾਰਗਦਰਸ਼ਨ ਕੀਤਾ ਅਤੇ ਸੁਤੰਤਰ ਰੂਪ ਵਿਚ ਭਿਕਸ਼ੂਆਂ ਨੂੰ ਦੀਖਿਆ ਦੇਣ ਵਾਲੇ ਪਹਿਲੇ ਅਧਿਕਾਰਤ ਚੇਲੇ ਬਣੇ। ਬੁੱਧ ਦੇ ਸਿੱਧੇ ਨਿਰਦੇਸ਼ਾਂ ਤੋਂ ਬਾਅਦ, ਬੁੱਧ ਦੇ ਪੁੱਤਰ ਰਾਹੁਲ ਨੂੰ ਸਾਰੀਪੁੱਤ ਦੁਆਰਾ ਇਕ ਨਵੇਂ ਦੀਖਿਅਤ ਭਿਕਸ਼ੂ (ਸਾਮਨੇਰ) ਵਜੋਂ ਦੀਖਿਆ ਦਿੱਤੀ ਗਈ ਸੀ। ਉਨ੍ਹਾਂ ਦੀ ਅਗਵਾਈ ਅਤੇ ਧੰਮ ’ਤੇ ਅਸਾਧਾਰਨ ਪਕੜ ਦੇ ਕਾਰਨ, ਬੁੱਧ ਨੇ ਉਨ੍ਹਾਂ ਨੂੰ ‘ਧੰਮਸੇਨਾਪਤੀ’ ਦੀ ਉਪਾਧੀ ਦਿੱਤੀ ਸੀ।

ਥੇਰਵਾਦ ਬੌਧ ਪਰੰਪਰਾ ਦੇ ਅਨੁਸਾਰ, ਗਿਆਨ ਪ੍ਰਾਪਤ ਕਰਨ ਤੋਂ ਬਾਅਦ ਬੁੱਧ ਨੇ ਤਾਵਤਿੰਸ ਸਵਰਗ ਵਿਚ ਆਪਣੀ ਮਾਤਾ (ਜਿਨ੍ਹਾਂ ਦਾ ਉੱਥੇ ਪੁਨਰ ਜਨਮ ਹੋਇਆ ਸੀ) ਸਮੇਤ ਦੇਵਤਿਆਂ ਨੂੰ ਅਭਿਧੰਮ ਦੀ ਸਿੱਖਿਆ ਦਿੱਤੀ ਸੀ। ਇਸ ਸਮੇਂ ਦੌਰਾਨ, ਬੁੱਧ ਹਰ ਦਿਨ ਕੁਝ ਸਮੇਂ ਲਈ ਮਨੁੱਖੀ ਲੋਕ ਵਿਚ ਪਰਤਦੇ ਸਨ, ਜਿੱਥੇ ਉਹ ਸਾਰੀਪੁੱਤ ਨੂੰ ਉਨ੍ਹਾਂ ਸਿੱਖਿਆਵਾਂ ਦਾ ਸਾਰ ਸੁਣਾਉਂਦੇ ਸਨ ਅਤੇ ਫਿਰ ਸਾਰੀਪੁੱਤ ਉਨ੍ਹਾਂ ਸਿੱਖਿਆਵਾਂ ਨੂੰ ਵਿਵਸਥਿਤ ਰੂਪ ਵਿਚ ਲੋਕਾਂ ਤੱਕ ਪਹੁੰਚਾਉਂਦੇ ਸਨ।

ਇਸਦੇ ਉਲਟ, ਮਹਾਮੋਗਲਾਨ ਨੂੰ ਧਿਆਨ ਅਤੇ ਅਧਿਆਤਮਿਕ ਪ੍ਰਾਪਤੀਆਂ ਦੇ ਮੋਹਰੀ ਗੁਰੂ ਵਜੋਂ ਸਤਿਕਾਰ ਪ੍ਰਾਪਤ ਸੀ। ਬੌਧ ਸਾਹਿਤ ਵਿਚ ਉਨ੍ਹਾਂ ਨੂੰ ਡੂੰਘੀ ਧਿਆਨ ਸ਼ਕਤੀ ਅਤੇ ਹੋਂਦ ਦੇ ਵੱਖ-ਵੱਖ ਲੋਕਾਂ ਨੂੰ ਦੇਖਣ ਦੀ ਯੋਗਤਾ ਨਾਲ ਯੁਕਤ ਦੱਸਿਆ ਗਿਆ ਹੈ। ਦੇਵਤਿਆਂ, ਬ੍ਰਹਮਾਂ ਅਤੇ ਦੁਖੀ ਅਵਸਥਾਵਾਂ ਵਿਚ ਕਸ਼ਟ ਭੋਗ ਰਹੇ ਜੀਵਾਂ ਨਾਲ ਆਪਣੇ ਸੰਵਾਦਾਂ ਰਾਹੀਂ, ਉਨ੍ਹਾਂ ਨੇ ਕਰਮ ਦੇ ਸਿਧਾਂਤਾਂ ਅਤੇ ਸੰਸਾਰ ਦੀਆਂ ਹਕੀਕਤਾਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਦੀਆਂ ਸਿੱਖਿਆਵਾਂ ਨੇ ਪੈਰੋਕਾਰਾਂ ਨੂੰ ਮਨੁੱਖੀ ਕਰਮਾਂ ਦੇ ਨੈਤਿਕ ਅਤੇ ਅਧਿਆਤਮਿਕ ਨਤੀਜਿਆਂ ਦੀ ਸਪੱਸ਼ਟ ਸਮਝ ਪ੍ਰਦਾਨ ਕੀਤੀ। ਗੌਤਮ ਬੁੱਧ ਨੇ ਅਰਿਹੰਤ ਮਹਾਮੋਗਲਾਨ ’ਤੇ ਇਕ ਅਧਿਆਪਕ, ਅਧਿਆਪਕ ਮਾਰਗਦਰਸ਼ਕ ਅਤੇ ਸ਼ੁਰੂਆਤੀ ਸੰਘ ਦੇ ਰੱਖਿਅਕ ਵਜੋਂ ਡੂੰਘਾ ਭਰੋਸਾ ਕੀਤਾ, ਜੋ ਅਕਸਰ ਅਨੁਸ਼ਾਸਨ ਅਤੇ ਭਾਈਚਾਰਕ ਅਗਵਾਈ ਦੇ ਮਾਮਲਿਆਂ ਵਿਚ ਬੁੱਧ ਦੀ ਤਰਫੋਂ ਕੰਮ ਕਰਦੇ ਸਨ।

ਪਵਿੱਤਰ ਅਵਸ਼ੇਸ਼ ਅਤੇ ਉਨ੍ਹਾਂ ਦੀ ਸਦੀਵੀ ਸ਼ਰਧਾ : ਅਰਿਹੰਤ ਸਾਰੀਪੁੱਤ ਅਤੇ ਅਰਿਹੰਤ ਮਹਾਮੋਗਲਾਨ ਦਾ ਪ੍ਰੀਨਿਰਵਾਣ ਬੁੱਧ ਅਤੇ ਬੌਧ ਸੰਘ ਲਈ ਇਕ ਬਹੁਤ ਹੀ ਭਾਵੁਕ ਪਲ ਸੀ। ਅਰਿਹੰਤ ਸਾਰੀਪੁੱਤ ਨੇ ਬੁੱਧ ਦੇ ਮਹਾ-ਪ੍ਰੀਨਿਰਵਾਣ ਤੋਂ ਕੁਝ ਸਮਾਂ ਪਹਿਲਾਂ, ਕੱਤਕ (ਅਕਤੂਬਰ/ਨਵੰਬਰ) ਮਹੀਨੇ ਦੀ ਪੂਰਨਮਾਸ਼ੀ ਨੂੰ ਅੰਤਿਮ ਮੁਕਤੀ (ਪ੍ਰਨਿਰਵਾਣ) ਪ੍ਰਾਪਤ ਕੀਤੀ, ਜਦੋਂ ਕਿ ਪਰੰਪਰਾ ਦੇ ਅਨੁਸਾਰ ਅਰਿਹੰਤ ਮਹਾਮੋਗਲਾਨ ਦਾ ਪ੍ਰੀਨਿਰਵਾਣ ਲਗਭਗ 15 ਦਿਨਾਂ ਬਾਅਦ, ਉਸੇ ਮਹੀਨੇ ਦੀ ਮੱਸਿਆ ਨੂੰ ਹੋਇਆ ਸੀ।

ਬੌਧ ਪਰੰਪਰਾ ਵਿਚ, ਉਨ੍ਹਾਂ ਨੂੰ ਅਧਿਆਤਮਿਕ ਪ੍ਰਾਪਤੀ ਦਾ ਪਵਿੱਤਰ ਪ੍ਰਤੀਕ ਅਤੇ ਗਿਆਨ ਦੀ ਜੀਵੰਤ ਯਾਦ ਮੰਨਿਆ ਜਾਂਦਾ ਹੈ। ਇਸ ਲਈ, ਅਰਿਹੰਤ ਸਾਰੀਪੁੱਤ ਅਤੇ ਅਰਿਹੰਤ ਮਹਾਮੋਗਲਾਨ ਦੇ ਪਵਿੱਤਰ ਅਵਸ਼ੇਸ਼ ਅਸਾਧਾਰਨ ਮਹੱਤਵ ਰੱਖਦੇ ਹਨ, ਜੋ ਬੁੱਧ ਧੰਮ ਦੇ ਤ੍ਰਿਰਤਨਾਂ ਵਿਚੋਂ ਇਕ-‘ਸੰਘ’ ਦੀ ਸਾਕਸ਼ਾਤ ਪ੍ਰਾਪਤੀ ਦੀ ਪ੍ਰਤੀਨਿਧਤਾ ਕਰਦੇ ਹਨ। ਵੱਖ-ਵੱਖ ਬੌਧ ਸੱਭਿਆਚਾਰਾਂ ਵਿਚ, ਇਹ ਪਵਿੱਤਰ ਅਵਸ਼ੇਸ਼ ਅੱਜ ਵੀ ਭਗਤੀ, ਤੀਰਥ ਯਾਤਰਾ ਅਤੇ ਆਤਮ-ਚਿੰਤਨ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦਾ ਆਦਰ ਪ੍ਰਾਚੀਨ ਭਾਰਤ ਤੋਂ ਆਧੁਨਿਕ ਵਿਸ਼ਵ ਤੱਕ ਬੁੱਧ ਦੀਆਂ ਸਿੱਖਿਆਵਾਂ ਦੀ ਨਿਰੰਤਰਤਾ ਦਾ ਪ੍ਰਤੀਕ ਹੈ।

ਮੰਗੋਲੀਆ ਲਈ ਇਨ੍ਹਾਂ ਅਵਸ਼ੇਸ਼ਾਂ ਦਾ ਮਹੱਤਵ ਕਿਉਂ : ਅਰਿਹੰਤ ਸਾਰੀਪੁੱਤ ਅਤੇ ਅਰਿਹੰਤ ਮਹਾਮੋਗਲਾਨ ਦੇ ਅਵਸ਼ੇਸ਼ਾਂ ਨੂੰ ਮੰਗੋਲੀਆ ਲੈ ਕੇ ਜਾਣ ਦੀ ਪ੍ਰਾਸੰਗਿਕਤਾ ‘ਧੰਮ ਵਾਹਕ’ ਵਜੋਂ ਉਨ੍ਹਾਂ ਦੀ ਭੂਮਿਕਾ ਵਿਚ ਨਿਹਿਤ ਹੈ। ਉਨ੍ਹਾਂ ਦੇ ਪਵਿੱਤਰ ਅਵਸ਼ੇਸ਼ ਉਨ੍ਹਾਂ ਜੀਵੰਤ ਸਿਧਾਂਤਾਂ ਦੇ ਪ੍ਰਤੀਕ ਹਨ, ਜਿਨ੍ਹਾਂ ਰਾਹੀਂ ਮੁਕਤੀ ਸੰਭਵ ਹੈ। ਇਸ ਤਰ੍ਹਾਂ ਉਹ ਸ਼ੁੱਧ ਰੂਪ ਵਿਚ ਸਿੱਧ ਸੰਘ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਦਾ ਸਨਮਾਨ ਕਰਨਾ, ਅਸਲ ਵਿਚ, ਮਨੁੱਖੀ ਇਤਿਹਾਸ ਵਿਚ ਬੁੱਧ ਦੀ ਗਿਆਨ ਪ੍ਰਾਪਤੀ ਦੇ ਸਫਲ ਪ੍ਰਸਾਰ ਦਾ ਸਨਮਾਨ ਕਰਨਾ ਹੈ।

ਮੰਗੋਲੀਆ ਲਈ, ਇਨ੍ਹਾਂ ਅਵਸ਼ੇਸ਼ਾਂ ਦਾ ਆਗਮਨ ਅਸਾਧਾਰਨ ਅਰਥ ਰੱਖਦਾ ਹੈ। ਮੰਗੋਲੀਆ ਦੀ ਬੌਧ ਪਛਾਣ ਇਤਿਹਾਸਕ ਤੌਰ ’ਤੇ ਸ਼ਰਧਾ, ਵਿਦਵਤਾ, ਸੰਨਿਆਸੀ ਅਨੁਸ਼ਾਸਨ ਅਤੇ ਧਿਆਨ ਪਰੰਪਰਾ ਵਿਚ ਰਚੀ-ਵਸੀ ਰਹੀ ਹੈ। ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੀ ਮੌਜੂਦਗੀ ਇਕ ਪਵਿੱਤਰ ਅਤੇ ਪ੍ਰਤੱਖ ਸਬੰਧ ਸਥਾਪਤ ਕਰਦੀ ਹੈ, ਜੋ ਬੁੱਧ ਧੰਮ ਦੇ ਜੀਵੰਤ ਸਰੂਪ ਨੂੰ ਪੂਰਾ ਕਰਦੀ ਹੈ। ਮੰਗੋਲੀਆ ਵਿਚ ਉਨ੍ਹਾਂ ਦੀ ਮੌਜੂਦਗੀ ਮੰਗੋਲੀਆਈ ਭਿਕਸ਼ੂ ਸੰਘ ਲਈ ਇਕ ਬਹੁਤ ਹੀ ਦੁਰਲੱਭ ਅਤੇ ਸ਼ੁੱਭ ਆਸ਼ੀਰਵਾਦ ਹੈ।

ਵਿਵੇਕ ਅਗਰਵਾਲ

  • sacred legacy
  • Buddha
  • chief disciples

ਨਹੀਂ ਰਹੇ ਉਰਦੂ ਸ਼ਾਇਰੀ ਦਾ ਝੰਡਾ ਬੁਲੰਦ ਕਰਨ ਵਾਲੇ ਡਾ. ਬਸ਼ੀਰ ਬਦਰ

NEXT STORY

Stories You May Like

  • historic gurdwara
    ਕੁਇਟਾ ਦੇ ਇਤਿਹਾਸਕ ਗੁਰਦੁਆਰੇ ਦੀ ਬਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪੀਲ
  • only two out of 12 gurdwaras have escaped from the encroachment mafia
    12 'ਚੋਂ ਸਿਰਫ਼ ਦੋ ਗੁਰਦੁਆਰੇ ਹੀ ਕਬਜ਼ਾ ਮਾਫ਼ੀਆ ਤੋਂ ਬਚੇ, ਸਿੱਖ ਵਿਰਾਸਤ ਦੀ ਰੱਖਿਆ ਲਈ ਕਾਰਵਾਈ ਦੀ ਮੰਗ
  • the holy soil of sri guru ravidas jis birthplace reached punjab
    ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮਭੂਮੀ ਦੀ ਪਵਿੱਤਰ ਮਿੱਟੀ ਪਹੁੰਚੀ ਪੰਜਾਬ, ਭਾਜਪਾ ਨੇ ਸ਼ਰਧਾ ਨਾਲ ਕੀਤਾ ਸਵਾਗਤ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • sikh community appeals to balochistan cm for restoration historic gurdwara
    ਕੁਇਟਾ ਦੇ ਇਤਿਹਾਸਕ ਗੁਰਦੁਆਰੇ ਦੀ ਬਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪੀਲ
  • jaish  terrorist  suvendu adhikari  house  reiki
    ਜੈਸ਼ ਦੇ ਸ਼ੱਕੀ ਅੱਤਵਾਦੀ ਨੇ ਮੁੱਖ ਮੰਤਰੀ ਸੁਵੇਂਦੂ ਦੇ ਘਰ ਦੀ ਕੀਤੀ ਸੀ ਰੇਕੀ
  • holy kalash yatra welcomed with devotion and enthusiasm in derabassi
    ਡੇਰਾਬੱਸੀ 'ਚ ਪਵਿੱਤਰ ਕਲਸ਼ ਸ਼ੋਭਾ ਯਾਤਰਾ ਦਾ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ
  • rape case
    ਪਵਿੱਤਰ ਰਿਸ਼ਤਾ ਸ਼ਰਮਸਾਰ, 11 ਸਾਲਾ ਧੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bjp needs to learn
      ਭਾਜਪਾ ਲਈ ਹਾਲੀਆ ਘਟਨਾਵਾਂ ਤੋਂ ਸਬਕ ਲੈਣ ਦਾ ਸਮਾਂ
    • prostitution in country
      ‘ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ’ ਕੁਝ ਹੋਟਲ ਅਤੇ ਸਪਾ ਸੈਂਟਰ ਬਣੇ ਅੱਡੇ!
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +