Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 13, 2026

    4:53:47 PM

  • now even drinking water will become expensive in india

    ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ...

  • akali dal is not just a political party sukhbir badal

    ਦਿੱਲੀ ਦੀਆਂ ਪਾਰਟੀਆਂ ਪੰਜਾਬ 'ਚ ਰਾਜ ਕਰਨ ਆਉਂਦੀਆਂ...

  • sukhpal singh khaira statement

    ਅਨੰਦਪੁਰ ਸਾਹਿਬ 'ਚ ਮਾਈਨਿੰਗ ਮਾਫ਼ੀਆ ਸਰਗਰਮ:...

  • 60 year old tradition related to ramadan broken in dubai

    ਮਿਡਲ ਈਸਟ ਜੰਗ : ਦੁਬਈ 'ਚ ਰਮਜ਼ਾਨ ਨਾਲ ਸਬੰਧਤ 60...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਚੀਨ ਤੋਂ ‘ਰੇਅਰ ਅਰਥ ਐਲੀਮੈਂਟਸ’ ਦੀ ਦੌੜ ਕਿਉਂ ਹਾਰਿਆ

BLOG News Punjabi(ਬਲਾਗ)

ਭਾਰਤ ਚੀਨ ਤੋਂ ‘ਰੇਅਰ ਅਰਥ ਐਲੀਮੈਂਟਸ’ ਦੀ ਦੌੜ ਕਿਉਂ ਹਾਰਿਆ

  • Updated: 29 Aug, 2021 03:38 AM
Blog
why india lost the rare earth elements race to china
  • Share
    • Facebook
    • Tumblr
    • Linkedin
    • Twitter
  • Comment

ਮਨੀਸ਼ ਤਿਵਾੜੀ 
2019 ’ਚ ‘ਗਲੋਬਲ ਟਾਈਮਜ਼’ ਦੀ ਹੈੱਡ ਲਾਈਨ ’ਚ ਲਿਖਿਆ ਗਿਆ ਸੀ ਕਿ ਰੇਅਰ ਅਰਥ ਐਲੀਮੈਂਟਸ (ਆਰ. ਈ. ਈ.) ਭਾਵ ਧਰਤੀ ’ਚ ਪਾਏ ਜਾਣ ਵਾਲੇ ਦੁਰਲੱਭ ਤੱਤ ਚੀਨ ਦੇ ਹੱਥ ’ਚ ਇਕ ‘ਇੱਕਾ’ ਹਨ। ਚੀਨ ਦਾ ਮੌਜੂਦਾ ਵਿਸ਼ਵ ਦੀ ਲਗਭਗ 90 ਫੀਸਦੀ ਆਰ. ਈ. ਈ. ਮਾਈਨਿੰਗ ਅਤੇ ਖੋਜ ’ਤੇ ਕੰਟਰੋਲ ਹੈ ਅਤੇ ਇਹ ਵਿਸ਼ਵ ਪੱਧਰੀ ਸਪਲਾਈ ਲੜੀ ਲਈ ਆਧਾਰ ਬਣਾਉਂਦਾ ਹੈ।

ਰੇਅਰ ਅਰਥ ਨਾਲ ਸਬੰਧਤ ਰਣਨੀਤਕ ਮਹੱਤਵ ਅਜਿਹਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰੇਅਰ ਅਰਥਸ ਕੇਂਦਰ, ਖੋਦਾਈ ਥਾਵਾਂ ਅਤੇ ਉਦਯੋਗਾਂ ਦਾ ਲਗਾਤਾਰ ਦੌਰਾ ਕਰ ਕੇ ਚੀਨ ਦੀ ਵਪਾਰ ਸ਼ਕਤੀ ਲਈ ਇਸ ਨੂੰ ਇਕ ਆਦਤ ਬਣਾ ਦਿੱਤਾ।

ਪਰ ਰੇਅਰ ਅਰਥਸ ਕਿਉਂ ਇੰਨਾ ਮਹੱਤਵਪੂਰਨ ਹੈ? ਰੇਅਰ ਅਰਥਸ 17 ਲਗਭਗ ਵੰਡ ਨਾ ਕੀਤੀ ਜਾ ਸਕਣ ਵਾਲੀ ਚਮਕੀਲੀ ਚਾਂਦੀ ਵਰਗੀ ਸਫੈਦ ਨਰਮ ਭਾਰੀਆਂ ਧਾਤਾਂ ਦਾ ਇਕ ਸਮੂਹ ਹੈ ਜੋ ਸਾਡੇ ਵੱਲੋਂ ਵਰਤੀ ਜਾਣ ਵਾਲੀ ਲਗਭਗ ਹਰ ਵਸਤੂ ’ਚ ਮੌਜੂਦ ਹੈ-ਪ੍ਰੋਸੈਸਰਜ਼ ਤੋਂ ਲੈ ਕੇ ਉੱਨਤ ਅਲਾਏ ਤੋਂ ਇਲੈਕਟ੍ਰਿਕ ਵਾਹਨਾਂ ਅਤੇ ਖਪਤਕਾਰ ਇਲੈਕਟ੍ਰਾਨਿਕਸ ਅਤੇ ਉਦਯੋਗਿਕ ਮਸ਼ੀਨਰੀ ਤੱਕ। ਇਸ ਨਾਲੋਂ ਵੀ ਵੱਧ ਉਹ ਵੱਖ-ਵੱਖ ਸ਼ਸਤਰ ਪ੍ਰਣਾਲੀਆਂ ਲਈ ਵੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜਿਨ੍ਹਾਂ ’ਚ ਮਿਜ਼ਾਈਲ ਨੇਵੀਗੇਸ਼ਨ ਅਤੇ ਸੈਂਸਰ ਪ੍ਰਣਾਲੀਆਂ ਸ਼ਾਮਲ ਹਨ।

ਇਸ ਲਈ ਚੀਨ ਪੂਰੀ ਤਰ੍ਹਾਂ ਜਾਣੂ ਹੈ ਕਿ ਰਣਨੀਤਕ ਤੌਰ ’ਤੇ ਉਸ ਦੀ ਸਥਿਤੀ ਵੀ ਕਿੰਨੀ ਮਹੱਤਵਪੂਰਨ ਹੈ। ਵਿੱਤੀ ਅਤੇ ਵਾਤਾਵਰਣੀ ਸਬਸਿਡੀ ਦੇ ਨਾਲ ਚੀਨੀ ਆਰ. ਈ. ਈ. ਉਦਯੋਗ ਵਿਸ਼ਵ ਪੱਧਰੀ ਕਦਰਾਂ-ਕੀਮਤਾਂ ਵੀ ਹੇਠਾਂ ਲਿਆਉਣ ਅਤੇ ਦੁਨੀਆ ਭਰ ’ਚ ਕਈ ਖਾਨਾਂ ਨੂੰ ਬੰਦ ਕਰਵਾਉਣ ’ਚ ਸਫਲ ਰਿਹਾ ਹੈ, ਜਿਨ੍ਹਾਂ ’ਚ ਅਮਰੀਕਾ ਸਥਿਤ ਮਾਊਂਟੇਨ ਪਾਸ ਸ਼ਾਮਲ ਹੈ।

ਉਲਝਣ ’ਚ ਪਏ ਪਰੰਪਰਾਵਾਦੀਆਂ ਲਈ ਇਹ ਯਕੀਨ ਕਰਨਾ ਔਖਾ ਹੋਵੇਗਾ ਕਿ ਇਹ ਇਕ ਖੋਖਲੀ ਧਮਕੀ ਤੋਂ ਵੱਧ ਕੁਝ ਨਹੀਂ ਹੈ ਪਰ ਯਕੀਨੀ ਤੌਰ ’ਤੇ ਇਹ ਹੈ। ਸਿਰਫ 2010 ’ਚ ਜਾਪਾਨ ਦੇ ਨਾਲ ਸੇਨਕਾਕੂ ਝੜਪ ਦੀ ਯਾਦ ਦਿਵਾਉਣ ਦੀ ਲੋੜ ਹੈ। ਚੀਨ (ਜਿਸ ਦਾ ਉਦੋਂ ਬਾਜ਼ਾਰ ’ਤੇ 97 ਫੀਸਦੀ ਕੰਟਰੋਲ ਸੀ) ਨੇ ਰੇਅਰ ਅਰਥਸ ’ਤੇ ਦਰਾਮਦ ਕੋਟਾ ਲਾਗੂ ਕਰ ਦਿੱਤਾ ਸੀ ਅਤੇ ਜਾਪਾਨ ਨੂੰ ਸਾਰੀਆਂ ਸਪਲਾਈਆਂ ਰੋਕ ਦਿੱਤੀਆਂ ਸਨ ਜਿਸ ਦੇ ਨਤੀਜੇ ਵਜੋਂ ਆਰ. ਈ. ਈ. ਧਾਤਾਂ ਅਤੇ ਆਕਸਾਈਡਸ ਦੀਆਂ ਜ਼ਿਆਦਾਤਰ ਕੀਮਤਾਂ ’ਚ 1 ਹਜ਼ਾਰ ਫੀਸਦੀ ਤੋਂ ਵੀ ਵਾਧਾ ਹੋ ਗਿਆ ਸੀ। 2 ਮਹੀਨਿਆਂ ’ਚ ਜਾਪਾਨ ਦਾ ਇਲੈਕਟ੍ਰਾਨਿਕਸ ਉਦਯੋਗ ਗੋਡਿਆਂ ਭਾਰ ਹੋ ਗਿਆ ਸੀ ਅਤੇ ਇਕ ਜਾਪਾਨੀ ਵਫਦ ਨੂੰ ਪੇਈਚਿੰਗ ਭੇਜਣਾ ਪਿਆ ਜਿੱਥੇ ਚੀਨ ’ਚ ਵਿਸ਼ਵ ਦੇ ਲਗਭਗ 36 ਫੀਸਦੀ ਆਰ. ਈ. ਈ. ਭੰਡਾਰ ਹਨ ਅਤੇ ਬ੍ਰਾਜ਼ੀਲ, ਰੂਸ ਅਤੇ ਮਿਆਂਮਾਰ ਸਮੇਤ ਹੋਰ ਦੇਸ਼ਾਂ ’ਚ ਵੀ ਰੇਅਰ ਅਰਥਸ ਦੇ ਵਰਨਣਯੋਗ ਭੰਡਾਰ ਹਨ, ਥੋੜ੍ਹੇ ਸਮੇਂ ਲਈ ਇਸ ਦੀ ਨਿਰਭਰਤਾ ਤੋਂ ਅਲੱਗ ਹੋਣਾ ਔਖਾ ਹੋਵੇਗਾ। ਅਮਰੀਕਾ ਆਪਣੀਆਂ ਰੇਅਰ ਅਰਥ ਦੀਆਂ 80 ਫੀਸਦੀ ਲੋੜਾਂ ਲਈ ਚੀਨ ’ਤੇ ਨਿਰਭਰ ਕਰਦਾ ਹੈ ਜਦਕਿ ਯੂਰਪੀਅਨ ਸੰਘ ਚੀਨ ਤੋਂ ਇਨ੍ਹਾਂ ਦੀ 98 ਫੀਸਦੀ ਸਪਲਾਈ ਪ੍ਰਾਪਤ ਕਰਦਾ ਹੈ।

ਭਾਰਤ, ਜਿਸ ਕੋਲ ਆਰ. ਈ. ਈ. ਦੇ ਵਿਸ਼ਵ ’ਚ 5ਵੇਂ ਸਭ ਤੋਂ ਵੱਡੇ ਭੰਡਾਰ ਹਨ, ਆਪਣੀਆਂ ਜ਼ਿਆਦਾਤਰ ਵਸਤੂਆਂ ਚੀਨ ਤੋਂ ਦਰਾਮਦ ਕਰਦਾ ਹੈ। ਸਾਡੀ ਉਤਪਾਦਨ ਸਮਰੱਥਾ ਬਹੁਤ ਹੀ ਜ਼ਿਆਦਾ ਸੀਮਤ ਹੈ। ਦਰਅਸਲ ਅਮਰੀਕਾ ਤੋਂ ਵੱਧ ਕੱਚਾ ਲੋਹਾ ਹੋਣ ਦੇ ਬਾਵਜੂਦ ਭਾਰਤ ਨੇ 2020 ’ਚ ਸਿਰਫ 3000 ਟਨ ਰੇਅਰ ਅਰਥਸ ਦੀ ਖੋਦਾਈ ਕੀਤੀ ਜਦਕਿ ਪੱਛਮੀ ਦੇਸ਼ ਨੇ 38,000 ਟਨ ਦੀ। ਇਸ ਦੇ ਇਲਾਵਾ ਜਿੰਨਾ ਵੀ ਘੱਟ ਆਰ. ਈ. ਈ. ਅਸੀਂ ਉਤਪਾਦਕ ਕਰਦੇ ਹਾਂ, ਮੁੱਲ ਲੜੀ ’ਚ ਬਹੁਤ ਹੇਠਾਂ ਰਹਿੰਦੇ ਹਾਂ ਕਿਉਂਕਿ ਅਸੀਂ ਜ਼ਿਆਦਾਤਰ ਅਪਸਟ੍ਰੀਮ ਪ੍ਰਾਸੈਸਿੰਗ ਕਰਦੇ ਹਾਂ। ਰੇਅਰ ਅਰਥਸ ਨਾਲ ਸਬੰਧਤ ਜ਼ਿਆਦਾਤਰ ਲਾਭਕਾਰੀ ਸਰਗਰਮੀਆਂ ਉਨ੍ਹਾਂ ਦੇਸ਼ਾਂ ’ਚ ਹੁੰਦੀਆਂ ਹਨ ਜਿੱਥੇ ਡਾਊਨ ਸਟ੍ਰੀਮ ਉਦਯੋਗ ਹਨ ਜੋ ਉਨ੍ਹਾਂ ਦੀ ਵਰਤੋਂ ਲਾਭਕਾਰੀ ਤਿਆਰ ਵਸਤੂਆਂ ਬਣਾਉਣ ਲਈ ਕਰਦੇ ਹਨ ਜਿਵੇਂ ਕਿ ਖਪਤਕਾਰ ਇਲੈਕਟ੍ਰਾਨਿਕਸ।

ਸਵੱਛ ਊਰਜਾ ਦੇ ਪੱਖ ’ਚ ਵਧਦੀ ਵਿਸ਼ਵ ਪੱਧਰੀ ਆਮ ਸਹਿਮਤੀ ਅਤੇ ਮਹੱਤਵਪੂਰਨ ਖਣਿਜਾਂ ਲਈ ਵੱਖ-ਵੱਖ ਸਪਲਾਈ ਲੜੀਆਂ ਲਈ ਮੰਗ ਦੇ ਕਾਰਨ ਭਾਰਤ ਲਈ ਆਪਣੇ ਰੇਅਰ ਅਰਥ ਤੱਤਾਂ ਦੇ ਵੱਡੇ ਭੰਡਾਰਾਂ ਦੀ ਵਰਤੋਂ ਕਰਨ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ।

ਜਿਵੇਂ ਕਿ ਕੁਝ ਥਿੰਕ ਟੈਂਕਸ ਨੇ ਸੁਝਾਅ ਦਿੱਤਾ ਹੈ, ਸਾਨੂੰ ਇਕ ਨਵੇਂ ਰੇਅਰ ਅਰਥਸ ਵਿਭਾਗ (ਡੀ. ਆਰ. ਈ.) ਦਾ ਗਠਨ ਕਰਨ ਦੀ ਲੋੜ ਹੈ ਜੋ ਇਕ ਰੈਗੂਲੇਟਰੀ ਦੀ ਭੂਮਿਕਾ ਨਿਭਾਵੇਗਾ ਅਤੇ ਵਪਾਰ ਦੇ ਸਮਰੱਥ ਬਣਾਵੇਗਾ। ਵਰਤਮਾਨ ’ਚ ਖੋਦਾਈ ਅਤੇ ਖੋਜ ਮੁੱਖ ਤੌਰ ’ਤੇ ਆਈ. ਆਰ. ਈ. ਐੱਲ. (ਇੰਡੀਆ) ਲਿਮ. ਦੇ ਹੱਥਾਂ ’ਚ ਕੇਂਦਰਿਤ ਹੈ, ਇਕ ਜਨਤਕ ਖੇਤਰ ਦਾ ਅਦਾਰਾ ਜੋ ਅਣੂ ਊਰਜਾ ਵਿਭਾਗ ਦੇ ਅਧੀਨ ਹੈ। ਹੌਲੀ-ਹੌਲੀ ਵਿਕਸਿਤ ਹੁੰਦੇ ਹੋਏ ਰੇਅਰ ਅਰਥਸ ਦੇ ਉਤਪਾਦਨ ’ਚ ਇਸ ਦੀ ਪ੍ਰਗਤੀ ਅਤੇ ਸਮਰੱਥਾ ਇਹ ਦੇਖਦੇ ਹੋਏ ਕਿ ਭਾਰਤ ਦੀ ਪ੍ਰਮਾਣੂ ਊਰਜਾ ਲਈ ਸਾਡਾ ਮੁੱਖ ਤੌਰ ’ਤੇ ਧਿਆਨ ਥੋਰੀਅਮ ਅਤੇ ਯੂਰੇਨੀਅਮ ਵਰਗੇ ਕੱਚੇ ਮਾਲ ਦੇ ਉਤਪਾਦਨ ’ਤੇ ਹੈ।

ਮੁੱਲ ਲੜੀ ’ਚ ਵੱਧ ਹਿੱਸੇਦਾਰੀ ਨੂੰ ਸ਼ਾਮਲ ਕਰਨ ਅਤੇ ਇਸ ਨੂੰ ਨਿਵੇਸ਼ ਲਈ ਖੋਲ੍ਹਣ ਦੀ ਵੀ ਲੋੜ ਹੈ। ਇਕੱਲਾ ਨਿੱਜੀ ਨਿਵੇਸ਼ ਵੀ ਅਪਸਟ੍ਰੀਮ ਸੋਧਣ ਲਈ ਉਚਿਤ ਨਹੀਂ ਹੋਵੇਗਾ, ਜਿਸ ਦੇ ਲਈ ਪੂੰਜੀਗਤ ਨਿਵੇਸ਼ ਅਤੇ ਸਰਕਾਰੀ ਵਿੱਤ ਲਈ ਬਹੁਤ ਜ਼ਿਆਦਾ ਧਨ ਰਾਸ਼ੀ ਦੀ ਲੋੜ ਹੋਵੇਗੀ। ਡਾਊਨ ਸਟ੍ਰੀਮ ਪ੍ਰਕਿਰਿਆ ’ਚ ਨਿੱਜੀ-ਸਰਕਾਰੀ ਦ੍ਰਿਸ਼ਟੀਕੋਣ ਨਿਵੇਸ਼ ਅਤੇ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ’ਚ ਮਦਦ ਕਰ ਸਕਦਾ ਹੈ।

ਦੂਸਰਾ, ਸਾਨੂੰ ਪੇਈਚਿੰਗ ਵੱਲੋਂ ਕਿਸੇ ਵੀ ਗੈਰ-ਚੀਨੀ ਖੋਦਾਈ ਕੰਪਨੀ ਨੂੰ ਰੋਕਣ ਦੀ ਰਣਨੀਤੀ ਦਾ ਸਾਹਮਣਾ ਕਰਨ ਦੀ ਲੋੜ ਹੈ। ਤੀਸਰਾ ਅਤੇ ਸਭ ਤੋਂ ਮਹੱਤਵਪੂਰਨ, ਸਾਨੂੰ ਕਵਾਡ ਨੂੰ ਆਪਣੇ ਨਾਲ ਲਿਆਉਣਾ ਹੋਵੇਗਾ। ਵਿਸ਼ਵ ਪੱਧਰੀ ਮਹਾਮਾਰੀ ਦੇ ਬਾਅਦ ਅਮਰੀਕਾ-ਚੀਨ ਰਾਜਨੀਤਕ ਦੁਸ਼ਮਣੀ ਨੇ ਯਕੀਨੀ ਬਣਾਇਆ ਹੈ ਕਿ ਪ੍ਰਣਾਲੀ ਲਈ ਸਪਲਾਈ ਧਿਰ ਤੋਂ ਝਟਕਿਆਂ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਕਵਾਡ ਦੇਸ਼ਾਂ ਨੂੰ ਚੀਨੀ ਆਰਥਿਕ ਨੀਤੀਆਂ ਦੀ ਪ੍ਰਭਾਵਸ਼ੀਲਤਾ ਨੂੰ ਖੁੰਡਾ ਕਰਨ ਲਈ ਰਣਨੀਤੀ ਬਣਾਉਣ ਦੀ ਲੋੜ ਹੈ।

ਇਸ ਤੋਂ ਪਹਿਲਾਂ ਕਿ ਗੱਡੀ ਛੁੱਟ ਜਾਵੇ, ਭਾਰਤ ਨੂੰ ਤੇਜ਼ੀ ਤੋਂ ਕੰਮ ਲੈਣ ਦੀ ਲੋੜ ਹੈ। 69 ਲੱਖ ਟਨ ਰੇਅਰ ਅਰਥਸ ਧਾਤੂਆਂ ਹੋਣ ਦੇ ਬਾਵਜੂਦ ਅਸੀਂ ਵਿਦੇਸ਼ਾਂ ਦਾ ਮੂੰਹ ਦੇਖ ਰਹੇ ਹਾਂ। ਆਰ. ਈ. ਈ. ਲਈ ਲੰਬੇ ਸਮੇਂ ਦੇ ਰਣਨੀਤਕ ਨਜ਼ਰੀਏ ਨੂੰ ਵਿਕਸਿਤ ਕਰਨ ਦੀ ਲੋੜ ਹੈ ਅਤੇ ਇਕ ਚੰਗਾ ਸ਼ੁਰੂਆਤੀ ਬਿੰਦੂ ਡੇਂਗ ਸ਼ਿਆਓਪਿੰਗ ਦੀਆਂ ਨਜ਼ਰਾਂ ਤੋਂ ਦੇਖਣਾ ਹੋ ਸਕਦਾ ਹੈ ਜਿਨ੍ਹਾਂ ਨੇ 1992 ’ਚ ਪ੍ਰਸਿੱਧ ਗੱਲ ਕਹੀ ਸੀ ਕਿ ‘ਮੱਧ ਪੂਰਵ ਕੋਲ ਤੇਲ ਹੈ, ਚੀਨ ਕੋਲ ਰੇਅਰ ਅਰਥਸ ਹਨ।’

  • China
  • Elements race
  • ਭਾਰਤ ਚੀਨ
  • ਐਲੀਮੈਂਟਸ

ਅਫ਼ਗਾਨਿਸਤਾਨ ਦਾ ਪਤਨ ਚੀਨ ਦੀ ਬੈਲਟ ਐਂਡ ਰੋਡ ਪਹਿਲ ਲਈ ਮੁਸੀਬਤ ਦਾ ਸਬੱਬ

NEXT STORY

Stories You May Like

  • liverpool lose to wolves despite salah  s goal
    ਸਾਲਾਹ ਦੇ ਗੋਲ ਦੇ ਬਾਵਜੂਦ ਵਾਲਵਸ ਤੋਂ ਹਾਰਿਆ ਲਿਵਰਪੂਲ
  • indian team out of wc race after losing to chinese taipei
    AFC ਮਹਿਲਾ ਏਸ਼ੀਆਈ ਕੱਪ : ਚੀਨੀ ਤਾਈਪੇ ਹੱਥੋਂ ਹਾਰ ਕੇ WC ਦੀ ਦੌੜ 'ਚੋਂ ਬਾਹਰ ਹੋਈ ਭਾਰਤੀ ਟੀਮ
  • india changes fdi rules for china many big decisions approved
    ਚੀਨ ਲਈ ਭਾਰਤ ਨੇ ਕੀਤਾ FDI ਨਿਯਮਾਂ 'ਚ ਬਦਲਾਅ, ਕਈ ਵੱਡੇ ਫ਼ੈਸਲਿਆਂ 'ਤੇ ਲੱਗੀ ਮੁਹਰ
  • hurun global rich list 2026  mukesh ambani again becomes the richest indian
    ਹੁਰੁਨ ਗਲੋਬਲ ਰਿਚ ਲਿਸਟ 2026: ਭਾਰਤ 'ਚ ਵਧੀ ਅਰਬਪਤੀਆਂ ਦੀ ਫ਼ੌਜ, ਮੁਕੇਸ਼ ਅੰਬਾਨੀ ਫਿਰ ਬਣੇ ਸਭ ਤੋਂ ਅਮੀਰ ਭਾਰਤੀ
  • china s initiative of friendship towards india
    ਮਿਡਲ ਈਸਟ 'ਚ ਜਾਰੀ ਜੰਗ ਵਿਚਾਲੇ ਚੀਨ ਨੂੰ ਯਾਦ ਆਇਆ ਭਾਰਤ, ਕਿਹਾ-ਅਸੀਂ ਵਿਰੋਧੀ ਨਹੀਂ ਭਾਈਵਾਲ ਬਣੀਏ
  • prague international chess festival  d  gukesh loses
    ਪ੍ਰਾਗ ਅੰਤਰਰਾਸ਼ਟਰੀ ਸ਼ਤਰੰਜ ਮਹੋਤਸਵ: ਡੀ. ਗੁਕੇਸ਼ ਹਾਰਿਆ, ਦਿਵਿਆ ਦੇਸ਼ਮੁਖ ਦੀ ਪਹਿਲੀ ਜਿੱਤ
  • fraud of lakhs in the name of sending to china
    ਚੀਨ ਭੇਜਣ ਦੇ ਨਾਮ 'ਤੇ ਲੱਖਾਂ ਦੀ ਠੱਗੀ! ਏਜੰਟ ਨੇ ਨੌਜਵਾਨ ਤੋਂ ਪੈਸੇ ਅਤੇ ਪਾਸਪੋਰਟ ਵੀ ਨਹੀਂ ਮੋੜਿਆ, ਮਾਮਲਾ ਦਰਜ
  • over 47 million cyber threats prevented in india in 2025  kaspersky
    2025 ’ਚ ਭਾਰਤ ’ਚ 4.7 ਕਰੋੜ ਤੋਂ ਵੱਧ ਸਾਈਬਰ ਖਤਰਿਆਂ ਨੂੰ ਰੋਕਿਆ : ਕੈਸਪਰਸਕਾਈ
  • sukhpal singh khaira statement
    ਅਨੰਦਪੁਰ ਸਾਹਿਬ 'ਚ ਮਾਈਨਿੰਗ ਮਾਫ਼ੀਆ ਸਰਗਰਮ: ਸੁਖਪਾਲ ਖਹਿਰਾ
  • elderly man died in a tragic road accident on hoshiarpur jalandhar road
    Punjab: ਰਾਧਾ ਸਵਾਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ! ਰੋਡ ਕਰ ਦਿੱਤੀ ਬਲਾਕ
  • pargat singh revelation
    ਪੰਜਾਬੀਆਂ ਸਿਰੋਂ 7.5 ਲੱਖ ਰੁਪਏ ਦੀ ਰੋਟੀ ਹੀ ਖਾ ਗਏ ਦਿੱਲੀ ਤੋਂ ਆਏ 300...
  • partap singh bajwa statement
    ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ'...
  • major hungama at jalandhar cantt railway station
    Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ...
  • aam aadmi party aap leader s resignation
    ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਇਕ ਹੋਰ ਵੱਡੇ ਆਗੂ ਨੇ ਦਿੱਤਾ ਅਸਤੀਫ਼ਾ
  • sukhpal singh khaira statement
    ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ! ਮਹਿਲਾਵਾਂ ਦੇ ਜਸ਼ਨਾਂ ਨੂੰ...
  • retired municipal corporation supervisor commits self immolation
    ਜਲੰਧਰ ਤੋਂ ਵੱਡੀ ਖ਼ਬਰ! ਨਗਰ ਨਿਗਮ ਦੇ ਰਿਟਾਇਰਡ ਸੁਪਰਵਾਈਜ਼ਰ ਨੇ ਅੱਗ ਲਗਾ ਕੀਤੀ...
Trending
Ek Nazar
kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

ipl 2026  chennai super kings in trouble

IPL 2026: ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੁਸੀਬਤ 'ਚ ਫਸੀ CSK ! ਜਾਣੋ ਕੀ...

us kc 135 tanker aircraft crashes in iraq

ਇਰਾਕ 'ਚ ਅਮਰੀਕੀ KC-135 ਟੈਂਕਰ ਜਹਾਜ਼ ਹਾਦਸਾਗ੍ਰਸਤ; ਇਹ ਸੀ ਹਾਦਸੇ ਦੀ ਵਜ੍ਹਾ

nancy grewal canadian leader s claim

ਖਾਲਿਸਤਾਨ ਦਾ ਵਿਰੋਧ ਬਣਿਆ ਨੈਂਸੀ ਦੇ ਕਤਲ ਦੀ ਵਜ੍ਹਾ, ਕੈਨੇਡੀਅਨ ਆਗੂ ਦਾ ਦਾਅਵਾ

amitabh bachchan mourns passing of very dear friend

'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ

winter returns due to rain in guru nagar

ਗੁਰੂ ਨਗਰੀ ’ਚ ਮੀਂਹ ਪੈਣ ਕਾਰਨ ਮੁੜ ਪਰਤੀ ਸਰਦੀ, ਖੇਤੀਬਾੜੀ ਮਾਹਰਾਂ ਨੇ ਦੱਸਿਆ...

rajvir jawanda s wife shares emotional post

'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ...

shameful incident with student in ludhiana

ਟਿਊਸ਼ਨ ਪੜ੍ਹਣ ਗਈ 11 ਸਾਲਾ ਮਾਸੂਮ ਨਾਲ 'ਗੰਦੀ' ਕਰਤੂਤ! ਲੁਧਿਆਣਾ ਤੋਂ ਸਾਹਮਣੇ...

grace richardson and charlotte grant bowed at sachkhand sri darbar sahib

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਮਿਸ ਇੰਗਲੈਂਡ ਜੇਤੂ Charlotte...

gas shortage in amritsar  cylinders not available despite booking

ਅੰਮ੍ਰਿਤਸਰ ’ਚ ਗੈਸ ਦੀ ਕਿੱਲਤ: ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੇ ਸਿਲੰਡਰ

petrol money car driver pump worker

4 ਹਜ਼ਾਰ ਦਾ ਪੈਟਰੋਲ ਪੁਆ ਕੇ ਭੱਜਿਆ ਕਾਰ ਚਾਲਕ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ...

ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ ਦਿੱਗਜ...

second solar eclipse 2026 date and time

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

around 20 000 teachers in punjab province not paid salaries

20,000 ਟੀਚਰਾਂ ਨੂੰ 3 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਲਹਿੰਦੇ ਪੰਜਾਬ 'ਚ ਦਾਅ...

people of these zodiac signs are extremely romantic

ਬੇਹੱਦ ਰੋਮਾਂਟਿਕ ਹੁੰਦੇ ਨੇ ਇਨ੍ਹਾਂ ਰਾਸ਼ੀਆਂ ਦੇ ਲੋਕ, ਪਿਆਰ ਨਿਭਾਉਣ 'ਚ ਹੁੰਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • cases of drug and gold smuggling   increasing at airports
      ‘ਏਅਰਪੋਰਟਸ ’ਤੇ ਵਧ ਰਹੇ’ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ!
    • national security
      ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ
    • punjab industrial policy
      ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
    • why the hurry to stop discussion of corruption in the judiciary
      ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਦੀ ਚਰਚਾ ਰੋਕਣ ਦੀ ਹੜਬੜੀ ਕਿਉਂ?
    • politics on the president a hollow heavy noise
      ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
    • crime incidents increasing on trains
      ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
    • cancer medicines
      ਕੈਂਸਰ ਦੀਆਂ ਦਵਾਈਆਂ ’ਤੇ ਡਿਊਟੀ ’ਚ ਕਟੌਤੀ ਨਾਲ ਕਿਵੇਂ ਹੋਵੇਗਾ ਮਰੀਜ਼ਾਂ ਦਾ ਬੋਝ...
    • iran s new leader
      ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ
    • girls initiating divorce
      ਤਲਾਕ ਦੀ ਪਹਿਲ ਕਰਦੀਆਂ ਲੜਕੀਆਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +