Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 08, 2026

    8:34:07 AM

  • mansa  water tank  mother

    ਮਾਨਸਾ : 2 ਜਵਾਕਾਂ ਨੂੰ ਪਾਣੀ ਵਾਲੀ ਟੈਂਕੀ 'ਚ...

  • pli  rs 2000  risk allowance

    PLI ਦੀ ਥਾਂ ਹੁਣ ਹਰ ਮਹੀਨੇ ਮਿਲੇਗਾ 2000 ਰੁਪਏ ਦਾ...

  • government employees 20  da hike salary

    ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ! 20% ਵਾਧੂ DA...

  • strengthen law and order in amritsar

    ਪੰਜਾਬ: ਇਸ ਜ਼ਿਲ੍ਹੇ 'ਚ ਲੱਗ ਗਈਆਂ ਸਖ਼ਤ ਪਾਬੰਦੀਆਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਹਿਲਾ ਰਾਖਵਾਂਕਰਨ : ਰਾਜਨੀਤੀ ਦਾ ਸ਼ਿਕਾਰ ਜਾਂ ਖ਼ਾਨਾਪੂਰਤੀ

BLOG News Punjabi(ਬਲਾਗ)

ਮਹਿਲਾ ਰਾਖਵਾਂਕਰਨ : ਰਾਜਨੀਤੀ ਦਾ ਸ਼ਿਕਾਰ ਜਾਂ ਖ਼ਾਨਾਪੂਰਤੀ

  • Edited By Harpreet Singh,
  • Updated: 02 May, 2026 05:02 PM
Blog
women reservation bill
  • Share
    • Facebook
    • Tumblr
    • Linkedin
    • Twitter
  • Comment

ਕੀ ਮਹਿਲਾ ਰਾਖਵਾਂਕਰਨ ਬਿੱਲ ਭਾਵ ਹੁਣ ‘ਨਾਰੀ ਸ਼ਕਤੀ ਵੰਦਨ ਅਧਿਨਿਯਮ-2023’ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਹੈ ਜਾਂ ਫਿਰ ਸਾਰਿਆਂ ਦੀ ਅਣਇੱਛਾ ਦੇ ਕਾਰਨ ਮਹਿਜ਼ ਰਸਮੀ ਰੌਲੇ-ਰੱਪੇ ਦੇ ਵਿਚਾਲੇ ਖ਼ਾਨਾਪੂਰਤੀ ਕਰ ਲਈ ਗਈ ਹੈ? ਜੇਕਰ ਕਹੀਏ ਕਿ ਇਸ ’ਤੇ ਕਿਸੇ ਵੀ ਦਲ ਨੇ ਗੰਭੀਰਤਾ ਨਹੀਂ ਦਿਖਾਈ ਤਾਂ ਗ਼ਲਤ ਨਹੀਂ ਹੋਵੇਗਾ। ਭਾਵੇਂ ਸੱਤਾਧਾਰੀ ਪੱਖ ਜਾਂ ਵਿਰੋਧੀ ਧਿਰ ਦੋਵੇਂ ਹੀ ਇਸ ’ਤੇ ਤਕਰਾਰ ਕਰਨ ਪਰ ਨੀਅਤ ਕਿਸੇ ਦੀ ਸਮਝ ਨਹੀਂ ਆਉਂਦੀ। ਹਾਲਾਂਕਿ ਇੰਨਾ ਸਮਝ ਆਉਂਦਾ ਹੈ ਕਿ ਅਜੇ ਇਸ ਦੇ ਲਾਗੂ ਹੋਣ ’ਚ ਦੇਰੀ ਦਾ ਕਾਰਨ ਮੁੱਖ ਤੌਰ ’ਤੇ ਰਾਜਨੀਤਕ ਲਾਭ ਅਤੇ ਹੱਦਬੰਦੀ ਹੈ। ਸੱਤਾਧਾਰੀ ਦਲ ਇਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ ਤਾਂ ਵਿਰੋਧੀ ਧਿਰ ਇਸ ਦੇ ਪਿੱਛੇ ਲੁਕੀ ਨੀਅਤ ਨੂੰ ਉਜਾਗਰ ਕਰਨਾ। ਹਾਂ, ਪੱਖ-ਵਿਪੱਖ ਦੋਵੇਂ ਹੀ ਆਪਣੀ-ਆਪਣੀ ਰਾਜਨੀਤੀ ਜ਼ਰੂਰ ਕਰ ਰਹੇ ਹਨ ਪਰ ਸ਼ਿਕਾਰ ‘ਨਾਰੀ ਵੰਦਨ ਅਧਿਨਿਯਮ ਬਿੱਲ’ ਹੋਇਆ।

ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਤੋਂ ਲੱਗਦਾ ਹੈ ਕਿ 33 ਫੀਸਦੀ ਦਾ ਮਹਿਲਾ ਰਾਖਵਾਂਕਰਨ ਹੁਣ ਮਰਦਮਸ਼ੁਮਾਰੀ ਅਤੇ ਹੱਦਬੰਦੀ ਦੀ ਆੜ ’ਚ 2029 ਤੱਕ ਟਲ ਗਿਆ ਹੈ। ਵਜ੍ਹਾ ਜੋ ਵੀ ਹੋਵੇ, ਜਨਤਾ ਅਤੇ ਵਿਸ਼ੇਸ਼ ਕਰ ਕੇ ਦੇਸ਼ ਦੀ ਅੱਧੀ ਆਬਾਦੀ ਨੂੰ ਸਭ ਸਮਝ ਆ ਰਿਹਾ ਹੈ ਕਿਉਂਕਿ ਬੀਤੇ 30 ਸਾਲਾਂ ’ਚ 7 ਵਾਰ ਅਜਿਹਾ ਹੋ ਚੁੱਕਾ ਹੈ। ਇਸ ’ਤੇ ਹੁਣ ਤੱਕ ਹੋਈ ਰਾਜਨੀਤੀ ਨੂੰ ਵੀ ਸਮਝਣਾ ਹੋਵੇਗਾ। ਮਹਿਲਾ ਰਾਖਵਾਂਕਰਨ ’ਤੇ ਸੰਸਦ ’ਚ ਪਹਿਲੀ ਵਾਰ 1990 ਦੇ ਦਹਾਕੇ ’ਚ ਚਿੰਤਾ ਪ੍ਰਗਟਾਈ ਗਈ। 1996 ’ਚ ਪਹਿਲੀ ਵਾਰ ਐੱਚ. ਡੀ. ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ ਸਰਕਾਰ ’ਚ ਨਾਕਾਮ ਕੋਸ਼ਿਸ਼ਾਂ ਹੋਈਆਂ ਅਤੇ 12 ਸਤੰਬਰ 1996 ਨੂੰ 81ਵੀਂ ਸੰਵਿਧਾਨ ਸੋਧ ਵਜੋਂ ਪੇਸ਼ ਹੋਇਆ। ਉਦੋਂ ਵੀ ਭਾਰੀ ਹੰਗਾਮੇ ਦੇ ਵਿਚਾਲੇ ਗੀਤਾ ਮੁਖਰਜੀ ਦੀ ਪ੍ਰਧਾਨਗੀ ਵਾਲੀ ਸੰਯੁਕਤ ਸੰਸਦੀ ਕਮੇਟੀ ਨੂੰ ਭੇਜਿਆ ਗਿਆ ਪਰ ਲੋਕ ਸਭਾ ਭੰਗ ਹੋਣ ਕਾਰਨ ਬਿੱਲ ਲੈਪਸ ਹੋ ਗਿਆ। 1998 ’ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਦੂਜੀ ਵਾਰ ਤਤਕਾਲੀ ਕਾਨੂੰਨ ਮੰਤਰੀ ਐੱਮ. ਥੰਬੀਦੁਰਈ ਨੇ ਪੇਸ਼ ਕੀਤਾ। ਉਦੋਂ ਦੇ ਵਿਰੋਧੀ ਦਲਾਂ ਆਰ. ਜੇ. ਡੀ. ਅਤੇ ਸਪਾ ਨੇ ‘ਕੋਟੇ ਦੇ ਅੰਦਰ ਕੋਟਾ’ ਦੀ ਮੰਗ ਨੂੰ ਲੈ ਕੇ ਭਾਰੀ ਵਿਰੋਧ ਕੀਤਾ ਅਤੇ 12ਵੀਂ ਲੋਕ ਸਭਾ ਭੰਗ ਹੋਣ ਕਾਰਨ ਇਹ ਦੂਜੀ ਵਾਰ ਡਿੱਗ ਗਿਆ।

ਤੀਜੀ ਕੋਸ਼ਿਸ਼ 1999 ’ਚ ਵਾਜਪਾਈ ਜੀ ਦੀ ਐੱਨ. ਡੀ. ਏ. ਸਰਕਾਰ ਨੇ ਦੋਬਾਰਾ ਇਕ ਵਾਰ ਫਿਰ ਪੇਸ਼ ਕਰ ਕੇ ਕੀਤੀ ਪਰ ਸੰਸਦ ’ਚ ਧੱਕਾ-ਮੁੱਕੀ ਅਤੇ ਬਿੱਲ ਦੀਆਂ ਕਾਪੀਆਂ ਫਾੜਨ ਵਰਗੀਆਂ ਮੰਦਭਾਗੀਆਂ ਘਟਨਾਵਾਂ ਦੇ ਕਾਰਨ ਆਮ ਸਹਿਮਤੀ ਦੀ ਘਾਟ ਕਾਰਨ ਸਫਲਤਾ ਨਹੀਂ ਮਿਲੀ। ਸਾਲ 2002-2003 ’ਚ ਯੂ. ਪੀ. ਏ.-1 ਦੀ ਸਰਕਾਰ ਦੇ ਕਾਰਜਕਾਲ ’ਚ ਚੌਥੀ ਕੋਸ਼ਿਸ਼ ਹੋਈ ਪਰ ਬਿਨਾਂ ਵਜ੍ਹਾ ਰਾਜਨੀਤਕ ਰੁਕਾਵਟਾਂ ਦੇ ਕਾਰਨ ਸਦਨ ਦੇ ਪਟਲ ’ਤੇ ਪਹੁੰਚਣ ਤੋਂ ਬਾਅਦ ਵੀ ਸਫਲਤਾ ਨਹੀਂ ਮਿਲੀ। ਪੰਜਵੀਂ ਵਾਰ ਮਨਮੋਹਨ ਸਿੰਘ ਦੀ ਯੂ. ਪੀ. ਏ.-2 ਦੇ ਦੌਰਾਨ 2010 ’ਚ ਬਿੱਲ ਨੂੰ ਕਿਸੇ ਤਰ੍ਹਾਂ ਰਾਜ ਸਭਾ ’ਚ ਪਹਿਲੀ ਵਾਰ ਸਫਲਤਾ ਮਿਲੀ ਪਰ ਕਾਫ਼ੀ ਰੌਲਾ-ਰੱਪਾ ਅਤੇ ਹੰਗਾਮਾ ਹੋਇਆ। ਨੌਬਤ ਮਾਰਸ਼ਲ ਬੁਲਾਉਣ ਤੱਕ ਦੀ ਆਈ। ਇਸ ਤੋਂ ਡਰੀ ਸਰਕਾਰ ਲੋਕ ਸਭਾ ’ਚ ਇਸ ਨੂੰ ਲਿਆਉਣ ਦਾ ਹੌਸਲਾ ਨਹੀਂ ਕਰ ਸਕੀ ਕਿਉਂਕਿ ਉਦੋਂ ਸਹਿਯੋਗੀ ਦਲਾਂ ਨੇ ਸਮਰਥਨ ਵਾਪਸੀ ਦੀ ਧਮਕੀ ਦੇ ਦਿੱਤੀ ਸੀ ਅਤੇ 2014 ’ਚ ਲੋਕ ਸਭਾ ਭੰਗ ਹੋਣ ਕਾਰਨ ਬਿੱਲ ਫਿਰ ਲੈਪਸ ਹੋ ਗਿਆ।

ਛੇਵੀਂ ਕੋਸ਼ਿਸ਼ 2023 ’ਚ ਨਰਿੰਦਰ ਮੋਦੀ ਸਰਕਾਰ ਦੇ ਦੌਰਾਨ ਫਿਰ ਹੋਈ ਅਤੇ ਲੱਗਿਆ ਕਿ ਇਸ ਵਾਰ ਸਫਲਤਾ ਤੈਅ ਹੈ। 20 ਸਤੰਬਰ 2023 ਨੂੰ ਨਵੇਂ ਸੰਸਦ ਭਵਨ ਦੇ ਪਹਿਲੇ ਸੈਸ਼ਨ ’ਚ ਮੋਦੀ ਸਰਕਾਰ ਨੇ ਇਸ ਨੂੰ ‘ਨਾਰੀ ਸ਼ਕਤੀ ਵੰਦਨ ਅਧਿਨਿਯਮ’ ਦੇ ਨਾਂ ਨਾਲ ਪੇਸ਼ ਕੀਤਾ। ਦੋਵਾਂ ਸਦਨਾਂ ’ਚ ਪਾਸ ਹੋ ਕੇ ਕਾਨੂੰਨ ਵੀ ਬਣਿਆ ਪਰ ਇਸ ’ਚ ਇਕ ਸ਼ਰਤ ਜੋੜ ਦਿੱਤੀ ਗਈ ਕਿ ਇਹ ਹੱਦਬੰਦੀ ਅਤੇ ਮਰਦਮਸ਼ੁਮਾਰੀ ਤੋਂ ਬਾਅਦ ਹੀ ਲਾਗੂ ਹੋਵੇਗਾ, ਇਸ ਲਈ ਲਟਕ ਗਿਆ। ਸੱਤਵੀਂ ਵਾਰ 17 ਅਪ੍ਰੈਲ 2026 ਨੂੰ ਫਿਰ ਇਸ ’ਤੇ ਅਸਫਲਤਾ ਹੱਥ ਲੱਗੀ। ਲੋਕ ਸਭਾ ’ਚ ਇਸ ਕਾਨੂੰਨ ਨੂੰ ਤੁਰੰਤ ਪ੍ਰਭਾਵੀ ਬਣਾਉਣ ਅਤੇ ਹੱਦਬੰਦੀ ਨਾਲ ਜੁੜੀਆਂ ਸੋਧਾਂ ’ਤੇ ਵੋਟਿੰਗ ਹੋਈ। ਲੋੜੀਂਦੇ ਬਹੁਮਤ ਤੋਂ ਸਰਕਾਰ 54 ਵੋਟਾਂ ਪਿੱਛੇ ਰਹਿ ਗਈ ਅਤੇ ਬਿੱਲ ਦਾ ਉਹੀ ਹਸ਼ਰ ਹੋਇਆ ਜੋ ਛੇ ਵਾਰ ਹੋ ਚੁੱਕਾ ਸੀ।

ਇਸ ਸੱਚਾਈ ਨੂੰ ਵੀ ਸਮਝਣਾ ਹੋਵੇਗਾ ਕਿ ਅਜੇ ਲੋਕ ਸਭਾ ’ਚ ਔਰਤਾਂ ਦੀ ਗਿਣਤੀ ਕਰੀਬ 14 ਫੀਸਦੀ ਅਤੇ ਰਾਜ ਸਭਾ ’ਚ ਲੱਗਭਗ 17 ਫੀਸਦੀ ਹੈ, ਉੱਥੇ ਹੀ ਰਾਜਾਂ ਦੀਆਂ ਵਿਧਾਨ ਸਭਾਵਾਂ ’ਚ ਔਰਤਾਂ ਦੀ ਹਿੱਸੇਦਾਰੀ ਔਸਤਨ ਮਹਿਜ਼ 10 ਫੀਸਦੀ ਦੇ ਆਸ-ਪਾਸ ਹੀ ਹੈ। ਜਦਕਿ ਅਧਿਕਾਰਤ ਤੌਰ ’ਤੇ ਭਾਰਤ ਦੀ ਸੰਸਦ ’ਚ ਮੌਜੂਦਾ ’ਚ ਔਰਤਾਂ ਲਈ ਕੋਈ ਸੀਟ ਰਾਖਵੀਂ ਨਹੀਂ ਹੈ। ਯਕੀਨੀ ਤੌਰ ’ਤੇ ਇਸ ਨੂੰ ਤ੍ਰਾਸਦੀ ਕਹੀਏ ਜਾਂ ਸਾਜ਼ਿਸ਼ ਜਾਂ ਫਿਰ ਕੁਝ ਹੋਰ ਪਰ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਹਾਂ, ਇਹ ਪਹਿਲਾ ਮੌਕਾ ਵੀ ਨਹੀਂ ਸੀ ਅਤੇ ਜਿਸ ਤਰ੍ਹਾਂ ਦੀ ਰਾਜਨੀਤੀ ਸਮਝ ਆ ਰਹੀ ਹੈ, ਸ਼ਾਇਦ ਆਖਰੀ ਵੀ ਨਾ ਹੋਵੇ, ਜਦੋਂ ਇਹ ਬਿੱਲ ਲੋਕਤੰਤਰ ਦੇ ਮੰਦਰ ’ਚ ਸਨਮਾਨਪੂਰਵਕ ਪਾਸ ਹੋ ਸਕੇ।

ਅਸਲ ’ਚ, ‘ਮਹਿਲਾ ਰਾਖਵਾਂਕਰਨ ਬਿੱਲ’ ਇਕ ਅਜਿਹਾ ਅਧਿਆਏ ਬਣ ਚੁੱਕਾ ਹੈ ਜੋ ਵਾਰ-ਵਾਰ ਸੰਸਦ ਦੀ ਦਹਿਲੀਜ਼ ਤੱਕ ਤਾਂ ਪਹੁੰਚਦਾ ਹੈ ਪਰ ਕਿਸੇ ਹਾਂਪੱਖੀ ਫੈਸਲੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਰਾਜਨੀਤੀ ਦਾ ਸ਼ਿਕਾਰ ਹੋ ਜਾਂਦਾ ਹੈ। ਕੀ ਇਹ ਦੇਸ਼ ਦੀ ਅੱਧੀ ਆਬਾਦੀ ਪ੍ਰਤੀ ਦਿਖਾਵਾ ਹੈ ਜਾਂ ਮੰਸ਼ਾ ਕੁਝ ਹੋਰ ਹੀ ਹੈ? ਬੀਤੇ 7 ਵਾਰ ਦਾ ਘਟਨਾਕ੍ਰਮ ਦੇਖੀਏ ਤਾਂ ਇੰਨਾ ਤਾਂ ਸਮਝ ਆਉਂਦਾ ਹੈ ਕਿ ਸਰਕਾਰ ’ਚ ਭਾਵੇਂ ਕੋਈ ਰਹੇ, ਔਰਤਾਂ ਦੇ ਹੱਕ ਨੂੰ ਲੈ ਕੇ ਗੱਲ ਕਰਨ ਵਾਲਿਆਂ ਦੇ ‘ਹਾਥੀ ਦੇ ਦੰਦ ਖਾਣ ਦੇ ਕੁਝ ਹੋਰ ਤੇ ਦਿਖਾਉਣ ਦੇ ਕੁਝ ਹੋਰ’ ਸਮਝ ਆਉਂਦੇ ਹਨ। ਕਿੰਨਾ ਚੰਗਾ ਹੁੰਦਾ ਕਿ ਬਿਨਾਂ ਕਿਸੇ ਵਿਵਾਦ ਦੇ ਪੂਰੀ ਪਾਰਦਰਸ਼ਤਾ ਨਾਲ ਨਾਰੀ ਵੰਦਨ ਦੀ ਸੋਚ ਕਾਨੂੰਨ ਬਣ ਪਾਉਂਦੀ ਅਤੇ ਅੱਧੀ ਆਬਾਦੀ ਲਈ ਘੱਟੋ-ਘੱਟ 33 ਫੀਸਦੀ ਸੀਟਾਂ ਸੁਰੱਖਿਅਤ ਹੋ ਜਾਂਦੀਆਂ ਪਰ ਸੱਚਾਈ ਇਹੀ ਹੈ ਕਿ ਇਹ ਬਿੱਲ ਫੁੱਟਬਾਲ ਹੋ ਕੇ ਰਹਿ ਗਿਆ ਹੈ ਅਤੇ ਕਦੇ ਇਸ ਗੋਲ ’ਚ ਤਾਂ ਕਦੇ ਉਸ ਗੋਲ ’ਚ ਸੁੱਟਿਆ ਜਾ ਰਿਹਾ ਹੈ। ਬਸ ਇੰਤਜ਼ਾਰ ਹੈ ਕਿ ਫੈਸਲਾ ਹੋ ਹੀ ਜਾਵੇ ਅਤੇ ਨਾਰੀ ਦਾ ਸੱਚਮੁੱਚ ਵੰਦਨ ਹੋ ਜਾਵੇ।

-ਰਿਤੂਪਰਣ ਦਵੇ

  • Women Reservation Bill
  • Politics
  • Leadership

ਰਾਹੁਲ ਗਾਂਧੀ ਦਾ ਜੱਥੇਬੰਦਕ ਸੁਧਾਰਾਂ ਅਤੇ ਮਜ਼ਬੂਤ ਜ਼ਮੀਨੀ ਜੁੜਾਅ ’ਤੇ ਜ਼ੋਰ

NEXT STORY

Stories You May Like

  • politics
    ਮੋਦੀ ਸਰਕਾਰ ਸਾਹਮਣੇ ਜਾਤੀਗਤ ਰਾਖਵੇਂਕਰਨ ਦੀ ਰਾਜਨੀਤੀ ਦਾ ਸਭ ਤੋਂ ਔਖਾ ਇਮਤਿਹਾਨ
  • women s asia cup india pakistan match today
    ਮਹਿਲਾ ਏਸ਼ੀਆ ਕੱਪ : ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕਿਸ ਦਾ ਪਲੜਾ ਹੈ ਭਾਰੀ
  • india to host afc women  s champions league 2026 27
    ਭਾਰਤ AFC ਮਹਿਲਾ ਚੈਂਪੀਅਨਸ ਲੀਗ 2026-27 ਦੀ ਕਰੇਗਾ ਮੇਜ਼ਬਾਨੀ
  • women  s wing europe president meets bhupesh baghel
    ਮਹਿਲਾ ਵਿੰਗ ਯੂਰਪ ਦੀ ਪ੍ਰਧਾਨ ਵੱਲੋਂ ਭੁਪੇਸ਼ ਬਘੇਲ ਨਾਲ ਮੁਲਾਕਾਤ
  •   mobile phones   a tool of knowledge for children or a big challenge for health
    'ਮੋਬਾਇਲ ਫੋਨ' ਬੱਚਿਆਂ ਲਈ ਗਿਆਨ ਦਾ ਸਾਧਨ ਜਾਂ ਸਿਹਤ ਲਈ ਵੱਡੀ ਚੁਣੌਤੀ?
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ
  • women  s champions trophy to mark an exciting new chapter   jay shah
    ਮਹਿਲਾ ਚੈਂਪੀਅਨਜ਼ ਟਰਾਫੀ 2027 ਨਾਲ ਸ਼ੁਰੂ ਹੋਵੇਗਾ ਇੱਕ ਰੋਮਾਂਚਕ ਨਵਾਂ ਅਧਿਆਏ : ਜੈ ਸ਼ਾਹ
  • jaipur  zoo  tiger  sanitation worker
    ਜੈਪੁਰ ਦੇ ਚਿੜੀਆਘਰ 'ਚ ਟਾਈਗਰ ਦਾ ਹਮਲਾ, ਮਹਿਲਾ ਸਫਾਈ ਕਰਮਚਾਰੀ ਦੀ ਮੌਤ
  • major reshuffle again in jalandhar municipal corporation
    ਜਲੰਧਰ ਨਗਰ ਨਿਗਮ ’ਚ ਮੁੜ ਵੱਡਾ ਫੇਰਬਦਲ: ਸੰਦੀਪ ਰਿਸ਼ੀ ਦੀ ਛੁੱਟੀ, ਹੁਣ ਸੁਰਿੰਦਰ...
  • sushil rinku met with member of parliament sukh dhaliwal
    ਸੁਸ਼ੀਲ ਰਿੰਕੂ ਨੇ ਕੈਨੇਡਾ ਦੌਰੇ ਦੌਰਾਨ ਸੰਸਦ ਮੈਂਬਰ ਸੁੱਖ ਧਾਲੀਵਾਲ ਨਾਲ ਕੀਤੀ...
  • case registered in connection with fight  two people arrested
    ਲੜਾਈ-ਝਗੜੇ ਸਬੰਧੀ ਮਾਮਲਾ ਦਰਜ, ਦੋ ਵਿਅਕਤੀ ਗ੍ਰਿਫ਼ਤਾਰ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ...
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
Trending
Ek Nazar
sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

heavy rain alert  weather

7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ...

fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • floods rivers
      ਜਲ-ਪਰਲੋ ਦੇ ਦੌਰ ਵਿਚ ਨਦੀਆਂ ਦੀ ਪਛਾਣ
    • wars
      ਕਦੇ ਨਾ ਖ਼ਤਮ ਹੋਣ ਵਾਲੀਆਂ ਜੰਗਾਂ ਦੇ ਸਿੱਟੇ
    • growing network of banned chemical drugs in the country
      ‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ...
    • jauhar
      ਜੌਹਰ ਦੀ ਜਵਾਲਾ ’ਚ ਡਰਪੋਕਪਨ ਨਹੀਂ, ਅਣਖ ਦੀ ਆਖ਼ਰੀ ਲੜਾਈ ਸੀ
    • indias future in teachers hands
      ਅਧਿਆਪਕ ਦੇ ਹੱਥਾਂ ’ਚ ਭਾਰਤ ਦਾ ਭਵਿੱਖ
    • a new solution to the population problem sir
      ਆਬਾਦੀ ਸਮੱਸਿਆ ਦਾ ਇਕ ਨਵਾਂ ਹੱਲ – ਐੱਸ.ਆਈ.ਆਰ.
    • chhatron ki gunj will be held in bjp stronghold indore
      ਭਾਜਪਾ ਦੇ ਗੜ੍ਹ ਇੰਦੌਰ ’ਚ ਹੋਵੇਗੀ ‘ਛਾਤਰੋਂ ਕੀ ਗੂੰਜ’
    • negligence in aircraft maintenance
      ‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ...
    • the changing nature of protests will the general public get relief
      ਧਰਨੇ-ਵਿਖਾਵਿਆਂ ਦਾ ਬਦਲਦਾ ਸਰੂਪ : ਕੀ ਆਮ ਜਨਤਾ ਨੂੰ ਮਿਲੇਗੀ ਰਾਹਤ?
    • foreign degrees on indian campuses
      ਭਾਰਤੀ ਕੈਂਪਸਾਂ ’ਚ ਵਿਦੇਸ਼ੀ ਡਿਗਰੀਆਂ : ਕੀ ਉਹ ਕੰਮ ਕਰਨਗੀਆਂ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +