Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, APR 14, 2021

    6:55:36 PM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਹਵਾਈ ਸਫਰ ਢਿੱਲੀ ਕਰੇਗਾ ਜੇਬ, ਹਰ ਸੀਟ ਲਈ ਲੱਗ ਰਿਹੈ ਵੱਖਰਾ ਚਾਰਜ

BUSINESS News Punjabi(ਵਪਾਰ)

ਹਵਾਈ ਸਫਰ ਢਿੱਲੀ ਕਰੇਗਾ ਜੇਬ, ਹਰ ਸੀਟ ਲਈ ਲੱਗ ਰਿਹੈ ਵੱਖਰਾ ਚਾਰਜ

  • Edited By Sanjeev,
  • Updated: 17 Aug, 2020 04:43 PM
New Delhi
airlines are taking separate money for every seat
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਏਅਰਲਾਈਨਾਂ ਨੇ ਕੋਰੋਨਾ ਆਫ਼ਤ 'ਚ ਕਮਾਈ ਦਾ ਇਕ ਨਵਾਂ ਢੰਗ ਲੱਭ ਲਿਆ ਹੈ। ਜੇਕਰ ਤੁਸੀਂ ਗੋਏਅਰ ਅਤੇ ਸਪਾਈਸ ਜੈੱਟ ਨਾਲ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟਿਕਟ ਬੁੱਕ ਕਰਨ ਤੋਂ ਬਾਅਦ ਸੀਟ ਲੈਣ ਲਈ ਹੋਰ ਪੈਸੇ ਦੇਣੇ ਪੈਣਗੇ। ਇਸ ਤੋਂ ਬਿਨਾਂ ਤੁਸੀਂ ਵੈੱਬ ਚੈੱਕ ਇਨ ਨਹੀਂ ਕਰ ਸਕੋਗੇ। ਆਪਣੀ ਸੀਟ ਲੈਣ ਲਈ ਤੁਹਾਨੂੰ 49 ਰੁਪਏ ਤੋਂ ਲੈ ਕੇ 1999 ਰੁਪਏ ਤੱਕ ਦਾ ਭੁਗਤਾਨ ਕਰਨਾ ਹੋਵੇਗਾ।
 

ਕੋਰੋਨਾ ਤੋਂ ਪਹਿਲਾਂ ਜੇਕਰ ਤੁਸੀਂ ਸਾਹਮਣੇ ਜਾਂ ਐਮਰਜੈਂਸੀ ਐਗਜ਼ਿਟ ਸੀਟ ਜਾਂ ਵਿੰਡੋ ਸੀਟ ਦੀ ਮੰਗ ਕਰਦੇ ਸੀ ਤਾਂ ਉਸ ਲਈ ਵੱਖ ਤੋਂ ਪੈਸੇ ਲੱਗਦੇ ਸਨ ਪਰ ਮਿਡਲ ਸੀਟਾਂ ਲਈ ਕਦੇ ਵੀ ਪੈਸੇ ਨਹੀਂ ਲੱਗਦੇ ਸਨ। ਕੋਰੋਨਾ 'ਚ ਹੁਣ ਵੈੱਬ ਚੈੱਕ-ਇਨ ਲਾਜ਼ਮੀ ਹੋ ਗਿਆ ਹੈ। ਅਜਿਹੀ ਸਥਿਤੀ 'ਚ ਜਦੋਂ ਤੁਸੀਂ ਇੰਟਰਨੈੱਟ ਤੋਂ ਵੈੱਬ ਇਨ ਕਰਨ ਜਾਓਗੇ ਤਾਂ ਤੁਹਾਨੂੰ ਸੀਟ ਚੁਣਨ ਲਈ ਕਿਹਾ ਜਾਂਦਾ ਹੈ। ਇਨ੍ਹਾਂ ਸੀਟਾਂ ਲਈ ਫਿਰ ਤੁਹਾਨੂੰ 49 ਰੁਪਏ ਤੋਂ ਲੈ ਕੇ 1999 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ ਅਤੇ ਜਦੋਂ ਤੱਕ ਤੁਸੀਂ ਭੁਗਤਾਨ ਨਹੀਂ ਕਰਦੇ ਉਦੋਂ ਤੱਕ ਤੁਹਾਡਾ ਵੈੱਬ ਚੈੱਕ-ਇਨ ਅੱਗੇ ਨਹੀਂ ਜਾਏਗਾ।

ਰਿਪੋਰਟ ਮੁਤਾਬਕ, ਜੇਕਰ ਤੁਸੀਂ ਇਕਦਮ ਅੱਗੇ ਜਾਂ ਐਮਰਜੈਂਸੀ ਐਗਜ਼ਿਟ ਕੋਲ ਦੀ ਸੀਟ ਲਓਗੇ ਤੁਹਾਨੂੰ 1,999 ਰੁਪਏ ਦੇਣੇ ਪੈ ਸਕਦੇ ਹਨ। ਹਾਲਾਂਕਿ, ਹੁਣ ਤੱਕ ਇਹ ਤੈਅ ਨਹੀਂ ਹੈ ਕਿ ਡੀ. ਜੀ. ਸੀ. ਏ. ਨੇ ਅਜਿਹੀ ਆਗਿਆ ਦਿੱਤੀ ਹੈ ਜਾਂ ਨਹੀਂ ਪਰ ਏਅਰਲਾਈਨਾਂ ਗਾਹਕਾਂ ਤੋਂ ਅਜਿਹਾ ਚਾਰਜ ਲੈ ਰਹੀਆਂ ਹਨ। ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਵਰਗੀਆਂ ਕੰਪਨੀਆਂ ਵਿੰਡੋ ਸੀਟ ਲਈ ਚਾਰਜ ਕਰ ਰਹੀਆਂ ਹਨ, ਜੋ ਕੋਰੋਨਾ ਤੋਂ ਪਹਿਲਾਂ ਦਾ ਹੈ। ਜੇਕਰ ਤੁਸੀਂ ਹਵਾਈ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰਤੀ ਟਿਕਟ ਵਾਧੂ ਪੈਸੇ ਦੇਣ ਲਈ ਤਿਆਰ ਰਹਿਣਾ ਹੋਵੇਗਾ।

  • airlines
  • every-seat

ਰੁਪਏ 'ਚ ਡਾਲਰ ਦੇ ਮੁਕਾਬਲੇ ਦੋ ਪੈਸੇ ਦੀ ਮਜਬੂਤੀ, ਜਾਣੋ ਰੇਟ

NEXT STORY

Stories You May Like

  • info q4 profit falls to rs 5 076 crore
    ਇੰਫੋਸਿਸ ਨੂੰ ਚੌਥੀ ਤਿਮਾਹੀ 'ਚ ਇੰਨਾ ਮੁਨਾਫਾ, ਸ਼ੇਅਰ ਬਾਇਬੈਕ ਨੂੰ ਮਨਜ਼ੂਰੀ
  • mandatory gold hallmarking
    ਸੋਨੇ ਲਈ BIS ਮਾਰਕ ਲਾਜ਼ਮੀ, ਜੂਨ ਤੋਂ ਵਿਕਣਗੇ ਸਿਰਫ਼ ਇਸ ਕੈਰੇਟ ਦੇ ਗਹਿਣੇ
  • fund houses bought these stocks in march
    ਇਸ ਸਾਲ ਮਾਰਚ 'ਚ ਇਨ੍ਹਾਂ ਸਟਾਕਸ 'ਚ ਫੰਡ ਹਾਊਸਾਂ ਨੇ ਕੀਤੀ ਖ਼ਰੀਦਦਾਰੀ
  • special fd scheme for senior citizens extended till june end
    ਬੈਂਕਾਂ ਵੱਲੋਂ ਵਿਸ਼ੇਸ਼ FD ਦਾ ਤੋਹਫ਼ਾ, ਮਾਂ-ਪਿਓ ਨੂੰ ਕਰਾ ਸਕਦੇ ਹੋ ਇੰਨਾ ਫਾਇਦਾ
  • govt begins the process of inviting financial bids for the sale of air india
    ਵੱਡੀ ਖ਼ਬਰ! ਸਤੰਬਰ ਤੱਕ AIR INDIA 'ਤੇ ਲੱਗ ਸਕਦੈ 'ਪ੍ਰਾਈਵੇਟ' ਦਾ ਠੱਪਾ
  • gold price experts suggest buy on dips
    ਸੋਨੇ 'ਚ ਭਾਰੀ ਉਛਾਲ, 10 ਗ੍ਰਾਮ ਇੰਨੇ ਤੋਂ ਪਾਰ, ਨਿਵੇਸ਼ਕਾਂ ਦੀ ਫਿਰ ਹੋਵੇਗੀ 'ਚਾਂਦੀ'
  • privatisation of two public sector banks on meeting agenda
    ਇਨ੍ਹਾਂ 'ਚੋਂ ਦੋ ਸਰਕਾਰੀ ਬੈਂਕਾਂ ਨੂੰ ਕੀਤਾ ਜਾ ਸਕਦੈ ਪ੍ਰਾਈਵੇਟ, ਅੱਜ ਲੱਗੇਗੀ ਮੋਹਰ!
  • airtel in preparation to launch 5g service
    5G ਸੇਵਾ ਸ਼ੁਰੂ ਕਰਨ ਦੀ ਤਿਆਰੀ 'ਚ AIRTEL, ਮਿਲੇਗਾ ਸੁਪਰਫਾਸਟ ਨੈੱਟ
  • jalandhar gas cylinder blast
    ਜਲੰਧਰ ਦੇ ਸੰਤੋਸ਼ੀ ਨਗਰ ’ਚ ਫੱਟਿਆ ਗੈੱਸ ਸਿਲੰਡਰ, 1 ਦੀ ਮੌਤ, ਕਈ ਜ਼ਖ਼ਮੀ (ਵੀਡੀਓ)
  • sukhbir badal  bjp  elections
    ਸੁਖਬੀਰ ਦੇ ਦਲਿਤ ਉਪ ਮੁੱਖ ਮੰਤਰੀ ਵਾਲੇ ਐਲਾਨ ਤੋਂ ਬਾਅਦ ਭਾਜਪਾ ਦਾ ਵੱਡਾ ਹਮਲਾ
  • cbse exam corona
    ਵੱਡੀ ਖ਼ਬਰ : ਸੀ. ਬੀ. ਐੱਸ. ਈ. ਦੀ 10ਵੀਂ ਦੀ ਪ੍ਰੀਖਿਆ ਰੱਦ, 12ਵੀਂ ਦੀ ਮੁਲਤਵੀ
  • ukhbir badal  akali dal  deputy chief minister
    ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਹੋਵੇਗਾ ਉੱਪ ਮੁੱਖ...
  • shiromani akali dal elections alliance with bsp
    ਬਸਪਾ ਨਾਲ ਗੱਠਜੋੜ ਕਰਕੇ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ!
  • baba sahib  damanvir singh phillaur  goraya
    ਬਾਬਾ ਸਾਹਿਬ ਵਲੋਂ ਦਿੱਤਾ "ਪੜ੍ਹੋ, ਸੰਘਰਸ਼ ਕਰੋ,ਜੁੜੋ" ਹੀ ਦੇਸ਼ ਦੇ ਅਸਲ ਵਿਕਾਸ ਦੀ...
  • sunil jakhar virtual ceremony dr bhimrao ambedkar
    ਦੇਸ਼ ਦੇ ਵਿਕਾਸ ’ਚ ਡਾ. ਭੀਮ ਰਾਓ ਅੰਬੇਡਕਰ ਜੀ ਦਾ ਵੱਡਾ ਯੋਗਦਾਨ: ਜਾਖੜ
  • many injured due to accident
    ਜਲੰਧਰ ਤੋਂ ਅਫ਼ਸੋਸ ਕਰਨ ਜਾ ਰਹੇ ਲੋਕਾਂ ਨਾਲ ਭਰਿਆ ਛੋਟਾ ਹਾਥੀ ਪਲਟਣ ਕਾਰਨ ਕਈ...
Trending
Ek Nazar
apple event 2021 to be held on april 20

20 ਅਪ੍ਰੈਲ ਨੂੰ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋ ਸਕਦੈ ਨਵਾਂ ਆਈਪੈਡ

bajaj ct 110x is all set to launch in indian market soon

ਬਜਾਜ ਜਲਦ ਭਾਰਤ ’ਚ ਲਾਂਚ ਕਰ ਸਕਦੀ ਹੈ ਨਵਾਂ CT 110X, ਮਿਲਣਗੇ ਇਹ ਫੀਚਰਜ਼

coconut water is good for pregnant women be sure to include it in your diet

ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ਨਾਰੀਅਲ ਪਾਣੀ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

this microchip will finish corona virus in minutes

ਇਹ ਮਾਈਕ੍ਰੋਚਿੱਪ ਮਿੰਟਾਂ 'ਚ ਕਰੇਗੀ ਕੋਰੋਨਾ ਵਾਇਰਸ ਦਾ 'ਖਾਤਮਾ'

big challenge for china more than a billion people will have to be vaccinated

​​​​​​​'ਚੀਨ ਲਈ ਵੱਡੀ ਚੁਣੌਤੀ, ਇਕ ਅਰਬ ਤੋਂ ਵਧੇਰੇ ਲੋਕਾਂ ਦੀ ਕਰਨੀ ਪਵੇਗੀ...

prohibition on johnson johnson will not affect white house advisor

'ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਰੋਕ ਨਾਲ ਵਧੇਰੇ ਅਸਰ ਨਹੀਂ ਪਵੇਗਾ'

military coup in myanmar 701 killed

ਮਿਆਂਮਾਰ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 710 ਲੋਕਾਂ ਨੇ ਗੁਆਈ ਜਾਨ

russias response to nato deployment near ukraine border is russia

ਯੂਕ੍ਰੇਨ ਦੀ ਸਰਹੱਦ ਨੇੜੇ ਫੌਜੀਆਂ ਦੀ ਤਾਇਨਾਤੀ ਨਾਟੋ ਨੂੰ ਜਵਾਬ ਹੈ : ਰੂਸ

johnson johnson announced delay in bringing anti cavid vaccine to europe

ਜਾਨਸਨ ਐਂਡ ਜਾਨਸਨ ਨੇ ਯੂਰਪ 'ਚ ਆਪਣਾ ਕੋਰੋਨਾ ਰੋਕੂ ਟੀਕਾ ਲਾਉਣ 'ਚ ਦੇਰੀ ਕਰਨ ਦਾ...

us secretary of defense lloyd austin on a trip to europe

ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਯੂਰਪ ਦੀ ਯਾਤਰਾ 'ਤੇ

big decision by us ban on j j vaccine

ਅਮਰੀਕਾ ਨੇ ਲਿਆ ਵੱਡਾ ਫੈਸਲਾ, J&J ਦੀ ਵੈਕਸੀਨ 'ਤੇ ਲਾਈ ਅਸਥਾਈ ਰੋਕ

austria s health minister resigns says he s overworked

ਕੋਰੋਨਾ ਤੋਂ ਹਾਰੇ ਆਸਟ੍ਰੀਆ ਦੇ ਸਿਹਤ ਮੰਤਰੀ ਨੇ ਦਿੱਤਾ ਅਸਤੀਫਾ

kangana ranaut extends wishes on navratri

ਹੁਣ ਕੰਗਨਾ ਰਣੌਤ ਨੇ ਨਰਾਤਿਆਂ 'ਤੇ ਕੀਤਾ ਟਵੀਟ, ਦੱਸਿਆ ਦੇਵੀ ਮਾਂ ਦੀ ਤਸਵੀਰ ਦਾ...

karan aujla emotional post about his mother

‘ਦੀਵਾਲੀ ਨੇੜੇ ਪਿਓ ਤੁਰਗਿਆ, ਵਿਸਾਖੀ ਵੇਲੇ ਮਾਂ’, ਕਰਨ ਔਜਲਾ ਦੀ ਜ਼ਿੰਦਗੀ ’ਚ...

zareen khan grandfather death

ਜ਼ਰੀਨ ਖ਼ਾਨ ਦੇ ਨਾਨੇ ਨੇ ਆਖਿਆ ਦੁਨੀਆ ਨੂੰ ਅਲਵਿਦਾ, ਅਦਾਕਾਰਾ ਨੇ ਸਾਂਝੀ ਕੀਤੀ...

mallika sherawat hot pictuers viral on social media

44 ਸਾਲ ਦੀ ਉਮਰ 'ਚ ਵੀ ਮੱਲਿਕਾ ਸ਼ੇਰਾਵਤ ਪਾਉਂਦੀ ਏ ਅੱਲੜ੍ਹਾਂ ਨੂੰ ਮਾਤ,...

kids have a habit of biting their nails so be use these tips

ਬੱਚਿਆਂ ਨੂੰ ਨਹੁੰ ਖਾਣ ਦੀ ਆਦਤ ਹੈ ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

radhe sham poster and prabhas new look

‘ਰਾਧੇ ਸ਼ਾਮ’ ਦੇ ਨਵੇਂ ਪੋਸਟਰ ’ਚ ਪ੍ਰਭਾਸ ਦਾ ਦਿਸਿਆ ਰੈਟਰੋ ਲੁੱਕ, ਲੋਕਾਂ ਨੂੰ ਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • corona virus uk variant study
      ਕੋਰੋਨਾ ਦਾ UK ਵੈਰੀਐਂਟ ਆਖਿਰ ਕਿੰਨਾ ਖ਼ਤਰਨਾਕ, ਰਿਪੋਰਟ ’ਚ ਆਇਆ ਸਾਹਮਣੇ
    • baisakhi  beas river  two girls  death  missing
      ਦੁਖ਼ਦ ਖ਼ਬਰ : ਵਿਸਾਖੀ ’ਤੇ ਬਿਆਸ ਦਰਿਆ ’ਚ ਨਹਾਉਣ ਗਈਆਂ ਦੋ ਕੁੜੀਆਂ ਰੁੜ੍ਹੀਆਂ,...
    • mamata banerjee  s dharna against election commission
      ਚੋਣ ਕਮਿਸ਼ਨ ਦੀ ਕਾਰਵਾਈ ਖ਼ਿਲਾਫ਼ ਮਮਤਾ ਬੈਨਰਜੀ ਦਾ ਧਰਨਾ ਖਤਮ, ਵ੍ਹੀਲਚੇਅਰ ’ਤੇ...
    • austria s health minister resigns says he s overworked
      ਕੋਰੋਨਾ ਤੋਂ ਹਾਰੇ ਆਸਟ੍ਰੀਆ ਦੇ ਸਿਹਤ ਮੰਤਰੀ ਨੇ ਦਿੱਤਾ ਅਸਤੀਫਾ
    • ipl 2021 kolkata knight riders vs mumbai indians
      IPL 2021: ਕੋਲਕਾਤਾ ਨਾਈਟ ਰਾਈਡਰਸ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ...
    • corona will not spread with the grace of mother ganga
      ਮਾਂ ਗੰਗਾ ਦੀ ਕ੍ਰਿਪਾ ਨਾਲ ਨਹੀਂ ਫੈਲੇਗਾ ਕੋਰੋਨਾ : ਤੀਰਥ ਸਿੰਘ ਰਾਵਤ
    • mohali corporation mayoral election
      ਮੋਹਾਲੀ ਕਾਰਪੋਰੇਸ਼ਨ ਮੇਅਰ ਚੋਣ : ਜੀਤੀ ਦੇ ਰਣਨੀਤਿਕ ਫ਼ੈਸਲਿਆਂ 'ਤੇ ਰਹੇਗੀ ਲੋਕਾਂ...
    • some officials of cm office are corona positive  yogi isolates
      ਸੀ.ਐੱਮ. ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ, ਯੋਗੀ ਹੋਏ ਇਕਾਂਤਵਾਸ
    • captain  s ministers kneel before center in direct payment case  harsimrat
      ਸਿੱਧੀ ਅਦਾਇਗੀ ਮਾਮਲੇ 'ਚ ਕੇਂਦਰ ਅੱਗੇ ਕੈਪਟਨ ਦੇ ਮੰਤਰੀਆਂ ਨੇ ਟੇਕੇ ਗੋਡੇ :...
    • punjab newsroom live  video
      ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
    • big decision by us ban on j j vaccine
      ਅਮਰੀਕਾ ਨੇ ਲਿਆ ਵੱਡਾ ਫੈਸਲਾ, J&J ਦੀ ਵੈਕਸੀਨ 'ਤੇ ਲਾਈ ਅਸਥਾਈ ਰੋਕ
    • ਵਪਾਰ ਦੀਆਂ ਖਬਰਾਂ
    • sensex up 660 points
      ਸੈਂਸੈਕਸ 'ਚ 660 ਅੰਕ ਦਾ ਜ਼ਬਰਦਸਤ ਉਛਾਲ, ਨਿਫਟੀ 14,500 ਤੋਂ ਪਾਰ
    • only maruti suzuki dominates the top 5 car sales
      2020-21 'ਚ ਟਾਪ-5 ਕਾਰਾਂ ਦੀ ਵਿਕਰੀ 'ਚ ਰਿਹਾ ਮਾਰੂਤੀ ਦਾ ਦਬਦਬਾ
    • adani ports removed from s p index
      S&P ਇੰਡੈਕਸ ਤੋਂ ਬਾਹਰ ਹੋਈ ਅਡਾਨੀ ਦੀ ਫਰਮ, 5 ਫ਼ੀਸਦੀ ਡਿੱਗਾ ਸਟਾਕ
    • know what is gold prices trend
      ਸੋਨਾ ਫਿਰ ਰਿਕਾਰਡ ਤੋਂ 10,000 ਰੁ: ਸਸਤਾ, ਇੰਨਾ ਹੈ ਹੁਣ 10 ਗ੍ਰਾਮ ਦਾ ਮੁੱਲ
    • 85 crore doses of sputnik to be ready in india  rdif
      ਭਾਰਤ 'ਚ ਸਪੂਤਨਿਕ ਦੀਆਂ 85 ਕਰੋੜ ਖੁਰਾਕਾਂ ਹੋਣਗੀਆਂ ਤਿਆਰ : RDIF
    • bank offers higher interest rate for vaccinated people
      ਬੈਂਕ ਦੀ ਨਵੀਂ ਸਕੀਮ, ਕੋਰੋਨਾ ਟੀਕਾ ਲਵਾਉਣ 'ਤੇ FD 'ਤੇ ਪਾਓ ਵੱਧ ਵਿਆਜ
    • govt new order for flights with duration of up to 120 minutes
      ਕੋਵਿਡ-19 : ਸਰਕਾਰ ਵੱਲੋਂ ਉਡਾਣਾਂ 'ਚ ਇਹ ਸੁਵਿਧਾ ਬੰਦ ਕਰਨ ਦਾ ਹੁਕਮ ਜਾਰੀ
    • alert this service won t be operational on april 18
      ਬੈਂਕਾਂ ਦੀ ਇਹ ਸਰਵਿਸ 14 ਘੰਟੇ ਰਹੇਗੀ ਬੰਦ, ਨਹੀਂ ਟਰਾਂਸਫਰ ਹੋਣਗੇ ਪੈਸੇ
    • sensex up marginally in early trade
      ਸੈਂਸੈਕਸ 200 ਅੰਕ ਵੱਧ ਕੇ 48,095 'ਤੇ ਖੁੱਲ੍ਹਾ, ਨਿਫਟੀ 'ਚ ਹਲਕਾ ਉਛਾਲ
    • these air travelers will not have access to food during the corona disaster
      ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +