ਬਿਜ਼ਨੈੱਸ ਡੈਸਕ - ਏਅਰਟੈੱਲ ਨੇ ਸਪੈਮ ਦੀ ਸਮੱਸਿਆ ਨਾਲ ਨਜਿੱਠਣ ਲਈ ਆਪਣਾ ਨਵਾਂ ਏ. ਆਈ.-ਪਾਵਰਡ ਫਰਾਡ ਅਲਰਟ ਸਿਸਟਮ ਪੇਸ਼ ਕਰਨ ਦਾ ਐਲਾਨ ਕੀਤਾ। ਇਹ ਫੀਚਰ ਗਾਹਕਾਂ ਨੂੰ ਓ. ਟੀ. ਪੀ. (ਵਨ-ਟਾਈਮ ਪਾਸਵਰਡ) ਨਾਲ ਜੁੜੀ ਬੈਂਕਿੰਗ ਠੱਗੀ ਤੋਂ ਰੀਅਲ-ਟਾਈਮ ’ਚ ਸੁਰੱਖਿਅਤ ਰੱਖਣ ’ਚ ਮਦਦ ਕਰੇਗਾ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਕੰਪਨੀ ਦੀ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਧੋਖੇਬਾਜ਼ ਅੱਜਕੱਲ ਡਲਿਵਰੀ, ਕਸਟਮਰ ਸਪੋਰਟ ਜਾਂ ਹੋਰ ਰੋਜ਼ਾਨਾ ਦੀਆਂ ਸੇਵਾਵਾਂ ਦਾ ਬਹਾਨਾ ਬਣਾ ਕੇ ਗਾਹਕਾਂ ’ਤੇ ਜਲਦ ਓ. ਟੀ. ਪੀ. ਦੱਸਣ ਦਾ ਦਬਾਅ ਬਣਾਉਂਦੇ ਹਨ ਅਤੇ ਉਨ੍ਹਾਂ ਤੋਂ ਬੈਂਕਿੰਗ ਟ੍ਰਾਂਜ਼ੈਕਸ਼ਨ ਨਾਲ ਜੁੜਿਆ ਓ. ਟੀ. ਪੀ. ਸਾਂਝਾ ਕਰਵਾ ਲੈਂਦੇ ਹਨ।
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਜਿਵੇਂ ਹੀ ਓ. ਟੀ. ਪੀ. ਸਾਂਝਾ ਕੀਤਾ ਜਾਂਦਾ ਹੈ, ਗਾਹਕ ਦੇ ਬੈਂਕ ਖਾਤੇ ’ਚ ਜਮ੍ਹਾ ਰਾਸ਼ੀ ਖਤਰੇ ’ਚ ਪੈ ਜਾਂਦੀ ਹੈ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਜਦੋਂ ਕਿਸੇ ਸੰਭਾਵੀ ਜੋਖਿਮ ਭਰੀ ਇਨਕਮਿੰਗ ਕਾਲ ਦੌਰਾਨ ਬੈਂਕ ਵੱਲੋਂ ਭੇਜਿਆ ਓ. ਟੀ. ਪੀ. ਡਿਟੈਕਟ ਹੁੰਦਾ ਹੈ ਤਾਂ ਏਅਰਟੈੱਲ ਤੁਰੰਤ ‘ਫਰਾਡ ਅਲਰਟ’ ਰਾਹੀਂ ਗਾਹਕ ਨੂੰ ਚਿਤਾਵਨੀ ਦਿੰਦਾ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰਿਕਾਰਡ ਵਾਧੇ ਤੋਂ ਬਾਅਦ ਚਾਂਦੀ 'ਚ ਆਈ ਇਤਿਹਾਸਕ ਗਿਰਾਵਟ, ਜਾਣੋ ਕੀਮਤਾਂ ਬਾਰੇ ਮਾਹਰਾਂ ਦੀ ਰਾਏ
NEXT STORY