ਨਵੀਂ ਦਿੱਲੀ—ਤੀਜੀ ਤਿਮਾਹੀ 'ਚ ਜੀ.ਡੀ.ਪੀ ਦੇ ਚੰਗੇ ਅੰਕੜਿਆਂ ਦੇ ਬੂਤੇ ਅਮਰੀਕੀ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਤੀਜੀ ਤਿਮਾਹੀ 'ਚ ਅਮਰੀਕਾ ਦੀ ਜੀ.ਡੀ.ਪੀ. ਗਰੋਥ 2.5 ਸਾਲ ਦੇ ਉੱਚਤਮ ਪੱਧਰ 'ਤੇ ਰਹੀ ਹੈ।
ਵੀਰਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 55.6 ਅੰਕ ਭਾਵ 0.25 ਫੀਸਦੀ ਦੀ ਤੇਜ਼ੀ ਨਾਲ 24,782.3 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ ਸਪਾਟ ਹੋ ਕੇ 6,965.4 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਐੱਸ.ਐਂਡ.ਪੀ. 500 ਇੰਡੈਕਸ 0.2 ਫੀਸਦੀ ਦੀ ਤੇਜ਼ੀ ਨਾਲ 2,684.6 ਦੇ ਪੱਧਰ 'ਤੇ ਬੰਦ ਹੋਇਆ ਹੈ।
ਅਮਰੀਕਾ 'ਚ ਵੱਡਾ ਟੈਕਸ ਸੁਧਾਰ, ਕੀ ਹੋਵੇਗਾ ਅਸਰ
NEXT STORY