Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 24, 2025

    8:28:58 AM

  • punbus prtc buses

    ਪੰਜਾਬ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ...

  • friedrich merz becomes new chancellor of germany  olaf scholz admits defeat

    ਫ੍ਰੈਡਰਿਕ ਮਰਜ਼ ਬਣੇ ਜਰਮਨੀ ਦੇ ਨਵੇਂ ਚਾਂਸਲਰ, ਓਲਾਫ...

  • good news for government school students

    ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਲਈ ਵੱਡੀ...

  • iit baba failed

    ਫੇਲ੍ਹ ਹੋ ਗਿਆ IIT ਬਾਬਾ ! ਚੈਂਪੀਅਨਜ਼ ਟਰਾਫ਼ੀ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Sri Muktsar Sahib
  • ਸੈਂਟਰਲ ਕਾਟੇਜ ਇੰਡਸਟਰੀਜ਼ ਕਾਰਪੋਰੇਸ਼ਨ ਆਫ ਇੰਡੀਆ ONDC ’ਚ ਸ਼ਾਮਲ : ਕੱਪੜਾ ਮੰਤਰਾਲਾ

BUSINESS News Punjabi(ਵਪਾਰ)

ਸੈਂਟਰਲ ਕਾਟੇਜ ਇੰਡਸਟਰੀਜ਼ ਕਾਰਪੋਰੇਸ਼ਨ ਆਫ ਇੰਡੀਆ ONDC ’ਚ ਸ਼ਾਮਲ : ਕੱਪੜਾ ਮੰਤਰਾਲਾ

  • Edited By Rajwinder Kaur,
  • Updated: 10 Jul, 2023 01:52 PM
Sri Muktsar Sahib
central cottage industries corporation of india ondc included
  • Share
    • Facebook
    • Tumblr
    • Linkedin
    • Twitter
  • Comment

ਜੈਤੋ (ਪਰਾਸ਼ਰ) - ਕੱਪੜਾ ਮੰਤਰਾਲਾ ਤਹਿਤ ਜਨਤਕ ਖੇਤਰ ਦੇ ਉਦਮ ਸੈਂਟਰਲ ਕਾਟੇਜ ਇੰਡਸਟਰੀਜ਼ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਸੀ. ਸੀ. ਆਈ. ਸੀ.) ਦੇ ਨਾਲ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਦੇ ਸਹਿਯੋਗ ਅਤੇ ਉਦਘਾਟਨ ਦੇ ਮੌਕੇ ’ਤੇ ਮੈਗਾ ਸੇਲ ਪ੍ਰਚਾਰ ਅਭਿਆਨ, ਸੀ. ਸੀ. ਆਈ. ਸੀ. ਨੇ ਕੱਲ ਜਵਾਹਰ ਵਪਾਰ ਭਵਨ, ਜਨਪਥ, ਨਵੀਂ ਦਿੱਲੀ ’ਚ ਆਪਣੇ ਸ਼ੋਅਰੂਮ ’ਚ ਇਕ ਸ਼ਾਨਦਾਰ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ। ਕੱਪੜਾ ਮੰਤਰਾਲਾ ਦੀ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਨੇ ONDC ਡਿਜੀਟਲ ਪਲੇਟਫਾਰਮ ’ਤੇ ਸੀ. ਸੀ. ਆਈ. ਸੀ. ਦਾ ਬੋਰਡਿੰਗ ਲਾਂਚ ਕੀਤਾ ਅਤੇ ਕੱਪੜਾ ਮੰਤਰਾਲਾ ਦੇ ਸੰਯੁਕਤ ਸਕੱਤਰ ਅਤੇ ਐੱਮ. ਡੀ. ਸੀ. ਸੀ. ਆਈ. ਸੀ. ਸ਼੍ਰੀ ਅਜੈ ਗੁਪਤਾ ਦੀ ਹਾਜ਼ਰੀ ’ਚ ਮੈਗਾ ਸੇਲ ਦਾ ਉਦਘਾਟਨ ਕੀਤਾ। 

ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਪ੍ਰੇਮੀਆਂ ਲਈ ਅਹਿਮ ਖ਼ਬਰ, ਇਸ ਸਮੱਸਿਆ ਤੋਂ ਮਿਲੇਗੀ ਰਾਹਤ

ਇਸ ਮੌਕੇ ਸ਼੍ਰੀ ਟੀ. ਕੋਸ਼ੀ, ਐੱਮ. ਡੀ. ਅਤੇ ਸੀ. ਈ. ਓ., ONDC ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ONDC ਦੇ ਨਾਲ ਸੀ. ਸੀ. ਆਈ. ਸੀ. ਦਾ ਸਹਿਯੋਗ ਬਾਜ਼ਾਰ ’ਚ ਆਪਣੀ ਹਾਜ਼ਰੀ ਦਾ ਵਿਸਥਾਰ ਕਰਨ ਅਤੇ ONDC ਨੈੱਟਵਰਕ ਦੇ ਅੰਦਰ ਵੱਖ-ਵੱਖ ਖਰੀਦਦਾਰ ਐਪਸ ’ਤੇ ਗਾਹਕਾਂ ਲਈ ਹੈਂਡਕ੍ਰਾਫਟ ਤੇ ਹੈਂਡਲੂਮ ਉਤਪਾਦਾਂ ਦੀ ਬਿਹਤਰ ਲੜੀ ਨੂੰ ਆਸਾਨੀ ਨਾਲ ਉਪਲੱਬਧ ਕਰਵਾਉਣ ਦੀ ਸੀ. ਸੀ. ਆਈ. ਸੀ. ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੀ. ਸੀ. ਆਈ. ਸੀ. ਨੇ ਕਾਰੀਗਰਾਂ ਅਤੇ ਬੁਨਕਰਾਂ ਦਾ ਸਮਰਥਨ ਕਰਨ ਅਤੇ ਆਤਮਨਿਰਭਰ ਭਾਰਤ ਅਤੇ ਵੋਕਲ 4 ਲੋਕਲ ਪਹਿਲ ਦੇ ਦ੍ਰਿਸ਼ਟੀਕੋਣ ’ਚ ਯੋਗਦਾਨ ਦੇਣ ਲਈ 8 ਤੋਂ 23 ਜੁਲਾਈ 2023 ਤੱਕ ਮੈਗਾ ਸੇਲ ਪ੍ਰਚਾਰ ਅਭਿਆਨ ਦਾ ਪ੍ਰਬੰਧ ਕੀਤਾ ਹੈ। 

ਇਹ ਵੀ ਪੜ੍ਹੋ : 24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!

ਇਸ ਅਭਿਆਨ ’ਚ ਹੈਂਡਕ੍ਰਾਫਟ ਅਤੇ ਹੈਂਡਲੂਮ ’ਤੇ 30 ਫ਼ੀਸਦੀ ਤੱਕ ਦੀ ਛੋਟ ਦੀ ਪੇਸ਼ਕਸ਼ ਕੀਤੀ ਗਈ ਹੈ। ਭਾਰਤ ਦੀ ਰਸਮੀ ਕਲਾ, ਸ਼ਿਲਪ ਅਤੇ ਸ਼ਿਲਪਕਾਰਾਂ ਨੂੰ ਬੜ੍ਹਾਵਾ ਦੇਣ ਲਈ ਉਤਪਾਦ, ਹਰ ਇਕ ਉਤਪਾਦ ਅਸਲ, ਵਿਸ਼ੇਸ਼ ਅਤੇ ਪ੍ਰਮਾਣਿਕ ਹੈ ਅਤੇ ਪ੍ਰਮਾਣਿਕਤਾ, ਗੁਣਵੱਤਾ ਅਤੇ ਪੈਸੇ ਦੇ ਮੁੱਲ ਦੇ ਭਰੋਸੇ ਦੇ ਨਾਲ ਪ੍ਰਚਾਰ ਵਿਕਰੀ 23 ਜੁਲਾਈ, 2023 ਤੱਕ ਜਾਰੀ ਰਹੇਗੀ। 

  • CCIC
  • ONDC
  • Incorporated
  • Clothing Ministry
  • Mega sale promotional campaign
  • ਕੱਪੜਾ ਮੰਤਰਾਲਾ
  • ਮੈਗਾ ਸੇਲ ਪ੍ਰਚਾਰ ਅਭਿਆਨ

ਐੱਫ. ਪੀ. ਆਈ. ਨੇ ਜੁਲਾਈ ’ਚ ਹੁਣ ਤੱਕ ਭਾਰਤੀ ਸ਼ੇਅਰਾਂ ’ਚ 22,000 ਕਰੋੜ ਰੁਪਏ ਪਾਏ

NEXT STORY

Stories You May Like

  • punjab state power corporation recruitment candidates apply job
    ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰਨ ਅਪਲਾਈ
  • blast at ministry compound in kabul kills 1 person
    ਅਫਗਾਨਿਸਤਾਨ ਦੀ ਰਾਜਧਾਨੀ 'ਚ ਮੰਤਰਾਲਾ ਕੰਪਲੈਕਸ 'ਚ ਬੰਬ ਧਮਾਕਾ, ਇੱਕ ਦੀ ਮੌਤ ਤੇ 3 ਜ਼ਖਮੀ
  • ministry of defense deal signature
    ਰੱਖਿਆ ਮੰਤਰਾਲਾ ਨੇ 1,917 ਕਰੋੜ ਰੁਪਏ 2 ਸੌਦਿਆਂ 'ਤੇ ਕੀਤੇ ਹਸਤਾਖ਼ਰ
  • home ministry satyendra jain trial president
    ਗ੍ਰਹਿ ਮੰਤਰਾਲਾ ਨੇ ਸਤੇਂਦਰ ਜੈਨ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਰਾਸ਼ਟਰਪਤੀ ਤੋਂ ਮੰਗੀ ਮਨਜ਼ੂਰੀ
  • ravneet bittu met rajiv raja
    ਸੈਂਟਰਲ ਜੇਲ੍ਹ 'ਚ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਰਾਜੀਵ ਰਾਜਾ ਨਾਲ ਕੀਤੀ ਮੁਲਾਕਾਤ
  • delhi assembly elections  india alliance  mamata banerjee
    ਕੀ ਇੰਡੀਆ ਗੱਠਜੋੜ ਨੇ ਆਤਮਘਾਤੀ ਬਟਨ ਦਬਾ ਦਿੱਤਾ ਹੈ?
  • ayushman yojana in delhi
    ਦਿੱਲੀ 'ਚ ਆਯੁਸ਼ਮਾਨ ਯੋਜਨਾ ਨੂੰ ਲੈ ਕੇ ਐਕਸ਼ਨ ਮੋਡ 'ਚ ਸਿਹਤ ਮੰਤਰਾਲਾ
  • khelo india winter games in gulmarg suspended
    ਲੋੜੀਂਦੀ ਬਰਫਬਾਰੀ ਨਾ ਹੋਣ ਕਾਰਨ ਗੁਲਮਰਗ ’ਚ ਖੇਲੋ ਇੰਡੀਆ ਵਿੰਟਰ ਖੇਡਾਂ ਮੁਅੱਤਲ
  • punbus prtc buses
    ਪੰਜਾਬ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਅਹਿਮ ਖ਼ਬਰ, ਹੋ ਗਿਆ ਨਵਾਂ...
  • good news for government school students
    ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਲਈ ਵੱਡੀ ਖ਼ੁਸ਼ਖ਼ਬਰੀ ; ਸਿੱਖਿਆ ਵਿਭਾਗ ਨੇ...
  • trains coming late
    ਕੁੰਭ ਸਪੈਸ਼ਲ ਸਣੇ ਕਈ ਟ੍ਰੇਨਾਂ ਹੋਈਆਂ ਲੇਟ, ਯਾਤਰੀਆਂ ਨੂੰ ਘੰਟਿਆਂਬੱਧੀ ਕਰਨਾ ਪਿਆ...
  • 65 presidents of punjab youth congress punished notices issued
    ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ
  • major revelation case death husband of a woman sarpanch during firing in jaggo
    ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ...
  • major incident in jalandhar clash between two parties
    ਜਲੰਧਰ 'ਚ ਵੱਡੀ ਵਾਰਦਾਤ, ਦੋ ਧਿਰਾਂ 'ਚ ਟਕਰਾਅ, ਚੱਲੇ ਤੇਜ਼ਧਾਰ ਹਥਿਆਰ ਤੇ ਹੋਈ...
  • big weather forecast for punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋ ਪਵੇਗਾ ਮੀਂਹ
  • after punjab police now preparations for changes in the administrative
    ਵੱਡੀ ਖ਼ਬਰ: ਪੰਜਾਬ ਪੁਲਸ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਪ੍ਰਣਾਲੀ ’ਚ ਫੇਰ-ਬਦਲ ਦੀਆਂ...
Trending
Ek Nazar
big news for 8th 10th and 12th grade students regarding the exam

ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ,...

65 presidents of punjab youth congress punished notices issued

ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ

major revelation case death husband of a woman sarpanch during firing in jaggo

ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ...

father  funeral  student  exam

ਪਿਤਾ ਦਾ ਅੰਤਿਮ ਸੰਸਕਾਰ ਛੱਡ ਕੇ 10ਵੀਂ ਦੀ ਪ੍ਰੀਖਿਆ ਦੇਣ ਪਹੁੰਚੀ ਵਿਦਿਆਰਥਣ

extortion racket busted in batala police

ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ, DGP ਵੱਲੋਂ ਵੱਡਾ...

most affordable bsnl recharge plans

ਸਭ ਤੋਂ ਕਿਫਾਇਤੀ ਰਿਚਾਰਜ ਪਲਾਨ, ਸਿਰਫ 151 ਰੁਪਏ ਤੋਂ ਸ਼ੁਰੂ, 90 ਦਿਨਾਂ ਦੀ ਮਿਆਦ...

honey singh took jibe at badshah without taking name

ਮਸ਼ਹੂਰ ਰੈਪਰ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ 'ਤੇ ਤੰਜ਼, ਕਿਹਾ...

mahakumbh viral girl monalisa dance

ਐਕਟਿੰਗ ਦੇ ਨਾਲ- ਨਾਲ ਮੋਨਾਲੀਸਾ ਦੇ ਡਾਂਸ ਦੇ ਦੀਵਾਨੇ ਹੋਏ ਫੈਨਜ਼

after punjab police now preparations for changes in the administrative

ਵੱਡੀ ਖ਼ਬਰ: ਪੰਜਾਬ ਪੁਲਸ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਪ੍ਰਣਾਲੀ ’ਚ ਫੇਰ-ਬਦਲ ਦੀਆਂ...

india pakistan biggest fights on cricket field ind vs pak champions trophy

ਭਾਰਤ ਤੇ ਪਾਕਿਸਤਾਨ ਮੈਚ ਵਿਚਾਲੇ ਹੁਣ ਤੱਕ ਹੋ ਚੁੱਕੀਆਂ ਨੇ 5 ਸਭ ਤੋਂ ਖਤਰਨਾਕ...

akshara singh met pawan singh just after his second marriage bhojpuri actress

ਵਿਆਹ ਤੋਂ ਬਾਅਦ ਪ੍ਰੇਮਿਕਾ ਕੋਲ ਪਹੁੰਚਿਆ ਇਹ ਅਦਾਕਾਰ, ਮਚਿਆ ਹੰਗਾਮਾ

ruckus at punjab s famous university gndu

ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ 'ਚ ਹੰਗਾਮਾ, ਵਿਦੇਸ਼ੀ ਤੇ ਪੰਜਾਬੀ ਵਿਦਿਆਰਥੀ...

free pgi bus service will remain closed 24 february

ਅਹਿਮ ਖ਼ਬਰ: ਪੰਜਾਬ 'ਚ 24 ਫਰਵਰੀ ਤੋਂ ਬੰਦ ਰਹੇਗੀ ਮੁਫ਼ਤ 'ਚ ਚੱਲਣ ਵਾਲੀ ਇਹ...

minister kuldeep dhaliwal big statement regarding youth deported from the us

ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ,...

karnataka increase milk prices

ਆਮ ਲੋਕਾਂ ਨੂੰ ਝਟਕਾ! ਮਹਿੰਗਾ ਹੋਵੇਗਾ ਦੁੱਧ, ਜਾਣੋ ਕਿੰਨਾ ਵਧੇਗਾ ਰੇਟ

agriculture crisis arose due non lifting of rice and wheat from punjab s godowns

ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਖੜ੍ਹੀ ਹੋਈ ਵੱਡੀ ਮੁਸੀਬਤ

heath disadvantages on your child who eats too much packed chips

ਬੱਚਾ ਕਿੰਨੀ ਵੀ ਜ਼ਿੱਦ ਕਰੇ, ਕਦੇ ਨਾ ਖੁਆਓ ਚਿਪਸ

airtel new recharge plan sim active 365 days unlimited calling

Airtel ਯੂਜ਼ਰਸ ਨੂੰ ਦਿੱਤੀ ਵੱਡੀ ਰਾਹਤ, 365 ਦਿਨ ਤੱਕ ਫ੍ਰੀ ਕਾਲਿੰਗ ਦੇ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • luxembourg work visa
      Luxembourg ਵਰਕ ਪਰਮਿਟ 'ਤੇ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖਬਰੀ, ਜਲਦੀ ਕਰੋ ਅਪਲਾਈ
    • patwari bharti 2025
      ਨੌਕਰੀ ਦਾ ਸੁਨਹਿਰੀ ਮੌਕਾ, ਪਟਵਾਰੀ ਅਹੁਦੇ 'ਤੇ ਨਿਕਲੀਆਂ ਭਰਤੀਆਂ
    • maha kumbh iit baba ind pak champions trophy match
      IND-PAK ਮੈਚ ਨੂੰ ਲੈ ਕੇ IIT ਬਾਬਾ ਨੇ ਕਰ'ਤੀ ਵੱਡੀ ਭਵਿੱਖਬਾਣੀ (ਵੀਡੀਓ)
    • jaishankar meets australian  french counterparts in johannesburg
      ਜੈਸ਼ੰਕਰ ਨੇ ਜੋਹਾਨਸਬਰਗ 'ਚ ਆਪਣੇ ਆਸਟ੍ਰੇਲੀਆਈ, ਫਰਾਂਸੀਸੀ ਹਮਰੁਤਬਾ ਮੰਤਰੀਆਂ...
    • class 10 student shot dead
      10ਵੀਂ ਦੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ, ਪ੍ਰੀਖਿਆ ਕੇਂਦਰ 'ਚ ਹੋਇਆ ਸੀ ਝਗੜਾ
    • to stop the atrocities on animals
      ਜਾਨਵਰਾਂ 'ਤੇ ਅੱਤਿਆਚਾਰ ਰੋਕਣ ਲਈ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ, ਜਾਰੀ ਕੀਤੀਆਂ...
    • harsimrat kaur badal paid obedience at sri darbar sahib
      ਧੀ ਦੇ ਵਿਆਹ ਮਗਰੋਂ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
    • schools closed
      8ਵੀਂ ਤਕ ਦੇ ਸਾਰੇ ਸਕੂਲ ਬੰਦ, ਆਨਲਾਈਨ ਲੱਗਣਗੀਆਂ ਕਲਾਸਾਂ
    • strong earthquake tremors
      ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ ਤੋਂ ਬਾਹਰ ਭੱਜੇ ਲੋਕ
    • devotee going to maha kumbh died a painful death
      ਚੱਲਦੀ ਕਾਰ 'ਤੇ ਡਿੱਗਿਆ ਵੱਡਾ ਪੱਥਰ, ਮਹਾਕੁੰਭ ​​ਜਾ ਰਹੇ ਸ਼ਰਧਾਲੂ ਦੀ ਦਰਦਨਾਕ...
    • pspcl je arrested
      PSPCL ਦਾ JE ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
    • ਵਪਾਰ ਦੀਆਂ ਖਬਰਾਂ
    • elon musk networth fall mukesh ambani gautam adani
      Musk ਦੇ ਇਕ ਲੱਖ ਕਰੋੜ ਸੁਆਹ...! ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਨੂੰ ਵੀ ਵੱਡਾ...
    • crackdown on coaching centers  students get rs 1 56 crore
      ਕੋਚਿੰਗ ਸੈਂਟਰਾਂ 'ਤੇ ਸ਼ਿਕੰਜਾ ਕੱਸਿਆ, ਵਿਦਿਆਰਥੀਆਂ ਨੂੰ ਮਿਲੇ 1.56 ਕਰੋੜ ਰੁਪਏ
    • improvement in power supply preparations for 100
      ਬਿਜਲੀ ਸਪਲਾਈ 'ਚ ਸੁਧਾਰ, 100 ਫੀਸਦੀ ਬਿਜਲੀਕਰਨ ਦੀਆਂ ਤਿਆਰੀਆਂ
    • domestic air passenger traffic rises 14 5 yoy
      ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 'ਚ ਸਾਲ-ਦਰ-ਸਾਲ 14.5% ਦਾ ਵਾਧਾ
    • give an account of work done last week in 48 hours otherwise
      48 ਘੰਟਿਆਂ ਅੰਦਰ ਪਿਛਲੇ ਹਫ਼ਤੇ ਕੀਤੇ ਗਏ ਕੰਮ ਦਾ ਹਿਸਾਬ-ਕਿਤਾਬ ਦਿਓ, ਨਹੀਂ ਤਾਂ...
    • global fuel prices likely to fall due to oil glut in market  puri
      ਬਾਜ਼ਾਰ ’ਚ ਤੇਲ ਦੀ ਬਹੁਤਾਤ ਨਾਲ ਗਲੋਬਲ ਪੱਧਰ ’ਤੇ ਈਂਧਣ ਦੀਆਂ ਕੀਮਤਾਂ ’ਚ ਕਮੀ...
    • shaktikanta das new principal secretary to pm modi
      ਸਾਬਕਾ RBI ਗਵਰਨਰ ਨੂੰ ਵੱਡੀ ਜ਼ਿੰਮੇਵਾਰੀ, PM ਮੋਦੀ ਦੇ ਪ੍ਰਿੰਸੀਪਲ ਸੈਕ੍ਰੇਟਰੀ...
    • karnataka increase milk prices
      ਆਮ ਲੋਕਾਂ ਨੂੰ ਝਟਕਾ! ਮਹਿੰਗਾ ਹੋਵੇਗਾ ਦੁੱਧ, ਜਾਣੋ ਕਿੰਨਾ ਵਧੇਗਾ ਰੇਟ
    • cooking oil can be expensive
      ਮਹਿੰਗਾ ਹੋ ਸਕਦਾ ਹੈ ਖਾਣੇ ਦਾ ਤੇਲ, ਸਰਕਾਰ ਲਵੇਗੀ ਫੈਸਲਾ, ਕਿਸਾਨਾਂ ਨੂੰ ਹੋਵੇਗਾ...
    • good news petrol diesel
      ਖੁਸ਼ਖਬਰੀ: ਪੈਟਰੋਲ ਤੇ ਡੀਜ਼ਲ ਹੋਵੇਗਾ ਸਸਤਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +