ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸੀ. ਈ. ਐੱਸ. ਸੀ. ਦਾ ਸਟੈਂਡਅਲੋਨ ਮੁਨਾਫਾ 2.3 ਫੀਸਦੀ ਵਧ ਕੇ 178 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸਟੈਂਡਅਲੋਨ ਸੀ. ਈ. ਐੱਸ. ਸੀ ਦਾ ਮੁਨਾਫਾ 174 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸੀ. ਈ. ਐੱਸ. ਸੀ. ਦੀ ਸਟੈਂਡਅਲੋਨ ਆਮਦਨ 8.5 ਫੀਸਦੀ ਵਧ ਕੇ 2,184 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸੀ. ਈ. ਐੱਸ. ਸੀ ਦੀ ਸਟੈਂਅਲੋਨ ਆਮਦਨ 2,012 ਕਰੋੜ ਰੁਪਏ ਰਹੀ ਸੀ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸੀ. ਈ. ਐੱਸ. ਸੀ. ਦਾ ਸਟੈਂਡਅਲੋਨ ਐਬਿਟਡਾ 511 ਕਰੋੜ ਰੁਪਏ ਤੋਂ ਵਧ ਕੇ 607 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸੀ. ਈ. ਐੱਸ. ਸੀ ਦਾ ਸਟੈਂਡਅਲੋਨ ਐਬਿਟਡਾ ਮਾਰਜਨ 25.4 ਫੀਸਦੀ ਤੋਂ ਵਧ ਕੇ 37.8 ਫੀਸਦੀ ਰਿਹਾ।
TVS ਮੋਟਰ ਦਾ ਮੁਨਾਫਾ 6.8 ਫੀਸਦੀ ਅਤੇ ਆਮਦਨ 19 ਫੀਸਦੀ ਵਧੀ
NEXT STORY