Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 03, 2026

    3:34:20 PM

  • uidai gives big relief  now you won  t hassle of updating aadhaar

    UIDAI ਨੇ ਦਿੱਤੀ ਵੱਡੀ ਰਾਹਤ, ਹੁਣ Aadhaar ਅਪਡੇਟ...

  • charanjit channi punjab congress meeting

    ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ...

  • canada immigration rules

    ਜੁਲਾਈ ਤੋਂ ਬਦਲ ਗਏ ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮ!...

  • amritsar s daughter tia selected for international space mission

    ਅੰਮ੍ਰਿਤਸਰ ਦੀ ਧੀ ਟੀਆ ਦਾ ਕਮਾਲ, ‘ਇੰਟਰਨੈਸ਼ਨਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਸਸਤੀਆਂ ਗੱਡੀਆਂ ਦੀ ਮੰਗ ਨੇ ਵਧਾਈ ਬਾਜ਼ਾਰ ਦੀ ਰਫ਼ਤਾਰ, 2026 ’ਚ ਆਟੋ ਸੈਕਟਰ ਨੇ ਬਣਾਇਆ ਰਿਕਾਰਡ

BUSINESS News Punjabi(ਵਪਾਰ)

ਸਸਤੀਆਂ ਗੱਡੀਆਂ ਦੀ ਮੰਗ ਨੇ ਵਧਾਈ ਬਾਜ਼ਾਰ ਦੀ ਰਫ਼ਤਾਰ, 2026 ’ਚ ਆਟੋ ਸੈਕਟਰ ਨੇ ਬਣਾਇਆ ਰਿਕਾਰਡ

  • Edited By Inder Prajapati,
  • Updated: 03 Apr, 2026 04:54 AM
Business
demand for affordable vehicles boosts market momentum
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਦੇਸ਼ ਦਾ ਆਟੋਮੋਬਾਈਲ ਸੈਕਟਰ ਮਾਲੀ ਸਾਲ 2026 ’ਚ ਰਿਕਾਰਡ ਉੱਚਾਈ ’ਤੇ ਪਹੁੰਚ ਗਿਆ ਹੈ। ਕਿਫਾਇਤੀ ਗੱਡੀਆਂ ਦੀ ਵਧਦੀ ਮੰਗ ਅਤੇ ਸਰਕਾਰ ਦੀਆਂ ਨੀਤੀਆਂ ਕਾਰਨ ਪੈਸੇਂਜਰ ਵਹੀਕਲ (ਪੀ. ਵੀ.) ਵਿਕਰੀ 4.7 ਮਿਲੀਅਨ ਯੂਨਿਟ ਤੱਕ ਪਹੁੰਚ ਗਈ। ਇਹ ਪਿਛਲੇ ਸਾਲ ਦੇ 4.34 ਮਿਲੀਅਨ ਯੂਨਿਟਸ ਦੇ ਮੁਕਾਬਲੇ ਲੱਗਭਗ 8.3 ਫੀਸਦੀ ਦਾ ਵਾਧਾ ਹੈ। ਉਥੇ ਹੀ ਮਾਰਚ ਮਹੀਨੇ ’ਚ ਹੀ ਵਿਕਰੀ ’ਚ 16 ਫੀਸਦੀ ਦੀ ਤੇਜ਼ੀ ਦੇਖੀ ਗਈ, ਜਿਸ ਨਾਲ ਪੂਰੇ ਉਦਯੋਗ ’ਚ ਉਤਸ਼ਾਹ ਦਾ ਮਾਹੌਲ ਹੈ।

ਜੀ. ਐੱਸ. ਟੀ. ਕਟੌਤੀ ਅਤੇ ਨਵੇਂ ਮਾਡਲ ਬਣੇ ਗੇਮਚੇਂਜਰ
ਮਾਹਰਾਂ ਦੇ ਮੁਤਾਬਕ ਸਤੰਬਰ ’ਚ ਜੀ. ਐੱਸ. ਟੀ. ’ਚ ਕੀਤੀ ਗਈ ਕਟੌਤੀ ਅਤੇ ਬਾਜ਼ਾਰ ’ਚ ਨਵੇਂ ਮਾਡਲਾਂ ਦੇ ਲਾਂਚ ਨੇ ਮੰਗ ਨੂੰ ਹੁਲਾਰਾ ਦਿੱਤਾ। ਕੰਪਨੀਆਂ ਨੇ ਕੀਮਤਾਂ ’ਚ ਕਮੀ ਕਰ ਕੇ ਗਾਹਕਾਂ ਨੂੰ ਆਕਰਸ਼ਿਤ ਕੀਤਾ, ਜਿਸ ਨਾਲ ਖਾਸ ਕਰ ਕੇ ਮਿਡ-ਸੈਗਮੈਂਟ ਕਾਰਾਂ ਦੀ ਵਿਕਰੀ ’ਚ ਉਛਾਲ ਆਇਆ। ਆਟੋ ਕੰਪਨੀਆਂ ਨੇ ਮਾਲੀ ਸਾਲ 2026 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਰੂਤੀ ਸੁਜ਼ੂਕੀ ਨੇ ਸਭ ਤੋਂ ਜ਼ਿਆਦਾ ਵਿਕਰੀ ਦਰਜ ਕੀਤੀ, ਜਦਕਿ ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਨੇ ਵੀ ਦਮਦਾਰ ਵਾਧਾ ਦਿਖਾਇਆ। ਹੁੰਡਈ ਮੋਟਰ ਇੰਡੀਆ ਅਤੇ ਟੋਇਟਾ ਕਿਰਲੋਸਕਰ ਮੋਟਰ ਨੇ ਵੀ ਆਪਣੀ ਸਥਿਤੀ ਮਜ਼ਬੂਤ ਕੀਤੀ।

ਕੰਪਨੀਆਂ ਦਾ ਪ੍ਰਦਰਸ਼ਨ

  • ਕੰਪਨੀ ਮਾਰਚ 2025 ਮਾਰਚ 2026% ਬਦਲਾਅ
  • ਮਾਰੂਤੀ ਸੁਜ਼ੂਕੀ 150,743166,21910.3%
  • ਟਾਟਾ ਮੋਟਰਜ਼51,61666,19228.2%
  • ਮਹਿੰਦਰਾ ਐਂਡ ਮਹਿੰਦਰਾ48,04860,27225.4%
  • ਹੁੰਡਈ ਮੋਟਰ ਇੰਡੀਆ51,82055,0646.3%
  • ਟੋਇਟਾ ਕਿਰਲੋਸਕਰ ਮੋਟਰ28,37335,12523.8%
  • ਕੀਆ ਇੰਡੀਆ25,52529,11214.0%
  • ਸਕੋਡਾ ਆਟੋ ਇੰਡੀਆ7,4227,9286.8%
  • ਐੱਮ.ਜੀ. ਮੋਟਰ ਇੰਡੀਆ5,5006,52818.7%
  • ਰੇਨੌਲਟ ਇੰਡੀਆ2,8465,04677.3%

ਟਾਟਾ ਅਤੇ ਮਹਿੰਦਰਾ ’ਚ ਕੜੀ ਟੱਕਰ
ਮਾਰਚ 2026 ’ਚ ਟਾਟਾ ਮੋਟਰਜ਼ ਨੇ 66,192 ਯੂਨਿਟਸ ਵੇਚ ਕੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਮਹਿੰਦਰਾ ਐਂਡ ਮਹਿੰਦਰਾ 60,272 ਯੂਨਿਟਸ ਦੇ ਨਾਲ ਤੀਜੇ ਸਥਾਨ ’ਤੇ ਰਹੀ। ਉਥੇ ਹੀ ਸਾਲਾਨਾ ਵਿਕਰੀ ’ਚ ਮਹਿੰਦਰਾ ਨੇ 6.6 ਲੱਖ ਯੂਨਿਟਸ ਦੇ ਨਾਲ ਦੂਜਾ ਸਥਾਨ ਆਪਣੇ ਨਾਂ ਕੀਤਾ।

ਸੀ. ਵੀ. ਅਤੇ ਫਾਰਮ ਸੈਕਟਰ ’ਚ ਵੀ ਉਛਾਲ
ਕਮਰਸ਼ੀਅਲ ਵਹੀਕਲ (ਸੀ.ਵੀ.) ਸੈਗਮੈਂਟ ’ਚ ਵੀ ਅੱਛੀ ਗ੍ਰੋਥ ਦੇਖਣ ਨੂੰ ਮਿਲੀ। ਟਾਟਾ ਮੋਟਰਜ਼ ਦੀ ਵਿਕਰੀ ’ਚ 18% ਦਾ ਵਾਧਾ ਹੋਇਆ, ਜਦਕਿ ਅਸ਼ੋਕ ਲੇਲੈਂਡ ਨੇ 5% ਦਾ ਵਾਧਾ ਦਰਜ ਕੀਤਾ। ਫਾਰਮ ਇਕੁਇਪਮੈਂਟ ਸੈਕਟਰ ’ਚ ਮਹਿੰਦਰਾ ਐਂਡ ਮਹਿੰਦਰਾ ਨੇ 33% ਦੇ ਵਾਧੇ ਨਾਲ 43,403 ਟਰੈਕਟਰ ਵੇਚੇ। ਹਾਲਾਂਕਿ ਵੈਸਟ ਏਸ਼ੀਆ ’ਚ ਜਾਰੀ ਤਣਾਅ ਦਾ ਕੁਝ ਅਸਰ ਬਾਜ਼ਾਰ ’ਤੇ ਪਿਆ, ਪਰ ਭਾਰਤੀ ਆਟੋ ਸੈਕਟਰ ਨੇ ਮਜ਼ਬੂਤੀ ਦਿਖਾਈ। ਉਦਯੋਗ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਵੀ ਡਿਮਾਂਡ ਬਣੀ ਰਹੇਗੀ। ਆਟੋ ਕੰਪਨੀਆਂ ਨੂੰ ਉਮੀਦ ਹੈ ਕਿ ਮਾਲੀ ਸਾਲ 2026 ’ਚ ਘਰੇਲੂ ਕਾਰ ਵਿਕਰੀ ’ਚ ਲੱਗਭਗ 5% ਦਾ ਹੋਰ ਵਾਧਾ ਹੋ ਸਕਦਾ ਹੈ। ਬਿਹਤਰ ਆਰਥਿਕ ਮਾਹੌਲ, ਤਿਉਹਾਰੀ ਸੀਜ਼ਨ ਅਤੇ ਨਵੀਂ ਲਾਂਚਿੰਗਜ਼ ਇਸ ਗ੍ਰੋਥ ਨੂੰ ਸਪੋਰਟ ਕਰਨਗੀਆਂ।

  • affordable vehicles
  • auto sector

ਟਰੰਪ ਦਾ ਵੱਡਾ ਫੈਸਲਾ, ਵਿਦੇਸ਼ੀ ਦਵਾਈਆਂ 'ਤੇ ਲਗਾਇਆ 100% ਟੈਕਸ

NEXT STORY

Stories You May Like

  • nifty  s   banking sector becomes new market force
    ‘Nifty ਦੀ ਅਗਨੀਪ੍ਰੀਖਿਆ, ਬੈਂਕਿੰਗ ਸੈਕਟਰ ਬਣਿਆ ਬਾਜ਼ਾਰ ਦੀ ਨਵੀਂ ਤਾਕਤ’
  • extreme heat electricity demand pspcl
    ਅੱਤ ਦੀ ਗਰਮੀ ਵਿਚਾਲੇ ਪੰਜਾਬ ’ਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ
  • electricity demand breaks records amid extreme heat
    ਅੱਤ ਦੀ ਗਰਮੀ ਵਿਚਾਲੇ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ, CPDL ਦੀ ਖ਼ਪਤਕਾਰਾਂ ਨੂੰ ਵੱਡੀ ਅਪੀਲ
  • indian americans in   great immigrants 2026   list
    ਮਾਣ ਦੀ ਗੱਲ, ਕਾਰਨੇਗੀ ਦੀ 'Great Immigrants 2026' ਦੀ ਸੂਚੀ 'ਚ ਚਾਰ ਭਾਰਤੀ-ਅਮਰੀਕੀ ਸ਼ਾਮਲ
  • stormy pace of private banks and nbfcs in gold loan market
    ਗੋਲਡ ਲੋਨ ਬਾਜ਼ਾਰ ’ਚ ਪ੍ਰਾਈਵੇਟ ਬੈਂਕਾਂ ਅਤੇ NBFCs ਦੀ ਤੂਫ਼ਾਨੀ ਰਫ਼ਤਾਰ, ਰਿਪੋਰਟ ’ਚ ਵੱਡਾ ਖੁਲਾਸਾ
  • mlc 2026
    MLC 2026: ਪਹਿਲੇ 10 ਓਵਰਾਂ 'ਚ ਖਾਦੇ 138 ਰਨ, ਫਿਰ 53 ਦੌੜਾਂ 'ਤੇ ਚਟਕਾਈਆਂ 9 ਵਿਕਟਾਂ
  • car hits motorcycle in mahilpur  one person killed
    ਮਾਹਿਲਪੁਰ 'ਚ ਤੇਜ਼ ਰਫ਼ਤਾਰ ਦਾ ਕਹਿਰ! ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ
  • stock market closes in red  sensex nifty both fall  it sector in turmoil
    ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ,Sensex-Nifty ਦੋਵੇਂ ਡਿੱਗੇ, IT ਸੈਕਟਰ 'ਚ ਹਾਹਾਕਾਰ!
  • railway ticket checking staff
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਜੂਨ 'ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 3.16...
  • automated driving test center stopped due to power outage
    ਬਿਜਲੀ ਗੁੱਲ ਹੁੰਦੇ ਹੀ ਰੁਕ ਗਿਆ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ, ਲਾਇਸੈਂਸ...
  • asi s bjp leader s car hit by drunk driver
    ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ...
  • sub registrar building checking
    ਤਹਿਸੀਲਦਾਰ ਭੀਮ ਸੈਨ ਦੇ ਛਾਪੇ ਤੋਂ ਪਹਿਲਾਂ ਹੀ 'ਗਾਇਬ ਹੋਏ' ਪ੍ਰਾਈਵੇਟ ਕਰਿੰਦੇ!...
  • naib tehsildar samana s reader arrested for taking bribe of rs 6 000
    ਪੰਜਾਬ: ਨਾਇਬ ਤਹਿਸੀਲਦਾਰ ਦਾ ਰੀਡਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • yellow alert issued for heavy rain in many districts
    ਪੰਜਾਬ 'ਚ ਮੌਨਸੂਨ ਨੇ ਫੜੀ ਰਫ਼ਤਾਰ, ਅਗਲੇ 4 ਦਿਨ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ...
  • important news for applicants applying for driving license
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
  • jalandhar district magistrate bans animals released on roads and public places
    ਜਲੰਧਰ ਜ਼ਿਲ੍ਹਾ ਮੈਜਿਸਟਰੇਟ ਨੇ ਪਸ਼ੂਆਂ ਨੂੰ ਸੜਕਾਂ ਅਤੇ ਜਨਤਕ ਸਥਾਨਾਂ 'ਤੇ ਛੱਡਣ...
Trending
Ek Nazar
drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

famous actress punished for giving intimate scenes

ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...

mumbai  rain  flooding  heavy rainfall

ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...

list of prisoners

ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ

kanth kaler

ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...

metro passenger spotted reading how to kill men book

ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...

drone strike

ਪਾਕਿਸਤਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • uk us pharma deal
      2.29 ਲੱਖ ਵਾਧੂ ਮੌਤਾਂ ਦਾ ਖਦਸ਼ਾ ! ਬ੍ਰਿਟੇਨ-ਅਮਰੀਕਾ ਫਾਰਮਾ ਡੀਲ ਨਾਲ ਕੰਪਨੀਆਂ...
    • rupee rises by 19 paise against us dollar
      ਭਾਰਤੀ ਕਰੰਸੀ ਹੋਈ ਮਜ਼ਬੂਤ, ਅਮਰੀਕੀ ਡਾਲਰ ਮੁਕਾਬਲੇ 19 ਪੈਸੇ ਚੜ੍ਹਿਆ ਰੁਪਿਆ
    • stock market rises for third day sensex jumps 500 points
      ਲਗਾਤਾਰ ਤੀਜੇ ਦਿਨ ਚੜ੍ਹਿਆ ਸ਼ੇਅਰ ਬਾਜ਼ਾਰ , ਸੈਂਸੈਕਸ ਨੇ ਮਾਰੀ 545 ਅੰਕਾਂ ਦੀ ਛਾਲ
    • da may increase by 3 from july
      ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ! ਜੁਲਾਈ ਤੋਂ 3% ਵਧ ਸਕਦੈ DA, ਜਾਣੋ ਪੂਰੀ...
    • foreign investors continue selling  withdraw rs 49 430 crore
      ਵਿਦੇਸ਼ੀ ਨਿਵੇਸ਼ਕਾਂ ਵਲੋਂ ਵਿਕਰੀ ਜਾਰੀ , ਜੂਨ 'ਚ ਸਟਾਕ ਮਾਰਕੀਟ 'ਚੋਂ 49,430...
    • sebi bans 221 entities in securities fraud case
      ਸਕਿਓਰਿਟੀਜ਼ ਧੋਖਾਦੇਹੀ ਮਾਮਲੇ ’ਚ ਸੇਬੀ ਨੇ 221 ਇਕਾਈਆਂ ’ਤੇ ਲਾਈ ਪਾਬੰਦੀ
    • share market closed with increase  heavy buying in mid small cap
      ਸ਼ੇਅਰ ਬਾਜ਼ਾਰ 'ਚ ਰੌਣਕ : ਸੈਂਸੈਕਸ 579 ਅੰਕ ਚੜ੍ਹਿਆ ਤੇ ਨਿਫਟੀ 24,175 ਦੇ ਪੱਧਰ...
    • 1000 new plants
      ਭਾਰਤ 'ਚ ਲੱਗਣਗੇ 1000 ਨਵੇਂ ਪਲਾਂਟ ! PM ਮੋਦੀ ਤੇ ਤਾਕਾਇਚੀ ਦੀ ਗੱਲਬਾਤ ਮਗਰੋਂ...
    • epfo will pay heavy interest on delay in pension claim
      ਸਰਕਾਰ ਦਾ ਵੱਡਾ ਫ਼ੈਸਲਾ : Pension Claim 'ਚ ਦੇਰੀ ਹੋਣ 'ਤੇ EPFO ਦੇਵੇਗਾ ਮੋਟਾ...
    • google suffers setback
      Google ਨੂੰ ਲੱਗਾ 47,000,000,00 ਡਾਲਰ ਦਾ ਝਟਕਾ ! ਅਦਾਲਤ ਨੇ ਸੁਣਾਇਆ ਵੱਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +