ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਇਕ ਹੋਰ ਸ਼ੇਅਰ ਦੀ ਲਿਸਟਿੰਗ ਹੋਈ ਹੈ। ਐੱਨ.ਐੱਸ.ਈ. 'ਤੇ ਐਸਟਰੋਨ ਪੇਪਰ ਐਂਡ ਬੋਰਡ ਦਾ ਸ਼ੇਅਰ 130 ਫੀਸਦੀ ਪ੍ਰੀਮੀਅਮ ਦੇ ਨਾਲ ਲਿਸਟ ਹੋਇਆ ਹੈ। ਐੱਨ.ਐੱਸ.ਈ. 'ਤੇ ਐਸਟਰੋਨ ਪੇਪਰ ਐਂਡ ਬੋਰਡ ਦੀ ਸ਼ੇਅਰ 115 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਲਿਸਟ ਹੋਇਆ ਹੈ। ਲਿਸਟਿੰਗ ਲਈ ਐਸਟਰੋਨ ਪੇਪਰ ਐਂਡ ਬੋਰਡ ਦਾ ਇਸ਼ੂ ਪ੍ਰਾਈਸ 50 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਸੀ।
ਲਿਸਟਿੰਗ ਤੋਂ ਬਾਅਦ ਐੱਨ.ਐੱਸ.ਈ. 'ਤੇ ਐਸਟਰੋਨ ਪੇਪਰ ਐਂਡ ਬੋਰਡ ਦਾ ਸ਼ੇਅਰ 120 ਰੁਪਏ ਪ੍ਰਤੀ ਤੱਕ ਪਹੁੰਚਣ 'ਚ ਕਾਮਯਾਬ ਹੋਇਆ ਹੈ। ਐਸਟਰੋਨ ਪੇਪਰ ਐਂਡ ਬੋਰਡ ਦਾ ਇਸ਼ੂ ਕਰੀਬ 243 ਗੁਣਾ ਭਰਿਆ ਸੀ।
ਜੀਓ 4ਜੀ ਡਾਊਨਲੋਡ ਸਪੀਡ 'ਚ ਇਕ ਵਾਰ ਫਿਰ ਸਭ ਤੋਂ ਅੱਗੇ : ਟਰਾਈ
NEXT STORY