ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਤੇਜ਼ੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 100 ਰੁਪਏ ਚਮਕ ਕੇ 42,020 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ।
ਇਹ 8 ਜਨਵਰੀ ਦੇ ਬਾਅਦ ਦਾ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਚਾਂਦੀ ਵੀ 250 ਰੁਪਏ ਚਮਕ ਕੇ 47,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਬਜਟ ਤੋਂ ਪਹਿਲਾਂ ਸ਼ੇਅਰ ਬਜ਼ਾਰ 'ਚ ਉਤਰਾ-ਚੜ੍ਹਾਅ, 190 ਅੰਕ ਟੁੱਟ ਕੇ ਬੰਦ ਹੋਇਆ ਸੈਂਸੈਕਸ
NEXT STORY