ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਮਜ਼ਬੂਤੀ ਜਾਰੀ ਹੈ ਅਤੇ ਕਾਮੈਕਸ 'ਤੇ ਇਸ ਦੀ ਕੀਮਤ 1350 ਦੇ ਪਾਰ ਚੱਲਿਆ ਗਿਆ। ਉਧਰ ਕੱਚੇ ਤੇਲ 'ਚ ਵੀ ਤੇਜ਼ੀ ਬਣੀ ਹੋਈ ਹੈ। ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਦੇ ਉਪਰ ਕਾਇਮ ਹੈ। ਜਾਣਕਾਰਾਂ ਦੀ ਰਾਏ ਹੈ ਕਿ ਕੱਚੇ ਤੇਲ ਦੀ ਤੇਜ਼ੀ ਭਾਰਤੀ ਬਾਜ਼ਾਰਾਂ ਦਾ ਮੂਡ ਵਿਗਾੜ ਸਕਦੀ ਹੈ।
ਸੋਨਾ ਐੱਮ.ਸੀ.ਐਕਸ
ਖਰੀਦੋ-30200
ਸਟਾਪਲਾਸ-30050
ਟੀਚਾ-30450
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-4140
ਸਟਾਪਲਾਸ-4070
ਟੀਚਾ-4250
ਬਜਟ 2018: ਅੱਜ ਪੇਸ਼ ਹੋਵੇਗਾ ਇਕੋਨਾਮਿਕ ਸਰਵੇ, ਇਨ੍ਹਾਂ ਸੈਕਟਰਾਂ 'ਤੇ ਹੋਵੇਗੀ ਸਰਕਾਰ ਦੀ ਨਜ਼ਰ
NEXT STORY