ਨਵੀਂ ਦਿੱਲੀ (ਇੰਟ.) – ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ. ਐੱਮ. ਐੱਸ. ਆਈ.) ਨੇ ਕਿਹਾ ਕਿ ਉਹ ਥ੍ਰਾਟਲ ਆਪ੍ਰੇਸ਼ਨ (ਇੰਜਣ) ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਸੀ. ਆਰ. ਐੱਫ 1100 ਅਫਰੀਕਾ ਟਵਿਨ ਦੀਆਂ ਕੁਝ ਯੂਨਿਟਾਂ ਨੂੰ ਵਾਪਸ ਮੰਗਵਾ ਰਹੀ ਹੈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਸਮੇਤ 7 ਹੋਰ ਵਿਅਕਤੀਆਂ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ
ਕੰਪਨੀ ਨੇ ਕਿਹਾ ਕਿ ਇਹ ਨਿਰਦੇਸ਼ ਫਰਵਰੀ 2022 ਅਤੇ ਅਕਤੂਬਰ 200 ਵਿਚਾਲੇ ਬਣੀ ਇਸ ਰੋਮਾਂਚਕ ਮੋਟਰਸਾਈਕਲ ਦੀਆਂ ਕੁਝ ਇਕਾਈਆਂ ਨੂੰ ਪ੍ਰਭਾਵਿਤ ਕਰੇਗਾ। ਐੱਚ. ਐੱਮ. ਐੱਸ. ਆਈ. ਨੇ ਕਿਹਾ ਕਿ ਕੰਪਨੀ ਨੇ ਮੋਟਰਸਾਈਕਲ ਦੇ ਇੰਜਣ ਦੀ ਇਕ ਖਾਮੀ ਦੀ ਪਛਾਣ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਐਕਸੈੱਲਰੇਸ਼ਨ ਦੌਰਾਨ ਵ੍ਹੀਲ ਕੰਟ੍ਰੋਲ ਸਿਸਟਮ ਅਚਾਨਕ ਸਰਗਰਮ ਹੋ ਸਕਦਾ ਹੈ, ਜਿਸ ਨਾਲ ਕੁਝ ਮਾਮਲਿਆਂ ’ਚ ਸੰਤੁਲਨ ਵਿਗੜ ਸਕਦਾ ਹੈ। ਸੁਧਾਰ ਦੇ ਉਪਾਅ ਦੇ ਰੂਪ ’ਚ ਹੋਂਡਾ ਪ੍ਰਭਾਵਿਤ ਮੋਟਰਸਾਈਕਲਾਂ ’ਚ ਈ. ਸੀ. ਯੂ. ਸਾਫਟਵੇਅਰ ਨੂੰ ਸਹੀ ਪ੍ਰੋਗਰਾਮਿੰਗ ਨਾਲ ਅਪਡੇਟ ਕਰੇਗੀ।
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਇਹ ਵੀ ਪੜ੍ਹੋ : ਅਮਰੀਕਾ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ Adani Group ਦਾ ਬਿਆਨ ਆਇਆ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BMW ਦੇ ਖ਼ਰੀਦਦਾਰਾਂ ਲਈ ਝਟਕਾ, 3 ਫੀਸਦੀ ਤੱਕ ਵਧੇਗੀ ਮਾਡਲਾਂ ਦੀ ਕੀਮਤ
NEXT STORY