ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਜੁਬੀਲੈਂਟ ਲਾਈਫ ਦਾ ਮੁਨਾਫਾ 155 ਕਰੋੜ ਰੁਪਏ ਰਿਹਾ ਹੈ ਜਦਕਿ ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਕੰਪਨੀ ਨੇ 150 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਜੁਬੀਲੈਂਟ ਲਾਈਫ ਦੀ ਆਮਦਨ 41 ਫੀਸਦੀ ਵਧ ਕੇ 2,252 ਕਰੋੜ ਰੁਪਏ ਹੋ ਗਈ ਹੈ ਜਦਕਿ ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਕੰਪਨੀ ਨੇ 1,598 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਜੁਬੀਲੈਂਟ ਲਾਈਫ ਦਾ ਐਬਿਟਡਾ 305 ਕਰੋੜ ਰੁਪਏ ਤੋਂ ਵਧ ਕੇ 458 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਜੁਬੀਲੈਂਟ ਲਾਈਫ ਦਾ ਐਬਿਟਡਾ ਮਾਰਜਨ 19.1 ਫੀਸਦੀ ਤੋਂ ਵਧ ਕੇ 20.3 ਫੀਸਦੀ ਰਿਹਾ ਹੈ।
ਜੇ.ਐੱਸ.ਪੀ.ਐੱਲ. ਨੂੰ 426.4 ਕਰੋੜ ਦਾ ਘਾਟਾ
NEXT STORY