ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਜੇ.ਐੱਸ.ਪੀ.ਐੱਲ. ਨੂੰ 426.4 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦਕਿ ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਕੰਪਨੀ ਨੇ 98.4 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ।
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਜੇ.ਐੱਸ.ਪੀ.ਐੱਲ. ਦੀ ਆਮਦਨ 34 ਫੀਸਦੀ ਵਧ ਕੇ 8,692 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਜੇ.ਐੱਸ.ਪੀ.ਐੱਲ ਦੀ ਆਮਦਨ 6,486.1 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਜੇ.ਐੱਸ.ਪੀ.ਐੱਲ ਦਾ ਐਬਿਟਡਾ 1,747.7 ਕਰੋੜ ਰੁਪਏ ਤੋਂ ਵਧ ਕੇ 2,229.7 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਜੇ.ਐੱਸ.ਪੀ.ਐੱਲ. ਦਾ ਐਬਿਟਡਾ ਮਾਰਜਨ 26.9 ਫੀਸਦੀ ਤੋਂ ਵਧ ਕੇ 25.7 ਫੀਸਦੀ ਰਿਹਾ ਹੈ।
ਆਇਸ਼ਰ ਮੋਟਰਜ਼ ਦਾ ਮੁਨਾਫਾ ਅਤੇ ਆਮਦਨ ਵਧੀ
NEXT STORY