Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JAN 23, 2026

    1:23:18 PM

  • rain lashed chandigarh roof of house collapsed

    ਚੰਡੀਗੜ੍ਹ 'ਚ ਮੀਂਹ ਦਾ ਕਹਿਰ, ਘਰ ਦੀ ਛੱਤ ਡਿੱਗੀ, 3...

  • gurdaspur schools will be blown up with bombs

    ਗੁਰਦਾਸਪੁਰ: ਬੰਬ ਨਾਲ ਉੱਡਾ ਦਿੱਤੇ ਜਾਣਗੇ ਸਕੂਲ...,...

  • big action in punjab regarding electricity meters

    ਪੰਜਾਬ 'ਚ ਬਿਜਲੀ ਮੀਟਰਾਂ ਨੂੰ ਲੈ ਕੇ ਵੱਡਾ ਐਕਸ਼ਨ,...

  • garbage in guru ki nagri

    ਗੁਰੂ ਕੀ ਨਗਰੀ ’ਚ ਕੂੜੇ ਦੇ ‘ਪਹਾੜ’ : ਸੈਲਾਨੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਭਾਰਤ ’ਚ ਫੈਲ ਰਿਹਾ ਠੱਗਾਂ ਦਾ ਜਾਲ’ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ!

BLOG News Punjabi(ਬਲਾਗ)

‘ਭਾਰਤ ’ਚ ਫੈਲ ਰਿਹਾ ਠੱਗਾਂ ਦਾ ਜਾਲ’ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ!

  • Edited By Sandeep Kumar,
  • Updated: 13 Dec, 2025 03:36 AM
Blog
a network of thugs is spreading in india   people need to be careful
  • Share
    • Facebook
    • Tumblr
    • Linkedin
    • Twitter
  • Comment

ਫਟਾਫਟ ਅਮੀਰ ਬਣਨ ਲਈ ਅੱਜਕਲ ਸਮਾਜ ਵਿਰੋਧੀ ਤੱਤਾਂ ਨੇ ਲੋਕਾਂ ਅਤੇ ਇਥੋਂ ਤਕ ਕਿ ਸਰਕਾਰ ਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਕੇ ਠੱਗਣਾ ਸ਼ੁਰੂ ਕੀਤਾ ਹੋਇਆ ਹੈ ਜਿਨ੍ਹਾਂ ਦੀਆਂ ਸਿਰਫ ਇਸੇ ਮਹੀਨੇ ਦੇ 3 ਦਿਨਾਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 8 ਦਸੰਬਰ ਨੂੰ ‘ਅਹਿਮਦਾਬਾਦ’ (ਗੁਜਰਾਤ) ’ਚ ਆਨਲਾਈਨ ਸਬਜ਼ੀਆਂ ਮੰਗਵਾਉਣ ਵਾਲੀ ਇਕ ਮਹਿਲਾ ਨੂੰ 24 ਰੁਪਏ ਦੇ ਬੈਂਗਨ ਦਾ ਰਿਫੰਡ ਲੈਣ ਦੇ ਚੱਕਰ ’ਚ 87,000 ਰੁਪਏ ਦਾ ਚੂਨਾ ਲੱਗ ਗਿਆ।

ਆਨਲਾਈਨ ਸਰਚ ਕਰਨ ’ਤੇ ਮਿਲੇ ਕਸਟਮਰ ਸਪੋਰਟ ਨੰਬਰ ’ਤੇ ਕਾਲ ਕਰਨ ’ਤੇ ਉਸ ਨੂੰ ਵ੍ਹਟਸਐਪ ਕਾਲ ਕਰਨ ਨੂੰ ਕਿਹਾ ਗਿਆ ਅਤੇ ਇਸੇ ਕਾਲ ’ਤੇ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਰਿਫੰਡ ਪ੍ਰੋਸੈੱਸ ਹੋ ਗਿਆ ਹੈ ਅਤੇ ਉਨ੍ਹਾਂ ਦੇ ਦੱਸੇ ਅਨੁਸਾਰ ਰਿਫੰਡ ਚੈੱਕ ਕਰਨ ਦੇ ਚੱਕਰ ’ਚ ਉਸ ਦੇ ਬੈਂਕ ਖਾਤੇ ’ਚੋਂ 87,000 ਰੁਪਏ ਗਾਇਬ ਹੋ ਗਏ।

* 11 ਦਸੰਬਰ ਨੂੰ ‘ਬਾਂਕਾ’ (ਉੱਤਰ ਪ੍ਰਦੇਸ਼) ’ਚ ਐੱਨ. ਜੀ. ਓ. ਅਤੇ ਕੋਚਿੰਗ ਸੈਂਟਰ ਦੀ ਅਾੜ ’ਚ ਦਰਜਨਾਂ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਨੌਕਰੀ ਅਤੇ ਟੈਂਡਰ ਦਿਵਾਉਣ ਦਾ ਝਾਂਸਾ ਦੇ ਕੇ ਲਗਭਗ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ‘ਲਲਿਤ ਕਿਸ਼ੋਰ ਕੁਮਾਰ’ ਉਰਫ ‘ਗੌਰਵ ਕੁਮਾਰ’ ਅਤੇ ਉਸ ਦੇ 2 ਸਾਥੀਅਾਂ ਨੂੰ ‘ਗੋਰਖਪੁਰ’ ਦੀ ਪੁਲਸ ਨੇ 4.15 ਲੱਖ ਰੁਪਏ ਨਕਦ, 30 ਗ੍ਰਾਮ ਸੋਨਾ, 50 ਗ੍ਰਾਮ ਚਾਂਦੀ ਅਤੇ ਇਕ ਬੋਲੈਰੋ ਗੱਡੀ ਦੇ ਨਾਲ ਗ੍ਰਿਫਤਾਰ ਕੀਤਾ।

* 11 ਦਸੰਬਰ ਨੂੰ ਹੀ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ਜ਼ਿਲੇ ’ਚ 2 ਨੌਜਵਾਨਾਂ ਨੇ ਅਾਨਲਾਈਨ ਟ੍ਰੇਡਿੰਗ ’ਚ ਰਕਮ ਨਿਵੇਸ਼ ਕਰਨ ਦਾ ਝਾਂਸਾ ਦੇ ਕੇ ਇਕ ਨੌਜਵਾਨ ਨੂੰ 1,62,400 ਰੁਪਏ ਦਾ ਚੂਨਾ ਲਗਾ ਦਿੱਤਾ।

* 11 ਦਸੰਬਰ ਨੂੰ ਹੀ ‘ਡੀਗ’ (ਰਾਜਸਥਾਨ) ’ਚ ਪੁਲਸ ਨੇ ਸੋਸ਼ਲ ਮੀਡੀਆ ’ਤੇ ‘ਯੌਨ ਸਮਰੱਥਾ ਵਧਾਉਣ ਦੀ ਦਵਾਈ’ ਅਤੇ ‘ਗਾਵਾਂ-ਮੱਝਾਂ’ ਸਸਤੀਆਂ ਕੀਮਤਾਂ ’ਤੇ ਦੇਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਵਾਲੇ 37 ਠੱਗਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 44 ਮੋਬਾਈਲ ਫੋਨ, 54 ਸਿਮ ਕਾਰਡ, 3 ਮੋਟਰਸਾਈਕਲ ਅਤੇ 1 ਏ. ਟੀ. ਐੱਮ. ਕਾਰਡ ਬਰਾਮਦ ਕੀਤਾ।

* 11 ਦਸੰਬਰ ਨੂੰ ਹੀ ‘ਮਥੁਰਾ’ (ਉੱਤਰ ਪ੍ਰਦੇਸ਼) ’ਚ ‘ਗੋਵਰਧਨ’ ਦੇ ‘ਦੇਵਸੇਰਸ’ ਪਿੰਡ ’ਚ ਪੁਲਸ ਨੇ ਛਾਪਾ ਮਾਰ ਕੇ ਸਸਤੀਆਂ ਕੀਮਤਾਂ ’ਤੇ ਸੋਨਾ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ‘ਟਟਲੂ ਗਿਰੋਹ’ ਦੇ 42 ਮੈਂਬਰਾਂ ਨੂੰ ਹਿਰਾਸਤ ’ਚ ਲਿਆ।

* 11 ਦਸੰਬਰ ਨੂੰ ਹੀ ‘ਲੁਧਿਆਣਾ’ (ਪੰਜਾਬ) ’ਚ ਪੁਲਸ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਦੋਸ਼ੀ ਨੂੰ ਜ਼ਮਾਨਤ ਦਿਵਾਉਣ ਦਾ ਝਾਂਸਾ ਦੇ ਕੇ ਉਸ ਦੀ ਪਤਨੀ ਤੋਂ 3 ਲੱਖ ਰੁਪਏ ਠੱਗਣ ਦੇ ਦੋਸ਼ ’ਚ ਇਕ ਵਿਅਕਤੀ ਦੇ ਵਿਰੁੱਧ ਕੇਸ ਦਰਜ ਕੀਤਾ।

* 11 ਦਸੰਬਰ ਨੂੰ ਹੀ ‘ਪਠਾਨਕੋਟ’ (ਪੰਜਾਬ) ’ਚ ਰੇਲਵੇ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 14.95 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਪੁਲਸ ਨੇ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ।

* 11 ਦਸੰਬਰ ਨੂੰ ਹੀ ‘ਬਠਿੰਡਾ’ (ਪੰਜਾਬ) ’ਚ ਸਸਤੇ ਭਾਅ ’ਤੇ ਜ਼ਮੀਨ ਦਾ ਸੌਦਾ ਕਰਵਾਉਣ ਦੇ ਨਾਂ ’ਤੇ ਇਕ ਵਿਅਕਤੀ ਨਾਲ 52 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਰਾਮਪੁਰਾ ਪੁਲਸ ਨੇ 2 ਦੋਸ਼ੀਅਾਂ ਵਿਰੁੱਧ ਠੱਗੀ ਦਾ ਕੇਸ ਦਰਜ ਕੀਤਾ।

ਕਿਹਾ ਗਿਅਾ ਕਿ ਇਸ ਜ਼ਮੀਨ ਦੀ ਮਾਰਕੀਟ ਪ੍ਰਾਈਸ ਵੱਧ ਹੈ ਪਰ ਇਸ ਦੇ ਮਾਲਕ ਨੂੰ ਪੈਸਿਅਾਂ ਦੀ ਲੋੜ ਹੋਣ ਕਾਰਨ ਉਹ ਇਸ ਨੂੰ ਘੱਟ ਕੀਮਤ ’ਤੇ ਵੇਚ ਰਿਹਾ ਹੈ। 52 ਲੱਖ ਰੁਪਏ ’ਚ ਜ਼ਮੀਨ ਦਾ ਸੌਦਾ ਹੋ ਗਿਆ ਅਤੇ ਜਦੋਂ ਖਰੀਦਦਾਰ ਨੇ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਦੋਸ਼ੀ ਮੁੱਕਰ ਗਏ ਅਤੇ ਉਸ ਤੋਂ ਲਈ ਹੋਈ ਰਕਮ ਵੀ ਵਾਪਸ ਨਹੀਂ ਕੀਤੀ।

* 11 ਦਸੰਬਰ ਨੂੰ ਹੀ ਮੱਧ ਪ੍ਰਦੇਸ਼ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਕ ਪ੍ਰਸਤਾਵ ਭੇਜ ਕੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਸੰਤੋਸ਼ ਵਰਮਾ ਨੂੰ ਜਾਅਲੀ ਦਸਤਾਵੇਜ਼ਾਂ ਨਾਲ ਤਰੱਕੀ ਹਾਸਲ ਕਰਨ ਅਤੇ ਹੋਰ ਬੇਨਿਯਮੀਅਾਂ ਨੂੰ ਲੈ ਕੇ ਸੰਤੋਸ਼ ਵਰਮਾ ਨੂੰ ਬਰਖਾਸਤ ਕਰਨ ਦੀ ਸਿਫਾਰਸ਼ ਕੀਤੀ ਹੈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਦੇ ਦੌਰ ’ਚ ਸਮਾਜ ਵਿਰੋਧੀ ਤੱਤ ਕਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਤਰੀਕੇ ਲੱਭ ਕੇ ਲੋਕਾਂ ਨੂੰ ਠੱਗਣ ’ਚ ਰੁੱਝੇ ਹੋਏ ਹਨ। ਇਸ ਲਈ ਇਸ ਸੰਬੰਧ ’ਚ ਜਿਥੇ ਲੋਕਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤੀ ਚਾਹੀਦੀ ਹੈ, ਉਥੇ ਹੀ ਅਜਿਹੇ ਅਪਰਾਧਾਂ ’ਚ ਫੜੇ ਜਾਣ ਵਾਲੇ ਲੋਕਾਂ ਨੂੰ ਵੀ ਸਰਕਾਰ ਵਲੋਂ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।

–ਵਿਜੇ ਕੁਮਾਰ

  • India
  • A web of fraudsters
  • People need to be careful
  • ਭਾਰਤ
  • ਠੱਗਾਂ ਦਾ ਜਾਲ
  • ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ

ਤਰਨਤਾਰਨ ਚੋਣ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਉਮੀਦਵਾਰ ਕਿਉਂ ਪਿੱਛੇ ਰਹਿ ਗਿਆ?

NEXT STORY

Stories You May Like

  • fatal disease 82 people death
    ਸਾਵਧਾਨ! ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ, ਹੁਣ ਤੱਕ 82 ਲੋਕਾਂ ਦੀ ਮੌਤ
  • advisory issued for these people in view of cold weather
    ਠੰਡ ਦੇ ਮੱਦੇਨਜ਼ਰ ਇਨ੍ਹਾਂ ਲੋਕਾਂ ਲਈ ਐਡਵਾਈਜ਼ਰੀ ਜਾਰੀ, ਬੇਹੱਦ ਚੌਕਸ ਰਹਿਣ ਦੀ ਲੋੜ
  • women  be careful  don  t ignore back pain in winter
    ਔਰਤਾਂ ਰਹਿਣ ਸਾਵਧਾਨ! ਸਰਦੀਆਂ 'ਚ ਕਮਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਪੜ੍ਹੋ ਇਹ ਖ਼ਬਰ
  • plane carrying 11 people goes missing in indonesia
    ਇੰਡੋਨੇਸ਼ੀਆ 'ਚ 11 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲਾਪਤਾ, ਤਲਾਸ਼ 'ਚ ਲੱਗੀ ਫ਼ੌਜ
  • people are facing difficulties due to traffic
    ਲੋਕਾਂ ਨੂੰ ਟ੍ਰੈਫਿਕ ਕਾਰਨ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ
  • extremely worrying news amidst the bitter cold
    ਹੱਡ ਚੀਰਵੀਂ ਠੰਡ ਵਿਚਾਲੇ ਬੇਹੱਦ ਚਿੰਤਾ ਭਰੀ ਖ਼ਬਰ, ਸਾਵਧਾਨ ਰਹਿਣ ਲੋਕ, ਸਾਹਮਣੇ ਆਈ ਵੱਡੀ ਗੱਲ
  • bjp  politics  rahul gandhi
    ਭ੍ਰਿਸ਼ਟਾਚਾਰ-ਹੰਕਾਰ ਦਾ ਜ਼ਹਿਰ ਭਾਜਪਾ ਦੀ ਰਾਜਨੀਤੀ 'ਚ ਫੈਲ ਗਿਆ: ਰਾਹੁਲ ਗਾਂਧੀ
  • 6 killed in landslide in northwest pakistan
    ਪਾਕਿਸਤਾਨ 'ਚ ਕੁਦਰਤ ਦਾ ਕਹਿਰ: ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ
  • preparations full swing for district level function of republic day in jalandhar
    ਜਲੰਧਰ 'ਚ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ,...
  • encounter amid heavy rain in punjab jalandhar
    ਪੰਜਾਬ 'ਚ ਬਾਰਿਸ਼ ਵਿਚਾਲੇ ਵੱਡਾ ਐਨਕਾਊਂਟਰ! ਸ਼ੂਟਰ ਨਾਲ ਪੁਲਸ ਦਾ ਮੁਕਾਬਲਾ, ਚੱਲੀਆਂ...
  • big news for property owners new orders issued regarding tax collection
    Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ...
  • delhi legislative assembly punjab dgp report atishi
    ਦਿੱਲੀ ਵਿਧਾਨ ਸਭਾ ਵੱਲੋਂ ਪੰਜਾਬ ਦੇ DGP ਨੂੰ ਸਖ਼ਤ ਨਿਰਦੇਸ਼, ਆਤਿਸ਼ੀ ਵੀਡੀਓ...
  • bhagwan valmiki welfare association submits memorandum to dc
    ਪੰਜਾਬ ਕੇਸਰੀ ਗਰੁੱਪ ਦੇ ਸਮਰਥਨ 'ਚ ਭਗਵਾਨ ਵਾਲਮੀਕਿ ਵੈੱਲਫੇਅਰ ਐਸੋਸੀਏਸ਼ਨ ਨੇ DC...
  • punjab heavy rain
    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੈ ਰਿਹਾ ਭਾਰੀ ਮੀਂਹ, ਵਧੇਗੀ ਠੰਡ, ਛਿੜੇਗਾ...
  • two acquitted in the case of attempted murder
    ਗੋਲੀਆਂ ਚਲਾਕੇ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਦੋ ਬਰੀ
  • terrible fire broke out in kartar cold store located on gt road kartarpur
    GT ਰੋਡ ਕਰਤਾਰਪੁਰ ਸਥਿਤ ਕਰਤਾਰ ਕੋਲਡ ਸਟੋਰ 'ਚ ਲੱਗੀ ਭਿਆਨਕ ਅੱਗ
Trending
Ek Nazar
several us aircraft carriers are heading towards the middle east

ਮਹਾਜੰਗ ਦੀ ਤਿਆਰੀ? ਟਰੰਪ ਦੇ 'ਆਰਮਾਡਾ' ਨੇ ਵਧਾਈ ਈਰਾਨ ਦੀ ਧੜਕਣ, ਪੱਛਮੀ ਏਸ਼ੀਆ...

rain has started in many areas of punjab

ਮੌਸਮ ਨੇ ਬਦਲਿਆ ਮਿਜਾਜ਼, Punjab ਦੇ ਕਈ ਇਲਾਕਿਆਂ 'ਚ ਸ਼ੁਰੂ ਹੋਈ ਬਰਸਾਤ

t20 world cup 2026

T20 ਵਰਲਡ ਕੱਪ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ! 2 ਸਟਾਰ ਖਿਡਾਰੀ ਪੂਰੇ...

threat to bomb jind court

ਹਰਿਆਣਾ ਦੀਆਂ ਜੀਂਦ ਤੇ ਭਿਵਾਨੀ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

deoghar patnahowrah rail line narrowly escapes disaster

ਵੱਡਾ ਰੇਲ ਹਾਦਸਾ ਟਲਿਆ! ਨਾਵਾਡੀਹ ਫਾਟਕ 'ਤੇ ਟਰੱਕ ਨਾਲ ਟਕਰਾਈ ਗੋਂਡਾ-ਆਸਨਸੋਲ...

car accident in babeli near itbp centre 3 delhi women tourist died

ਮਨਾਲੀ ਘੁੰਮਣ ਜਾ ਰਹੇ ਸੈਲਾਨੀਆਂ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, 3 ਦੀ ਮੌਤ ਤੇ 3...

one husband two wifes 3 days sunday holiday

3-3 ਦਿਨ ਮੁੰਡਾ ਰਹੇਗਾ ਇਕ-ਇਕ ਘਰਵਾਲੀ ਕੋਲ ਤੇ ਐਤਵਾਰ ਛੁੱਟੀ, ਪੰਚਾਇਤ ਦਾ ਅਨੋਖਾ...

army vehicle falls gorge soldiers martyred

ਵੱਡਾ ਹਾਦਸਾ: ਖੱਡ 'ਚ ਡਿੱਗੀ ਫੌਜ ਦੀ ਗੱਡੀ, 10 ਜਵਾਨ ਸ਼ਹੀਦ

driving license canceled

...ਤਾਂ ਰੱਦ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ! ਸਰਕਾਰ ਨੇ ਸਖ਼ਤ ਕੀਤੇ ਨਿਯਮ

meitei man who went to meet kuki wife in manipur shot dead on camera

ਮਣੀਪੁਰ 'ਚ ਦਿਲ ਕੰਬਾਊ ਘਟਨਾ! ਪਤਨੀ ਨੂੰ ਮਿਲਣ ਗਏ ਨੌਜਵਾਨ ਦਾ ਸ਼ਰੇਆਮ ਕਤਲ,...

ludhiana neighbour girl

ਲੁਧਿਆਣਾ 'ਚ ਜਲੰਧਰ ਵਰਗੀ ਘਿਨੌਣੀ ਘਟਨਾ! ਗੁਆਂਢੀ ਦੀ ਨਿੱਕੀ ਧੀ...

young man ends his life after getting into a chatbot  ai  conversation

ਕਿਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਕਰ ਰਿਹਾ AI ਨਾਲ ਗੱਲਾਂ? ਇੱਕ 'ਲੋਰੀ' ਨੇ...

punjab shameful incident

​​​​​​​ਸ਼ਰਮਸਾਰ ਪੰਜਾਬ! ਕੁੜੀ ਨਾਲ ਗੈਂਗਰੇਪ, ਮੁਲਜ਼ਮਾਂ ਨੇ ਆਪ ਹੀ ਬਣਾਈ ਵੀਡੀਓ...

the world  s shortest flight

ਸੀਟ ਬੈਲਟ ਬੰਨਣ ਤੋਂ ਪਹਿਲਾਂ ਹੀ ਆ ਜਾਂਦੀ ਹੈ ਮੰਜ਼ਿਲ ! ਇਹ ਹੈ ਦੁਨੀਆ ਦੀ ਸਭ ਤੋਂ...

mobile recharge plans

ਮਹਿੰਗਾ ਹੋ ਗਿਆ ਫੋਨ ਰਿਚਾਰਜ! ਇਸ ਕੰਪਨੀ ਨੇ ਵਧਾ ਦਿੱਤੇ 9 ਫੀਸਦੀ ਤਕ ਰੇਟ

pakistan s lahore ranked world s most polluted city

ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਲਾਹੌਰ! AQI 450 ਤੋਂ ਪਾਰ, ਲੋਕਾਂ ਦਾ ਸਾਹ...

macron urges eu consider trade bazooka us tariffs threat

ਟਰੰਪ ਖਿਲਾਫ ਯੂਰਪ ਨੇ ਤਿਆਰ ਕੀਤਾ ਟ੍ਰੇਡ 'Bazooka’! ਮੈਕਰੋਨ ਨੇ ਦਿੱਤੀ ਚਿਤਾਵਨੀ

powerful solar storm collides with earth after 20 years

20 ਸਾਲਾਂ ਬਾਅਦ ਧਰਤੀ ਨਾਲ ਟਕਰਾਇਆ ਸ਼ਕਤੀਸ਼ਾਲੀ 'ਸੂਰਜੀ ਤੂਫ਼ਾਨ', ਕੀ ਰੁਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • mumbai  bjp
      ਮੁੰਬਈ ਹੋਰ ਅੱਗੇ : ਭਾਜਪਾ ਦਾ ਵਧਦਾ ਜੇਤੂ ਰੱਥ
    • experienced political leader jp nadda
      ਜੇ. ਪੀ. ਨੱਡਾ : ਇਕ ਸ਼ਾਂਤ ਰਣਨੀਤੀਕਾਰ ਦੀ ਵਿਦਾਈ
    • cyber   fraud business of looting through   nude calls
      ‘ਨਿਊਡ ਕਾਲਜ਼ ਰਾਹੀਂ’ ਲੁੱਟਣ ਦਾ ਸਾਈਬਰ ਧੋਖਾਦੇਹੀ ਧੰਦਾ!
    • b c  premier david abbey exposes false propaganda about public safety
      ਬੀ.ਸੀ. ਪ੍ਰੀਮੀਅਰ ਡੇਵਿਡ ਐਬੀ ਵੱਲੋਂ ਜਨਤਕ ਸੁਰੱਖਿਆ ਬਾਰੇ ਝੂਠੇ ਪ੍ਰਚਾਰ ਦਾ...
    •  there is no love without fear
      ‘ਭਯ ਬਿਨੁ ਹੋਯ ਨਾ ਪ੍ਰੀਤ’
    • punjab government s attack on democracy
      ਪੰਜਾਬ ਸਰਕਾਰ ਦਾ ਲੋਕਤੰਤਰ ’ਤੇ ਹਮਲਾ, ਰੱਖਿਆ ਦੇ ਲਈ ਵੋਟਰ ਸਮਰੱਥ
    • karnataka s congress dispute
      ਕਰਨਾਟਕ ਦਾ ਸਿਆਸੀ ਸੰਕਟ ਕਾਂਗਰਸ ’ਚ ਸੱਤਾ ਸੰਘਰਸ਼ ਦੇ ਕਾਰਨ
    • smuggling of drugs and gold continues   through ships
      ‘ਜ਼ਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • maharashtra elections
      ਨਕਾਰਾਤਮਕ ਰਾਜਨੀਤੀ ਨੂੰ ਮਹਾਰਾਸ਼ਟਰ ਨਗਰ ਨਿਗਮ ਨਤੀਜਿਆਂ ਨੇ ਨਕਾਰ ਦਿੱਤਾ
    • benefits of yoga and a healthy lifestyle
      ਯੋਗ ਅਤੇ ਸਿਹਤਮੰਦ ਜੀਵਨਸ਼ੈਲੀ ਦੇ ਲਾਭ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +