ਨਵੀਂ ਦਿੱਲੀ— ਵਸਤੂ ਅਤੇ ਸੇਵਾਂ ਕਰ ( ਜੀ.ਐੱਸ.ਟੀ) ਪਰਿਸ਼ਦ ਨੇ ਆਮ ਉਪਭੋਗਤਾਵਾਂ ਨੂੰ ਰਾਹਤ ਦਿੰਦੇ ਹੋਏ ਕਈ ਵਸਤੂਆਂ 'ਤੇ ਜੀ.ਐੱਸ.ਟੀ. ਦੀਆਂ ਦਰਾਂ ਘਟਾਉਣ ਦੀ ਘੋਸ਼ਣਾ ਕੀਤੀ। ਜਿਨ੍ਹਾਂ ਉਤਪਾਦਾਂ 'ਤੇ ਦਰਾਂ ਦੀ ਕਮੀ ਕੀਤੀ ਗਈ ਹੈ। ਉਹ ਕੁਝ ਇਸ ਪ੍ਰਕਾਰ ਹਨ।
3 ਤੋਂ ਘਟਾ ਕੇ 0 ਫੀਸਦੀ
ਲਾਹ ਅਤੇ ਸ਼ੰਖ ਦੀ ਚੀੜੀ
5 ਤੋਂ ਘਟਾ ਕੇ 0 ਫੀਸਦੀ
ਸ਼ੰਕਰਕੰਦ ਵਰਗੀਆਂ ਕੁਝ ਸੁਖਾਈਅ ਗਈਆਂ ਸਬਜ਼ੀਆ
ਬਿਨ੍ਹਾਂ ਬਰਾਂਡ ਵਾਲੀ ਸੁੱਕੀ ਅਤੇ ਫੋਜਨ ਮਛਲੀ
ਖੰਡਾਸਾਰੀ
28 ਤੋਂ ਘਟਾ ਕੇ 18 ਫੀਸਦੀ å
ਬਿਜਲੀ ਦਾ ਸਾਮਾਨ ਜਿਵੇ ਤਾਰਾਂ ਸਵਿੱਚ, ਬੋਰਡ, ਪਲਗ ਘੜੀਆਂ ਅਤੇ ਉਸਦੇ ਪੁਰਜੇ ਨਕਲੀ ਫਲ -ਫੁੱਲ
ਫਰਨੀਚਰ, ਮੈਟ੍ਰੇਸ, ਬੇਡਿੰਗ ਲੇਦਰ, ਫਰ ਆਦਿ ਨਾਲ ਬਣੀ ਪੌਸ਼ਾਕ ਕਾਫੀ, ਚਾਕਲੇਟ, ਚੁਇੰਗਮ, ਵੇਕਰਸ
ਸੂਟਕੇਸ, ਟਰੰਕ, ਬ੍ਰੀਫਕੇਸ, ਹੈਂਡਬੈਗ ਰੇਜਰ, ਰੇਜਰ ਬਲੇਡ ਰਬੜ ਦੇ ਟਿਊਬ ਅਤੇ ਕੁਝ ਹੋਰ ਸਾਮਾਨ
ਫਲਾਇਵੂਡ ਕਟਲਰੀ, ਸਟੋਵ, ਕੂਕਰ ਗੋਗਲ, ਦੂਰਬੀਨ ਅਤੇ ਬਾਇਨਾਕੁਲਰ
ਡਿਟਰਜੇਂਟ ਆਫਿਸ ਦਾ ਫਰਨੀਚਰ ਅਤੇ ਹੋਰ ਉਪਕਰਨ ਮਾਈਕਰੋਸਕੌਪ, ਵਿਗਿਆਨਕ ਅਤੇ
ਵਾਸ਼ਿੰਗ ਕਰੀਮ, ਸ਼ੈਪੂ, ਹੇਅਰ ਕਰੀਮ ਸੀਮੇਂਟ ਨਾਲ ਬਣੀਆਂ ਚੀਜ਼ਾਂ, ਆਰਟੀਫਿਸ਼ਲ ਸਟੋਨ ਪ੍ਰਯੋਗਸ਼ਾਲਾ ਦੇ ਉਪਕਰਣ ਅਤੇ ਰਸਾਇਣ
ਡਿਓਡਰੰਟ, ਮੇਕਅੱਪ ਦਾ ਸਾਮਾਨ, ਪਰਫਿਊਮ ਸਿਲਾਈ ਮਸ਼ੀਨ ਅਤੇ ਉਸਦੇ ਪੁਰਜੇ ਰਿਕਾਡਿੰਗ ਉਪਕਰਣ
ਬਿਜਲੀ ਦੇ ਪੱਖੇ , ਬਲਬ, ਬੈਟਰੀ, ਰੇਡੀਓ ਅਤੇ ਟੈਲੀਵਿਜ਼ਨ ਪ੍ਰਸ਼ਾਰਣ 'ਚ ਕੰਮ ਆਉਣ ਵਾਲੇ ਉਪਕਰਣ ਮਾਇਕਾ ਅਤੇ ਅਸਫਾਇਟ ਦਾ ਸਾਮਾਨ
ਮਾਰਬਲ ਅਤੇ ਗ੍ਰੇਨਾਇੰਟ ਦੇ ਸਲੈਬ, ਟਾਇਲ ਜਿਮ, ਐਥਲੇਟਿਕਸ ਅਤੇ ਮੇਲੇ ਆਦਿ ਦੇ ਉਪਕਰਣ ਪ੍ਰਿੰਟਰ, ਕਾਟਰੀਜ਼
ਸੇਨੇਟਰੀ ਵੇਅਰ ਅਤੇ ਉਸਦੇ ਪੁਰਜੇ ਬਾਰੂਦ ਅਤੇ ਪਟਾਕੇ ਹੇਅਰ ਡ੍ਰਾਈ, ਆਫਟਰ ਸ਼ੇਵ
28 ਤੋਂ ਘਟਾ ਕੇ 12 ਫੀਸਦੀ
ਪੱਧਰ ਦੇ ਵੇਟ ਗ੍ਰਾਇੰਡਰ
ਟੈਂਕ ਅਤੇ ਹੋਰ ਬਖਤਰਬੰਦ ਵਾਹਨ
18 ਤੋਂ ਘਟਾ ਕੇ 12 ਪ੍ਰਤੀਸ਼ਤ
ਕੰਡੇਸਡ ਮਿਲਕ ਪ੍ਰਿੰਟਿਗ ਇੰਕ
ਰਿਫਾਇੰਡ ਚੀਨੀ ਅਤੇ ਚੀਨੀ ਦੇ ਕਊਬ ਸੂਤੀ ਅਤੇ ਜੂਟ ਦੇ ਹੈਂਡਬੈਂਗ ਅਤੇ ਸ਼ਾਪਿੰਗ ਬੈਗ, ਹੈਟ
ਪਸਤਾ, ਕੜੀ ਪੇਸਟ ਸਿਲਾਈ ਮਸ਼ੀਨ ਦੇ ਚੁਨਿੰਦਾ ਕਲਪੁਰਜੇ
ਸ਼ੂਗਰ ਫਰੀ ਖੁਰਾਕ ਪਦਾਰਥ ਚਸ਼ਮੇ ਦੇ ਫਰੇਮ
ਥੈਰੇਪੀਆ 'ਚ ਕੰਮ ਆਉਣ ਵਾਲੇ ਆਕਸੀਜਨ ਪੂਰੀ ਤਰ੍ਹਾਂ ਬਾਂਸ ਜਾਂ ਕੇਨ ਨਾਲ ਬਣਿਆ ਫਰਨੀਚਰ
18 ਤੋਂ ਘਟਾ ਕੇ 5 ਫੀਸਦੀ
ਰੇਵਡੀ, ਚਿੱਕੀ, ਖਾਜਾ , ਗੱਟਾ, ਕੁਲੀਆ, ਮੂੰਗਫਲੀ, ਦੀਆਂ ਬਣੀਆਂ ਮਿਠਾਈਆਂ
ਆਲੂ ਦਾ ਬ੍ਰਾਂਡੇਡ ਆਟਾ
ਚਟਨੀ ਪਾਊਡਰ
ਫਲਾਈ ਏਸ਼
ਕੱਚਾ ਤੇਲ ਦੇ ਸ਼ੋਧਨ ਨਾਲ ਪ੍ਰਾਤ ਗੰਧਕ
12 ਤੋਂ ਘਟਾ ਕੇ 5 ਫੀਸਦੀ
ਖੋਪਰਾ
ਇਡਲੀ-ਡੋਸਾ ਇਸਦੇ ਉਤਪਾਦ
ਜੂਟ ਅਤੇ ਕਵਾਇਰ ਦੀਆਂ ਰਸੀਆਂ
ਮਛਲੀ ਪਕਾਉਣ ਦੇ ਜਾਲੇ ਅਤੇ ਹੂਕ
ਫਲਾਈ ਏਸ਼ ਦੀਆਂ ਇੱਟਾਂ
ਮਦਰਸਨ ਸੁਮੀ ਦਾ ਮੁਨਾਫਾ 23.7 ਫੀਸਦੀ ਵਧਿਆ
NEXT STORY