ਨਵੀਂ ਦਿੱਲੀ—ਰਿਲਾਇੰਸ ਹੋਮ ਫਾਈਨੈਂਸ ਦਾ ਸ਼ੇਅਰ ਅੱਜ ਐੱਨ. ਐੱਸ. ਈ. 'ਤੇ 102.10 'ਤੇ ਲਿਸਟ ਹੋਇਆ ਹੈ। ਇਹ ਰਿਲਾਇੰਸ ਕੈਪੀਟਲ ਤੋਂ ਡੀਮਰਜ ਹੋਈ ਕੰਪਨੀ ਹੈ। ਡੀਮਰਜਰ ਸਕੀਮ ਦੇ ਤਹਿਤ ਰਿਲਾਇੰਸ ਕੈਪੀਟਲ ਦੇ 1 ਸ਼ੇਅਰ 'ਤੇ ਹੋਮ ਫਾਈਨੈਂਸ ਦਾ 1 ਸ਼ੇਅਰ ਮਿਲੇਗਾ। ਕੰਪਨੀ 'ਚ ਰਿਲਾਇੰਸ ਕੈਪੀਟਲ ਦਾ 51 ਫੀਸਦੀ ਹਿੱਸਾ ਹੈ। 30 ਜੂਨ ਤੱਕ ਕੰਪਨੀ ਦਾ ਅਸੇਟ ਅੰਡਰ ਮੈਨੇਜਮੈਂਟ 13,022 ਕਰੋੜ ਰੁਪਏ ਸੀ।
ਆਰਥਿਕ ਵਿਕਾਸ ਨੂੰ ਲੀਹ 'ਤੇ ਲਿਆਉਣ ਦੇ ਜੇਤਲੀ ਨੇ ਦਿੱਤੇ ਸੰਕੇਤ 50 ਹਜ਼ਾਰ ਕਰੋੜ
NEXT STORY