ਨਵੀਂ ਦਿੱਲੀ—ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੰਦਨ ਨੀਲੇਕਣੀ ਨੂੰ ਇਕ ਵਾਰ ਫਿਰ ਇੰਫੋਸਿਸ ਦੀ ਕਮਾਲ ਮਿਲ ਸਕਦੀ ਹੈ, ਹਾਲਾਂਕਿ ਇਸ ਖਬਰ ਦੀ ਅਜੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ 'ਚ ਨੰਦਨ ਨੀਲੇਕਣੀ ਨੂੰ ਫਿਲਹਾਲ ਇੰਫੋਸਿਸ ਦਾ ਹੈੱਡ ਬਣਾਉਣ ਦਾ ਐਲਾਨ ਹੋ ਸਕਦਾ ਹੈ।
ਮੋਦੀ ਨੇ ਉਦਯੋਗ ਜਗਤ ਨੂੰ ਕਿਹਾ, ਦਿਵਾਲੀ 'ਤੇ ਖਾਦੀ ਕੂਪਨ ਤੋਹਫੇ 'ਚ ਦੇਣ
NEXT STORY