Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 30, 2026

    3:09:15 AM

  • floods wreak havoc in nepal

    ਨੇਪਾਲ 'ਚ ਹੜ੍ਹ ਦਾ ਕਹਿਰ: ਮੌਤਾਂ ਦਾ ਅੰਕੜਾ 676...

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • wrestler the great khali met with a major accident

    ਮਸ਼ਹੂਰ ਰੈਸਲਰ 'ਦ ਗ੍ਰੇਟ ਖਲੀ' ਨਾਲ ਵਾਪਰ ਗਿਆ ਵੱਡਾ...

  • chitti bein rivers black water

    ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • OLA ਦਾ ਵੱਡਾ ਧਮਾਕਾ! ਲਾਂਚ ਕੀਤਾ ਦੇਸ਼ ਦਾ ਸਭ ਤੋਂ ਜ਼ਿਆਦਾ ਰੇਂਜ ਵਾਲਾ ਇਲੈਕਟ੍ਰਿਕ ਸਕੂਟਰ

GADGETS News Punjabi(ਗੈਜੇਟ)

OLA ਦਾ ਵੱਡਾ ਧਮਾਕਾ! ਲਾਂਚ ਕੀਤਾ ਦੇਸ਼ ਦਾ ਸਭ ਤੋਂ ਜ਼ਿਆਦਾ ਰੇਂਜ ਵਾਲਾ ਇਲੈਕਟ੍ਰਿਕ ਸਕੂਟਰ

  • Edited By Rakesh,
  • Updated: 01 Feb, 2025 08:06 PM
Gadgets
ola gen 3 electric scooter launched
  • Share
    • Facebook
    • Tumblr
    • Linkedin
    • Twitter
  • Comment

ਆਟੋ ਡੈਸਕ- ਦੇਸ਼ ਦੀ ਪ੍ਰਮੁੱਖ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਨੇ ਸ਼ੁੱਕਰਵਾਰ ਨੂੰ ਆਪਣੇ ਵ੍ਹੀਕਲ ਪੋਰਟਫੋਲੀਓ 'ਚ ਵੱਡਾ ਅਪਡੇਟ ਕਰਦੇ ਹੋਏ ਆਪਣੇ ਇਲੈਕਟ੍ਰਿਕ ਸਕੂਟਰਾਂ ਦੇ ਥਰਡ ਜਨਰੇਸ਼ਨ ਮਾਡਲ ਨੂੰ ਲਾਂਚ ਕੀਤਾ ਹੈ। ਕੰਪਨੀ ਦੇ ਇਸ ਨਵੇਂ ਪੋਰਟਫੋਲੀਓ 'ਚ ਕੁਲ ਚਾਰ ਵੇਰੀਐਂਟਸ ਆਉਂਦੇ ਹਨ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 79,999 ਰੁਪਏ ਹੈ। ਉਥੇ ਹੀ ਓਵਨਾ ਨੇ ਆਪਣਾ ਨਵਾਂ ਫਲੈਗਸ਼ਿਪ ਇਲੈਕਟ੍ਰਿਕ ਸਕੂਟਰ S1 Pro Plus ਵੀ ਲਾਂਚ ਕੀਤਾ ਹੈ, ਜੋ ਦੇਸ਼ ਦਾ ਸਭ ਤੋਂ ਜ਼ਿਆਦਾ ਡਰਾਈਵਿੰਗ ਰੇਂਜ ਦੇਣ ਵਾਲਾ ਇਲੈਕਟ੍ਰਿਕ ਸਕੂਟਰ ਹੈ। 

ਓਲਾ ਇਲੈਕਟ੍ਰਿਕ ਦੇ ਫਾਊਂਡਰ ਅਤੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਕਿਹਾ ਕਿ ਨਵੇਂ ਥਰਡ ਜਨਰੇਸ਼ਨ ਇਲੈਕਟ੍ਰਿਕ ਸਕੂਟਰ 'ਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਜੋ ਇਸਨੂੰ ਪਿਛਲੇ ਹੋਰ ਮਾਡਲਾਂ ਦੇ ਮੁਕਾਬਲੇ ਜ਼ਿਆਦਾ ਬਿਹਤਰ ਬਣਾਉਂਦੇ ਹਨ। ਭਾਵਿਸ਼ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਨੰਬਰ 1 ਇਲੈਕਟ੍ਰਿਕ ਸਕੂਟਰ ਬ੍ਰਾਂਡ ਬਣ ਗਏ ਹਾਂ, ਹੁਣ ਇਲੈਕਟ੍ਰਿਕ ਟੂ-ਵ੍ਹੀਲਰ ਸੈਗਮੈਂਟ 'ਚ ਕੰਪਨੀ ਦੀ ਹਿੱਸੇਦਾਰੀ 25 ਫੀਸਦੀ ਹੋ ਗਈ ਹੈ। ਦੱਸ ਦੇਈਏ ਕਿ ਸੈਕਿੰਡ ਜਨਰੇਸ਼ਨ ਮਾਡਲ ਦੇ ਦੋ ਵੇਰੀਐਂਟਸ ਐੱਸ1 ਐਕਸ ਅਤੇ ਐੱਸ1 ਐਕਸ ਪ੍ਰੋ ਦੀ ਵਿਕਰੀ ਵੀ ਜਾਰੀ ਰਹੇਗੀ। 

ਨਵੀਂ ਥਰਡ ਜਨਰੇਸ਼ਨ ਦੀਆਂ ਖੂਬੀਆਂ

ਓਲਾ ਇਲੈਕਟ੍ਰਿਕ ਦਾ ਕਹਿਣਾ ਹੈ ਕਿ ਨਵੇਂ ਥਰਡ ਜਨਰੇਸ਼ਨ ਮਾਡਲ ਨੂੰ ਬਿਲਕੁਲ ਨਵੇਂ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਸ 'ਚ ਪੂਰੀ ਤਰ੍ਹਾਂ ਨਾਲ ਨਵੀਂ ਪਾਵਰਟ੍ਰੇਨ ਦੀ ਵਰਤੋਂ ਕੀਤੀ ਗਈ ਹੈ। ਹਬਲੈੱਸ ਮੋਟਰ ਦੀ ਬਜਾਏ ਨਵੇਂ ਸਕੂਟਰ 'ਚ ਨਵੀਂ ਮਿਡ-ਡ੍ਰਾਈਵ ਇਲੈਕਟ੍ਰਿਕ ਮੋਟਰ ਦੇਖਣ ਨੂੰ ਮਿਲਦੀ ਹੈ। ਜਿਸ ਵਿੱਚ ਮੋਟਰ ਕੰਟਰੋਲ ਯੂਨਿਟ (MCU) ਅਤੇ ਇਲੈਕਟ੍ਰਿਕ ਮੋਟਰ ਦੋਵੇਂ ਇੱਕੋ ਬਾਕਸ ਵਿੱਚ ਫਿੱਟ ਕੀਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਨਵੀਂ ਪਾਵਰਟ੍ਰੇਨ ਪਹਿਲਾਂ ਨਾਲੋਂ ਜ਼ਿਆਦਾ ਡਰਾਈਵਿੰਗ ਰੇਂਜ ਦੇਵੇਗੀ।

ਇਹ ਵੀ ਪੜ੍ਹੋ- ਨਾ ਪੈਟਰੋਲ ਦਾ ਖਰਚਾ, ਨਾ CNG ਦੀ ਟੈਨਸ਼ਨ, ਆ ਗਈ ਭਾਰਤ ਦੀ ਪਹਿਲੀ ਸੋਲਰ ਕਾਰ, ਸਿਰਫ ਇੰਨੀ ਹੈ ਕੀਮਤ

ਚੇਨ ਡਰਾਈਵ

ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਨਵੇਂ ਥਰਡ ਜਨਰੇਸ਼ਨ ਮਾਡਲ 'ਚ ਬੈਲਟ ਡਰਾਈਵ ਦੀ ਬਜਾਏ ਚੇਨ ਡਰਾਈਵ ਸਿਸਟਮ ਦੀ ਵਰਤੋਂ ਕੀਤੀ ਹੈ। ਜੋ ਸਕੂਟਰ ਦੀ ਪਰਫਾਰਮੈਂਸ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ। ਕੰਪਨੀ ਨੇ ਆਪਣੀ ਚੇਨ ਡਰਾਈਵ ਦੀ ਆਵਾਜ਼ ਲਈ ਵੀ ਕੰਮ ਕੀਤਾ ਹੈ। ਦੂਜੀ ਪੀੜ੍ਹੀ ਦੇ ਮਾਡਲ 'ਚ ਬੈਲਟ ਡਰਾਈਵ ਸਿਸਟਮ ਦਿੱਤਾ ਗਿਆ ਹੈ।

ਪੇਟੈਂਟ ਬ੍ਰੇਕ ਦੀ ਵਾਇਰ ਤਕਨਾਲੋਜੀ

ਓਲਾ ਇਲੈਕਟ੍ਰਿਕ ਨੇ ਤੀਜੀ ਪੀੜ੍ਹੀ ਦੇ ਸਕੂਟਰ 'ਚ ਆਪਣੀ ਪੇਟੈਂਟ ਬ੍ਰੇਕ ਬਾਏ ਵਾਇਰ ਤਕਨੀਕ ਦੀ ਵਰਤੋਂ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਕਿਸੇ ਵੀ ਸਾਧਾਰਨ ਦੋਪਹੀਆ ਵਾਹਨ ਵਿੱਚ ਬ੍ਰੇਕ ਲਗਾਈ ਜਾਂਦੀ ਹੈ ਤਾਂ ਵਾਹਨ ਦੀ ਗਤੀਸ਼ੀਲ ਊਰਜਾ ਤੋਂ ਗਰਮੀ ਪੈਦਾ ਹੁੰਦੀ ਹੈ। ਇਸ ਨਾਲ ਬ੍ਰੇਕ ਪੈਡਸ ਦੀ ਲਾਈਫ ਪ੍ਰਭਾਵਿਤ ਹੁੰਦੀ ਹੈ ਅਤੇ ਮਾਈਲੇਜ 'ਤੇ ਵੀ ਅਸਰ ਦੇਖਣ ਨੂੰ ਮਿਲਦਾ ਹੈ।

ਪਰ ਇਸ ਨਵੇਂ ਸਕੂਟਰ 'ਚ ਦਿੱਤੀ ਗਈ ਬ੍ਰੇਕ ਬਾਏ ਵਾਇਰ ਤਕਨੀਕ 'ਚ ਪੇਟੈਂਟ ਬ੍ਰੇਕ ਸੈਂਸਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸੈਂਸਰ ਨਾ ਸਿਰਫ ਬ੍ਰੇਕਿੰਗ ਪੈਟਰਨ ਦਾ ਪਤਾ ਲਗਾਉਂਦਾ ਹੈ ਬਲਕਿ ਇਹ ਸੈਂਸਰ ਐਮਰਜੈਂਸੀ ਬ੍ਰੇਕਿੰਗ ਦਾ ਵੀ ਪਤਾ ਲਗਾਉਂਦਾ ਹੈ। ਇਹ ਤਕਨੀਕ ਮਕੈਨੀਕਲ ਬ੍ਰੇਕਿੰਗ ਦੇ ਨਾਲ-ਨਾਲ ਇਲੈਕਟ੍ਰਾਨਿਕ ਬ੍ਰੇਕਿੰਗ ਵੀ ਤਿਆਰ ਕਰਦੀ ਹੈ। ਇਸ ਦੌਰਾਨ ਗਤੀਸ਼ੀਲ ਊਰਜਾ ਬਿਜਲੀ ਵਿੱਚ ਬਦਲ ਜਾਂਦੀ ਹੈ ਅਤੇ ਬੈਟਰੀ ਨੂੰ ਚਾਰਜ ਕਰਦੀ ਹੈ। 
ਕੰਪਨੀ ਦਾ ਦਾਅਵਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਸਕੂਟਰ ਨੂੰ ਨਾ ਸਿਰਫ 15 ਫੀਸਦੀ ਜ਼ਿਆਦਾ ਰੇਂਜ ਮਿਲਦੀ ਹੈ ਸਗੋਂ ਸਕੂਟਰ ਦੇ ਬ੍ਰੇਕ ਪੈਡਸ ਦੀ ਲਾਈਫ ਵੀ ਦੁੱਗਣੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ- 3 ਪਹੀਆਂ ਵਾਲੀ ਇਲੈਕਟ੍ਰਿਕ ਕਾਰ ਨੇ ਮਚਾਇਆ ਤਹਿਲਕਾ! ਲਾਂਚ ਤੋਂ ਪਹਿਲਾਂ ਬੁਕਿੰਗ ਲਈ ਟੁੱਟ ਕੇ ਪੈ ਗਏ ਲੋਕ

OLA S1 X

ਓਲਾ ਥਰਡ ਜਨਰੇਸ਼ਨ ਬੇਸ ਮਾਡਲ S1X ਕੁੱਲ ਤਿੰਨ ਬੈਟਰੀ ਪੈਕ ਵਿੱਚ ਆਉਂਦਾ ਹੈ ਜਿਸ ਵਿੱਚ 2kW, 3kW ਅਤੇ 4kW ਦੇ ਬੈਟਰੀ ਵਿਕਲਪ ਉਪਲੱਬਧ ਹੋਣਗੇ। ਜਿਸ ਦੀ ਕੀਮਤ ਕ੍ਰਮਵਾਰ 79,999 ਰੁਪਏ, 89,999 ਰੁਪਏ ਅਤੇ 99,999 ਰੁਪਏ ਹੈ। ਇਸਦੀ ਇਲੈਕਟ੍ਰਿਕ ਮੋਟਰ 7KW ਦੀ ਪੀਕ ਪਾਵਰ ਜਨਰੇਟ ਕਰਦੀ ਹੈ ਅਤੇ ਇਸਦੀ ਟਾਪ ਸਪੀਡ 123 kmph ਹੈ। ਇਹ ਵੇਰੀਐਂਟ ਸਿਰਫ 3 ਸਕਿੰਟਾਂ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਸਮਰੱਥ ਹੈ। ਇਸ ਦਾ ਸਭ ਤੋਂ ਵੱਡਾ ਬੈਟਰੀ ਪੈਕ ਇੱਕ ਵਾਰ ਚਾਰਜ ਕਰਨ 'ਤੇ 242 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਣ ਦੇ ਸਮਰੱਥ ਹੈ।

OLA S1 X+

ਕੰਪਨੀ ਨੇ Ola S1X Plus ਮਾਡਲ ਨੂੰ ਸਿਰਫ 4kWh ਬੈਟਰੀ ਪੈਕ ਨਾਲ ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਕੂਟਰ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇਸ ਸਕੂਟਰ 'ਚ ਦਿੱਤੀ ਗਈ ਇਲੈਕਟ੍ਰਿਕ ਮੋਟਰ 11KW ਦੀ ਪੀਕ ਪਾਵਰ ਜਨਰੇਟ ਕਰਦੀ ਹੈ। ਇਸ ਦੀ ਕੀਮਤ 1,07,999 ਰੁਪਏ ਰੱਖੀ ਗਈ ਹੈ। ਇਹ ਸਕੂਟਰ ਸਿਰਫ 2.7 ਸੈਕਿੰਡ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਸਮਰੱਥ ਹੈ। ਇਸ ਦੀ ਟਾਪ ਸਪੀਡ 125 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਸਿੰਗਲ ਚਾਰਜ 'ਚ 242 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦੇਵੇਗਾ।

ਇਹ ਵੀ ਪੜ੍ਹੋ- Hyundai ਨੇ ਪੇਸ਼ ਕੀਤੀ Creta EV, ਫੁਲ ਚਾਰਜ 'ਚ ਤੈਅ ਕਰੇਗੀ 500KM ਤਕ ਦਾ ਸਫਰ

OLA S1 Pro

Ola S1 Pro, ਜੋ ਕਿ ਹੁਣ ਤੱਕ ਕੰਪਨੀ ਦਾ ਫਲੈਗਸ਼ਿਪ ਮਾਡਲ ਸੀ, ਨੂੰ ਕੰਪਨੀ ਨੇ ਦੋ ਬੈਟਰੀ ਪੈਕ 3kWh ਅਤੇ 4kWh ਬੈਟਰੀ ਪੈਕ ਦੇ ਨਾਲ ਪੇਸ਼ ਕੀਤਾ ਹੈ। ਜਿਸ ਦੀ ਕੀਮਤ ਕ੍ਰਮਵਾਰ 1,14,999 ਰੁਪਏ ਅਤੇ 1,34,999 ਰੁਪਏ ਹੈ। 

ਤੁਹਾਨੂੰ ਦੱਸ ਦੇਈਏ ਕਿ ਦੂਜੀ ਜਨਰੇਸ਼ਨ 'ਚ ਇਹ ਸਕੂਟਰ ਸਿਰਫ 4kWh ਬੈਟਰੀ ਪੈਕ ਦੇ ਨਾਲ ਆਉਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸਦੀ ਮੋਟਰ 11Kw ਦੀ ਪੀਕ ਪਾਵਰ ਜਨਰੇਟ ਕਰਦੀ ਹੈ ਅਤੇ ਇਹ ਸਕੂਟਰ ਸਿਰਫ 2.7 ਸੈਕਿੰਡ ਵਿੱਚ 0 ਤੋਂ 40 km/h ਦੀ ਰਫਤਾਰ ਫੜਨ ਦੇ ਸਮਰੱਥ ਹੈ। ਇਹ ਸਕੂਟਰ ਸਿੰਗਲ ਚਾਰਜ 'ਚ 242 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਵੇਗਾ।

OLA S1 Pro +

ਓਲਾ ਦੀ ਥਰਡ ਜਨਰੇਸ਼ਨ ਦਾ ਸਭ ਤੋਂ ਮਹਿੰਗਾ ਅਤੇ ਫਲੈਗਸ਼ਿਪ ਮਾਡਲ ਹੁਣ S1 ਪ੍ਰੋ ਪਲੱਸ ਬਣ ਗਿਆ ਹੈ। ਕੰਪਨੀ ਨੇ ਇਸ ਸਕੂਟਰ ਨੂੰ ਦੋ ਬੈਟਰੀ ਪੈਕ 4kWh ਅਤੇ 5kWh ਦੇ ਨਾਲ ਲਾਂਚ ਕੀਤਾ ਹੈ। ਜਿਸ ਦੀ ਕੀਮਤ ਕ੍ਰਮਵਾਰ 1,54,999 ਰੁਪਏ ਅਤੇ 1,69,999 ਰੁਪਏ ਹੈ। ਇਸ 'ਚ ਡਿਊਲ-ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ ਸਮੇਤ ਕਈ ਐਡਵਾਂਸ ਫੀਚਰਸ ਦਿੱਤੇ ਗਏ ਹਨ। ਇਹ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਇਲੈਕਟ੍ਰਿਕ ਸਕੂਟਰ ਹੈ ਜਿਸਦੀ ਮੋਟਰ 13kW ਦੀ ਪੀਕ ਪਾਵਰ ਜਨਰੇਟ ਕਰਦੀ ਹੈ। ਇਹ ਸਕੂਟਰ ਸਿਰਫ 2.1 ਸੈਕਿੰਡ 'ਚ 0 ਤੋਂ 40 km/h ਦੀ ਰਫਤਾਰ ਫੜ ਸਕਦਾ ਹੈ। ਇਸਦੀ ਟਾਪ ਸਪੀਡ 141 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸਕੂਟਰ ਇੱਕ ਵਾਰ ਚਾਰਜ ਕਰਨ ਵਿੱਚ ਵੱਧ ਤੋਂ ਵੱਧ 320 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਵੇਗਾ।

ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

  • OLA
  • OLA Electric
  • OLA Electric Scooter

ਭਾਰਤ 'ਚ ਕਿਹੜਾ ਫੋਨ ਸਭ ਤੋਂ ਵੱਧ ਵਿਕਿਆ? ਨਵੀਂ List ਜਾਰੀ

NEXT STORY

Stories You May Like

    • drive with fake number plates on your vehicles case will be registered
      ਸਾਵਧਾਨ! ਵਾਹਨਾਂ ’ਤੇ ਨਕਲੀ ਨੰਬਰ ਲਗਾ ਕੇ ਮਹਾਨਗਰ ’ਚ ਘੁੰਮੇ ਤਾਂ ਹੋਵੇਗਾ ਕੇਸ ਦਰਜ
    • chitti bein rivers black water
      ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ...
    • akali bjp alliance assembly elections
      ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ ਫ਼ਾਰਮੂਲੇ ’ਤੇ ਫਾਈਨਲ ਹੋ ਸਕਦੀ...
    • big revelation in lecturer neha murder case in jalandhar
      ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ...
    • jalandhar thieves target st george convent school
      ਜਲੰਧਰ: ਸੇਂਟ ਜਾਰਜ ਕਾਨਵੈਂਟ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ
    • the impact of monsoon is intensifying again in punjab
      ਪੰਜਾਬ 'ਚ ਮਾਨਸੂਨ ਦਾ ਅਸਰ ਫਿਰ ਤੇਜ਼, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ...
    • only a few hours left for jalandhar gymkhana club elections  voting tomorrow
      ਜਲੰਧਰ ਜਿਮਖਾਨਾ ਕਲੱਬ ਚੋਣਾਂ ’ਚ ਕੁਝ ਹੀ ਘੰਟੇ ਬਾਕੀ, ਭਲਕੇ ਵੋਟਿੰਗ, ਕਰਾਸ...
    • young man  dead body  dog
      22 ਸਾਲਾ ਨੌਜਵਾਨ ਦੀ ਕੁੱਤਿਆਂ ਵੱਲੋਂ ਨੋਚੀ ਲਾਸ਼ ਮਿਲੀ
    Trending
    Ek Nazar
    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    ankit baliyan case

    '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

    accused arrested in delhi

    ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

    famous director arrested

    ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

    russia ukraine conflict

    ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    trial on khalid sheikh mohammed

    ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

    nawaz sharif has nominated iftikhar gilani

    ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

    car hit pedestrians

    ਫਰਾਂਸ: ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 2 ਦੀ ਮੌਤ ਅਤੇ ਨੌਂ ਜ਼ਖਮੀ

    sidhu moosewala s first hologram show will be held on this day

    ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਗੈਜੇਟ ਦੀਆਂ ਖਬਰਾਂ
      • great news for travelers
        ਟ੍ਰੈਵਲਰਜ਼ ਲਈ ਵੱਡੀ ਖੁਸ਼ਖਬਰੀ! ਗੂਗਲ AI ਬਚਾਏਗਾ ਤੁਹਾਡੇ ਪੈਸੇ, ਫਲਾਈਟ ਤੋਂ...
      • trai  s big decision
        TRAI ਦਾ ਵੱਡਾ ਫੈਸਲਾ: ਹੁਣ ਬੈਂਕ ਦੇ 1600 ਨੰਬਰ 'ਤੇ ਦੁਬਾਰਾ ਲੱਗੇਗਾ ਫੋਨ
      • honor  s 5g phone launched
        8100mAh ਦੀ ਬੈਟਰੀ ਤੇ 50MP ਕੈਮਰੇ ਨਾਲ ਲਾਂਚ ਹੋਇਆ Honor ਦਾ 5G ਫੋਨ !
      • if you  re annoyed by youtube shorts  don  t panic
        YouTube Shorts ਤੋਂ ਹੋ ਗਏ ਹੋ ਪ੍ਰੇਸ਼ਾਨ ਤਾਂ ਘਬਰਾਓ ਨਾ! ਇਨ੍ਹਾਂ ਟ੍ਰਿਕਸ ਨੂੰ...
      • ai explosion in the smartphone market
        ਸਮਾਰਟਫੋਨ ਬਾਜ਼ਾਰ 'ਚ AI ਦਾ ਧਮਾਕਾ! ਨਵਾਂ ਫੋਨ ਖਰੀਦਣ ਵੇਲੇ ਦੇਖ ਰਹੇ ਇਹ ਖਾਸ...
      • vivo s flagship phone with a monster 7200mah battery launched
        7200mAh ਦੀ ਮੌਂਸਟਰ ਬੈਟਰੀ ਨਾਲ Vivo ਦਾ ਧਾਕੜ ਫੋਨ ਹੋਇਆ ਲਾਂਚ ! ਜਾਣੋ ਕੀਮਤ
      • poco  s amazing phone is launching soon in india
        ਭਾਰਤ 'ਚ ਜਲਦ ਲਾਂਚ ਹੋ ਰਿਹਾ POCO ਦਾ ਸ਼ਾਨਦਾਰ ਫੋਨ ! ਜਾਣੋ ਕੀਮਤ
      • redmi s flagship phone launched with 10000mah battery
        10000mAh ਬੈਟਰੀ ਨਾਲ ਲਾਂਚ ਹੋਇਆ Redmi ਦਾ ਧਾਕੜ ਫੋਨ ! ਜਾਣੋ ਫੀਚਰਜ਼ ਤੇ ਕੀਮਤ
      • 3gb data  39 rupees  validity  recharge
        ਸਿਰਫ਼ 39 ਰੁਪਏ 'ਚ ਮਿਲੇਗਾ ਰੋਜ਼ਾਨਾ 3GB ਡਾਟਾ, ਜਾਣੋ ਕਿੰਨੇ ਦਿਨ ਰਹੇਗੀ...
      • tata motors changes its identity
        ਟਾਟਾ ਮੋਟਰਜ਼ ਨੇ ਬਦਲੀ ਆਪਣੀ ਪਛਾਣ, ਹੁਣ 'Tata.cars' ਦੇ ਨਾਂਅ ਹੇਠ ਵਿਕਣਗੀਆਂ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +