Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 24, 2026

    12:07:28 PM

  • boat capsizes in algeria

    ਅਲਜੀਰੀਆ 'ਦੇ ਤੱਟ 'ਤੇ ਪਲਟੀ ਕਿਸ਼ਤੀ, 17...

  • bengaluru and gujarat teams will face each other

    ਅੱਜ ਬੈਂਗਲੁਰੂ ਤੇ ਗੁਜਰਾਤ ਦੀ ਟੀਮ ਹੋਵੇਗੀ...

  • big announcement made in punjab on may 20

    ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ...

  • russia will now pay in this currency for oil and gas business with europe

    ਤੇਲ ਅਤੇ ਗੈਸ ਦੇ ਕਾਰੋਬਾਰ ਲਈ ਰੂਸ ਨੇ ਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਸ਼ਾਕਾਹਾਰੀ, ਮਾਸਾਹਾਰੀ ਥਾਲੀ ਦੀ ਕੀਮਤ ਫਰਵਰੀ ’ਚ 5 ਫੀਸਦੀ ਘਟੀ : ਕ੍ਰਿਸਿਲ

BUSINESS News Punjabi(ਵਪਾਰ)

ਸ਼ਾਕਾਹਾਰੀ, ਮਾਸਾਹਾਰੀ ਥਾਲੀ ਦੀ ਕੀਮਤ ਫਰਵਰੀ ’ਚ 5 ਫੀਸਦੀ ਘਟੀ : ਕ੍ਰਿਸਿਲ

  • Edited By Harinder Kaur,
  • Updated: 11 Mar, 2025 12:37 PM
New Delhi
prices of vegetarian non vegetarian thali decreased
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ) - ਫਰਵਰੀ ’ਚ ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀ ਦੀ ਲਾਗਤ ’ਚ ਮਹੀਨਾਵਾਰ ਆਧਾਰ ’ਤੇ 5 ਫੀਸਦੀ ਦੀ ਕਮੀ ਆਈ ਹੈ। ਇਸ ਦਾ ਕਾਰਨ ਸਬਜ਼ੀ ਅਤੇ ਬ੍ਰਾਇਲਰ ਦੀਆਂ ਕੀਮਤਾਂ ’ਚ ਕਮੀ ਹੈ। ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਸਿਸ ਨੇ ਆਪਣੀ ਮਹੀਨਾਵਾਰ ‘ਰੋਟੀ ਚਾਵਲ ਕੀਮਤ’ ਰਿਪੋਰਟ ’ਚ ਕਿਹਾ ਕਿ ਤਾਜ਼ਾ ਆਮਦ ਵਿਚਾਲੇ ਪਿਆਜ਼, ਆਲੂ ਅਤੇ ਟਮਾਟਰ ਦੀਆਂ ਕੀਮਤਾਂ ’ਚ ਕ੍ਰਮਵਾਰ 7, 17 ਅਤੇ 25 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :      Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ

ਇਸ ਤੋਂ ਇਲਾਵਾ ਦੱਖਣੀ ਭਾਰਤ ’ਚ ‘ਬਰਡ ਫਲੂ’ ਦੇ ਖਦਸ਼ੇ ਵਿਚਾਲੇ ਘੱਟ ਮੰਗ ਦੇ ਕਾਰਨ ਬ੍ਰਾਇਲਰ ਦੀਆਂ ਕੀਮਤਾਂ ’ਚ ਵੀ ਲੱਗਭਗ 5 ਫੀਸਦੀ ਦੀ ਗਿਰਾਵਟ ਆਈ ਹੈ। ਕ੍ਰਿਸਿਲ ਇੰਟੈਲੀਜੈਂਸ ਦੇ ਡਾਇਰੈਕਟਰ (ਖੋਜ) ਪੀ. ਸ਼ਰਮਾ ਨੇ ਕਿਹਾ,‘ਸ਼ਾਕਾਹਾਰੀ ਥਾਲੀ ਦੀ ਕੀਮਤ ’ਚ ਗਿਰਾਵਟ ਸਬਜ਼ੀਆਂ ਖਾਸ ਤੌਰ ’ਤੇ ਪਿਆਜ਼, ਟਮਾਟਰ ਅਤੇ ਆਲੂ ਦੀਆਂ ਕੀਮਤਾਂ ’ਚ ਨਰਮੀ ਦੇ ਕਾਰਨ ਆਈ। ਉੱਧਰ ਮਾਸਾਹਾਰੀ ਥਾਲੀ ਦੇ ਮਾਮਲੇ ’ਚ ਬ੍ਰਾਇਲਰ ਦੀਆਂ ਕੀਮਤਾਂ ’ਚ ਕਮੀ ਦੇ ਕਾਰਨ ਕੀਮਤ ਘਟੀ ਹੈ।’

ਇਹ ਵੀ ਪੜ੍ਹੋ :     ਜਾਣੋ ਕਿਹੜੇ -ਕਿਹੜੇ ਸੂਬਿਆਂ 'ਚ 14 ਜਾਂ 15 ਮਾਰਚ ਨੂੰ ਬੰਦ ਰਹਿਣਗੇ ਬੈਂਕ ਤੇ ਕਿੱਥੇ ਖੁੱਲ੍ਹਣਗੇ

ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲਾਨਾ ਆਧਾਰ ’ਤੇ ਘਰ ’ਚ ਪਕਾਈ ਗਈ ਸ਼ਾਕਾਹਾਰੀ ਥਾਲੀ ਦੀ ਲਾਗਤ ਫਰਵਰੀ ’ਚ ਇਕ ਫੀਸਦੀ ਘੱਟ ਹੋਈ, ਜਦਕਿ ਮਾਸਾਹਾਰੀ ਥਾਲੀ ਦੀ ਕੀਮਤ ’ਚ ਲੱਗਭਗ 6 ਫੀਸਦੀ ਦਾ ਵਾਧਾ ਹੋਇਆ। ਇਸ ’ਚ ਕਿਹਾ ਗਿਆ ਹੈ ਕਿ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ ਸਾਲਾਨਾ ਆਧਾਰ ’ਤੇ ਕਮੀ ਟਮਾਟਰ ਅਤੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ’ਚ ਗਿਰਾਵਟ ਦੇ ਕਾਰਨ ਹੋਈ। ਟਮਾਟਰ ਦੀ ਕੀਮਤ ਸਾਲਾਨਾ ਆਧਾਰ ’ਤੇ 28 ਫੀਸਦੀ ਘਟ ਕੇ 23 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਦਾ ਕਾਰਨ ਆਮਦ ’ਚ 20 ਫੀਸਦੀ ਦਾ ਵਾਧਾ ਹੈ।

ਇਹ ਵੀ ਪੜ੍ਹੋ :     Ola Electric ਖਿਲਾਫ ਵੱਡੀ ਜਾਂਚ, ਵਿਭਾਗ ਦੀ ਰਾਡਾਰ 'ਤੇ ਆਏ ਕਈ ਸ਼ੋਅਰੂਮ, ਨੋਟਿਸ ਜਾਰੀ
ਇਹ ਵੀ ਪੜ੍ਹੋ :      PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Vegetarian
  • non-vegetarian thali prices fall in February
  • Crisil
  • ਸ਼ਾਕਾਹਾਰੀ
  • ਮਾਸਾਹਾਰੀ
  • ਥਾਲੀ
  • ਕੀਮਤ
  • ਫਰਵਰੀ
  • ਘਟੀ
  • ਕ੍ਰਿਸਿਲ

ਭਾਰਤ ਨੇ ਚੀਨ, ਜਾਪਾਨ ਤੋਂ ਇੰਪੋਰਟ ਕੈਮੀਕਲ ’ਤੇ ਲਗਾਇਆ ਐਂਟੀ ਡੰਪਿੰਗ ਟੈਰਿਫ, ਘਰੇਲੂ ਉਦਯੋਗ ਨੂੰ ਨੁਕਸਾਨ

NEXT STORY

Stories You May Like

  • 5 shops targeted in a night
    ਧੂਰੀ 'ਚ ਚੋਰਾਂ ਦੀ ਦਹਿਸ਼ਤ, ਇੱਕ ਹੀ ਰਾਤ 'ਚ 5 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
  • 5 arrested with heroin
    ਹੈਰੋਇਨ ਸਣੇ 5 ਗ੍ਰਿਫ਼ਤਾਰ
  • 2 accused sentenced to 5 years each in mobile snatching case
    ਮੋਬਾਇਲ ਸਨੈਚਿੰਗ ਮਾਮਲੇ ’ਚ 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ
  • woman sentenced to 5 and a half years for drug trafficking
    ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ’ਚ ਔਰਤ ਨੂੰ ਸਾਢੇ 5 ਸਾਲ ਦੀ ਸਜ਼ਾ
  • power outage in punjab for 5 days
    ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
  • orders issued regarding wheat harvesting in gurdaspur district till june 5
    ਗੁਰਦਾਸਪੁਰ ਜ਼ਿਲ੍ਹੇ ’ਚ 5 ਜੂਨ ਤੱਕ ਕਣਕ ਦੀ ਵਾਢੀ ਸਬੰਧੀ ਕਈ ਪਾਬੰਦੀਆਂ ਦੇ ਹੁਕਮ ਜਾਰੀ
  • javed jaffrey becomes judge of   india  s best dancer   season 5
    ‘ਇੰਡੀਆਜ਼ ਬੈਸਟ ਡਾਂਸਰ’ ਸੀਜ਼ਨ-5 ਦੇ ਜੱਜ ਬਣੇ ਜਾਵੇਦ ਜਾਫਰੀ
  • punjab police asi s son dies of heart attack wedding to be held on may 5
    ਜਲੰਧਰ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ASI ਦੇ ਪੁੱਤ ਦੀ ਅਚਾਨਕ ਹੋਈ ਮੌਤ, 5 ਮਈ ਨੂੰ ਹੋਣਾ ਸੀ ਵਿਆਹ
  • major incident in jalandhar
    ਕੁੜੀ ਪਿੱਛੇ ਚੱਲੀਆਂ ਗੋਲ਼ੀਆਂ! ਕੰਬਿਆ ਜਲੰਧਰ ਦਾ ਇਹ ਇਲਾਕਾ, ਸਹਿਮੇ ਲੋਕ
  • big announcement made in punjab on may 20
    ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ...
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
  • punjab blackout
    ਪੰਜਾਬ ਭਰ 'ਚ ਅੱਜ ਹੋਵੇਗਾ BLACKOUT! ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ
  • jalandhar  a trolley loaded with straw caught fire near pathankot chowk
    ਜਲੰਧਰ : ਪਠਾਨਕੋਟ ਚੌਕ ਨੇੜੇ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ
  • nooran sister s father treatment controversy
    ਪਿਤਾ ਦਾ ਹਾਲ ਜਾਣਨ ਦੀ ਬਜਾਏ ਜੋਤੀ ਤੇ ਉਸ ਦਾ ਪਤੀ ਦੇ ਰਹੇ ਧਮਕੀਆਂ ! ਫੁੱਟ-ਫੁੱਟ...
  • there will be a blackout across punjab
    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
Trending
Ek Nazar
tractor trolley incident 22 injured

ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22...

yashasvi jaiswal ajinkya rahane

ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ

ipl 2026

IPL 'ਚ 1.60 ਕਰੋੜ 'ਚ ਵਿਕਣ ਵਾਲਾ ਖਿਡਾਰੀ ਚੱਪਲਾਂ ਪਾ ਕੇ ਖੇਡ ਰਿਹੈ ਕ੍ਰਿਕਟ!...

teaser of sidhu moosewala  s new song

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: ਕੱਲ੍ਹ ਸਵੇਰੇ 10 ਵਜੇ ਰਿਲੀਜ਼...

heavy rains

ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 12 ਸੂਬਿਆਂ ਲਈ ਅਲਰਟ ਜਾਰੀ

fat prison people pay rs 90 000 per month to lose weight

ਮੋਟੇ ਲੋਕਾਂ ਨੂੰ ਹੋ ਰਹੀ 'ਜੇਲ੍ਹ'! ਦਿਨ 'ਚ ਦੋ ਵਾਰ ਤੋਲਿਆ ਜਾਵੇਗਾ ਭਾਰ ਨਹੀਂ...

faridkot district magistrate issues prohibitory orders till june 6

ਫਰੀਦਕੋਟ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 6 ਜੂਨ ਤੱਕ ਪਾਬੰਦੀਆਂ ਦੇ ਹੁਕਮ ਜਾਰੀ

chinese ambassador meets shehbaz sharif

ਚੀਨੀ ਰਾਜਦੂਤ ਨੇ ਸ਼ਾਹਬਾਜ਼ ਸ਼ਰੀਫ ਨਾਲ ਕੀਤੀ ਮੁਲਾਕਾਤ, ਪੱਛਮੀ ਏਸ਼ੀਆ ਦੀ ਸਥਿਤੀ...

mobile phones and drugs recovered from central jail

ਕੇਦਰੀ ਜੇਲ੍ਹ ’ਚੋਂ ਦਰਜਨ ਤੋਂ ਵੱਧ ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ

two pakistanis visit china  s space station

ਦੋ ਪਾਕਿਸਤਾਨੀ ਕਰਨਗੇ ਚੀਨ ਦੇ ਸਪੇਸ ਸਟੇਸ਼ਨ ਦਾ ਦੌਰਾ, PM ਸ਼ਰੀਫ ਨੇ ਕੀਤੀ ਮੁਲਾਕਾਤ

chemical leak

ਅਮਰੀਕਾ 'ਚ ਵੱਡਾ ਹਾਦਸਾ; ਕੈਮੀਕਲ ਲੀਕ ਹੋਣ ਕਾਰਨ ਦੋ ਲੋਕਾਂ ਦੀ ਮੌਤ, 19 ਜ਼ਖ਼ਮੀ

wife  husband  absconding  delhi police  arrested

1986 'ਚ ਪਤਨੀ ਦਾ ਕਤਲ ਕਰ ਕੇ ਫਰਾਰ ਹੋਇਆ ਪਤੀ, 40 ਸਾਲਾਂ ਬਾਅਦ ਪੁਲਸ ਨੇ ਕੀਤਾ...

blackout in ludhiana

BLACKOUT ਬਾਰੇ ਆ ਗਈ ਪੂਰੀ ਡਿਟੇਲ, ਜਾਣੋ ਕੀ ਕੁਝ ਰੱਖਣਾ ਪਵੇਗਾ ਬੰਦ

social media ban

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੀ ਪਾਬੰਦੀ, ਤੁਰਕੀ...

chardham yatra kedarnath temple priest rules

6 ਮਹੀਨੇ No Leave...! ਕੇਦਾਰਨਾਥ ਧਾਮ ਦਾ ਪੁਜਾਰੀ ਬਣਨ ਦੇ ਸਖ਼ਤ ਨਿਯਮ, ਸਿਰਫ਼...

if you don t take care mother in law canceled your job

ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ

heatwave alert weather

23, 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ...

cyber attack in sri lanka

ਹੈਕਰਾਂ ਨੇ ਚੋਰੀ ਕਰ ਲਏ 25 ਲੱਖ ਅਮਰੀਕੀ ਡਾਲਰ! ਸ਼੍ਰੀਲੰਕਾ ਦੇ ਵਿੱਤ ਮੰਤਰਾਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • gratuity new rules
      ਗ੍ਰੈਚੁਟੀ ਨਿਯਮਾਂ 'ਚ ਵੱਡਾ ਬਦਲਾਅ! ਜਾਣੋ ਕਿਸ ਨੂੰ ਕਦੋਂ ਤੇ ਕਿੰਨੇ ਪੈਸੇ ਮਿਲਣਗੇ
    • gold price drop
      ਮੁੱਧੇ ਮੂੰਹ ਡਿੱਗੇ ਸੋਨਾ-ਚਾਂਦੀ ਦੇ ਭਾਅ,  ਜਾਣੋ ਕਿੰਨਾ ਹੋਇਆ ਸਸਤਾ
    • this simple thing has become expensive amid iran us war
      Iran-US ਜੰਗ ਵਿਚਾਲੇ ਮਹਿੰਗੀ ਹੋ ਗਈ ਇਹ ਮਾਮੂਲੀ ਚੀਜ਼, ਕਿਸਾਨ ਤੇ ਜੰਨਤਾ 'ਤੇ ਪੈ...
    • there has been a huge fall in the stock market  know the reason
      ਸ਼ੇਅਰ ਬਾਜ਼ਾਰ ਵਿੱਚ ਆਈ ਭਾਰੀ ਗਿਰਾਵਟ, ਜਾਣੋ ਕਾਰਨ
    • rules changed petrol pumps no puc no fuel
      ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ,...
    • big news about gas cylinders new connections banned
      ਗੈਸ ਸਿਲੰਡਰ ਨੂੰ ਲੈ ਵੱਡੀ ਖਬਰ, ਨਵੇਂ ਕੁਨੈਕਸ਼ਨਾਂ 'ਤੇ ਲੱਗੀ ਰੋਕ, ਜਾਣੋ ਕਾਰਨ
    • bhujia king is no more
      ਨਹੀਂ ਰਹੇ 'ਭੁਜੀਆ ਕਿੰਗ' ! ਚੇਨਈ 'ਚ ਲਏ ਆਖਰੀ ਸਾਹ, ਹਜ਼ਾਰਾਂ ਕਰੋੜਾਂ ਦਾ...
    • ministry on oil prices
      ਵੋਟਾਂ ਮਗਰੋਂ 25 ਰੁਪਏ ਤੱਕ ਮਹਿੰਗਾ ਹੋ ਜਾਵੇਗਾ ਪੈਟਰੋਲ-ਡੀਜ਼ਲ ! ਸਰਕਾਰ ਨੇ ਖੁਦ...
    • flights will start from this airport next month
      ਇਸ ਏਅਰਪੋਰਟ ਤੋਂ ਅਗਲੇ ਮਹੀਨੇ ਸ਼ੁਰੂ ਹੋਣਗੀਆਂ ਉਡਾਣਾਂ, 17 ਸ਼ਹਿਰਾਂ ਲਈ ਹੋਣਗੀਆਂ...
    • there has been a sharp fall in the prices of silver and gold
      ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਭਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +