ਨਵੀਂ ਦਿੱਲੀ - ਪੰਜਾਬ ਐਂਡ ਸਿੰਧ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਸਦੇ ਬੋਰਡ ਨੇ ਸਰਕਾਰ ਨੂੰ ਤਰਜੀਹ ਸ਼ੇਅਰ ਜਾਰੀ ਕਰਕੇ 4,600 ਕਰੋੜ ਰੁਪਏ ਦੀ ਇਕੁਇਟੀ ਪੂੰਜੀ ਇਕੱਠੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਫ਼ੈਸਲਾ 17 ਫਰਵਰੀ 2022 ਨੂੰ ਹੋਈ ਬੈਠਕ ਵਿਚ ਲਿਆ ਗਿਆ ਹੈ।
ਬੈਂਕ ਨੇ ਕਿਹਾ ਕਿ ਬੋਰਡ ਆਫ਼ ਡਾਇਰੈਕਟਰ ਨੇ ਇਕੁਇਟੀ ਸ਼ੇਅਰਾਂ ਦੇ ਤਰਜੀਹ ਇਸ਼ੂ ਦੇ ਜ਼ਰੀਏ ਸਰਕਾਰ ਨੂੰ 4,600 ਕਰੋੜ ਰੁਪਏ ਤੱਕ ਦੇ ਇਕੁਇਟੀ ਸ਼ੇਅਰਾਂ ਦੀ ਪੇਸ਼ਕਸ਼ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੋ ਫਸਟ ਯੂਕ੍ਰੇਨ ਲਈ ਉਡਾਣ ਸੰਚਾਲਿਤ ਕਰਨ ’ਤੇ ਵਿਚਾਰ ਕਰੇਗੀ
NEXT STORY