ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਦੇ ਨਾਲ ਹੋਈ ਹੈ। ਪਰ ਖੁੱਲ੍ਹਣ ਦੇ ਬਾਅਦ ਰੁਪਏ ਦੇ ਹੇਠਾਂ ਤੋਂ ਸੁਧਾਰ ਆਇਆ ਅਤੇ ਹੁਣ ਇਹ ਕਰੀਬ 7 ਪੈਸੇ ਦੇ ਸੁਧਾਰ ਨਾਲ ਕਾਰੋਬਾਰ ਕਰ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 5 ਪੈਸੇ ਦੀ ਕਮਜ਼ੋਰੀ ਦੇ ਨਾਲ 71.70 ਦੇ ਪੱਧਰ 'ਤੇ ਖੁੱੱਲ੍ਹਿਆ ਹੈ। ਉੱਧਰ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਮਜ਼ਬੂਤ ਹੋ ਕੇ 71.65 ਦੇ ਪੱਧਰ 'ਤੇ ਬੰਦ ਹੋਇਆ ਸੀ।
PM ਆਵਾਸ ਯੋਜਨਾ ਤਹਿਤ ਪੰਜਾਬ 'ਚ ਸਿਰਫ 13 ਫੀਸਦੀ ਨੂੰ ਮਿਲੇ ਪੱਕੇ ਮਕਾਨ
NEXT STORY