ਨਵੀਂ ਦਿੱਲੀ—ਕੱਲ ਦੀ ਗਿਰਾਵਟ ਦਾ ਬਾਅਦ ਰੁਪਏ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 8 ਪੈਸੇ ਦੇ ਵਾਧੇ ਦੇ ਨਾਲ 73.87 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉੱਧਰ ਰੁਪਏ 'ਚ ਕੱਲ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 28 ਪੈਸੇ ਘਟ ਕੇ 73.95 ਦੇ ਪੱਧਰ 'ਤੇ ਬੰਦ ਹੋਇਆ ਸੀ।
ਪੈਟਰੋਲ 18 ਪੈਸੇ ਹੋਇਆ ਸਸਤਾ, ਰਸੋਈ ਗੈਸ ਹੋਈ ਮਹਿੰਗੀ, ਜਾਣੋ ਕੀਮਤਾਂ
NEXT STORY