ਨਵੀਂ ਦਿੱਲੀ—ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਕਾਇਮ ਹੈ ਅਤੇ ਰੁਪਿਆ ਅੱਜ 25 ਪੈਸੇ ਦੇ ਵਾਧੇ ਦੇ ਨਾਲ 72.06 ਦੇ ਪੱਧਰ 'ਤੇ ਖੁੱਲ੍ਹਿਆ ਹੈ। ਕੱਲ ਦੇ ਕਾਰੋਬਾਰ 'ਚ ਵੀ ਰੁਪਏ 'ਚ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 36 ਪੈਸੇ ਦੀ ਜ਼ੋਰਦਾਰ ਮਜ਼ਬੂਤੀ ਦੇ ਨਾਲ 72.31 ਦੇ ਪੱਧਰ 'ਤੇ ਬੰਦ ਹੋਇਆ ਸੀ।
ਅਸ਼ੋਕ ਚਾਵਲਾ ਦਾ ਯੈੱਸ ਬੈਂਕ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ
NEXT STORY