ਨਵੀਂਨਵੀਂ — ਬਾਜ਼ਾਰ ਨਿਆਮਕ ਸੇਬੀ ਨੇ ਗਣੇਸ਼ ਸਟਾਕਸ ਐਂਡ ਸ਼ੇਅਰਸ ਅਤੇ 2 ਇਕਾਈਆਂ ਨੂੰ 10 ਸਾਲ ਦੇ ਲਈ ਪ੍ਰਤੀਭੂਤੀ ਬਾਜ਼ਾਰਾਂ ਤੇ ਪਾਬੰਦੀ ਲਾ ਦਿੱਤੀ ਹੈ। ਸੇਬੀ ਦਾ ਕਹਿਣਾ ਹੈ ਕਿ ਇਨ੍ਹਾਂ ਇਕਾਈਆਂ ਨੇ ਨਿਸ਼ਚਿਕ ਮਹੀਨਾਵਾਰ ਰਿਟਰਨ ਦਾ ਵਾਇਦਾ ਕਰਦੇ ਹੋਏ ਲੋਕਾਂ ਨਾਲ ਧੋਖਾਧੜੀ ਨਾਲ ਧਨ ਜੁਟਾਇਆ। ਇਨ੍ਹਾਂ ਇਕਾਈਆਂ ਨੂੰ ਕਿਹਾ ਗਿਆ ਹੈ ਕਿ ਉਹ ਨਿਵੇਸ਼ਕਾਂ ਨੂੰ ਉਨ੍ਹਾਂ ਦਾ ਪੈਸਾ 90 ਦਿਨ 'ਚ ਲੈਟਾ ਦੇਣ।
ਸੇਬੀ ਦੇ ਅਨੁਸਾਰ ਵੈਂਕਟੇਸ਼ਨ ਚੰਦਰ ਅਤੇ ਉਨ੍ਹਾਂ ਦੀ ਪਤਨੀ ਦੇ ਵਿਜੇ ਭਾਰਤੀ ਨੇ ਗਣੇਸ਼ ਸਟਾਕਸ ਅਤੇ ਸ਼ੇਅਰਸ ਦੇ ਨਾਮ 'ਤੇ ਲੋਕਾਂ ਤੋਂ ਧਨ ਜੁਟਾਇਆ । ਚੰਦਰ ਨੇ ਆਪਣੇ ਗਾਹਕਾਂ ਤੋਂ ਲੱਗਭਗ 4.36 ਕਰੋੜ ਰੁਪਏ ਜੁਟਾਏ ਅਤੇ ਦਾਅਵਾ ਹੈ ਕਿ ਉਸ ਨੇ ਕੁਝ ਨਿਵੇਸ਼ਕਾਂ ਨੂੰ 3.71 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਸੇਬੀ ਨੇ ਇਨ੍ਹਾਂ ਤਿੰਨਾਂ ਨੂੰ 10 ਸਾਲ ਦੇ ਪੁੰਜੀ ਬਾਜ਼ਾਰਾਂ 'ਚ ਕਿਸੇ ਵੀ ਤਰ੍ਹਾਂ ਭਾਗ ਲੈਣ ਤੇ ਪਾਬੰਦੀ ਲਾ ਦਿੱਤੀ ਹੈ।
ਜੇ.ਪੀ. ਇਨਫਰਾਟੇਕ ਨਾਲ ਫਲੈਟ ਖਰੀਦਣ ਵਾਲਿਆ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕਰੋਟ 'ਚ ਸੁਣਵਾਈ
NEXT STORY