ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 167 ਅੰਕਾਂ ਦੇ ਵਾਧੇ ਨਾਲ 58,030 'ਤੇ ਖੁੱਲ੍ਹਿਆ ਹੈ। ਇਸ ਦੇ 30 ਸ਼ੇਅਰਾਂ 'ਚੋਂ 26 ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17,329 'ਤੇ ਖੁੱਲ੍ਹਿਆ।
ਟਾਪ ਗੇਨਰਜ਼
ਹਿੰਡਾਲਕੋ ਇੰਡਸਟਰੀ, ਮਾਰੂਤੀ, ਪਾਵਰ ਗ੍ਰਿਡ, ਨੈਸਲੇ ਇੰਡੀਆ, ਟਾਟਾ ਸਟੀਲ, ਟਾਈਟਨ, ਐਚਡੀਐਫਸੀ, ਡਾ. ਰੈੱਡੀ, ਵਿਪਰੋ, ਟੀਸੀਐਸ, ਐਕਸਿਸ ਬੈਂਕ
ਟਾਪ ਲੂਜ਼ਰਜ਼
ਕੋਟਕ ਮਹਿੰਦਰਾ ਬੈਂਕ, ਏਸ਼ੀਅਨ ਪੇਂਟਸ, ਬ੍ਰਿਟਾਨਿਆ, ਹਿੰਦੁਸਤਾਨ ਯੂਨੀਲਿਵਰ, ਆਈਓਸੀਐੱਲ
ਸਰਕਾਰ ਦੀ ਇਸ ਮਹੀਨੇ BBNL ਤੇ BSNL ਦੇ ਰਲੇਵੇਂ ਦੀ ਹੈ ਯੋਜਨਾ
NEXT STORY