ਸ਼ੰਘਾਈ-ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਨੂੰ ਸ਼ੰਘਾਈ ਦੇ ਕੋਲ ਬਣ ਰਹੇ ਪਲਾਂਟ ਲਈ ਚੀਨ ਦੇ ਬੈਂਕਾਂ ਤੋਂ 52 ਕਰੋੜ ਡਾਲਰ ਦਾ ਫੰਡ (ਵਿੱਤਪੋਸ਼ਣ) ਮਿਲਿਆ ਹੈ। ਅਮਰੀਕਾ ਦੀ ਇਸ ਕੰਪਨੀ ਦਾ ਇਹ ਪਹਿਲਾ ਵਿਦੇਸ਼ੀ ਪਲਾਂਟ ਹੋਵੇਗਾ। ਇਹ ਕਿਸੇ ਵੀ ਵਿਦੇਸ਼ੀ ਵਾਹਨ ਕੰਪਨੀ ਦਾ ਚੀਨ ਵਿਚ ਅਜਿਹਾ ਪਹਿਲਾ ਪਲਾਂਟ ਹੋਵੇਗਾ, ਜਿਸ 'ਤੇ ਉਸ ਦਾ 100 ਫ਼ੀਸਦੀ ਮਾਲਿਕਾਨਾ ਹੱਕ ਹੋਵੇਗਾ।
ਐੱਚ-1ਬੀ ਵੀਜਾ 'ਤੇ ਭਾਰਤੀ ਕੰਪਨੀਆਂ ਨੂੰ ਟਰੰਪ ਦਾ ਵੱਡਾ ਝਟਕਾ
NEXT STORY