Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 03, 2026

    5:33:01 PM

  • big prediction about gold prices  46 year record may be broken  know target

    Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ:...

  • 38th australian sikh games begin with opening ceremony

    38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਉਦਘਾਟਨੀ ਸਮਾਰੋਹ...

  • drone attack on hospital in sudan

    ਹਸਪਤਾਲ 'ਤੇ ਡਰੋਨ ਹਮਲਾ, 10 ਲੋਕਾਂ ਦੀ ਮੌਤ, ਸੂਡਾਨ...

  • hdfc bank s at1 bond controversy deepens 12 officials charged

    HDFC ਬੈਂਕ ਦਾ AT1 ਬਾਂਡ ਵਿਵਾਦ ਡੂੰਘਾ ਹੋਇਆ, 12...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਬਲੈਕ ਮਨੀ ਨਾਲ ਸਬੰਧਿਤ ਬਿੱਲ ਲੋਕ ਸਭਾ 'ਚ ਹੋਇਆ ਪਾਸ, ਹੁਣ ਇੰਨੀ ਲੱਗੇਗੀ ਪੈਨਲਟੀ

BUSINESS News Punjabi(ਵਪਾਰ)

ਬਲੈਕ ਮਨੀ ਨਾਲ ਸਬੰਧਿਤ ਬਿੱਲ ਲੋਕ ਸਭਾ 'ਚ ਹੋਇਆ ਪਾਸ, ਹੁਣ ਇੰਨੀ ਲੱਗੇਗੀ ਪੈਨਲਟੀ

  • Edited By Harinder Kaur,
  • Updated: 22 Sep, 2020 06:53 PM
New Delhi
the bill related to black money was passed in the lok sabha
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਆਮਦਨ ਕਰ (ਦੂਜਾ ਸੋਧ) ਬਿੱਲ ਮੰਗਲਵਾਰ ਨੂੰ ਲੋਕ ਸਭਾ ਵਿਚ ਬਿਨਾਂ ਵਿਚਾਰ-ਵਟਾਂਦਰੇ ਦੇ ਹੀ ਪਾਸ ਹੋ ਗਿਆ। ਇਸ ਬਿੱਲ ਦੇ ਤਹਿਤ ਜੇਕਰ ਕੋਈ ਬਲੈਕਮੈਨ ਘੋਸ਼ਣਾ ਕਰਦਾ ਹੈ, ਤਾਂ ਉਸ ਤੋਂ 50% ਟੈਕਸ ਲਾਇਆ ਜਾਵੇਗਾ। 30 ਸਤੰਬਰ ਤੋਂ ਪਹਿਲਾਂ ਇਹ 45% ਸੀ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਬਲੈਕਮਨੀ ਬਾਰੇ ਖ਼ੁਦ ਨਹੀਂ ਦੱਸਦਾ ਤਾਂ ਇਸ 'ਤੇ 75% ਟੈਕਸ ਅਤੇ 10% ਜ਼ੁਰਮਾਨਾ(ਪੈਨਲਟੀ) ਲਗਾਈ ਜਾਵੇਗੀ। ਇਸ ਦੌਰਾਨ ਮੰਗਲਵਾਰ ਨੂੰ ਨਰਿੰਦਰ ਮੋਦੀ ਨੇ ਭਾਜਪਾ ਸੰਸਦੀ ਪਾਰਟੀ ਦੀ ਇੱਕ ਬੈਠਕ ਵਿੱਚ ਕਿਹਾ ਕਿ ਸਾਰੇ ਭਾਜਪਾ ਸੰਸਦ-ਵਿਧਾਇਕ 8 ਨਵੰਬਰ ਤੋਂ 31 ਦਸੰਬਰ ਤੱਕ ਆਪਣੇ ਖਾਤਿਆਂ ਵਿੱਚੋਂ ਲੈਣ-ਦੇਣ ਦਾ ਵੇਰਵਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਦੇਣ। ਇਹ ਵੇਰਵਾ 1 ਜਨਵਰੀ ਤੱਕ ਦੇਣ ਲਈ ਕਿਹਾ ਗਿਆ ਹੈ। 

ਨਵੇਂ ਬਿੱਲ ਵਿਚ ਇਹ ਹਨ ਵੱਡੀਆਂ ਤਬਦੀਲੀਆਂ ...

ਨੋਟਬੰਦੀ ਤੋਂ ਬਾਅਦ ਅਣ-ਘੋਸ਼ਿਤ ਆਮਦਨੀ 'ਤੇ 30% ਟੈਕਸ ਲੱਗੇਗਾ ਅਤੇ ਇਸ ਦੇ ਨਾਲ ਹੀ ਆਮਦਨੀ 'ਤੇ 10% ਜ਼ੁਰਮਾਨਾ ਲੱਗੇਗਾ। ਇਸ ਤੋਂ ਇਲਾਵਾ, ਇਕ 30% ਟੈਕਸ 'ਤੇ 33% ਸਰਚਾਰਜ ਵੱਖਰੇ ਤੌਰ 'ਤੇ ਲੱਗੇਗਾ। ਜੇ ਅਘੋਸ਼ਿਤ ਆਮਦਨੀ ਖ਼ੁਦ ਨਹੀਂ ਦੱਸੀ ਤਾਂ ਟੈਕਸ 75% ਅਤੇ ਜੁਰਮਾਨਾ 10% ਹੋਵੇਗਾ।
ਇਸ ਤੋਂ ਇਲਾਵਾ 25% ਰਾਸ਼ੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 'ਚ ਜਾਏਗੀ।

10 ਲੱਖ 'ਤੇ ਲੱਗੇਗਾ ਇੰਨਾ ਟੈਕਸ

ਇਸ ਵਿਚੋਂ 30% ਭਾਵ 3 ਲੱਖ ਰੁਪਏ ਟੈਕਸ ਵਜੋਂ ਜਮ੍ਹਾ ਹੋਣਗੇ।
- 10% ਭਾਵ ਇਕ ਲੱਖ ਰੁਪਏ ਜੁਰਮਾਨੇ(ਪੈਨਲਟੀ) ਵਜੋਂ ਜਮ੍ਹਾ ਕੀਤੇ ਜਾਣਗੇ।
- 33% ਸਰਚਾਰਜ ਲੱਗੇਗਾ 30% ਟੈਕਸ 'ਤੇ ਯਾਨੀ 3 ਲੱਖ ਰੁਪਏ 'ਤੇ 99 ਹਜ਼ਾਰ ਰੁਪਏ ਤੱਕ ਵਸੂਲਿਆ ਜਾਵੇਗਾ।
- ਇਸ ਤਰ੍ਹਾਂ ਨਾਲ 10 ਲੱਖ ਰੁਪਏ 'ਤੇ ਕੁੱਲ ਟੈਕਸ 50% ਹੋਵੇਗਾ। ਯਾਨੀ 10 ਲੱਖ ਰੁਪਏ ਵਿਚੋਂ 4,99,000 'ਤੇ ਤੁਹਾਨੂੰ ਟੈਕਸ ਦੇ ਤੌਰ 'ਤੇ ਦੇਣੇ ਪੈਣਗੇ। 

20 ਲੱਖ 'ਤੇ ਕਿੰਨਾ ਟੈਕਸ

ਇਸ ਵਿਚੋਂ 30% ਭਾਵ 6 ਲੱਖ ਰੁਪਏ ਟੈਕਸ ਵਜੋਂ ਜਮ੍ਹਾ ਹੋਣਗੇ।
- 10% ਭਾਵ 2 ਲੱਖ ਰੁਪਏ ਜੁਰਮਾਨੇ ਵਜੋਂ ਜਮ੍ਹਾ ਕੀਤੇ ਜਾਣਗੇ।
- 30% ਟੈਕਸ 'ਤੇ 33% ਸਰਚਾਰਜ ਲੱਗੇਗਾ ਭਾਵ 6 ਲੱਖ ਰੁਪਏ 'ਤੇ 1 ਲੱਖ 98 ਹਜ਼ਾਰ ਰੁਪਏ 
- ਇਸ ਤਰ੍ਹਾਂ 20 ਲੱਖ 'ਤੇ ਕੁੱਲ ਟੈਕਸ ਲਗਭਗ 50% ਹੋਵੇਗਾ। ਯਾਨੀ 20 ਲੱਖ ਵਿਚੋਂ ਤੁਹਾਨੂੰ 9,98,000 ਰੁਪਏ ਟੈਕਸ ਦੇ ਤੌਰ 'ਤੇ ਦੇਣੇ ਪੈਣਗੇ।

50 ਲੱਖ 'ਤੇ ਕਿੰਨਾ ਲੱਗੇਗਾ ਟੈਕਸ

ਇਸ ਵਿਚੋਂ 30% ਭਾਵ 15 ਲੱਖ ਰੁਪਏ ਟੈਕਸ ਵਜੋਂ ਜਮ੍ਹਾ ਹੋਣਗੇ।
- 10% ਭਾਵ 5 ਲੱਖ ਰੁਪਏ ਜੁਰਮਾਨੇ ਵਜੋਂ ਜਮ੍ਹਾ ਕੀਤੇ ਜਾਣਗੇ।
- 33% ਸਰਚਾਰਜ ਲੱਗੇਗਾ 30% ਟੈਕਸ 'ਤੇ ਭਾਵ 15 ਲੱਖ ਰੁਪਏ 4,95,000 ਰੁਪਏ ਹੋਣਗੇ।
- ਇਸ ਤਰ੍ਹਾਂ 50 ਲੱਖ 'ਤੇ ਕੁੱਲ ਟੈਕਸ ਲਗਭਗ 50% ਹੋਵੇਗਾ। ਭਾਵ 50 ਲੱਖ ਰੁਪਏ ਵਿਚੋਂ ਤੁਹਾਨੂੰ 24,95,000 ਰੁਪਏ ਟੈਕਸ ਵਜੋਂ ਦੇਣੇ ਪੈਣਗੇ।

1 ਕਰੋੜ 'ਤੇ ਕਿੰਨਾ ਲੱਗੇਗਾ ਟੈਕਸ

ਇਸ ਵਿਚੋਂ 30%, ਭਾਵ 30 ਲੱਖ ਰੁਪਏ ਟੈਕਸ ਵਜੋਂ ਜਮ੍ਹਾ ਹੋਣਗੇ।
- 10% ਭਾਵ 10 ਲੱਖ ਰੁਪਏ ਜੁਰਮਾਨੇ ਵਜੋਂ ਜਮ੍ਹਾ ਕੀਤੇ ਜਾਣਗੇ।
- 30% ਟੈਕਸ 'ਤੇ 33% ਸਰਚਾਰਜ ਵਸੂਲਿਆ ਜਾਵੇਗਾ, ਭਾਵ 15 ਲੱਖ ਰੁਪਏ 9,90,000 ਰੁਪਏ ਹੋਣਗੇ।
- ਇਸ ਤਰ੍ਹਾਂ 1 ਕਰੋੜ 'ਤੇ ਕੁੱਲ ਟੈਕਸ ਲਗਭਗ 50% ਹੋਵੇਗਾ। ਯਾਨੀ 1 ਕਰੋੜ ਵਿਚੋਂ 49,90,000 ਰੁਪਏ ਤੁਹਾਨੂੰ ਟੈਕਸ ਵਜੋਂ ਦੇਣੇ ਪੈਣਗੇ।

ਕੀ ਹੁੰਦਾ ਹੈ ਜੇ ਆਮਦਨੀ ਉਜਾਗਰ ਨਹੀਂ ਕੀਤੀ ਜਾਂਦੀ

ਮੰਨ ਲਓ 10 ਲੱਖ ਰੁਪਏ ਦੀ ਰਕਮ ਸਰਕਾਰ ਨੂੰ ਨਹੀਂ ਦੱਸੀ ਗਈ ਤਾਂ ਇਸ ਵਿਚੋਂ 75% ਭਾਵ 7,50,000 ਰੁਪਏ ਟੈਕਸ ਕੱਟਿਆ ਜਾਵੇਗਾ। ਇਸ ਤੋਂ ਇਲਾਵਾ 10% ਭਾਵ 1 ਲੱਖ ਰੁਪਏ ਜੁਰਮਾਨੇ ਵਜੋਂ ਦੇਣੇ ਪੈਣਗੇ। ਇਸ ਤਰੀਕੇ ਨਾਲ ਤੁਹਾਨੂੰ 10 ਲੱਖ ਲਈ 8,50,000 ਰੁਪਏ ਦੇਣੇ ਪੈਣਗੇ।

25% ਦੀ ਰਕਮ ਦਾ ਕੀ ਬਣੇਗਾ?

ਕਾਲੇ ਧਨ ਦੀ ਘੋਸ਼ਣਾ ਕਰਨ 'ਤੇ 25% ਰਕਮ 4 ਸਾਲਾਂ ਲਈ ਫ੍ਰੀਜ ਰਹੇਗੀ। 4 ਸਾਲਾਂ ਲਈ ਜਮ੍ਹਾ 25% ਰਕਮ ਗਰੀਬ ਭਲਾਈ ਸਕੀਮ ਲਈ ਵਰਤੀ ਜਾਏਗੀ। 25% ਰਕਮ ਜਮ੍ਹਾ ਕਰਨ ਵਾਲੇ ਮਿਲੇਗੀ

ਪਹਿਲਾਂ ਦੇਣਾ ਪੈਂਦਾ ਸੀ ਇੰਨਾ ਟੈਕਸ

ਇਨਕਮ ਡਿਸਕਲੋਜ਼ਰ ਸਕੀਮ ਤਹਿਤ 45% ਟੈਕਸ ਅਤੇ ਜੁਰਮਾਨੇ ਦਾ ਭੁਗਤਾਨ ਕਰਨਾ ਹੁੰਦਾ ਸੀ। ਇਹ ਸਰਕਾਰੀ ਯੋਜਨਾ 30 ਸਤੰਬਰ ਨੂੰ ਬੰਦ ਕਰ ਦਿੱਤੀ ਗਈ। ਘੱਟ ਜਾਣਕਾਰੀ ਦੇਣ 'ਤੇ 50 ਫੀਸਦੀ ਟੈਕਸ ਅਤੇ ਗਲਤ ਜਾਣਕਾਰੀ ਦੇਣ 'ਤੇ 200% ਜੁਰਮਾਨੇ ਦੇ ਮੌਜੂਦਾ ਨਿਯਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

  • Black Money Bill
  • Lok Sabha
  • passed
  • ਬਲੈਕ ਮਨੀ ਬਿੱਲ
  • ਲੋਕ ਸਭਾ
  • ਹੋਇਆ ਪਾਸ

ਇਨਕਮ ਟੈਕਸ ਨਾਲ ਜੁੜੇ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀ, ਤੁਹਾਨੂੰ ਮਿਲਣਗੇ ਇਹ ਲਾਭ

NEXT STORY

Stories You May Like

  • insolvency  bankruptcy code amendment bill 2025
    ਲੋਕ ਸਭਾ 'ਚ ਇਨਸੌਲਵੈਂਸੀ ਅਤੇ ਦੀਵਾਲੀਆਪਨ ਕੋਡ (ਸੋਧ) ਬਿੱਲ, 2025 ਪਾਸ
  • lok sabha passes jan vishwas bill
    ਹੁਣ ਛੋਟੀਆਂ ਗਲਤੀਆਂ ਲਈ ਨਹੀਂ ਹੋਵੇਗੀ ਜੇਲ੍ਹ, ਲੋਕ ਸਭਾ 'ਚ 'ਜਨ ਵਿਸ਼ਵਾਸ ਬਿੱਲ' ਪਾਸ
  • parliament passes jan vishwas bill
    ਸੰਸਦ ਨੇ ਪਾਸ ਕੀਤਾ ‘ਜਨ ਵਿਸ਼ਵਾਸ’ ਬਿੱਲ, ਛੋਟੇ ਅਪਰਾਧਾਂ ’ਚ ਰਾਹਤ ਤੇ ਵਪਾਰ ’ਚ ਮਿਲੇਗੀ ਸੌਖ
  • corporate law amendment bill 2026 introduced in lok sabha
    ਲੋਕ ਸਭਾ 'ਚ ਕਾਰਪੋਰੇਟ ਕਾਨੂੰਨ ਸੋਧ ਬਿੱਲ 2026 ਪੇਸ਼; ਸੰਸਦ ਦੀ ਸਾਂਝੀ ਕਮੇਟੀ ਨੂੰ ਭੇਜਿਆ
  • gurjit singh aujla  lok sabha  lpg gas  black marketing
    ਗੁਰਜੀਤ ਔਜਲਾ ਨੇ ਲੋਕ ਸਭਾ 'ਚ ਚੁੱਕਿਆ ਰਸੋਈ ਗੈਸ ਦੀ ਕਾਲਾਬਾਜ਼ਾਰੀ ਦਾ ਮੁੱਦਾ
  • rajya sabha meeting  adjournment  important bill  kiren rijiju
    ਰਾਜ ਸਭਾ ਦੀ ਬੈਠਕ ਅੱਜ ਹੋਵੇਗੀ ਮੁਲਤਵੀ, ਜਲਦ ਆਏਗਾ 'ਮਹੱਤਵਪੂਰਨ ਬਿੱਲ' : ਕਿਰਨ ਰਿਜਿਜੂ
  • the number of lok sabha seats may increase from 543 to 816
    543 ਤੋਂ ਵਧ ਕੇ 816 ਹੋ ਸਕਦੀ ਹੈ ਲੋਕ ਸਭਾ ਸੀਟਾਂ ਦੀ ਗਿਣਤੀ ! ਸੋਧ ਬਿੱਲ ਲਿਆਉਣ ਦੀ ਤਿਆਰੀ 'ਚ ਸਰਕਾਰ
  • jan vishwas bill 2024 minor offenses decriminalized fines
    ਜਨ ਵਿਸ਼ਵਾਸ ਬਿੱਲ ਲੋਕ ਸਭਾ ’ਚ ਪੇਸ਼, ਛੋਟੇ ਜੁਰਮਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦਾ ਪ੍ਰਸਤਾਵ
  • nikita from jalandhar obtained her degree in italy
    ਜਲੰਧਰ ਦੇ ਪਿੰਡ ਢੇਸੀਆਂ ਕਾਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...
  • auto driver ruckus over 200 rupees in jalandhar then video viral
    ਜਲੰਧਰ 'ਚ 200 ਰੁਪਏ ਨੂੰ ਲੈ ਕੇ ਹੰਗਾਮਾ! 500 ਮੀਟਰ ਦੀ ਦੂਰੀ 'ਤੇ ਲਿਜਾ ਕੇ...
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • sdo of pspcl arrested by punjab vigilance
    PSPCL ਦਾ SDO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • fir registered against congress councilor neeraj jassal
    ਜਾਗੋ ਦੇ ਪ੍ਰੋਗਰਾਮ 'ਚ ਪੈ ਗਿਆ ਰੌਲਾ, ਕਾਂਗਰਸੀ ਕੌਂਸਲਰ ਨੀਰਜ ਜੱਸਲ ਖ਼ਿਲਾਫ਼...
  • girl who was raped and murdered in jalandhar is again in the discussion
    ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਮਾਮਲਾ ਗਰਮਾਇਆ! ਮੁਲਜ਼ਮ ਦੀ...
  • young man wanted to go abroad  ends up in jail
    ਵਿਦੇਸ਼ ਜਾਂਦਾ-ਜਾਂਦਾ ਪਹੁੰਚ ਗਿਆ ਹਵਾਲਾਤ, ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ
  • former cm channi new house
    ਸਾਬਕਾ ਮੁੱਖ ਮੰਤਰੀ ਚੰਨੀ ਦਾ ਨਵਾਂ ਘਰ ਹੁਣ ਬਣੇਗਾ ਕਾਂਗਰਸੀ ਗਤੀਵਿਧੀਆਂ ਦਾ ਕੇਂਦਰ...
Trending
Ek Nazar
people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

school principal attack

ਲਖਨਊ ਦੇ ਸਕੂਲ 'ਚ ਖ਼ੂਨੀ ਖੇਡ: ਸਿਰਫਿਰੇ ਨੌਜਵਾਨ ਨੇ ਸ਼ਰੇਆਮ ਪ੍ਰਿੰਸੀਪਲ ਨੂੰ ਮਾਰ...

half day holiday declared in schools on april 7  pathankot dc issues order

ਸਕੂਲਾਂ 'ਚ ਅੱਧੇ ਦਿਨ ਦੀ ਛੁੱਟੀ ਐਲਾਨ! ਪਠਾਨਕੋਟ ਜ਼ਿਲ੍ਹੇ 'ਚ ਹੁਕਮ ਜਾਰੀ

kali yugi wife  s deed  scorpio attacks husband with lover

ਕਲਯੁੱਗੀ ਪਤਨੀ ਦੀ ਕਰਤੂਤ! ਆਸ਼ਕ ਨਾਲ ਮਿਲ ਕੇ ਪਤੀ 'ਤੇ ਚੜਾ'ਤੀ ਸਕਾਰਪੀਓ

statues of lord krishna and gopis vandalized in karachi

ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ...

canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

floods in afghanistan

ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ

irgc seizes government control

ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ

heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • oil crisis deepens prices hit 4 year high now eyes on opec meeting
      ਤੇਲ ਸੰਕਟ ਹੋਇਆ ਡੂੰਘਾ : 4 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚੀਆਂ ਕੀਮਤਾਂ, ਹੁਣ...
    • whether banks are open or closed on good friday today holiday list
      ਜਾਣੋ ਅੱਜ ਗੁੱਡ ਫਰਾਈਡੇ ਦੇ ਦਿਨ ਬੈਂਕ ਖੁੱਲ੍ਹੇ ਹਨ ਜਾਂ ਬੰਦ; ਦੇਖੋ ਅਪ੍ਰੈਲ...
    • long weekend in the stock market  bse and nse will closed for 3 days
      ਸ਼ੇਅਰ ਬਾਜ਼ਾਰ 'ਚ ਲੰਬਾ ਵੀਕੈਂਡ: ਅਗਲੇ 3 ਦਿਨ ਬੰਦ ਰਹਿਣਗੇ BSE ਤੇ NSE, ਜਾਣੋ...
    • air passengers central government bans 60 free seat rule
      ਹਵਾਈ ਮੁਸਾਫ਼ਰਾਂ ਨੂੰ ਵੱਡਾ ਝਟਕਾ! 60% ਫ੍ਰੀ ਸੀਟਾਂ ਵਾਲੇ ਨਿਯਮ 'ਤੇ ਕੇਂਦਰ...
    • record set in indirect tax collection  collects rs 15 52 lakh crore
      Indirect Tax ਟੈਕਸ ਕੁਲੈਕਸ਼ਨ ’ਚ ਬਣਿਆ ਰਿਕਾਰਡ, ਸਰਕਾਰ ਨੇ ਵਸੂਲੇ 15.52 ਲੱਖ...
    • petrol and diesel prices increased or decreased today
      ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੱਡਾ ਅਪਡੇਟ, ਜਾਣੋ ਕੀ ਅੱਜ ਵਧੇ ਜਾਂ ਘਟੇ ਤੇਲ...
    • petrol prices hiked by 43
      43% ਵੱਧ ਗਏ ਪੈਟਰੋਲ ਦੇ ਰੇਟ, ਮਿਡਲ ਈਸਟ ਜੰਗ ਵਿਚਾਲੇ ਪਾਕਿ 'ਚ ਮਹਿੰਗਾਈ ਦੀ ਮਾਰ
    • demand for affordable vehicles boosts market momentum
      ਸਸਤੀਆਂ ਗੱਡੀਆਂ ਦੀ ਮੰਗ ਨੇ ਵਧਾਈ ਬਾਜ਼ਾਰ ਦੀ ਰਫ਼ਤਾਰ, 2026 ’ਚ ਆਟੋ ਸੈਕਟਰ ਨੇ...
    • trump imposed 100  tax on foreign drugs
      ਟਰੰਪ ਦਾ ਵੱਡਾ ਫੈਸਲਾ, ਵਿਦੇਸ਼ੀ ਦਵਾਈਆਂ 'ਤੇ ਲਗਾਇਆ 100% ਟੈਕਸ
    • india imposes 25  cap on monthly jet fuel price
      ਹਵਾਈ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ! ਕੇਂਦਰ ਨੇ ਜੈੱਟ ਈਂਧਨ ਦੀਆਂ ਕੀਮਤਾਂ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +