ਨਵੀਂ ਦਿੱਲੀ—ਰੁਪਏ ਦੀ ਸ਼ੁਰੂਆਤ ਅੱਜ ਸੁਸਤੀ ਦੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 2 ਪੈਸੇ ਦੇ ਮਾਮੂਲੀ ਵਾਧੇ ਨਾਲ 65.09 ਦੇ ਪੱਧਰ 'ਤੇ ਖੁੱਲ੍ਹਿਆ ਹੈ। ਰੁਪਏ 'ਚ ਕੱਲ ਕਮਜ਼ੋਰੀ ਆਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 11 ਪੈਸੇ ਦੀ ਕਮਜ਼ੋਰੀ ਨਾਲ 65.11 ਦੇ ਪੱਧਰ 'ਤੇ ਬੰਦ ਹੋਇਆ ਸੀ
ਸੋਨੇ 'ਤੇ ਦਬਾਅ, ਬ੍ਰੈਂਟ ਕਰੂਡ 62 ਡਾਲਰ ਤੋਂ ਪਾਰ
NEXT STORY