Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 27, 2026

    6:05:05 PM

  • verka milk plant action

    Verka Milk ਦੇ ਸੈਂਪਲ ਫੇਲ੍ਹ ਹੋਣ ਮਗਰੋਂ ਵੱਡੀ...

  • bodybuilder ghuman death case

    ਬਾਡੀ ਬਿਲਡਰ ਘੁੰਮਣ ਦੇ ਮੌਤ ਮਾਮਲੇ 'ਚ ਸਰਕਾਰ ਵੱਲੋਂ...

  • sgpc starts langar service fosri guru nanak dev hospital  advocate dhami

    SGPC ਵੱਲੋਂ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ...

  • good news for punjab

    ਪੰਜਾਬੀਆਂ ਲਈ Good News! ਮੋਦੀ ਸਰਕਾਰ ਨੇ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 2022 'ਚ 15 ਫੀਸਦੀ ਵਧ ਕੇ 2.11 ਕਰੋੜ ਇਕਾਈ 'ਤੇ ਪਹੁੰਚੀ : ਫਾਡਾ

BUSINESS News Punjabi(ਵਪਾਰ)

ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 2022 'ਚ 15 ਫੀਸਦੀ ਵਧ ਕੇ 2.11 ਕਰੋੜ ਇਕਾਈ 'ਤੇ ਪਹੁੰਚੀ : ਫਾਡਾ

  • Edited By Aarti Dhillon,
  • Updated: 05 Jan, 2023 04:57 PM
New Delhi
total retail sales of vehicles 15 percent 21 1 million units 2022  fada
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਦੇਸ਼ 'ਚ ਵਾਹਨਾਂ ਦੀ ਪ੍ਰਚੂਨ ਵਿਕਰੀ 2022 'ਚ 15.28 ਫੀਸਦੀ ਵਧ ਕੇ 2,11,20,441 ਇਕਾਈ 'ਤੇ ਪਹੁੰਚ ਗਈ ਹੈ। ਇਸ 'ਚ ਯਾਤਰੀ ਵਾਹਨਾਂ ਅਤੇ ਟਰੈਕਟਰਾਂ ਦੀ ਰਿਕਾਰਡ ਵਿਕਰੀ ਹੋਈ ਹੈ। ਫੈਡਰੇਸ਼ਨ ਆਫ ਵ੍ਹੀਕਲ ਡੀਲਰ ਐਸੋਸੀਏਸ਼ਨ (ਫਾਡਾ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਡਾ ਨੇ ਇੱਕ ਬਿਆਨ 'ਚ ਕਿਹਾ ਕਿ 2021 'ਚ ਭਾਰਤ 'ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ 1,83,21,760 ਇਕਾਈ ਸੀ। ਪਿਛਲੇ ਸਾਲ ਕੁੱਲ 1,53,88,062 ਵਾਹਨਾਂ ਦੀ ਪ੍ਰਚੂਨ ਵਿਕਰੀ ਹੋਈ ਸੀ ਜੋ ਕਿ 2021 'ਚ ਵੇਚੇ ਗਏ 1,35,73,682 ਵਾਹਨਾਂ ਦੇ ਮੁਕਾਬਲੇ 13.37 ਫੀਸਦੀ ਜ਼ਿਆਦਾ ਹੈ। 2022 'ਚ 34,31,497 ਯਾਤਰੀ ਵਾਹਨਾਂ (ਪੀਵੀ) ਦੀ ਪ੍ਰਚੂਨ ਵਿਕਰੀ ਹੋਈ। ਇਹ 2021 'ਚ ਵਿਕੇ 29,49,182 ਵਾਹਨਾਂ ਤੋਂ 16.35 ਫੀਸਦੀ ਜ਼ਿਆਦਾ ਹੈ।
ਫਾਡਾ ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਕੈਲੰਡਰ ਸਾਲ 2022 'ਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ ਸਾਲਾਨਾ ਆਧਾਰ 'ਤੇ 15 ਫੀਸਦੀ ਵਧੀ ਹੈ ਅਤੇ 2020 ਦੇ ਮੁਕਾਬਲੇ ਇਹ 17 ਫੀਸਦੀ ਵਧੀ ਹੈ। ਹਾਲਾਂਕਿ ਕੋਵਿਡ ਤੋਂ ਪਹਿਲਾਂ ਸਾਲ 2019 ਦੇ ਮੁਕਾਬਲੇ ਵਿਕਰੀ 'ਚ 10 ਫੀਸਦੀ ਦੀ ਗਿਰਾਵਟ ਹੋਈ ਹੈ।
ਸਿੰਘਾਨੀਆ ਨੇ ਕਿਹਾ ਕਿ ਇਸ ਮਿਆਦ ਦੇ ਦੌਰਾਨ ਪੀਵੀ ਸ਼੍ਰੇਣੀ 'ਚ ਤੇਜ਼ੀ ਜਾਰੀ ਰਹੀ ਅਤੇ 2022 ਦੌਰਾਨ ਇਸ ਸ਼੍ਰੇਣੀ ਦੀਆਂ 34.31 ਲੱਖ ਇਕਾਈਆਂ ਵਿਕੀਆਂ। ਇਹ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਧਦੀ ਮਹਿੰਗਾਈ, ਵਾਹਨਾਂ ਦੀ ਖਰੀਦ ਦੀ ਵਧਦੀ ਲਾਗਤ, ਪੇਂਡੂ ਬਾਜ਼ਾਰਾਂ ਦੇ ਪੂਰੀ ਤਰ੍ਹਾਂ ਵਾਪਸ ਨਾ ਆਉਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਵਿਕਰੀ ਕਾਰਨ ਆਈ.ਸੀ.ਈ. (ਇੰਟਰਨਲ ਕੰਬਸ਼ਨ ਇੰਜਣ) ਦੋ ਪਹੀਆਂ ਸ਼੍ਰੇਣੀ 'ਚ ਵਿਕਰੀ ਘੱਟ ਰਹੀ ਹੈ। ਵਪਾਰਕ ਵਾਹਨਾਂ ਦੀ ਪ੍ਰਚੂਨ ਵਿਕਰੀ 2022 'ਚ 8,65,344 ਇਕਾਈ ਰਹੀ ਜੋ ਕਿ 2021 'ਚ ਵੇਚੇ ਗਏ 6,55,696 ਵਾਹਨਾਂ ਤੋਂ 31.97 ਫੀਸਦੀ ਵੱਧ ਹੈ।

ਸਿੰਘਾਨੀਆ ਨੇ ਦੱਸਿਆ ਕਿ ਵਪਾਰਕ ਵਾਹਨ ਸ਼੍ਰੇਣੀ ਦੀ ਵਿਕਰੀ 2022 'ਚ ਲਗਾਤਾਰ ਵਧੀ ਹੈ ਅਤੇ ਇਹ 2019 ਦੀ ਵਿਕਰੀ ਦੇ ਲਗਭਗ ਬਰਾਬਰ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਥ੍ਰੀ ਵ੍ਹੀਲਰ ਸ਼੍ਰੇਣੀ ਦੀ ਵਿਕਰੀ ਬਹੁਤ ਪ੍ਰਭਾਵਿਤ ਹੋਈ ਸੀ ਪਰ ਹੁਣ ਇਸ 'ਚ ਵੀ ਚੰਗੀ ਪੁਨਰ ਸੁਰਜੀਤੀ ਹੋਈ ਹੈ। ਇਸ ਸ਼੍ਰੇਣੀ 'ਚ ਇਲੈਕਟ੍ਰਿਕ ਰਿਕਸ਼ਾ ਉਪ-ਸ਼੍ਰੇਣੀ ਨੇ ਤਿੰਨ ਅੰਕਾਂ ਦਾ ਵਾਧਾ ਹਾਸਲ ਕੀਤਾ ਹੈ ਜਿਸ ਨਾਲ ਇਲੈਕਟ੍ਰਿਕ ਵਾਹਨਾਂ ਦੀ ਮਾਰਕੀਟ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੋਣ ਜਾ ਰਹੀ ਹੈ। ਪਿਛਲੇ ਸਾਲ 6,40,559 ਤਿੰਨ ਪਹੀਆ ਵਾਹਨ ਵਿਕੇ, ਜੋ 2021 'ਚ ਵੇਚੇ ਗਏ 3,73,562 ਵਾਹਨਾਂ ਦੇ ਮੁਕਾਬਲੇ 71.47 ਫੀਸਦੀ ਜ਼ਿਆਦਾ ਹੈ।

  • Total retail sales
  • vehicles
  • 15 percent
  • FADA
  • ਵਾਹਨ
  • ਪ੍ਰਚੂਨ ਵਿਕਰੀ
  • ਫਾਡਾ

ਐਪਲ 'ਤੇ ਲੱਗਾ ਕਰੋੜਾਂ ਦਾ ਜ਼ੁਰਮਾਨਾ, ਯੂਜ਼ਰਜ਼ ਨੂੰ ਐਡ ਰਾਹੀਂ ਕਰ ਰਹੀ ਸੀ ਟਾਰਗੇਟ

NEXT STORY

Stories You May Like

  • 900 crore fraud cbi punjab raids
    900 ਕਰੋੜ ਦੀ ਧੋਖਾਦੇਹੀ : CBI ਨੇ ਪੰਜਾਬ ਸਮੇਤ ਕਈ ਸੂਬਿਆਂ ’ਚ 15 ਥਾਵਾਂ ’ਤੇ ਮਾਰੇ ਛਾਪੇ
  • 15 women were victimized by spreading a love trap
    ਪਿਆਰ ਦਾ ਜਾਲ ਵਿਛਾ ਕੇ 15 ਔਰਤਾਂ ਨੂੰ ਬਣਾਇਆ ਸ਼ਿਕਾਰ, ਕੀਤੀ ਕਰੋੜਾਂ ਦੀ ਠੱਗੀ
  • gold worth rs 15 crore and 3 kg silver missing from sbi locker
    ਬੈਂਕ ਮੈਨੇਜਰ ਦਾ ਕਾਰਾ ! SBI ਲਾਕਰ 'ਚੋਂ ਗਾਇਬ ਕਰ'ਤਾ 15 ਕਰੋੜ ਦਾ ਸੋਨਾ ਤੇ 3 ਕਿੱਲੋ ਚਾਂਦੀ
  • 8th hola mohalla festival on march 15 in bargamo
    ਬੈਰਗਾਮੋ ’ਚ 15 ਮਾਰਚ ਨੂੰ 8ਵਾਂ ਹੋਲਾ ਮਹੱਲਾ ਸਮਾਗਮ
  • raghav chadha raises tax reform issue
    ਰਾਘਵ ਚੱਢਾ ਨੇ ਚੁੱਕਿਆ ਟੈਕਸ ਸੁਧਾਰਾਂ ਦਾ ਮੁੱਦਾ; ਪਤੀ-ਪਤਨੀ ਨੂੰ ਇਕਾਈ ਮੰਨਣ ਦੀ ਰੱਖੀ ਮੰਗ
  • sales of induction stoves increased due to shortage of gas cylinders
    ਬਦਲਵੇਂ ਪ੍ਰਬੰਧ ਕਰਨ ’ਚ ਜੁਟੀ ਜਨਤਾ! ਗੈਸ ਸਿਲੰਡਰਾਂ ਦੀ ਕਮੀ ਕਾਰਨ ਇੰਡਕਸ਼ਨ ਚੁੱਲ੍ਹਿਆਂ ਦੀ ਵਿਕਰੀ ਵਧੀ
  • signs of slowdown in smartphone market
    ਮੈਮੋਰੀ ਚਿੱਪ ਮਹਿੰਗੀ ਪੈਣ ਨਾਲ ਸਮਾਰਟਫੋਨ ਬਾਜ਼ਾਰ ’ਚ ਮੰਦੀ ਦੇ ਸੰਕੇਤ, ਵਿਕਰੀ 13 ਫੀਸਦੀ ਤੱਕ ਘਟਣ ਦਾ ਅੰਦਾਜ਼ਾ
  • meta preparing for major layoffs  16 000 employees at risk
    Meta 'ਚ ਵੱਡੀ ਛਾਂਟੀ ਦੀ ਤਿਆਰੀ: 16,000 ਮੁਲਾਜ਼ਮਾਂ ਦੀ ਨੌਕਰੀ 'ਤੇ ਲਟਕੀ ਤਲਵਾਰ
  • bodybuilder ghuman death case
    ਬਾਡੀ ਬਿਲਡਰ ਘੁੰਮਣ ਦੇ ਮੌਤ ਮਾਮਲੇ 'ਚ ਸਰਕਾਰ ਵੱਲੋਂ ਨਵੀਂ ਕਮੇਟੀ ਦਾ ਗਠਨ, 15...
  • pump shuts down in jalandhar salesman issues statement
    ਜਲੰਧਰ ਵਾਸੀ ਦੇਣ ਧਿਆਨ! ਇਹ ਪੈਟਰੋਲ ਪੰਪ ਹੋਇਆ ਬੰਦ, ਸੇਲਸਮੈਨ ਦਾ ਆਇਆ ਬਿਆਨ
  • amid the war dollar increased in punjab after rupee fall
    ਜੰਗ ਵਿਚਾਲੇ ਪੰਜਾਬ 'ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ...
  • police have released the owner of dips school
    ਤੜਕਸਾਰ ਗ੍ਰਿਫ਼ਤਾਰ ਕੀਤੇ ਗਏ ਸਕੂਲ ਦੇ ਮਾਲਕ ਨੂੰ ਪੁਲਸ ਨੇ ਪੁੱਛਗਿੱਛ ਤੋਂ ਬਾਅਦ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਨੌਜਵਾਨ ਨੂੰ...
  • aam aadmi party government was in controversy over arrest of school owner
    ਸਕੂਲ ਮਾਲਕ ਨੂੰ ਗ੍ਰਿਫ਼ਤਾਰ ਕਰਨ ਨੂੰ ਲੈ ਕੇ 'ਆਪ' ਸਰਕਾਰ ਵਿਵਾਦਾਂ 'ਚ ਘਿਰੀ
  • petrol diesel in punjab
    ਪੰਜਾਬ 'ਚ ਕਈ ਪੈਟਰੋਲ ਪੰਪ ਹੋਣ ਲੱਗੇ ਡਰਾਈ, ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ
  • big warning regarding punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਵਿਭਾਗ ਨੇ 5 ਦਿਨਾਂ ਦੀ ਦਿੱਤੀ ਅਹਿਮ...
Trending
Ek Nazar
nawanshahr district magistrate gulpreet singh aulakh issues new orders

ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ...

trump  tsa officers

TSA ਅਧਿਕਾਰੀਆਂ ਦੀ ਚਾਂਦੀ! ਰਾਸ਼ਟਰਪਤੀ ਟਰੰਪ ਤੁਰੰਤ ਭੁਗਤਾਨ ਲਈ ਜਾਰੀ ਕਰਨਗੇ...

snowstorm in j k travelers vehicles trapped under snow

ਵੱਡੀ ਖ਼ਬਰ: JK ਦੇ ਜ਼ੋਜੀਲਾ ਪਾਸ 'ਤੇ ਆਇਆ ਬਰਫੀਲਾ ਤੂਫਾਨ, ਕਈ ਗੱਡੀਆਂ ਬਰਫ਼ ਹੇਠ...

oil spill ingulf of mexico

ਮੈਕਸੀਕੋ ਦੀ ਖਾੜੀ 'ਚ ਤੇਲ ਰਿਸਾਅ ਦਾ ਕਹਿਰ ! ਸੈਂਕੜੇ ਮੀਲ ਤੱਕ ਫੈਲਿਆ; ਸਮੁੰਦਰੀ...

gurpreet ghuggi breaks silence on social media controversy

ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪ; 'ਪੇਡ...

us museum idols india

ਅਮਰੀਕੀ ਮਿਊਜ਼ੀਅਮ ਤਾਮਿਲਨਾਡੂ ਮੰਦਰ ਤੋਂ ਚੋਰੀ ਹੋਈਆਂ ਤਿੰਨ ਮੂਰਤੀਆਂ ਕਰੇਗਾ ਵਾਪਸ

big news for sidhu moosewala fans

ਯੂਟਿਊਬ 'ਤੇ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਛਾਇਆ ਮੂਸੇਵਾਲਾ ਦਾ 'ਬਰੋਟਾ', ਜਲਦ...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 5 ਅਪ੍ਰੈਲ ਨੂੰ

iran banned its teams from traveling

ਜੰਗੀ ਮਾਹੌਲ ਦਾ ਅਸਰ! ਈਰਾਨ ਨੇ ਆਪਣੇ ਖਿਡਾਰੀਆਂ ਦੀ ਸੁਰੱਖਿਆ ਲਈ ਚੁੱਕਿਆ ਸਖ਼ਤ ਕਦਮ

naib saini  help  house  cylinder  om kumar  haryana

6 ਧੀਆਂ ਦੇ ਪਿਓ ਨੇ ਸਿਲੰਡਰ ਨਾ ਮਿਲਣ 'ਤੇ CM ਸੈਣੀ ਤੋਂ ਲਗਾਈ ਗੁਹਾਰ, ਕੁਝ ਦੇਰ...

petrol pump oil youth fight video viral

ਪੈਟਰੋਲ ਪੰਪ 'ਤੇ ਖੂਨੀ ਖੇਡ! ਤੇਲ ਪਵਾਉਣ ਨੂੰ ਲੈ ਕੇ ਭਿੜੇ ਨੌਜਵਾਨ, ਇਕ ਦੂਜੇ ਨੂੰ...

gold silver price

ਅਚਾਨਕ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਬਾਜ਼ਾਰ 'ਚ ਮਚੀ...

major changes to fastag annual passes from april 1

1 ਅਪ੍ਰੈਲ ਤੋਂ Fastag 'ਚ ਹੋ ਰਿਹਾ ਵੱਡਾ ਬਦਲਾਅ! ਢਿੱਲੀ ਹੋਵੇਗੀ ਤੁਹਾਡੀ ਜੇਬ

a major threat looms over millions of mobile users

ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ...

jaundice rages in this village of ferozepur

ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35...

missile production increased in us

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

now the trip to triund will not be free

ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...

naval protection to russian cargo ships

ਸਮੁੰਦਰ 'ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • stock market  sensex fell by 1000 points  nifty reached the level of 23 000
      ਸ਼ੇਅਰ ਬਾਜ਼ਾਰ 'ਚ ਮਚਿਆ ਹਾਹਾਕਾਰ: ਸੈਂਸੈਕਸ 1000 ਅੰਕ ਟੁੱਟਿਆ, ਨਿਫਟੀ 23,000...
    • 27 lakh income tax refunds stalled
      ਟੈਕਸਪੇਅਰਜ਼ ਪ੍ਰੇਸ਼ਾਨ : 27 ਲੱਖ ਆਮਦਨ ਕਰ ਰਿਫੰਡ ਰੁਕੇ, ਲੱਖਾਂ ਕਰਦਾਤਾ ਇੰਤਜ਼ਾਰ...
    • 27 lakh income tax refunds stalled
      ਟੈਕਸਪੇਅਰਜ਼ ਪ੍ਰੇਸ਼ਾਨ : 27 ਲੱਖ ਆਮਦਨ ਕਰ ਰਿਫੰਡ ਰੁਕੇ, ਲੱਖਾਂ ਕਰਦਾਤਾ ਇੰਤਜ਼ਾਰ...
    • gold silver price
      ਅਚਾਨਕ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਬਾਜ਼ਾਰ 'ਚ ਮਚੀ...
    • major changes to fastag annual passes from april 1
      1 ਅਪ੍ਰੈਲ ਤੋਂ Fastag 'ਚ ਹੋ ਰਿਹਾ ਵੱਡਾ ਬਦਲਾਅ! ਢਿੱਲੀ ਹੋਵੇਗੀ ਤੁਹਾਡੀ ਜੇਬ
    • prices of 767 essential medicines including painkillers and antibiotics
      1 ਅਪ੍ਰੈਲ ਤੋਂ ਲੱਗੇਗਾ ਇਕ ਹੋਰ ਝਟਕਾ! Painkiller-Antibiotic ਸਣੇ 767 ਦਵਾਈਆਂ...
    • good news for air travelers
      ਹਵਾਈ ਯਾਤਰੀਆਂ ਲਈ 'Good News'! ਟਿਕਟ ਕੈਂਸਲੇਸ਼ਨ ਦੇ ਬਦਲੇ ਨਿਯਮ, ਇੰਨੇ...
    • rumors of petrol diesel shortage  hpcl makes a big statement
      ਪੈਟਰੋਲ-ਡੀਜ਼ਲ ਦੀ ਕਿੱਲਤ ਦੀਆਂ ਅਫਵਾਹਾਂ ਵਿਚਾਲੇ HPCL ਦਾ ਵੱਡਾ ਬਿਆਨ, ਲੋਕਾਂ...
    • huge fall in crypto market  bitcoin slips below  70 000  investors lose
      ਕ੍ਰਿਪਟੋ ਮਾਰਕੀਟ 'ਚ ਭਾਰੀ ਗਿਰਾਵਟ: 70,000 ਡਾਲਰ ਤੋਂ ਹੇਠਾਂ ਫਿਸਲਿਆ Bitcoin,...
    • goldman sachs warns  if the war ends    the impact will remain
      Goldman Sachs ਦੀ ਚਿਤਾਵਨੀ : ਜੰਗ ਖਤਮ ਹੋ ਵੀ ਜਾਵੇ... ਲੰਮੇ ਸਮੇਂ ਤੱਕ ਬਣਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +