Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 28, 2025

    12:37:15 PM

  • vigilance is tightening its grip on mla raman arora new property investigated

    MLA ਰਮਨ ਅਰੋੜਾ ’ਤੇ ਵਿਜੀਲੈਂਸ ਕੱਸ ਰਿਹੈ ਸ਼ਿਕੰਜਾ,...

  • frequent gunfire in chheharta  amritsar

    ਫਿਰ ਕੰਬਿਆ ਪੰਜਾਬ! ਅੰਮ੍ਰਿਤਸਰ ਦੇ ਛੇਹਰਟਾ 'ਚ...

  • malwinder kang  s sensational revelation about bjp leaders

    ਮਾਲਵਿੰਦਰ ਕੰਗ ਦਾ ਭਾਜਪਾ ਆਗੂਆਂ ਨੂੰ ਲੈ ਕੇ...

  • standing travel

    ਹੁਣ ਬੱਸਾਂ ਵਾਂਗ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਕਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਕਾਰੋਬਾਰ 'ਚ ਗਿਰਾਵਟ ਕਾਰਨ ਤੁਰਕੀ ਨੂੰ ਵੱਡਾ ਝਟਕਾ , ਡਿੱਗ ਗਏ ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰ

BUSINESS News Punjabi(ਵਪਾਰ)

ਕਾਰੋਬਾਰ 'ਚ ਗਿਰਾਵਟ ਕਾਰਨ ਤੁਰਕੀ ਨੂੰ ਵੱਡਾ ਝਟਕਾ , ਡਿੱਗ ਗਏ ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰ

  • Edited By Harinder Kaur,
  • Updated: 27 May, 2025 11:16 AM
New Delhi
turkey suffers major setback shares of turkish airlines fall
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਇੰਟ.) - ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦਾ ਅਸਰ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਵੀ ਨਜ਼ਰ ਆਉਣ ਲੱਗਾ ਹੈ ਅਤੇ ਸਭ ਤੋਂ ਵੱਡਾ ਝਟਕਾ ਲੱਗਾ ਹੈ ਤੁਰਕੀ ਦੇ ਟੂਰਿਜ਼ਮ ਅਤੇ ਐਵੀਏਸ਼ਨ ਸੈਕਟਰ ਨੂੰ। ਖਾਸ ਤੌਰ ’ਤੇ ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰਾਂ ’ਚ ਬੀਤੇ ਇਕ ਮਹੀਨੇ ’ਚ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :     ਉੱਚ ਪੱਧਰ ਤੋਂ ਡਿੱਗੀਆਂ Gold ਦੀਆਂ ਕੀਮਤਾਂ, ਚਾਂਦੀ ਦੇ ਭਾਅ ਵੀ ਟੁੱਟੇ

ਦਰਅਸਲ, ਭਾਰਤ ਨੇ ਹਾਲ ਹੀ ’ਚ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਅੱਤਵਾਦੀ ਟਿਕਾਣਿਆਂ ’ਤੇ ਕਾਰਵਾਈ ਕੀਤੀ ਸੀ। ਇਸ ਆਪ੍ਰੇਸ਼ਨ ਤੋਂ ਬਾਅਦ ਤੁਰਕੀ ਨੇ ਪਾਕਿਸਤਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ, ਜਿਸ ਨਾਲ ਭਾਰਤੀ ਲੋਕਾਂ ’ਚ ਨਾਰਾਜ਼ਗੀ ਫੈਲ ਗਈ।

ਇਹ ਵੀ ਪੜ੍ਹੋ :     Gold ਖ਼ਰੀਦਣ ਸਮੇਂ Hallmark logo ਦੀ ਥਾਂ ਦੇਖੋ ਇਹ Govt. App, ਨਹੀਂ ਤਾਂ ਸੋਨੇ ਦੀ ਥਾਂ ਖਰੀਦ ਲਓਗੇ ਪਿੱਤਲ!

ਇਸ ਨਾਰਾਜ਼ਗੀ ਦਾ ਸਭ ਤੋਂ ਸਿੱਧਾ ਅਸਰ ਤੁਰਕੀ ਜਾਣ ਵਾਲੇ ਭਾਰਤੀ ਸੈਲਾਨੀਆਂ ’ਤੇ ਪਿਆ। ‘ਮੇਕਮਾਈਟ੍ਰਿਪ’ ਮੁਤਾਬਕ ਸਿਰਫ ਇਕ ਹਫਤੇ ’ਚ ਤੁਰਕੀ ਲਈ ਫਲਾਈਟ ਬੁਕਿੰਗਜ਼ ’ਚ 60 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਕੈਂਸਲੇਸ਼ਨਜ਼ 250 ਫੀਸਦੀ ਤੱਕ ਵਧ ਗਏ ਹਨ।

ਕਿੰਨੀ ਵੱਡੀ ਹੈ ਨੁਕਸਾਨ ਦੀ ਤਸਵੀਰ?

ਈਜ਼ਮਾਈਟ੍ਰਿਪ ਦੇ ਚੇਅਰਮੈਨ ਨਿਸ਼ਾਂਤ ਪਿੱਟੀ ਨੇ ਇਕ ਮੀਡੀਆ ਚੈਨਲ ਨੂੰ ਦੱਸਿਆ ਕਿ 2023 ’ਚ ਲੱਗਭਗ 2.87 ਲੱਖ ਭਾਰਤੀ ਸੈਲਾਨੀ ਤੁਰਕੀ ਗਏ, ਜੋ 2022 ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਹੈ। ਹਰ ਭਾਰਤੀ ਸੈਲਾਨੀ ਔਸਤਨ 1 ਲੱਖ ਤੋਂ 1.3 ਲੱਖ ਰੁਪਏ ਤੱਕ ਤੁਰਕੀ ’ਚ ਖਰਚ ਕਰਦਾ ਹੈ। ਕੁੱਲ ਮਿਲਾ ਕੇ 2023 ’ਚ ਭਾਰਤੀ ਸੈਲਾਨੀਆਂ ਨੇ ਤੁਰਕੀ ’ਚ 3,000 ਕਰੋੜ ਰੁਪਏ ਦੇ ਆਸ-ਪਾਸ ਖਰਚ ਕੀਤਾ। ਹੁਣ ਜਦੋਂ ਵੱਡੀ ਗਿਣਤੀ ’ਚ ਫਲਾਈਟਸ ਕੈਂਸਲ ਹੋ ਰਹੀਆਂ ਹਨ ਅਤੇ ਨਵੀਆਂ ਬੁਕਿੰਗਜ਼ ਵੀ ਰੁਕ ਰਹੀਆਂ ਹਨ, ਤਾਂ ਇਹ ਰਕਮ ਅਗਲੇ ਕੁਝ ਮਹੀਨਿਆਂ ’ਚ ਤੁਰਕੀ ਨੂੰ ਸ਼ਾਇਦ ਹੀ ਮਿਲੇ।

ਇਹ ਵੀ ਪੜ੍ਹੋ :     LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ

ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰ ਕਿਉਂ ਡਿੱਗੇ?

ਟਰਕਿਸ਼ ਏਅਰਲਾਈਨਜ਼ ਦੇ ਸ਼ੇਅਰ 312.75 ਲਿਰਾ ਤੋਂ ਡਿੱਗ ਕੇ 279.75 ਲਿਰਾ ’ਤੇ ਪਹੁੰਚ ਗਏ ਹਨ, ਭਾਵ ਲੱਗਭਗ 10.5 ਫੀਸਦੀ ਦੀ ਗਿਰਾਵਟ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਸੈਲਾਨੀਆਂ ਦੀਆਂ ਫਲਾਈਟਸ ਕੈਂਸਲ ਹੋਣ ਅਤੇ ਨਵੀਆਂ ਬੁਕਿੰਗਜ਼ ਠੱਪ ਪੈਣ ਨਾਲ ਨਿਵੇਸ਼ਕਾਂ ਨੂੰ ਲੱਗਣ ਲੱਗਾ ਹੈ ਕਿ ਅਗਲੀ ਤਿਮਾਹੀ ’ਚ ਕੰਪਨੀ ਦਾ ਮਾਲੀਆ ਡਿੱਗ ਸਕਦਾ ਹੈ।

ਤੁਰਕੀ ਦੇ ਰਾਜਨੀਤਕ ਸਟੈਂਡ ਦਾ ਅਸਰ ਨਾ ਸਿਰਫ ਉਸ ਦੀ ਡਿਪਲੋਮੇਸੀ ’ਤੇ ਪਿਆ ਹੈ, ਸਗੋਂ ਉਸ ਦੀ ਇਕਾਨਮੀ ਅਤੇ ਸ਼ੇਅਰ ਬਾਜ਼ਾਰ ’ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਭਾਰਤ ਦੇ ਸੈਲਾਨੀਆਂ ਲਈ ਇਹ ਇਕ ਮਜ਼ਬੂਤ ਸੁਨੇਹਾ ਵੀ ਹੈ ਕਿ ਉਨ੍ਹਾਂ ਦਾ ਫੈਸਲਾ ਅੰਤਰਰਾਸ਼ਟਰੀ ਕੰਪਨੀਆਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ।

ਇਹ ਵੀ ਪੜ੍ਹੋ :     ਅਚਾਨਕ ਮਹਿੰਗਾ ਹੋ ਗਿਆ Gold, ਜਾਣੋ ਇਸ ਦਾ ਅਮਰੀਕਾ ਨਾਲ ਕੀ ਹੈ ਸਬੰਧ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Business
  • Turkey
  • Setback
  • Turkish Airlines
  • Shares
  • ਕਾਰੋਬਾਰ
  • ਤੁਰਕੀ
  • ਝਟਕਾ
  • ਟਰਕਿਸ਼ ਏਅਰਲਾਈਨਜ਼
  • ਸ਼ੇਅਰ

GOLD Jewellery ਖ਼ਰੀਦਣ ਦਾ ਹੈ ਪਲਾਨ ਤਾਂ... ਜਾਣੋ ਕਿੰਨੇ ਡਿੱਗੇ 10 ਗ੍ਰਾਮ ਸੋਨੇ ਦੇ ਭਾਅ

NEXT STORY

Stories You May Like

  • stock market  sensex falls 655 points and nifty also falls to 24 620 level
    ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 655 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ 24,620 ਦੇ ਪੱਧਰ 'ਤੇ
  • turkey  s apples will rot if india gives a shock of 821 crores
    ਸੜ ਜਾਣਗੇ ਤੁਰਕੀ ਦੇ ਸੇਬ, ਜੇਕਰ ਭਾਰਤ ਨੇ ਦਿੱਤਾ 821 ਕਰੋੜ ਦਾ ਝਟਕਾ
  • india turkey social media account block
    ਭਾਰਤ ਦਾ ਤੁਰਕੀ ਨੂੰ ਵੱਡਾ ਝਟਕਾ, ਸੋਸ਼ਲ ਮੀਡੀਆ ਅਕਾਊਂਟ ਕੀਤਾ ਬਲਾਕ
  • turkish company suffers a big setback  shares fall 10
    ਭਾਰਤ ਦੀ ਕਾਰਵਾਈ ਦਾ ਅਸਰ, ਤੁਰਕੀ ਦੀ ਕੰਪਨੀ ਨੂੰ ਲੱਗਾ ਵੱਡਾ ਝਟਕਾ, 10% ਸ਼ੇਅਰ ਡਿੱਗੇ
  • share market fell   sensex down 271 point
    ਸ਼ੇਅਰ ਬਾ਼ਜ਼ਾਰ 'ਚ ਗਿਰਾਵਟ : ਸੈਂਸੈਕਸ 271 ਅੰਕ ਟੁੱਟਿਆ ਤੇ ਨਿਫਟੀ ਵੀ 24,945 ਦੇ ਪੱਧਰ 'ਤੇ ਬੰਦ
  • stock market falls sensex falls over 700 points nifty at 24 775
    ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 700 ਤੋਂ ਵਧ ਅੰਕ ਡਿੱਗਾ ਤੇ ਨਿਫਟੀ 24,775 ਦੇ ਪੱਧਰ 'ਤੇ
  • stock market decline  sensex falls 200 points  nifty at 24 765
    ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 200 ਅੰਕ ਟੁੱਟਿਆ ਤੇ ਨਿਫਟੀ 24,765 ਦੇ ਪੱਧਰ 'ਤੇ
  • stock market  sensex falls more than 600 points  nifty at 24 781
    ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 600 ਤੋਂ ਵੱਧ ਅੰਕ ਡਿੱਗਿਆ, ਨਿਫਟੀ 24,781 ਦੇ ਪੱਧਰ 'ਤੇ
  • vigilance is tightening its grip on mla raman arora new property investigated
    MLA ਰਮਨ ਅਰੋੜਾ ’ਤੇ ਵਿਜੀਲੈਂਸ ਕੱਸ ਰਿਹੈ ਸ਼ਿਕੰਜਾ, ਨਵੀਆਂ ਜਾਇਦਾਦਾਂ ਦੇ ਰਿਕਾਰਡ...
  • rumors of the arrest of raman arora  s nephew raju have been spreading
    ਰਮਨ ਅਰੋੜਾ ਦੇ ਕੁੜਮ ਰਾਜੂ ਦੀ ਗ੍ਰਿਫ਼ਤਾਰੀ ਦੀ ਫੈਲੀ ਰਹੀ ਅਫ਼ਵਾਹ, ਜਾਂਚ ਅਧਿਕਾਰੀ...
  • officers will become government witnesses against mla raman arora
    MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ...
  • special news for those who have registered
    Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
  • big success of punjab police 3 drug smugglers arrested with weapons from dhaba
    ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ,...
  • attackers who came to thar due to old enmity opened fire on the youth
    ਪੁਰਾਣੀ ਰੰਜਿਸ਼ ਕਾਰਨ ਥਾਰ 'ਚ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ
  • big news for the residents of jalandhar
    ਜਲੰਧਰੀਆਂ ਲਈ ਵੱਡੀ ਖਬਰ! ਵਕੀਲਾਂ ਵੱਲੋਂ 'ਨੋ ਵਰਕ ਡੇਅ' ਦਾ ਐਲਾਨ
  • court approves lawyer  s application to meet mla raman arora
    ਵਿਧਾਇਕ ਰਮਨ ਅਰੋੜਾ ਨੂੰ ਮਿਲਣ ਲਈ ਵਕੀਲ ਦੀ ਅਰਜ਼ੀ ਅਦਾਲਤ ਵੱਲੋਂ ਮਨਜ਼ੂਰ
Trending
Ek Nazar
up mangoes in huge demand in gulf countries

UP ਦੇ ਦੁਸਹਿਰੀ ਅਤੇ ਚੌਸਾ ਅੰਬਾਂ ਦੀ ਖਾੜੀ ਦੇਸ਼ਾਂ 'ਚ ਭਾਰੀ ਮੰਗ

bus accident in usa

ਅਮਰੀਕਾ 'ਚ ਬੱਸ ਹਾਦਸਾ, ਦੋ ਲੋਕਾਂ ਦੀ ਮੌਤ ਅਤੇ 40 ਹੋਰ ਜ਼ਖਮੀ

storm alert in punjab

ਪੰਜਾਬ 'ਚ ਤੂਫ਼ਾਨ ਦਾ ਅਲਰਟ, ਪੜ੍ਹੋ 5 ਦਿਨਾਂ ਦੀ ਵੱਡੀ ਅਪਡੇਟ

indian delegation  singapore minister

ਸੂਬੇ ਅਤੇ ਸ਼ਹਿਰ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹੇ : ਸਿੰਗਾਪੁਰ ਦੇ ਮੰਤਰੀ

armed rebels join army in syria

ਸੀਰੀਆ ਦੀ ਫੌਜ 'ਚ 130 ਹਥਿਆਰਬੰਦ ਬਾਗ਼ੀ ਸ਼ਾਮਲ

10 indians honored climbing   everest   peak

'ਐਵਰੈਸਟ' ਚੋਟੀ 'ਤੇ ਸਫਲ ਚੜ੍ਹਾਈ ਲਈ 10 ਭਾਰਤੀ ਸਨਮਾਨਿਤ

politician disappears after being released from jail

ਹਾਈਵੇਅ 'ਤੇ ਔਰਤ ਨਾਲ ਕੀਤੀਆਂ ਸਨ ਅਸ਼ਲੀਲ ਹਰਕਤਾਂ! ਜੇਲ੍ਹ ਤੋਂ ਛੁੱਟਦੇ ਹੀ ਨੇਤਾ...

two indian origin singaporeans charged

ਭਾਰਤੀ ਮੂਲ ਦੇ ਦੋ ਸਿੰਗਾਪੁਰੀਆਂ 'ਤੇ ਲੱਗੇ ਦੋਸ਼, ਜਾਣੋ ਮਾਮਲਾ

family membes dispute

ਘਰੇਲੂ ਝਗੜੇ 'ਚ ਗੋਲੀਬਾਰੀ, ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

judge  knife attack

ਵੱਡੀ ਖ਼ਬਰ : ਚਾਕੂ ਮਾਰ ਜੱਜ ਨੂੰ ਉਤਾਰਿਆ ਮੌਤ ਦੇ ਘਾਟ

chinese technology company taiwanese hackers

ਤਾਈਵਾਨੀ ਹੈਕਰਾਂ ਵੱਲੋਂ ਚੀਨੀ ਤਕਨਾਲੋਜੀ ਕੰਪਨੀ 'ਤੇ ਸਾਈਬਰ ਹਮਲਾ

trump received gift of 13 thousand crore rupees

Trump ਨੂੰ ਮਿਲਿਆ 13 ਹਜ਼ਾਰ ਕਰੋੜ ਰੁਪਏ ਦਾ ਤੋਹਫ਼ਾ

tesla  s growth slows in europe

ਯੂਰਪ 'ਚ ਟੇਸਲਾ ਦੀ ਵਿਕਾਸ ਦਰ ਘਟੀ, ਵਿਕਰੀ 'ਚ 49% ਦੀ ਗਿਰਾਵਟ

multi party delegation arrived in singapore

ਅੱਤਵਾਦ ਵਿਰੁੱਧ ਭਾਰਤ ਦੇ ਸੰਦੇਸ਼ ਨਾਲ ਸਿੰਗਾਪੁਰ ਪਹੁੰਚਿਆ ਬਹੁ-ਪਾਰਟੀ ਵਫ਼ਦ

gujarati indian man arrested in us

ਅਮਰੀਕਾ 'ਚ ਆਪਣੀ ਪਤਨੀ ਦੇ ਕਤਲ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਗੁਜਰਾਤੀ-ਭਾਰਤੀ...

australia new youngest senator elected at 21

21 ਸਾਲਾ ਔਰਤ ਬਣੀ ਆਸਟ੍ਰੇਲੀਆ ਦੀ ਛੋਟੀ ਉਮਰ ਦੀ ਸੈਨੇਟਰ

canadian pr immigrants

Canada ਦੀ PR ਦੇ ਚਾਹਵਾਨ ਪ੍ਰਵਾਸੀਆਂ ਨੂੰ ਵੱਡਾ ਝਟਕਾ

three holidays in punjab

ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • new confusion for ipl playoffs
      ਪੰਜਾਬ ਦੀ ਹਾਰ ਨਾਲ ਬਦਲ ਗਏ ਸਮੀਕਰਣ! IPL Playoffs ਲਈ ਪਿਆ ਨਵਾਂ ਭੰਬਲਭੂਸਾ
    • hyderabad faces kolkata today
      ਹੈਦਰਾਬਾਦ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ...
    • ipl 2025 preity zinta furious with umpire after defeat
      IPL 2025 : ਹਾਰ ਤੋਂ ਬਾਅਦ ਅੰਪਾਇਰ 'ਤੇ ਭੜਕੀ ਪ੍ਰੀਤੀ ਜ਼ਿੰਟਾ, ਕੀ ਪੰਜਾਬ...
    • summer vacations announced in punjab schools
      ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
    • layers of corruption of mla raman arora exposed
      MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...
    • punjab faces challenge from mumbai
      ਪਲੇਅ ਆਫ ਦੇ ਟਾਪ-2 ’ਚ ਜਗ੍ਹਾ ਬਣਾਉਣ ਲਈ ਮੁੰਬਈ ਸਾਹਮਣੇ ਪੰਜਾਬ ਦੀ ਚੁਣੌਤੀ
    • danger from high pillars in jalandhar
      ਜਲੰਧਰ 'ਚ ਉੱਚੇ ਖੰਭਿਆਂ ਕਾਰਨ ਖ਼ਤਰਾ ਵਧਿਆ! ਹਨ੍ਹੇਰੀ-ਝੱਖੜ ਕਰਕੇ ਮੁੜ ਵਾਪਰ...
    • rain and storm warning issued in punjab
      ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ
    • terrible accident on jalandhar pathankot highway
      ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...
    • sad news 19 year old famous social media influencer loses battle to cancer
      ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer
    • now the world s second largest steel hub will be built in this area
      600 ਸਾਲ ਪਹਿਲਾਂ ਹੋਈ ਸੀ ਖੋਜ, ਹੁਣ ਇਸ ਇਲਾਕੇ ’ਚ ਬਣੇਗਾ ਦੁਨੀਆ ਦਾ ਦੂਜਾ ਵੱਡਾ...
    • ਵਪਾਰ ਦੀਆਂ ਖਬਰਾਂ
    • every button on the ac remote is special  99  of people don  t use
      AC ਰਿਮੋਟ ਦਾ ਹਰ ਬਟਨ ਹੈ ਖ਼ਾਸ, 99% ਲੋਕ ਨਹੀਂ ਕਰਦੇ ਸਹੀ ਇਸਤੇਮਾਲ!
    • income tax return big update
      ਟੈਕਸਦਾਤਾਵਾਂ ਲਈ ਵੱਡੀ ਖੁਸ਼ਖਬਰੀ! 31 ਜੁਲਾਈ ਨਹੀਂ, ਹੁਣ ਇਸ ਤਰੀਕ ਤਕ ਭਰ ਸਕੋਗੇ...
    • byju s app disappears from play store
      Play Store ਤੋਂ Byju's App ਗਾਇਬ! ਜਾਣੋ ਕੀ ਹੈ ਪੂਰਾ ਮਾਮਲਾ
    • ngos receiving funds from abroad should be careful instructions by hm
      ਵਿਦੇਸ਼ਾਂ ਤੋਂ ਫੰਡ ਹਾਸਲ ਕਰਨ ਵਾਲੇ NGO ਹੋ ਜਾਣ ਸਾਵਧਾਨ! ਗ੍ਰਹਿ ਮੰਤਰਾਲੇ ਵਲੋਂ...
    • these days will the banks remain closed in june
      1, 2, 3 ਜਾਂ 5 ਦਿਨ ਨਹੀਂ, ਸਗੋਂ ਜੂਨ ਮਹੀਨੇ 'ਚ 13 ਦਿਨ ਬੰਦ ਰਹਿਣ ਵਾਲੇ ਹਨ...
    • upi users these rules are going to change from july 31
      UPI ਉਪਭੋਗਤਾਵਾਂ ਲਈ ਵੱਡੀ ਚਿਤਾਵਨੀ, 31 ਜੁਲਾਈ ਤੋਂ ਬਦਲਣ ਜਾ ਰਹੇ ਹਨ ਇਹ ਅਹਿਮ...
    • oppo realme under government investigation
      ਸਰਕਾਰੀ ਜਾਂਚ ਦੇ ਘੇਰੇ 'ਚ ਘਿਰੀਆਂ ਇਹ ਦੋ ਕੰਪਨੀਆਂ, ਰਿਪੋਰਟ 'ਚ ਹੋ ਗਿਆ ਵੱਡਾ...
    • sebi s stick on mcx 25 lakh fine will have to be paid in 45 days
      MCX 'ਤੇ SEBI ਦਾ ਡੰਡਾ, 45 ਦਿਨਾਂ 'ਚ ਦੇਣਾ ਪਵੇਗਾ 25 ਲੱਖ ਜੁਰਮਾਨਾ, ਜਾਣੋ ਕੀ...
    • today  s top 10 news
      ਪੰਜਾਬ 'ਚ ਜ਼ੋਰਦਾਰ ਧਮਾਕੇ 'ਚ ਇਕ ਦੀ ਮੌਤ ਤੇ ਕੋਰੋਨਾ ਦੇ ਵਧ ਰਹੇ ਕੇਸਾਂ ਨੇ...
    • investors panicked rising corona cases  sensex nifty fell
      ਵਧਦੇ ਕੋਰੋਨਾ ਮਾਮਲਿਆਂ ਦਰਮਿਆਨ ਨਿਵੇਸ਼ਕ ਘਬਰਾਏ, ਸੈਂਸੈਕਸ-ਨਿਫਟੀ ਧੜੰਮ ਡਿੱਗੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +