ਨਿਊਯਾਰਕ—ਅੰਦਾਜ਼ੇ ਤੋਂ ਵਧੀਆ ਨਤੀਜਿਆਂ ਨਾਲ ਅਮਰੀਕੀ ਬਾਜ਼ਾਰ ਨਵੀਂ ਉੱਚਾਈ 'ਤੇ ਬੰਦ ਹੋਣ 'ਚ ਕਾਮਯਾਬ ਹੋਇਆ ਹੈ। ਬੁੱਧਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 66 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਨਾਲ 21,640.75 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਨੈਸਡੈਕ 40.75 ਅੰਕ ਯਾਨੀ 0.66 ਫੀਸਦੀ ਦੀ ਮਜ਼ਬੂਤੀ ਨਾਲ 6,385 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਐੱਸਐਂਡਪੀ-500 ਇੰਡੈਕਸ 13.2 ਅੰਕ ਯਾਨੀ 0.5 ਫੀਸਦੀ ਦੀ ਉਛਾਲ ਨਾਲ 2,473.8 ਦੇ ਪੱਧਰ 'ਤੇ ਬੰਦ ਹੋਇਆ ਹੈ।
ਰੁਪਏ 'ਚ ਗਿਰਾਵਟ, 64.34 'ਤੇ ਖੁੱਲ੍ਹਿਆ
NEXT STORY