Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    12:56:29 AM

  • punjab politics congress high command

    ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ...

  • indian team achieved a historic victory by 8 wickets

    406 ਦੌੜਾਂ ਦਾ ਪਹਾੜ ਜਿਹਾ ਟੀਚਾ ਵੀ ਪਿਆ ਛੋਟਾ,...

  • shubman gill hits fastest odi double century

    ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ: ਵਨਡੇ 'ਚ ਜੜਿਆ ਸਭ...

  • robbery case solved

    ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਜਿਸ ਪਾਣੀਓਂ ਉੱਗੀ ਹੈ, ਓਸੇ ਪਾਣੀਓਂ ਮਾਰਾਂਗੇ

DHARM News Punjabi(ਦਰਸ਼ਨ ਟੀ.ਵੀ.)

ਜਿਸ ਪਾਣੀਓਂ ਉੱਗੀ ਹੈ, ਓਸੇ ਪਾਣੀਓਂ ਮਾਰਾਂਗੇ

  • Edited By Rajwinder Kaur,
  • Updated: 22 May, 2020 05:20 PM
Jalandhar
chhota ghallughara
  • Share
    • Facebook
    • Tumblr
    • Linkedin
    • Twitter
  • Comment

ਪਿੰਡ ਕਾਲ੍ਹੇ ਕੇ ਦਾ ਰਹਿਣ ਵਾਲਾ ਭਾਈ ਪ੍ਰਿਥੀ ਦਮਦਮਾ ਸਾਹਿਬ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ। ਗੁਰੂ ਸਾਹਿਬ ਜੀ ਦੀ ਸੰਗਤ ਨੇ ਇਸ ਨੂੰ ਫੋਕਟ ਕਰਮਕਾਂਡਾਂ ਵਿੱਚੋਂ ਬਾਹਰ ਕੱਢ ਗੁਰਮਤਿ ਗਾਡੀ ਰਾਹ ਦਾ ਪਾਂਧੀ ਬਣਾਇਆ। ਪਾਤਸ਼ਾਹ ਜੀ ਜਦੋਂ ਦੱਖਣ ਵੱਲ ਜਾਣ ਲੱਗੇ ਤਾਂ ਉਨ੍ਹਾਂ ਭਾਈ ਪ੍ਰਿਥੀ ਨੂੰ ਹੁਕਮ ਕੀਤਾ ਕਿ ਮਾਝੇ ਦੇ ਇਲਾਕੇ ਵਿੱਚ ਜਾ ਕੇ ਗੁਰੂ ਕੇ ਲੰਗਰ ਦੀ ਸੇਵਾ ਕਰਨ। ਨਾਲ ਹੀ ਗੁਰੂ ਸਾਹਿਬ ਜੀ ਨੇ ਆਪਣੇ ਸੀਸ ਦੀ ਸ਼ਾਲ, ਆਪਣੇ ਹੱਥ ਦਾ ਆਸਾ ਬਖਸ਼ਿਸ਼ ਕਰਦਿਆਂ ਕਿਹਾ ," ਸਾਡੇ ਸੇਵਕ ਭਾਈ ਫੇਰੂ ਜੀ ਵੀ ਉਸ ਇਲਾਕੇ ਵਿੱਚ ਸੇਵਾ ਕਰ ਰਹੇ ਹਨ, ਤੁਹਾਡੀ ਉਹ ਹਰ ਕਾਜ ਵਿੱਚ ਸਹਾਇਤਾ ਕਰਨਗੇ।"

ਕੁਝ ਸਮਾਂ ਅੰਮ੍ਰਿਤਸਰ ਰਹਿ ਕੇ, ਫਿਰ ਭਾਈ ਪ੍ਰਿਥੀ ਜੀ ਨੇ ਲੋਪੋਕੇ ਪਿੰਡ ਡੇਰਾ ਲਾਇਆ। ਇਥੇ ਸੰਗਤ-ਪੰਗਤ ਦੇ ਪ੍ਰਤਾਪ ਸਦਕਾ ਅਤੇ ਭਾਈ ਪ੍ਰਿਥੀ ਜੀ ਦੀ ਗੁਰੂ ਬਚਨਾਂ ਪ੍ਰਤੀ ਨਿਹਚਾ ਸਦਕਾ ਗੁਰਸਿਖੀ ਦਾ ਫੈਲਾਅ ਹੋਣ ਲੱਗਾ। ਇਥੋਂ ਭਾਈ ਸਾਹਿਬ ਜੀ ਲਾਹੌਰ ਆ ਗਏ। ਲਾਹੌਰ ਵਿੱਚ ਵੀ ਆਪ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਸੰਗਤ-ਪੰਗਤ ਨਾਲ, ਆਤਮਿਕ ਤੇ ਸਰੀਰਿਕ ਭੁੱਖ ਨਾਲ ਤਪਦੇ ਹਿਰਦਿਆਂ ਨੂੰ ਠੰਢ ਪਾਈ।

ਲਾਹੌਰ ਵਿੱਚ ਮੁਜੰਗਾਂ ਵਾਲੇ ਪਾਸੇ ਇਕ ਦਿਨ ਭਾਈ ਸਾਹਿਬ ਸੰਗਤ ਸਜਾ ਕੇ ਬੈਠੇ ਸਨ ਕਿ ਦੋ ਸਕੇ ਭਰਾ, ਜਿਨ੍ਹਾਂ ਦੇ ਕਦਮ ਜਵਾਨੀ ਵੱਲ ਵੱਧ ਰਹੇ ਸਨ, ਸਿਰਾਂ ਤੇ ਘੰਘਣੀਆਂ ਦੀਆਂ ਛਾਬੜੀਆਂ ਚੁੱਕੀ ਇਥੇ ਆਣ ਪੁੱਜੇ। ਭਾਈ ਪ੍ਰਿਥੀ ਜੀ ਇਨ੍ਹਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, "ਬਾਲੜਿਓ ! ਕੀ ਹੈ ਤੁਹਾਡੇ ਕੋਲ, ਸਾਨੂੰ ਵੀ ਛਕਾਉਗੇ? "ਦੋਨਾਂ ਨੇ ਛਾਬੜੀਆਂ ਅੱਗੇ ਰੱਖ ਦਿੱਤੀਆਂ ਅਤੇ ਕਹਿਣ ਲੱਗੇ, ਬਾਬਾ ਜੀ ! ਛਕੋ। ਭਾਈ ਸਾਹਿਬ ਕਹਿਣ ਲੱਗੇ ਕਿ, ਸਾਡੇ ਕੋਲ ਮਾਇਆ ਕੋਈ ਨਹੀਂ ? ਇਹ ਦੋਨੋਂ ਭਰਾ ਕਹਿਣ ਲੱਗੇ ਕੋਈ ਨਾ ਜੀ। ਤੁਸੀਂ ਬੱਸ ਛੱਕੋ।

ਭਾਈ ਪ੍ਰਿਥੀ ਜੀ ਨੇ ਥੋੜ੍ਹੀਆਂ ਜਿਹੀਆਂ ਘੁੰਘਣੀਆਂ ਆਪ ਲੈ ਬਾਕੀ ਬੱਚੀਆਂ ਘੁੰਘਣੀਆਂ ਸੰਗਤ ਵਿੱਚ ਵਰਤਾਉਣ ਦਾ ਹੁਕਮ ਦਿੱਤਾ। ਇਨ੍ਹਾਂ ਦੋਹਾਂ ਭਰਾਵਾਂ ਨੇ ਖਿੜ੍ਹੇ ਮੱਥੇ ਹੁਕਮ ਦੀ ਤਾਮੀਲ ਕੀਤੀ। ਭਾਈ ਸਾਹਿਬ ਇਨ੍ਹਾਂ ’ਤੇ ਬਹੁਤ ਖੁਸ਼ ਹੋਏ ਅਤੇ ਆਸੀਸ ਦਿੰਦਿਆਂ ਕਿਹਾ ਕਿ " ਤੁਸੀਂ ਦੋਵੇਂ ਬੜੇ ਬੀਬੇ ਰਾਣੇ ਹੋ! ਤੁਹਾਨੂੰ ਸਰਕਾਰੇ ਦਰਬਾਰੇ ਦੀਵਾਨੀਆਂ ਮਿਲਣ। ਇਨ੍ਹਾਂ ਦੋਵਾਂ ਭਰਾਵਾਂ ਦਾ ਭਾਈ ਸਾਹਿਬ ਨਾਲ ਖਾਸਾ ਪਿਆਰ ਪੈ ਗਿਆ ਸੀ।

ਇਧਰ ਭਾਈ ਪ੍ਰਿਥੀ ਜੀ, ਲਾਹੌਰ ਤੋਂ ਦੱਖਣ ਵੱਲ 12 ਕੋਹ ਤੇ ਇੱਕ ਪਿੰਡ 'ਮਾਣਕ' ਆ ਬਿਰਾਜੇ। ਇਥੇ ਇਨ੍ਹਾਂ ਨੇ ਗੁਰੂ ਕੇ ਲੰਗਰਾਂ ਦੇ ਅਤੁੱਟ ਭੰਡਾਰੇ ਖੋਲ ਦਿੱਤੇ। ਦੂਰੋਂ ਨੇੜਿਉਂ ਆਉਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ। ਹਰ ਵਕਤ 100 ਦੇ ਕਰੀਬ ਸਾਧੂ ਸੰਤ ਇਸ ਧਰਮਸ਼ਾਲਾ ਵਿੱਚ ਜੁੜੇ ਰਹਿੰਦੇ। ਮਾਘੀ ਤੇ ਸੱਤ ਦਿਨ ਦਾ ਭਾਰੀ ਮੇਲਾ ਭਰਦਾ ਸੀ। ਭਾਈ ਫੇਰੂ ਜੀ ਇਕ ਦਿਨ ਆਪ ਪਾਸ ਬੈਠੇ ਸਨ ਤਾਂ ਉਨ੍ਹਾਂ ਕਿਹਾ ਕਿ ਭਾਈ ਪ੍ਰਿਥੀ ਜੀ, ਸਾਨੂੰ ਤੁਹਾਡੇ ਸੇਵਕ ਭਾਈ ਜਗਤ ਵਿੱਚ ਆਹਲਾ ਦਰਜੇ ਦੀ ਭਗਤੀ ਦੇ ਚਿਨ੍ਹ ਨਜ਼ਰ ਆਉਂਦੇ ਹਨ, ਇਹ ਹੀ ਅਸਲ ਵਿੱਚ ਤੁਹਾਡੇ ਵਾਰਸ ਹੈਨ।

ਇਹ ਸੁਣਦਿਆਂ ਸਾਰ ਭਾਈ ਪ੍ਰਿਥੀ ਜੀ ਨੇ, ਭਾਈ ਫੇਰੂ ਜੀ ਨੂੰ ਕਿਹਾ ਕਿ, ਤੁਸੀਂ ਖ਼ੁਦ ਇਸ ਮੇਰੇ ਬੱਚੇ ਨੂੰ ਇਸ ਧਰਮਸ਼ਾਲਾ ਦੀ ਜ਼ਿੰਮੇਵਾਰੀ ਬਖ਼ਸ਼ਿਸ਼ ਕਰੋ ਤੇ ਨਾਲੇ ਅਸੀਸ ਦਿਓ, ਇਸ ਦੀ ਨਿਭ ਜਾਵੇ। ਭਾਈ ਪ੍ਰਿਥੀ ਜੀ ਤਕਰੀਬਨ 1742-43 ਈਸਵੀ ਵਿੱਚ ਭਾਈ ਜਗਤ ਭਗਤ ਨੂੰ ਮਹੰਤ ਥਾਪ ਕੇ ਸੰਸਾਰਕ ਚੋਲਾ ਛੱਡ ਗਏ। ਭਾਈ ਜਗਤ ਭਗਤ ਜੀ ਰੂਪੀ ਅਦੁੱਤੀ ਸੇਵਾ ਸਿਮਰਨ ਵਾਲੀ ਸ਼ਖਸੀਅਤ ਦਾ ਨਾਮਣਾ ਸਾਰੇ ਇਲਾਕੇ ਵਿੱਚ ਦਿਨ ਦੁੱਗਣਾ ਰਾਤ ਚੌਗਣਾ ਫੈਲ ਰਿਹਾ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਲਾਹੌਰ ਸਰਕਾਰ ਵੱਲੋਂ ਪੰਜ ਪਿੰਡ (ਮਾਣਕ, ਜੀਆ ਬੱਗਾ, ਭਾਈ ਕੋਟ, ਕਿੰਗਰਾ ਕੰਡਿਆਲਾ ਤੇ ਕੋਠਾ) ਧਰਮ ਅਰਥ ਲੱਗੇ ਸਨ।

ਉਧਰ ਜਿੰਨ੍ਹਾਂ ਦੋਵਾਂ ਭਰਾਵਾਂ ਨੂੰ ਕਿਸੇ ਸਮੇਂ ਭਾਈ ਪ੍ਰਿਥੀ ਨੇ ਦੀਵਾਨੀਆਂ ਭੋਗਣ ਦੀ ਅਸੀਸ ਦਿੱਤੀ ਸੀ, ਉਹ ਦੋਵੇਂ ਅਬਦੁਸਮੱਦ ਖ਼ਾਨ ਦੇ ਵਕਤ ਲਾਹੌਰ ਸਰਕਾਰ ਵਿੱਚ ਨੌਕਰ ਹੋਏ ਸਨ ਤੇ ਜ਼ਕਰੀਆ ਖ਼ਾਨ ਦੇ ਸਮੇਂ ਵਿੱਚ ਇਹ ਫੌਜਦਾਰੀਆਂ ਤੇ ਦੀਵਾਨੀਆਂ ਦੇ ਮਾਲਕ ਬਣੇ। ਇਨ੍ਹਾਂ ਦੇ ਨਾਮ ਸਨ,' ਜਸਪਤ ਰਾਏ' ਤੇ 'ਲੱਖਪਤ ਰਾਏ' । ਇਹ ਮਹਿਸੂਸ ਕਰਦੇ ਸਨ, ਕਿ ਏਡੇ ਮਰਤਬਿਆਂ ਤੱਕ ਇਹ ਭਾਈ ਪ੍ਰਿਥੀ ਦੀ ਮਿਹਰ ਸਦਕਾ ਪੁੱਜੇ ਹਨ। ਇਸੇ ਲਈ ਇਹ ਭਾਈ ਪ੍ਰਿਥੀ ਜੀ ਦੇ ਹਰ ਹੁਕਮ ਦੀ ਤਾਮੀਲ ਕਰਦੇ ਸਨ। ਭਾਈ ਸਾਹਿਬ ਦੇ ਭੇਜੇ ਹਰ ਇੱਕ ਜ਼ਰੂਰਤ ਮੰਦ ਦੀ ਲੋੜ ਪੂਰੀ ਕਰਨਾ ਇਹ ਆਪਣਾ ਧਾਰਮਿਕ ਫ਼ਰਜ਼ ਸਮਝਦੇ ਸਨ।

ਭਾਈ ਪ੍ਰਿਥੀ ਜੀ ਜਦ ਮਾਣਕ ਪਿੰਡ ਵਿੱਚ ਪੂਰੇ ਹੋਏ ਤਾਂ ਉਨ੍ਹਾਂ ਦੀ ਸਮਾਧ ਵੀ ਇਨ੍ਹਾਂ ਹੀ ਬਣਵਾਈ ਸੀ। ਭਾਈ ਸਾਹਿਬ ਸਿੱਖਾਂ ਦੀ ਉਦਾਸੀ ਸੰਪਰਦਾ ਨਾਲ ਸਬੰਧਿਤ ਸਨ। ਮੰਨਿਆ ਜਾਂਦਾ ਹੈ ਕਿ ਲੱਖੂ ਤੇ ਜੱਸੂ ਦੀ ਭੇਟ ਕੀਤੀ ਮਾਇਆ ਨਾਲ ਦੋ ਹੋਰ ਅਸਥਾਨਾਂ, ਭਾਈ ਫੇਰੂ ਜੀ ਦੀ ਸਮਾਧ ਤੇ ਲਾਹੌਰ ਵਿੱਚ ਸੂਦਾਂਵਾਲੀ ਧਰਮਸ਼ਾਲਾ ਵੀ ਬਣਵਾਈ।

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।। (ਮ;1)

ਟਾਂਵੇਂ ਬੰਦੇ ਹੁੰਦੇ ਹਨ, ਜੋ ਜੀਵਨ ਵਿੱਚ ਧਨ ਜਾਂ ਤਰੱਕੀ ਦੇ ਵਾਧੇ ਵਿਚੋਂ ਪੈਦਾ ਹੋਣ ਵਾਲੇ ਹੰਕਾਰ ਤੇ ਤਮਾ ’ਤੇ ਕਾਬੂ ਪਾਂਦੇ ਹਨ। ਸਰਮਾਇਆ ਤੇ ਤਾਕਤ ਬੰਦੇ ਦੀ ਅਕਲ ਮਾਰ ਦਿੰਦੇ ਹਨ। ਇਨ੍ਹਾਂ ਚੀਜ਼ਾਂ ਵਿੱਚ ਫਸਿਆ ਬੰਦਾ ਇਨਸਾਨ ਤੋਂ ਹੈਵਾਨ ਬਣਦਿਆਂ ਬਹੁਤਾ ਸਮਾਂ ਨਹੀਂ ਲਾਉਂਦਾ। ਇਹੋ ਗੱਲ ਇਨ੍ਹਾਂ ਦੋਨਾਂ ਭਰਾਵਾਂ ਨਾਲ ਵਾਪਰੀ। ਇਹ ਸੱਤਾ ਦੀ ਤਾਕਤ ਨਾਲ ਇਹੋ ਜਿਹੇ। ਅੰਨ੍ਹੇ ਹੋਏ ਕਿ ਜਿਸ ਘਰ ਵਿੱਚੋਂ ਇਨ੍ਹਾਂ ਨੂੰ ਦੀਵਾਨੀਆਂ ਦੀ ਆਸੀਸ ਮਿਲੀ, ਓਸੇ ਨਾਲ ਮੱਥਾ ਲਾ ਬੈਠੇ।

ਜ਼ਕਰੀਆ ਖ਼ਾਨ ਦੀ ਵਾਹ-ਵਾਹ ਹਾਸਲ ਕਰਨ ਦੇ ਚੱਕਰਾਂ ਵਿੱਚ ਜੱਸੂ ਤੇ ਲੱਖੂ ਨੇ ਵੀ ਸਿੰਘਾਂ ਦੇ ਖ਼ੂਨ ਦੀ ਹੋਲੀ ਖੇਡਣੀ ਸ਼ੁਰੂ ਕੀਤੀ। ਸਿੰਘਾਂ ਦੇ ਸਿਰਾਂ ਦੇ ਇਨਾਮ ਮੁਕੱਰਰ ਕਰ ਦਿੱਤੇ ਗਏ। ਇਸ ਸਮੇਂ ਵਿੱਚ ਜਦ ਜੱਸੂ ਏਮਨਾਬਾਦ ਦਾ ਫੌਜਦਾਰ ਸੀ ਤਾਂ ਇਸ ਨੇ ਮਾਝੇ ਵੱਲੋਂ ਜੋ ਸਿੰਘਾਂ ਦਾ ਜੱਥਾ ਇਸ ਦੇ ਇਲਾਕੇ ਵਿੱਚ ਆ ਗਿਆ ਸੀ, ਨਾਲ ਬਹੁਤ ਬੁਰਾ ਵਰਤਾਉ ਕੀਤਾ। ਗੱਲ ਵਧੀ ਤਾਂ ਬਦੋ ਕੀ ਗੁਸਾਂਈਆਂ ਦੀ ਝਿੜੀ ਵਿੱਚ ਦੋਵਾਂ ਪਾਸੇ ਖੰਡਾ ਖੜਕ ਗਿਆ। ਭਾਈ ਨਿਬਾਹੂ ਸਿੰਘ ਨੇ ਹਾਥੀ ’ਤੇ ਬੈਠੇ ਜਸਪਤ ਦਾ ਸਿਰ ਵੱਢ ਲਿਆ।

ਬੱਦੋ ਕੀ ਗੁਸਾਂਈਆਂ ਦੇ ਬਾਵੇ ਕਿਰਪਾ ਰਾਮ ਨੇ 500 ਰੁਪਏ ਸਿੰਘਾਂ ਨੂੰ ਭੇਟ ਕਰਕੇ ਜੱਸੂ ਦਾ ਸਿਰ ਲੈ ਲਿਆ। ਇਥੇ ਹੀ ਇਹਦਾ ਸਸਕਾਰ ਹੋਇਆ। ਲਖਪਤ ਨੇ ਆਪਣੇ ਭਾਈ ਦੀ ਸਮਾਧ ਵੀ ਬਣਵਾਈ। ਇਸ ਸਮਾਧ ਦੇ ਨਾਲ ਹੀ ਇਕ ਖੂਹ ਵੀ ਲਵਾਇਆ। ਭਰਾ ਦੀ ਮੌਤ ਨੇ ਲਖਪਤ ਰਾਏ ਉਰਫ ਲੱਖੂ ਨੂੰ ਬਉਰਾ ਕਰ ਦਿੱਤਾ। ਉਸ ਨੇ ਆਪਣੀ ਪੱਗ ਜ਼ਕਰੀਏ ਦੇ ਪੈਰਾਂ ਵਿੱਚ ਰੱਖ ਸੁੰਹ ਖਾਧੀ ਕਿ ਮੈਂ ਸਿੱਖਾਂ ਦਾ ਖੋਰਾ ਖੋਜ ਮਿਟਾ ਦਿਆਂਗਾ। ਇਸ ਨੇ ਪੋਥੀਆਂ ਦੀ ਬੇ ਅਦਬੀ ਕੀਤੀ। ਚਕਰੈਲ ਤੇ ਗੁਰਮੁੱਖ ਸਿੱਖਾਂ ਨੂੰ ਵੀ ਕਤਲ ਕਰਨ ਦਾ ਹੁਕਮ ਦਿੱਤਾ। ਛੋਟੇ ਘੱਲੂਘਾਰੇ ਵਿੱਚ ਇਸਨੇ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ।

ਜਿਹੜੇ ਭਲੇ ਸੱਜਣ ਜਾਣਦੇ ਸਨ ਕਿ ਇਹ ਲੱਖੂ ਮਾਣਕ ਵਾਲੇ ਗੁਰਮੁਖ ਭਾਈ ਜਗਤ ਭਗਤ ਹੁਣਾ ਨੂੰ ਗੁਰੂ ਮੰਨਦਾ ਤਾਂ ਉਨ੍ਹਾਂ ਸੱਜਣਾਂ ਨੇ ਭਾਈ ਸਾਹਬ ਤੱਕ ਪਹੁੰਚ ਕੀਤੀ। ਭਾਈ ਸਾਹਿਬ ਜਦ ਇਸਨੂੰ ਸਮਝਾਉਣ ਲਾਹੌਰ ਆਏ ਤਾਂ ਇਸ ਨੇ ਕਿਹਾ,' ਤੁਸੀਂ ਤਾਂ ਕੀ ਜੇ ਰੱਬ ਵੀ ਆਪ ਚੱਲ ਕੇ ਆ ਜਾਵੇ ਤਾਂ ਉਹ ਵੀ ਮੈਨੂੰ ਨਹੀਂ ਰੋਕ ਸਕਦਾ। ਮੈਂ ਇਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ।' ਨਾਲ ਦੇ ਸੱਜਣ ਕਹਿਣ ਲੱਗੇ " ਵੇਖੋ ਜੀ! ਇਹ ਕਿਨ੍ਹਾਂ ਹੰਕਾਰਿਆ, ਆਪ ਦਾ ਵੀ ਅਦਬ ਸਤਿਕਾਰ ਨਹੀਂ ਕਰ ਸਕਿਆ।" ਭਾਈ ਸਾਹਿਬ ਬੋਲੇ; "ਵਾਹਿਗੁਰੂ ਗਰਬ ਪਰਹਾਰੀ ਹੈ, ਇਸਦਾ ਹੰਕਾਰ ਭੀ ਜ਼ਰੂਰ ਤੋੜੇਗਾ।" ਇਹ ਸੁਣ ਲੱਖੂ ਹੋਰ ਮੱਚ ਗਿਆ ਤੇ ਭਾਈ ਸਾਹਿਬ ਨੂੰ ਕਹਿਣ ਲੱਗਾ ਕਿ , "ਤੁਸੀਂ ਜਾ ਕੇ ਆਪਣੇ ਡੇਰੇ ਨੂੰ ਸੰਭਾਲੋ, ਮੇਰੇ ਕੰਮਾਂ ਵਿੱਚ ਨਾ ਹੀ ਪਉ ਤਾਂ ਚੰਗਾ ਹੈ। ਭਾਈ ਜਗਤ ਭਗਤ ਜੀ ਪਿੱਛਲ ਪੈਰੀਂ ਮੁੜਦਿਆਂ ਕਿਹਾ ਕਿ " ਚੰਗਾ! ਜਿਸ ਪਾਣੀਓਂ ਉੱਗੀ ਹੈ, ਓਸੇ ਪਾਣੀਓਂ ਮਾਰਾਂਗੇ। ਪੰਥ ਦੀਆਂ ਜੜ੍ਹਾਂ ਤੇ ਹੋਰ ਡੂੰਘੀਆਂ ਲੱਗਣਗੀਆਂ ਐਪਰ ਤੇਰੀ ਜੜ੍ਹ ਨਹੀਂ ਰਹਿਣੀ।

ਅਖ਼ੀਰ ਸਿੱਖਾਂ ਦੀ ਅਲਖ ਮੁਕਾਉਣ ਦੇ ਮਨਸੂਬੇ ਘੜ੍ਹਦਾ, ਹਜ਼ਾਰਾਂ ਸਿੱਖਾਂ ਦਾ ਕਾਤਲ ਲਖਪਤ ਰਾਏ, ਮੀਰ ਮੰਨੂ ਦੇ ਵਕਤ ਦੀਵਾਨ ਕੌੜਾ ਮੱਲ (ਸਿੰਘ ਇਸ ਨੂੰ ਪਿਆਰ ਨਾਲ ਮਿੱਠਾ ਮੱਲ ਆਖਦੇ ਸਨ) ਦੀ ਬਦੌਲਤ ਸਿੰਘਾਂ ਹੱਥ ਚੜ੍ਹ ਗਿਆ। ਇਸ ਦੀ ਚੰਗੀ ਭੁਗਤ ਸਵਾਰ ਕੇ ਇਸ ਦੀਆਂ ਮਸ਼ਕਾਂ ਬੰਨ੍ਹ ਕੇ ਇਸ ਨੂੰ ਪੁੱਟੇ ਹੋਏ ਕੱਚੇ ਟੋਏ ਵਿੱਚ ਸੁਟ ਦਿੱਤਾ ਗਿਆ, ਇਕ ਸੰਗਲ ਇਸ ਦੇ ਲੱਕ ਦੁਆਲੇ ਮਾਰ ਕੇ ਬਾਹਰ ਬੱਧਾ ਹੋਇਆ ਸੀ। ਸਭ ਸਿੰਘਾਂ ਨੂੰ ਹੁਕਮ ਸੀ ਕਿ ਇਸ ਟੋਏ ਵਿੱਚ ਹੀ ਪਿਸ਼ਾਬ ਕੀਤਾ ਜਾਵੇ ਤੇ ਮੈਦਾਨ ਮਾਰਿਆ ਜਾਵੇ। ਇਸ ਨੂੰ 'ਕੁੰਭੀ ਨਰਕ' ਦੀ ਸਜਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਸ ਅਕਿਰਤਘਣ ਦਾ ਕੀੜੇ ਪੈ ਪੈ ਅੰਤ ਹੋਇਆ।

ਬਲਦੀਪ ਸਿੰਘ ਰਾਮੂੰਵਾਲੀਆ

  • chhota ghallughara
  • Baldeep Singh Ramunwalia
  • ਛੋਟਾ ਘੱਲੂਘਾਰਾ
  • ਬਲਦੀਪ ਸਿੰਘ ਰਾਮੂੰਵਾਲੀਆ

21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ- 2

NEXT STORY

Stories You May Like

  • horoscope astrology
    ਮੁਸੀਬਤਾਂ ਭਰਿਆ ਰਹੇਗਾ ਅਕਤੂਬਰ ਮਹੀਨਾ! ਸਾਵਧਾਨ ਰਹਿਣ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ
  • online astrology has become a multi crore business
    ਕਰੋੜਾਂ ਦਾ ਬਿਜ਼ਨੈੱਸ ਬਣਿਆ ਆਨਲਾਈਨ ਜੋਤਿਸ਼ : ਨਿਵੇਸ਼ਕਾਂ ਨੇ ਲਗਾਏ ਕਰੋੜਾਂ ਰੁਪਏ
  • mistakes made while counting and handling banknotes can prove costly
    ਨੋਟ ਗਿਣਦੇ ਅਤੇ ਰੱਖਦੇ ਸਮੇਂ ਕੀਤੀਆਂ ਗਲਤੀਆਂ ਪੈ ਸਕਦੀਆਂ ਹਨ ਭਾਰੀ ! ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
  • today the doors of fortune will open for these 4 zodiac signs
    ਅੱਜ ਇਨ੍ਹਾਂ 4 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ 'ਦਰਵਾਜ਼ੇ' ! ਧਨ-ਲਾਭ 'ਚ ਹੋਵੇਗਾ ਵਾਧਾ ਤੇ ਨੋਟਾਂ ਦਾ ਵਰ੍ਹੇਗਾ ਮੀਂਹ
  • items kept on the kitchen slab can make you penniless
    ਰਸੋਈ ਦੀ ਸਲੈਬ 'ਤੇ ਰੱਖੀਆਂ ਚੀਜ਼ਾਂ ਬਣਾ ਸਕਦੀ ਹੈ ਤੁਹਾਨੂੰ ਕੰਗਾਲ ! ਤੁਰੰਤ ਕਰ ਲਓ ਇਹ ਕੰਮ
  • luck will shine for these 4 zodiac signs today
    ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਪਿਆਰ ਤੇ ਪੈਸਿਆਂ ਦੇ ਖੁੱਲ੍ਹਣਗੇ ਰਾਹ
  • business and work prospects will improve for aries natives
    ਮੇਖ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • horoscope astrology
    ਇਨ੍ਹਾਂ 6 ਰਾਸ਼ੀਆਂ ਵਾਲਿਆਂ ਲਈ ਮੁਸ਼ਕਲਾਂ ਭਰੇ ਰਹਿਣਗੇ ਅਗਲੇ ਢਾਈ ਮਹੀਨੇ! ਜਾਣੋ ਬਚਾਅ ਦੇ ਸੌਖੇ ਉਪਾਅ
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • pitru paksha shradh mistakes
      Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ...
    • the stars will shine brightly for cancer natives in every aspect
      ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਪੱਖੋਂ ਮੋਹਰੀ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
    • a shower of wealth awaits these 6 zodiac signs
      ਇਨ੍ਹਾਂ 6 ਰਾਸ਼ੀ ਵਾਲਿਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਧਨ-ਦੌਲਤ 'ਚ ਹੋਵੇਗਾ...
    • things done upon waking up that lead to ruin
      ਸਾਵਧਾਨ ! ਸਵੇਰੇ ਉਠਦੇ ਹੀ ਇਨ੍ਹਾਂ ਚੀਜ਼ਾਂ ਨੂੰ ਦੇਖਣਾ ਬਣ ਸਕਦੈ ਬਰਬਾਦੀ ਦਾ ਕਾਰਨ
    • these zodiac signs will become wealthy starting monday
      ਸੋਮਵਾਰ ਤੋਂ ਇਹ ਰਾਸ਼ੀਆਂ ਹੋਣਗੀਆਂ 'ਮਾਲਾਮਾਲ' ! ਨਵਪੰਚਮ ਯੋਗ ਨਾਲ ਇਨ੍ਹਾਂ ਘਰ...
    • sagittarius natives will see good results in property related matters
      ਧਨੁ ਰਾਸ਼ੀ ਵਾਲਿਆਂ ਨੂੰ ਪ੍ਰਾਪਰਟੀ ਦੇ ਕੰਮ 'ਚ ਚੰਗਾ ਨਤੀਜਾ ਮਿਲੇਗਾ, ਜਾਣੋ ਆਪਣੀ...
    • donate these 5 things on sunday
      ਐਤਵਾਰ ਨੂੰ ਇਹਨਾਂ 5 ਚੀਜ਼ਾਂ ਦਾ ਕਰੋ ਦਾਨ, ਸੂਰਜ ਦੇਵ ਦੀ ਹੋਵੇਗੀ ਕਿਰਪਾ
    • ketu gochar  rashifal  destiny  rain of money
      ਕੇਤੂ ਗੋਚਰ ਚਮਕਾਏਗਾ ਇਨ੍ਹਾਂ ਰਾਸ਼ੀਆਂ ਦੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
    • shradh 2026  pitru paksha  dharma  16 days
      ਅੱਜ ਤੋਂ ਸ਼ੁਰੂ ਪਿੱਤਰ ਪੱਖ ਸ਼ਰਾਧ, ਬਣ ਰਹੇ ਇਹ 2 ਯੋਗ, 10 ਅਕਤੂਬਰ ਨੂੰ ਹੋਣਗੇ...
    • the financial and business situation for pisces natives will be good
      ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +