ਨੰਗਲ, (ਗੁਰਭਾਗ)- ਐੱਸ. ਐੱਸ. ਪੀ. ਰੂਪਨਗਰ ਅਤੇ ਉਪ ਕਪਤਾਨ ਨੰਗਲ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਫਸਰ ਥਾਣਾ ਨੰਗਲ ਵੱਲੋਂ ਨਸ਼ਿਆਂ ਖਿਲਾਫ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਗਈ। ਏ. ਐੱਸ. ਆਈ. ਬਲਰਾਮ ਵੱਲੋਂ ਮੁਖਬਰੀ ਦੇ ਅਾਧਾਰ ’ਤੇ ਪਿੰਡ ਨਿੱਕੂ ਨੰਗਲ ’ਚ ਰੇਡ ਕੀਤੀ ਗਈ ਤਾਂ 50 ਪੇਟੀਆਂ ਦੇਸੀ ਸ਼ਰਾਬ ਚੰਡੀਗਡ਼੍ਹ ਮਾਰਕਾ ਬਰਾਮਦ ਕੀਤੀ ਗਈ। ਦੋਸ਼ੀ ਮੌਕੇ ’ਤੇ ਗ੍ਰਿਫਤਾਰ ਨਹੀਂ ਹੋਏ। ਨੰਗਲ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਮੰਜਾ ਬਾਜ਼ਾਰ ਲੱਗਣ ਕਾਰਨ ਆਵਾਜਾਈ ਪ੍ਰਭਾਵਿਤ
NEXT STORY