Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 10, 2026

    4:10:44 PM

  • akali dal leader vardev singh noni mann big relief high court granted bail

    ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਵੱਡੀ ਰਾਹਤ,...

  • assembly elections  punjab congress  appointments

    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ...

  • good friday of stock market sensex nifty rise more than 1 percent

    ਸ਼ੇਅਰ ਬਾਜ਼ਾਰ ਦਾ Good Friday : ਈਰਾਨ 'ਚ ਸ਼ਾਂਤੀ...

  • firing with sharp weapons in the fields sultanpur lodhi

    Punjab: ਜੰਗ ਦਾ ਮੈਦਾਨ ਬਣੇ ਖੇਤ! ਚੱਲੇ ਤੇਜ਼ਧਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • ਜੇ. ਸੀ. ਟੀ. ਮਿੱਲ ਦੇ ਨੇਡ਼ੇ ਰੇਲ ਲਾਈਨ ’ਤੇ ਫਰਮਾਉਂਦੇ ਹਨ ਆਰਾਮ

DOABA News Punjabi(ਦੋਆਬਾ)

ਜੇ. ਸੀ. ਟੀ. ਮਿੱਲ ਦੇ ਨੇਡ਼ੇ ਰੇਲ ਲਾਈਨ ’ਤੇ ਫਰਮਾਉਂਦੇ ਹਨ ਆਰਾਮ

  • Updated: 24 Oct, 2018 05:33 AM
Doaba
rail line rest
  • Share
    • Facebook
    • Tumblr
    • Linkedin
    • Twitter
  • Comment

ਫਗਵਾਡ਼ਾ,   (ਮੁਕੇਸ਼)-  ਅੰਮ੍ਰਿਤਸਰ ਵਿਖੇ ਸਥਿਤ ਜੌਡ਼ਾ ਫਾਟਕ ਨੇਡ਼ੇ ਦੁਸਹਿਰਾ ਦੇਖ ਰਹੇ ਲੋਕਾਂ ਨਾਲ ਹੋਏ ਦੁਖਦਾਈ ਟਰੇਨ ਹਾਦਸੇ ਤੋਂ ਬਾਅਦ ਕੀ ਲੋਕਾਂ ਦੇ ਦਿਲੋ-ਦਿਮਾਗ ’ਚ ਕੋਈ ਅਸਰ ਹੋਇਆ ਹੈ ਜਾਂ ਫਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਰੇਲ ਵਿਭਾਗ ਨੇ ਕੋਈ ਠੋਸ ਕਦਮ ਚੁੱਕੇ ਹਨ ਜਾਂ ਫਿਰ ਕੋਈ ਵੱਡੇ ਪੱਧਰ ਦੀ ਜਾਗਰੂਕ ਮੁਹਿੰਮ ਛੇਡ਼ੀ ਹੈ, ਸ਼ਾਇਦ ਨਹੀਂ। ਸਬੂਤ ਵਜੋਂ ਅੱਜ ਵੀ ਫਗਵਾਡ਼ਾ ਦੇ ਜੇ. ਸੀ. ਟੀ. ਮਿੱਲ ਨੇਡ਼ੇ ਕਾਫੀ ਲੋਕ ਰੇਲ ਪਟਡ਼ੀ ’ਤੇ ਬੈਠ ਘੰਟਿਆਂਬੱਧੀ ਆਰਾਮ ਫਰਮਾਉਂਦੇ ਦਿਖੇ। 
ਅੰਮ੍ਰਿਤਸਰ ’ਚ ਹੋਏ ਦੁਖਦਾਈ ਰੇਲ ਹਾਦਸੇ ਦੇ ਬਾਵਜੂਦ ਵੀ ਕਿਸੇ  ਵਿਅਕਤੀ ਦੇ ਦਿਲੋ- ਦਿਮਾਗ ’ਚ ਡਰ ਨਾਂ ਦਾ ਕੋਈ ਸ਼ਬਦ ਦੂਰ-ਦੂਰ ਤੱਕ ਨਹੀਂ ਦਿਖਾਈ ਦਿੱਤਾ। ਗੌਰ ਹੋਵੇ ਕਿ ਜੀ. ਟੀ. ਰੋਡ ਨੇਡ਼ੇ ਜੇ. ਸੀ. ਟੀ. ਮਿੱਲ ਕੋਲ ਰੇਲਵੇ ਬ੍ਰਿਜ ਥੱਲੇ ਰੇਲ ਲਾਈਨ ’ਤੇ ਰੋਜ਼ਾਨਾ ਕਾਫੀ ਪ੍ਰਵਾਸੀ ਤੇ ਹੋਰ ਲੋਕ ਘੰਟਿਆਂਬੱਧੀ ਬੈਠ ਕੇ ਗੱਪਾਂ ਮਾਰਨ ਯਾਨੀ ਗੱਲਬਾਤ ਕਰ ਕੇ ਟਾੲੀਮ ਪਾਸ ਕਰਦੇ ਹਨ। ਕਈ ਲੋਕ ਤਾਂ ਰੇਲ ਫਾਟਕ ਬੰਦ ਹੋ ਜਾਣ ’ਤੇ ਵੀ ਰੇਲ ਪਟਡ਼ੀ ਤੋਂ ਨਹੀਂ ਉੱਠਦੇ। ਜਦੋਂ ਟਰੇਨ ਨੇਡ਼ੇ ਆਉਣ ’ਤੇ ਟਰੇਨ ਦਾ ਹਾਰਨ ਵੱਜਦਾ ਹੈ ਉਦੋਂ ਉਹ ਚੰਦ ਮਿੰਟਾਂ ਲਈ ਉੱਠਦੇ ਹਨ ਤੇ ਬਾਅਦ ’ਚ ਫਿਰ ਉਸੇ ਪਟਡ਼ੀ ’ਤੇ ਬੈਠ ਜਾਂਦੇ ਹਨ। ਅਜਿਹਾ ਨਹੀਂ ਕਿ ਇਸ ਗੱਲ ਦਾ ਪਤਾ ਜੀ. ਆਰ. ਪੀ., ਆਰ. ਪੀ. ਐੱਫ. ਦੇ ਮੁਲਾਜ਼ਮਾਂ ਨੂੰ ਨਹੀਂ ਹੈ। 
ਸੱਚਾਈ ਇਹ ਹੈ ਕਿ ਨਾ ਜਾਣੇ ਉਹ ਇਹ ਸਭ ਜਾਣ ਕੇ ਅਣਜਾਣ ਬਣੇ ਹੋਏ ਹਨ। ਸਮਾਂ ਰਹਿੰਦੇ ਪੁਲਸ ਤੰਤਰ, ਆਰ. ਪੀ. ਐੱਫ., ਜੀ. ਆਰ. ਪੀ. ਦੇ ਜਵਾਨਾਂ ਨੇ ਠੋਸ ਕਦਮ ਨਾ ਚੁੱਕੇ ਤਾਂ ਭਵਿੱਖ ’ਚ  ਫਗਵਾਡ਼ਾ ’ਚ ਵੀ ਅੰਮ੍ਰਿਤਸਰ ਦੇ ਜੌਡ਼ਾ ਫਾਟਕ ਜਿਹਾ ਹਾਦਸਾ ਵਾਪਰ ਸਕਦਾ ਹੈ ਤੇ ਅਜਿਹੇ ’ਚ ਫਗਵਾਡ਼ਾ ਦੇ ਰਾਜਨੀਤੀ ਨਾਲ ਜੁਡ਼ੇ ਆਗੂਆਂ ਨੂੰ ਵੀ ਇਸ ਮਸਲੇ ’ਤੇ ਰਾਜਨੀਤੀ ਕਰਨ ਦਾ ਮੌਕਾ ਮਿਲ ਜਾਵੇਗਾ। 
 

  • ਰੇਲ ਲਾਈਨ
  • ਆਰਾਮ
  • Rail line
  • rest

ਬਾਜ਼ਾਰਾਂ ’ਚੋਂ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਕੀਤਾ ਜ਼ਬਤ

NEXT STORY

Stories You May Like

  • the proposed it rules could have serious consequences
    ਪ੍ਰਸਤਾਵਿਤ ਆਈ. ਟੀ. ਨਿਯਮਾਂ ਦੇ ਗੰਭੀਰ ਨਤੀਜੇ ਹੋ ਸਕਦੇ ਹਨ
  • chinese cctv cameras are being used for spying and reconnaissance
    ਚੀਨੀ ਸੀ. ਸੀ. ਟੀ. ਵੀ. ਕੈਮਰੇ ਹੋ ਰਹੇ ਜਾਸੂਸੀ ਤੇ ਰੇਕੀ ਲਈ ਇਸਤੇਮਾਲ!
  • alto car badly damaged after being hit by an out of control tipper
    ਬੇਕਾਬੂ ਟਿੱਪਰ ਦੀ ਟੱਕਰ ਨਾਲ ਖੰਡ ਮਿੱਲ ਮੁਲਾਜ਼ਮ ਦੀ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ
  • fir registered against social media journalist gurdeep singh
    ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ. ਐਕਟ ਤਹਿਤ FIR ਦਰਜ
  • america israel attack throughout iran
    ਰੇਲਵੇ ਲਾਈਨ ਤੋਂ ਪੁਲ ਤੱਕ....ਪੂਰੇ ਈਰਾਨ 'ਚ ਅਮਰੀਕਾ-ਇਜ਼ਰਾਈਲ ਨੇ ਮਚਾ 'ਤੀ ਤਬਾਹੀ
  • navjot sidhu arrives in amritsar
    ਨਵਜੋਤ ਸਿੱਧੂ ਪਹੁੰਚੇ ਅੰਮ੍ਰਿਤਸਰ: ਗਿਆਨੀ ਟੀ ਸਟਾਲ 'ਤੇ ਪੀਤੀ ਚਾਹ ਤੇ ਕਚੌਰੀਆਂ
  • p  r  t  c  depot conductor arrested red handed while taking bribe of rs  20 000
    ਪੀ. ਆਰ. ਟੀ. ਸੀ. ਡਿਪੂ ਦਾ ਕੰਡਕਟਰ 20,000 ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ, ਡਰਾਈਵਰਾਂ ਨੂੰ...
  • the fate of two councilors of the corporation will shine
    ਨਿਗਮ ਦੇ ਦੋ ਕੌਂਸਲਰਾਂ ਦੀ ਚਮਕੇਗੀ ਕਿਸਮਤ, 1 ਸਾਲ ਪਿੱਛੋਂ ਐੱਫ. ਐਂਡ ਸੀ. ਸੀ. ਦੇ ਮੈਂਬਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ
  • fir registered against social media journalist gurdeep singh
    ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ....
  • speeding car hits father and son near chugitti chowk jalandhar
    ਜਲੰਧਰ ਵਿਖੇ ਚੁਗਿੱਟੀ ਚੌਕ ਨੇੜੇ ਤੇਜ਼ ਰਫ਼ਤਾਰ ਕਾਰ ਨੇ ਪਿਓ-ਪੁੱਤ ਨੂੰ ਮਾਰੀ...
  • a big threat looms over farmers in punjab experts have warned
    ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...
  • new deputy commissioner of jalandhar varjit walia assumes charge
    ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਰਜਿਤ ਵਾਲੀਆ ਨੇ ਸਾਂਭਿਆ ਆਪਣਾ ਚਾਰਜ, ਕਹੀਆਂ...
  • painful accident in punjab  out of control mini bus hits a tree  girl dies
    ਪੰਜਾਬ 'ਚ ਦਰਦਨਾਕ ਹਾਦਸਾ! ਬੇਕਾਬੂ ਮਿਨੀ ਬੱਸ ਸਫੈਦੇ ਨਾਲ ਟਕਰਾਈ, ਕੁੜੀ ਦੀ ਮੌਤ
  • big stir in punjab politics congress releases list of 46 office bearers
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ,...
  • weather conditions may change in punjab after april 15
    ਪੰਜਾਬ 'ਚ  15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ...
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
Trending
Ek Nazar
watch ranveer singh recreates aari aari aari with khan saab

ਇੰਟਰਨੈੱਟ 'ਤੇ ਛਾਈ ਰਣਵੀਰ ਸਿੰਘ ਤੇ ਖਾਨ ਸਾਬ ਦੀ ਜੁਗਲਬੰਦੀ ! ਜੈਜ਼ੀ ਬੀ ਨੇ ਵੀ...

ostrich raced on highway

ਹਾਈਵੇਅ 'ਤੇ ਸ਼ੁਤਰਮੁਰਗ ਨੇ ਲਾਈ 'ਹਾਈ-ਸਪੀਡ' ਰੇਸ! ਡਰਾਈਵਰ ਵੀ ਹੋਏ ਹੈਰਾਨ

film director ranjith granted bail in harassment case

ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ...

a big threat looms over farmers in punjab experts have warned

ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...

actress converts religion to become this politician  s daughter in law

ਪਹਿਲਾਂ ਸਲਮਾਨ ਨਾਲ ਦਿੱਤੀ ਸੁਪਰਹਿੱਟ ਫਿਲਮ, ਫਿਰ ਵਿਆਹ ਲਈ ਕਰੀਅਰ ਛੱਡ ਬਣ ਗਈ ਇਸ...

cole caufield makes history

ਕੌਲ ਕਾਫ਼ੀਲਡ ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ

car stuck on cliff removed

ਸਕੁਆਮਿਸ਼ ਦੀ ਪਹਾੜੀ ਚਟਾਨ ’ਤੇ ਲਟਕਾਈ ਕਾਰ ਹਟਾਈ

big incident in punjab a terrible fire broke out in a cylinder in a temple

ਪੰਜਾਬ 'ਚ ਵੱਡੀ ਘਟਨਾ! ਮੰਦਿਰ 'ਚ ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

randeep hooda  lin laishram name their daughter

ਅਦਾਕਾਰ ਰਣਦੀਪ ਹੁੱਡਾ ਨੇ ਧੀ ਦਾ ਕੀਤਾ ਨਾਮਕਰਨ, ਰੱਖਿਆ ਬੇਹੱਦ ਯੂਨੀਕ ਨਾਂ, ਸਾਂਝੀ...

kashika kapoor undergoes physical transformation for   caste    gains 5 6 kgs

ਅਦਾਕਾਰਾ ਦਾ 'ਟਰਾਂਸਫਾਰਮੇਸ਼ਨ' ਦੇਖ ਉੱਡੇ ਪ੍ਰਸ਼ੰਸਕਾਂ ਦੇ ਹੋਸ਼, ਫ਼ਿਲਮ ਲਈ...

2 cars accident family 6 members

ਰੂਹ ਕੰਬਾਊ ਹਾਦਸਾ : 2 ਕਾਰਾਂ ਦੀ ਭਿਆਨਕ ਟੱਕਰ, ਇਕੋਂ ਪਰਿਵਾਰ ਦੇ 6 ਮੈਂਬਰਾਂ ਦੀ...

van driver attack crime incident

ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ...

india cricketer

ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

rbi wait upi transfers

10,000 ਭੇਜਣ ਮਗਰੋਂ 1 ਘੰਟੇ ਦੀ ਬ੍ਰੇਕ! UPI ਪੇਮੈਂਟ 'ਤੇ ਜਲਦ ਲਾਗੂ ਹੋ ਸਕਦੈ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 11 ਅਪ੍ਰੈਲ ਤੋਂ ਬਣ ਰਿਹੈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੋਆਬਾ ਦੀਆਂ ਖਬਰਾਂ
    • big incident in punjab a terrible fire broke out in a cylinder in a temple
      ਪੰਜਾਬ 'ਚ ਵੱਡੀ ਘਟਨਾ! ਮੰਦਿਰ 'ਚ ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
    • big stir in punjab politics congress releases list of 46 office bearers
      ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ,...
    • weather conditions may change in punjab after april 15
      ਪੰਜਾਬ 'ਚ  15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ...
    • policeman dies in horrific road accident on national highway
      ਨੈਸ਼ਨਲ ਹਾਈਵੇ ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਪੁਲਸ ਮੁਲਾਜ਼ਮ ਦੀ ਮੌਤ
    • out of control car overturns on highway  driver injured
      ਹਾਈਵੇ 'ਤੇ ਬੇਕਾਬੂ ਹੋਈ ਕਾਰ ਪਲਟੀ, ਚਾਲਕ ਹੋਇਆ ਜ਼ਖਮੀ
    • punjabi man dies of heart attack in america
      ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ...
    • two youth died of drug overdose on the same day in punjab
      ਮੰਦਭਾਗੀ ਖਬਰ! ਨਸ਼ੇ ਦੀ ਓਵਰਡੋਜ਼ ਕਾਰਨ ਇਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ
    • punjab power cut
      ਹੁਣੇ ਕਰ ਲਓ ਤਿਆਰੀ! Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
    • important news regarding punjab weather
      ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
    • strict action against corporation employee duty parking outside company bagh
      ਕੰਪਨੀ ਬਾਗ ਦੇ ਬਾਹਰ ਪਾਰਕਿੰਗ ’ਚ ਡਿਊਟੀ ਦੇਣ ਵਾਲੇ ਨਿਗਮ ਕਰਮਚਾਰੀ 'ਤੇ ਡਿੱਗੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +