ਜਲੰਧਰ (ਪੰਕਜ/ਕੁੰਦਨ): ਅੱਜ ਜਲੰਧਰ ਦੇ ਡੀ. ਏ. ਵੀ. ਫ਼ਲਾਈਓਵਰ ਦੇ ਉੱਪਰ ਟ੍ਰੈਕਟਰ ਟਰਾਲੀ ਪਲਟ ਗਈ। ਇਸ ਟਰਾਲੀ ਵਿਚ ਰਬੜ ਲੱਦੀ ਹੋਈ ਸੀ, ਜੋ ਪੁਲ਼ ਦੇ ਇਕ ਪਾਸੇ ਨੂੰ ਪਲਟ ਗਈ। ਟਰਾਲੀ ਪਲਟਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਕੱਲ੍ਹ PUNJAB ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT, ਹੁਣ ਤੋਂ ਹੀ ਕਰ ਲਓ ਤਿਆਰੀ
NEXT STORY