ਨਵੀਂ ਦਿੱਲੀ- ਇੰਡੀਅਨ ਨੇਵੀ ਨੇ ਅਸਾਮੀਆਂ ਜਾਰੀ ਕੀਤੀਆਂ ਹਨ। ਇੱਛੁਕ ਉਮੀਦਵਾਰ 2 ਅਕਤੂਬਰ 2015 ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ : ਸ਼ਾਰਟ ਸਰਵਿਸ ਕਮਿਸ਼ਨ
ਯੋਗਤਾ : ਗਰੈਜੁਏਸ਼ਨ, ਬੀ.ਈ./ਬੀ.ਟੈੱਕ/60 ਫੀਸਦੀ ਨੰਬਰਾਂ ਦੇ ਨਾਲ 10+2 ਫਿਜ਼ੀਕਸ ਅਤੇ ਮੈਥਸ ਤੋਂ।
ਕੈਂਡੀਡੇਟਸ 'ਚ ਪੁਰਸ਼ ਦਾ ਕਦ 162.5 ਸੈਮੀ ਅਤੇ ਮਹਿਲਾ ਦਾ ਕੱਦ 152 ਸੈਮੀ. ਹੋਣਾ ਚਾਹੀਦਾ ਹੈ।
ਉਮਰ ਦੀ ਹੱਦ : 19 ਤੋਂ 24 ਸਾਲ
ਜਾਬ ਲੋਕੇਸ਼ਨ : ਦਿੱਲੀ
ਵਧੇਰੇ ਜਾਣਕਾਰੀ ਲਈ http://www.joinindiannavy.gov.in/pdf/Triadentry/AppEnglish.pdf 'ਤੇ ਲਾਗ ਆਨ ਕਰੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਰਿਜ਼ਰਵ ਬੈਂਕ ਆਫ ਇੰਡੀਆ ਨੇ ਜਾਰੀ ਕੀਤੀਆਂ ਅਸਾਮੀਆਂ
NEXT STORY