ਮੁੰਬਈ : ਹੁਣ ਤੱਕ ਤਾਂ ਇਹੀ ਸੋਚਿਆ ਜਾਂਦਾ ਸੀ ਕਿ ਘੱਟੋ-ਘੱਟ ਮੇਨਸਟ੍ਰੀਮ ਸਿਨੇਮਾ 'ਚ ਸੈਕਸ ਅਸਲ 'ਚ ਸ਼ੂਟ ਨਹੀਂ ਕੀਤਾ ਜਾਂਦਾ ਪਰ ਇਥੇ ਜਿਨ੍ਹਾਂ ਫਿਲਮਾਂ ਦਾ ਜ਼ਿਕਰ ਕਰ ਰਹੇ ਹਾਂ, ਉਹ ਸਾਡੇ ਇਸ ਭੁਲੇਖੇ ਨੂੰ ਤੋੜ ਦੇਣਗੀਆਂ ਕਿਉਂਕਿ ਇਨ੍ਹਾਂ ਫਿਲਮਾਂ 'ਚ ਦਿਖਾਏ ਗਏ ਬੈੱਡਰੂਮ ਦ੍ਰਿਸ਼ ਬਿਲਕੁਲ ਅਸਲੀ ਸਨ।
ਲਵ
2015 ਦੀ ਫ੍ਰੈਂਚ ਫਿਲਮ 'ਲਵ' ਵਿਚ ਜਿੰਨੇ ਵੀ ਲਵ ਮੇਕਿੰਗ ਦ੍ਰਿਸ਼ ਸਨ, ਸਭ ਅਸਲੀ ਸਨ। ਭਾਵ ਕਲਾਕਾਰਾਂ ਨੇ ਸੱਚਮੁਚ ਇਕ-ਦੂਜੇ ਨਾਲ ਸੈਕਸ ਕੀਤਾ ਸੀ।
ਸ਼ਾਰਟਬਸ
ਬੇਹੱਦ ਰੋਮਾਂਟਿਕ ਇਸ ਅਮਰੀਕਨ ਕਾਮੇਡੀ ਫਿਲਮ ਨੂੰ ਸੈਕਸ ਕਾਮੇਡੀ ਕਹਿਣਾ ਵਧੇਰੇ ਠੀਕ ਰਹੇਗਾ।
ਇਨ ਦਿ ਰੇਲਮ ਆਫ ਸੈਂਸੇਜ
ਇਸ ਫਿਲਮ ਦੀ ਕਹਾਣੀ ਇਕ ਸਾਈਕੋ ਕਿਲਰ ਲੇਡੀ ਦੁਆਲੇ ਘੁੰਮਦੀ ਹੈ, ਜੋ ਆਪਣੇ ਸੈਕਸ ਪਾਰਟਨਰ ਨੂੰ ਸੈਕਸ ਤੋਂ ਬਾਅਦ ਮਾਰ ਦਿੰਦੀ ਹੈ।
ਸਕਾਰਲੇਟ ਦਿਵਾ
ਇਟਲੀ ਦੀ ਮਸ਼ਹੂਰ ਅਦਾਕਾਰਾ ਅਤੇ ਫਿਲਮਕਾਰ ਆਸੀਆ ਅਰਜੈਂਤੋ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ ਦੇ ਲਵ ਮੇਕਿੰਗ ਦ੍ਰਿਸ਼ ਅਸਲੀ ਸਨ।
ਪਿੰਕ ਫਲੀਮਿੰਗੋਜ਼
1972 ਦੀ ਇਹ ਫਿਲਮ ਉਸ ਦੌਰ ਅਨੁਸਾਰ ਸਭ ਤੋਂ ਬੋਲਡ ਸੀ। ਇਸ ਲਈ ਇਸ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਗਈ ਸੀ।
ਛਤਰਕ
ਸਿਰਫ ਵਿਦੇਸ਼ੀ ਹੀ ਨਹੀਂ, ਸਗੋਂ ਸਾਡੇ ਦੇਸ਼ 'ਚ ਵੀ ਅਜਿਹੀਆਂ ਫਿਲਮਾਂ ਦਾ ਨਿਰਮਾਣ ਹੁੰਦਾ ਹੈ। ਇਸੇ ਕੜੀ 'ਚ ਬੰਗਾਲੀ ਫਿਲਮ 'ਛਤਰਕ' ਦਾ ਨਾਂ ਲਿਆ ਜਾ ਸਕਦਾ ਹੈ। ਫਿਲਮ 'ਚ ਲੀਡ ਅਦਾਕਾਰ ਅਨੁਬ੍ਰਤ ਬਾਸੂ ਨੇ ਸੱਚਮੁਚ ਪਾਓਲੀ ਨਾਲ ਓਰਲ ਸੈਕਸ ਕੀਤਾ ਸੀ।
ਗਾਂਡੂ
2010 'ਚ ਬਣੀ ਫਿਲਮ 'ਗਾਂਡੂ' ਨੂੰ ਇਸ ਵਿਚਲੇ ਸੈਕਸ ਦ੍ਰਿਸ਼ਾਂ ਕਾਰਨ ਰਿਲੀਜ਼ ਨਹੀਂ ਕੀਤਾ ਜਾ ਸਕਿਆ। ਅਨੁਬ੍ਰਤ ਬਾਸੂ ਨੇ ਇਸ ਫਿਲਮ 'ਚ 'ਗਾਂਡੂ' ਦਾ ਮੁਖ ਕਿਰਦਾਰ ਨਿਭਾਇਆ ਸੀ।
ਬੇਟੀ ਦੇ ਜਨਮ ਤੋਂ ਬਾਅਦ ਘਰ ਤੋਂ ਨਹੀਂ ਨਿਕਲੀ ਰਾਣੀ!
NEXT STORY