ਵੈੱਬ ਡੈਸਕ : ਅਦਿਤੀ ਮਿਸਤਰੀ ਸੋਸ਼ਲ ਮੀਡੀਆ ਬਹੁਤ ਸਰਗਰਮ ਰਹਿੰਦੀ ਹੈ। ਅਦਿਤੀ ਦੀ ਚਰਚਾ ਬਿੱਗ ਬੌਸ ਵਿਚ ਆਉਣ ਤੋਂ ਬਾਅਦ ਹੋ ਜ਼ਿਆਦਾ ਵਧ ਗਈ। ਹੁਣ ਉਸ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਉਸ ਦੇ ਫੈਨਸ ਉਸ ਦੀਆਂ ਤਸਵੀਰਾਂ ਨੂੰ ਬਹੁਤ ਸਾਰੇ ਲਾਈਕ ਦੇ ਰਹੇ ਹਨ। ਆਪਣੇ ਕੰਮ ਰਾਹੀਂ ਅਦਿਤੀ ਨੇ ਵੀ ਆਪਣੇ ਆਪ ਨੂੰ ਮਲਟੀ-ਟਾਸਕਰ ਸਾਬਤ ਕੀਤਾ ਹੈ।
ਕੌਣ ਹੈ ਅਦਿਤੀ ਮਿਸਤਰੀ?
ਅਦਿਤੀ ਮਿਸਤਰੀ ਇੱਕ ਅਭਿਨੇਤਰੀ, ਕਾਰੋਬਾਰੀ ਅਤੇ ਇਨਫਲੂਏਂਸਰ ਹੈ, ਜੋ ਅਕਸਰ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ।
ਸੋਸ਼ਲ ਮੀਡੀਆ 'ਤੇ ਵੱਧ ਰਹੇ ਫਾਲੋਅਰਜ਼ ਦੇ ਨਾਲ, ਉਹ ਡਿਜੀਟਲ ਯੁੱਗ ਵਿੱਚ ਬਹੁਤ ਤਰੱਕੀ ਕਰ ਰਹੀ ਹੈ।
ਅਦਿਤੀ ਮਿਸਤਰੀ ਦਾ ਜਨਮ ਅਤੇ ਪਾਲਣ-ਪੋਸ਼ਣ ਇੱਕ ਸਾਂਝੇ ਪਰਿਵਾਰ ਵਿੱਚ ਹੋਇਆ ਸੀ।
ਉਸਨੇ ਵੱਡੇ ਹੋ ਕੇ ਫਾਈਨ ਆਰਟਸ ਦਾ ਅਧਿਐਨ ਕੀਤਾ, ਇਸ ਲਈ ਉਹ ਜ਼ਿਆਦਾਤਰ ਕਲਾ ਦੇ ਖੇਤਰ ਨਾਲ ਜੁੜੀ ਹੋਈ ਹੈ।
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਲੁਧਿਆਣਾ 'ਚ ਵਿਆਹ ਵਰਗਾ ਮਾਹੌਲ
NEXT STORY