ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇੰਨੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਲਾਲ ਰੰਗ ਦੀ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
![PunjabKesari](https://static.jagbani.com/multimedia/15_27_425321301snapinsta.app_449406233_18440512834016923_8519255501009393046_n_1024-ll.jpg)
ਫੈਨਜ਼ ਵਲੋਂ ਵੀ ਅਨੰਨਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
![PunjabKesari](https://static.jagbani.com/multimedia/15_27_423600584snapinsta.app_449398160_18440512795016923_4104452633976939457_n_1024-ll.jpg)
ਅਨੰਨਿਆ ਦੀ ਰੈੱਡ ਲੁੱਕ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ।
![PunjabKesari](https://static.jagbani.com/multimedia/15_27_421882117snapinsta.app_449396390_18440512813016923_5585843275478674136_n_1024-ll.jpg)
ਅਨੰਨਿਆ ਦੀਆਂ ਕਾਤਿਲਾਨਾ ਅਦਾਵਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਹਿਰ ਢਾਹ ਰਹੀਆਂ ਹਨ।
![PunjabKesari](https://static.jagbani.com/multimedia/15_27_419694480snapinsta.app_449367774_18440512804016923_2714302162850895655_n_1024-ll.jpg)
ਕੰਮ ਦੀ ਗੱਲ ਕਰੀਏ ਤਾਂ ਅਨੰਨਿਆ ਪਾਂਡੇ ਜਲਦ ਹੀ ਫ਼ਿਲਮ 'ਕਾਲ ਮੀ ਬੇ' 'ਚ ਨਜ਼ਰ ਆਵੇਗੀ। ਐਮਾਜ਼ਾਨ ਪ੍ਰਾਈਮ ਦੀ ਇਹ ਸੀਰੀਜ਼ 6 ਸਤੰਬਰ ਨੂੰ ਸਟ੍ਰੀਮ ਹੋਵੇਗੀ।
![PunjabKesari](https://static.jagbani.com/multimedia/15_27_417978509snapinsta.app_449352823_18440512825016923_8445239837375371206_n_1024-ll.jpg)
![PunjabKesari](https://static.jagbani.com/multimedia/15_27_415475686snapinsta.app_449315099_18440512786016923_2249656670381611543_n_1024-ll.jpg)
ਫ਼ਿਲਮ ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਚੋਪੜਾ ਦੇ ਹੋਏ ਜ਼ਖਮ, ਦੇਸੀ ਇਲਾਜ ਨਾਲ ਕਰ ਰਹੀ ਹੈ ਠੀਕ
NEXT STORY