ਐਂਟਰਟੇਨਮੈਂਟ ਡੈਸਕ- ਪੰਜਾਬੀ ਲੋਕ ਗਾਇਕ ਰੰਮੀ ਰੰਧਾਵਾ ਨੂੰ ਵੱਡਾ ਸਦਮਾ ਲੱਗਾ ਹੈ। ਦਰਅਸਲ ਉਨ੍ਹਾਂ ਦੀ ਧੀ ਗੁਨੀਤ ਕੌਰ ਰੰਧਾਵਾ ਦਾ ਛੋਟੀ ਉਮਰੇ ਦਿਹਾਂਤ ਹੋ ਗਿਆ ਹੈ। ਇਸ ਸਬੰਧੀ ਖੁਦ ਗਾਇਕ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸ਼ਿਖਰ ਧਵਨ ਨੂੰ ਮੁੜ ਹੋਇਆ ਪਿਆਰ, ਜਾਣੋ ਕੌਣ ਹੈ 'ਗੱਬਰ' ਦੀ ਨਵੀਂ ਗਰਲਫ੍ਰੈਂਡ
ਉਨ੍ਹਾਂ ਲਿਖਿਆ, ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ, ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਓ। ਸਾਡੀ ਸਿਆਣੀ ਫੁੱਲਾਂ ਵਰਗੀ ਧੀ ਗੁਨੀਤ ਕੋਰ (ਗੀਤ ਰੰਧਾਵਾ) ਸਾਡੇ ਵਿੱਚ ਨਹੀਂ ਰਹੀ। ਸਭ ਤੋਂ ਵੱਡਾ ਦੁੱਖ ਧੀ ਦਾ ਤੁਰ ਜਾਣਾ, ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਧੀਆਂ ਨੂੰ ਪਿਆਰ ਕਰਿਆ ਕਰੋ ਘਰ ਦੀ ਰੂਹ ਹੁੰਦੀਆਂ ਨੇ ਧੀਆਂ, ਹਮੇਸ਼ਾ ਦਿਲਾਂ ਵਿਚ ਵਸਦਾ ਰਹੇਗਾ ਗੀਤ ਬੱਚੇ।
ਇਹ ਵੀ ਪੜ੍ਹੋ: 2 ਮਸ਼ਹੂਰ ਅਭਿਨੇਤੀਆਂ ਨੇ ਆਪਸ 'ਚ ਕਰਾਇਆ ਵਿਆਹ! Video ਵੇਖ ਫੈਨਜ਼ ਰਹਿ ਗਏ ਦੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰਾ ਦੀ ਵਿਗੜੀ ਤਬੀਅਤ, ਪੋਸਟ ਸਾਂਝੀ ਕਰਕੇ ਦਿੱਤਾ ਹੈਲਥ ਅਪਡੇਟ
NEXT STORY