ਲੰਦਨ: ਕੈਮਰੇ ਦੇ ਸਾਹਮਣੇ ਆਪਣੇ ਹੁਸਨ ਨੂੰ ਦਿਖਾਉਣਾ ਅਤੇ ਬੋਲਡ ਪੋਜ ਦੇਣੇ ਤਾਂ ਮਾਡਲ ਅਤੇ ਅਭਿਨੇਤਰੀਆਂ ਲਈ ਆਮ ਜਿਹੀ ਗੱਲ ਹੋ ਗਈ ਹੈ। ਅਮੇਰੀਕਨ ਫੈਸ਼ਨ ਮਾਡਲ ਕਲਾਰਾ ਅਲੋਂਸੋ ਨੇ ਹਾਲ ਹੀ 'ਚ ਲੋਨਜਰੀ 2015 ਲਈ ਫੋਟੋਸ਼ੂਟ ਕਰਵਾਇਆ ਹੈ। ਜਿਸ 'ਚ ਵੱਖ-ਵੱਖ ਤਰ੍ਹਾਂ ਦੀਆਂ ਬਿਕਨੀਆਂ ਪਹਿਣ ਕੇ ਹੌਟ ਪੋਜ ਦਿੱਤੇ ਗਏ ਹਨ। ਇਸ ਫੋਟੋਸ਼ੂਟ 'ਚ ਕਲਾਰਾ ਬਹੁਤ ਹੀ ਸੈਕਸੀ ਅਤੇ ਬੋਲਡ ਦਿਖਾਈ ਦੇ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਲਾਰਾ ਨੇ ਇਸ ਤਰ੍ਹਾਂ ਦਾ ਫੋਟੋਸ਼ੂਟ ਕਰਵਾਇਆ ਹੋਵੇ। ਉਹ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦਾ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ।
ਆਪਣੀ ਕਰਵੀ ਫਿੱਗਰ ਕਰਕੇ ਆਲੋਚਨਾਵਾਂ ਸੁਣਦੀ ਆਈ ਹੈ ਇਹ ਅਭਿਨੇਤਰੀ
NEXT STORY