ਮੁੰਬਈ : ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਕਰਨ-ਬਿਪਾਸ਼ਾ ਅੱਜਕਲ ਮਾਲਦੀਵ ਦੇ ਜੁਮੇਰਾਹ ਵਿਟਾਵੇਲੀ ਰਿਜ਼ਾਰਟ 'ਚ ਹਨੀਮੂਨ ਦਾ ਆਨੰਦ ਲੈ ਰਹੇ ਹਨ। ਬੀਤੇ ਦਿਨ ਬਿਪਾਸ਼ਾ ਦੀ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਨੇ ਗੋਗਲਸ ਲਗਾਈ ਹੋਈ ਹੈ। ਇਸ ਤਸਵੀਰ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਬਿਪਾਸ਼ਾ ਨੇ ਇਸ ਤਸਵੀਰ 'ਚ ਕਲਰਫੁੱਲ ਸੈਕਸੀ ਟਾਪ ਪਾਇਆ ਹੋਇਆ ਹੈ। ਇਸ ਤਸਵੀਰ ਨੂੰ ਬਿਪਾਸ਼ਾ ਨੇ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਸਮੇਂ ਲਿਖਿਆ, ''Sun kissed ❤''.
ਜਾਣਕਾਰੀ ਅਨੁਸਾਰ ਬਿਪਾਸ਼ਾ-ਕਰਨ ਲਗਾਤਾਰ ਆਪਣੇ ਹਨੀਮੂਨ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੇ ਹਨ। ਕਰਨ ਨੇ ਬੀਤੇ ਦਿਨੀਂ ਹੀ ਬਿਪਾਸ਼ਾ ਦੀ ਬਿਕਨੀ ਵਾਲੀ ਤਸਵੀਰ ਪੋਸਟ ਕਰਦੇ ਸਮੇਂ ਲਿਖਿਆ ਸੀ, ''My wife is a goddess! I got lucky or what?!!" ਇਸ ਤਸਵੀਰ ਨੂੰ ਬਿਪਾਸ਼ਾ ਨੇ ਰੀ-ਪੋਸਟ ਕੀਤਾ ਅਤੇ ਲਿਖਿਆ, "Thank you my hottie Both got lucky ❤️''
ਤਪਦੀ ਗਰਮੀ ਨਾਲ ਸੈੱਟ 'ਤੇ ਬੇਹੋਸ਼ ਹੋਈ ਟੀ.ਵੀ. ਦੀ ਇਹ ਅਦਾਕਾਰਾ
NEXT STORY