ਮੁੰਬਈ : ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਆਲੋਚਨਾਵਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਕੀ ਤਸੀਂ ਜਾਣਦੇ ਹੋ ਕਿ ਇਹ ਸੈਕਸੀ, ਹੌਟ, ਬੋਲਡ ਅਤੇ ਖੂਬਸੂਰਤ ਨਜ਼ਰ ਆਉਣ ਵਾਲੀਆਂ ਅਭਿਨੇਤਰੀਆਂ ਪਹਿਲਾਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਸਨ। ਅੱਜ ਅਸੀਂ ਤੁਹਾਡੇ ਸਾਹਮਣੇ ਬੀ-ਟਾਊਨ ਦੀਆਂ ਇਨ੍ਹਾਂ ਹੀ ਸੁੰਦਰੀਆਂ ਦੀਆਂ ਤਸਵੀਰਾਂ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਦੇਖ ਤੁਸੀਂ ਹੈਰਾਨ ਹੋ ਜਾਓਗੇ। ਇਸ ਸੂਚੀ 'ਚ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਜਿਵੇਂ ਕਾਜੋਲ, ਦੀਪਿਕਾ ਪਾਦੁਕੋਣ, ਮੁਗਧਾ ਗੋਡਸੇ, ਕਰਿਸ਼ਮਾ ਕਪੂਰ, ਵਿਦਿਆ ਬਾਲਨ, ਸ਼ਿਲਪਾ ਸ਼ੈਟੀ, ਸ਼੍ਰੀ ਦੇਵੀ, ਰਾਣੀ ਮੁਖਰਜੀ, ਬਿਪਾਸ਼ਾ ਬਾਸੂ, ਐਸ਼ਵਰਿਆ ਰਾਏ, ਰੇਖਾ ਤੇ ਪ੍ਰਿਯੰਕਾ ਚੋਪੜਾ ਵਰਗੀਆਂ ਸਫਲ ਅਤੇ ਖੂਬਸੂਰਤ ਅਭਿਨੇਤਰੀਆਂ ਦੇ ਨਾਂ ਸ਼ਾਮਲ ਹਨ। ਅੱਗੇ ਦੇਖੋ ਇਨ੍ਹਾਂ ਅਭਿਨੇਤਰੀਆਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ—
'ਆਸ਼ਿਕੀ 3' ਦੀ ਸੁਪਰਹਿੱਟ ਜੋੜੀ
NEXT STORY