Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 09, 2025

    3:11:51 PM

  • project punjab government farmers

    ਪੰਜਾਬ ਦੇ ਲੋਕਾਂ ਦੀਆਂ ਲੱਗਣਗੀਆਂ ਮੌਜਾਂ! ਸ਼ੁਰੂ ਹੋਣ...

  • government financial assistance to more than two children

    ਦੋ ਤੋਂ ਵਧੇਰੇ ਬੱਚੇ ਪੈਦਾ ਕਰਨ ਵਾਲਿਆਂ ਨੂੰ ਸਰਕਾਰ...

  • new variant of corona   who issued alert

    ਸਾਵਧਾਨ! ਆ ਗਿਆ ਕੋਰੋਨਾ ਦਾ ਨਵਾਂ ਵੇਰੀਐਂਟ, WHO ਨੇ...

  • holiday declared in punjab on wednesday

    ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ! ਬੰਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Mumbai
  • ਭਾਰਤ ’ਚ ਰਿਲੀਜ਼ ਹੋਵੇਗੀ ਫਵਾਦ ਖਾਨ ਦੀ ਪਾਕਿਸਤਾਨੀ ਫਿਲਮ 'ਦ ਲੇਜੰਡ ਆਫ ਮੌਲਾ ਜੱਟ'

ENTERTAINMENT News Punjabi(ਤੜਕਾ ਪੰਜਾਬੀ)

ਭਾਰਤ ’ਚ ਰਿਲੀਜ਼ ਹੋਵੇਗੀ ਫਵਾਦ ਖਾਨ ਦੀ ਪਾਕਿਸਤਾਨੀ ਫਿਲਮ 'ਦ ਲੇਜੰਡ ਆਫ ਮੌਲਾ ਜੱਟ'

  • Edited By Sunaina,
  • Updated: 20 Aug, 2024 04:34 PM
Mumbai
fawad khan  s pakistani film   the legend of maula jat   will be released in india
  • Share
    • Facebook
    • Tumblr
    • Linkedin
    • Twitter
  • Comment

ਮੁੰਬਈ - ਫਵਾਦ ਖਾਨ ਦੇ ਇੰਡਿਆਨ ਫੈਨਾਂ ਲਈ ਇਕ ਵੱਡੀ ਖ਼ਬਰ ਹੈ। ਫਵਾਦ ਖਾਨ ਦੀ ਬਲੌਕਬਸਟਰ ਫਿਲਮ 'ਦ ਲੇਜੰਡ ਆਫ ਮੌਲਾ ਜੱਟ' (2022) ਜਲਦ ਹੀ ਭਾਰਤੀ ਥੀਏਟਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਭਾਰਤ ’ਚ ਰਿਲੀਜ਼ ਨੂੰ ਲੈ ਕੇ 2022 ’ਚ ਵੀ ਰਿਪੋਰਟਾਂ ਆਈਆਂ ਸਨ ਪਰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਕੁਝ ਮੁਸ਼ਕਿਲਾਂ ਖੜੀ ਹੋ ਗਈਆਂ ਸਨ। 

ਫਵਾਦ ਖਾਨ ਦੇ ਇੰਡਅਨ ਫੈਨਜ਼ ਦੀ ਖੁਸ਼ੀ

ਫਵਾਦ ਖਾਨ ਦੀ ਇੰਡਿਅਨ ਫੈਨਜ਼ ਫਾਲੋਇੰਗ ਬੜੀ ਤੱਗੜੀ ਹੈ। ਫਵਾਦ ਨੇ 2017 ’ਚ ਆਈ ਫਿਲਮ 'ਖੂਬਸੂਰਤ' ਨਾਲ ਬੋਲੀਵੁੱਡ ’ਚ ਕਦਮ ਰੱਖਿਆ ਸੀ ਅਤੇ 'ਕਪੂਰ ਐਂਡ ਸਨਸ' ਅਤੇ 'ਏ ਦਿਲ ਹੈ ਮੁਸ਼ਕਿਲ' ਵਰਗੀਆਂ ਫਿਲਮਾਂ ’ਚ ਕੰਮ ਕੀਤਾ। ਇੰਡੀਆਨ ਫਿਲਮਾਂ ’ਚ ਫਵਾਦ ਦੇ ਆਉਣ ਦੇ ਬਾਅਦ, ਦਰਸ਼ਕਾਂ ’ਚ ਉਸਦਾ ਕ੍ਰੇਜ਼ ਤੇਜ਼ੀ ਨਾਲ ਵਧ ਗਿਆ ਪਰ 2016 ’ਚ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ’ਚ ਕੰਮ ਕਰਨ 'ਤੇ ਲੱਗੇ ਬੈਨ ਦੇ ਬਾਅਦ, ਉਹ ਬੋਲੀਵੁੱਡ ’ਚ ਨਹੀਂ ਨਜ਼ਰ ਆਏ।

ਫਵਾਦ ਖਾਨ ਦੀ ਫਿਲਮ ਦੀ ਭਾਰਤ ’ਚ ਰਿਲੀਜ਼

ਫਵਾਦ ਖਾਨ ਦੀ ਫਿਲਮ 'ਦ ਲੇਜੰਡ ਆਫ ਮੌਲਾ ਜੱਟ' ਅਗਲੇ ਮਹੀਨੇ ਭਾਰਤ ਦੇ ਥੀਏਟਰਾਂ ’ਚ ਰਿਲੀਜ਼ ਹੋ ਸਕਦੀ ਹੈ। ਡਾਇਰੈਕਟਰ ਬਿਲਾਲ ਲਸ਼ਰੀ ਦੀ ਇਹ ਫਿਲਮ ਪਹਿਲਾਂ ਹੀ ਦੁਨੀਆ ਭਰ ’ਚ ਸਰਾਹੀ ਜਾ ਚੁਕੀ ਹੈ। ਇੰਡਸਟਰੀ ’ਚ ਚਰਚਾ ਹੈ ਕਿ ਭਾਰਤ ਦੇ ਵੱਡੇ ਫਿਲਮ ਸਟੂਡੀਓਜ਼ ’ਚੋਂ ਇਕ, ਜੀ ਸਟੂਡੀਓਜ਼, ਇਸ ਸ਼ਾਨਦਾਰ ਪਾਕਿਸਤਾਨੀ ਫਿਲਮ ਨੂੰ 20 ਸਤੰਬਰ 2024 ਨੂੰ ਭਾਰਤੀ ਦਰਸ਼ਕਾਂ ਦੇ ਸਾਹਮਣੇ ਲਿਆਉਣ ਵਾਲਾ ਹੈ। ਫਵਾਦ ਖਾਨ, ਮਹੀਰਾ ਖਾਨ, ਹਮਜ਼ਾ ਅਲੀ ਅਬਬਾਸੀ ਅਤੇ ਹੁਮੈਮਾ ਮਲਿਕ ਦੀ ਅਦਾਕਾਰੀ ਵਾਲੀ 'ਦ ਲੇਜੰਡ ਆਫ ਮੌਲਾ ਜੱਟ' ਪਾਕਿਸਤਾਨ ਦੀ ਲੋਕਕਥਾਵਾਂ ’ਚ ਪ੍ਰਸਿੱਧ ਮੌਲਾ ਜੱਟ ਅਤੇ ਨੂਰੀ ਨੱਟ ਦੀ ਦੁਸ਼ਮਨੀ 'ਤੇ ਅਧਾਰਿਤ ਹੈ।

ਸਭ ਤੋਂ  ਵੱਡੀ ਪੰਜਾਬੀ ਫਿਲਮ ਹੈ ‘ਦਿ ਲੈਜੰਡ ਆਫ ਮੌਲਾ ਜੱਟ’

2022 ’ਚ ਰਿਲੀਜ਼ ਹੋਈ ਫਵਾਦ ਖਾਨ ਦੀ ਫਿਲਮ ਨੇ ਪਾਕਿਸਤਾਨੀ ਫਿਲਮਾਂ ਦੀਆਂ ਕਮਾਈ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਸਨ। 45-55 ਕਰੋੜ ਪਾਕਿਸਤਾਨੀ ਰੁਪਏ ’ਚ ਬਣੀ ਇਸ ਫਿਲਮ ਨੇ ਆਪਣੇ ਪਹਿਲੇ ਥੀਏਟ੍ਰਿਕਲ ਦੌੜ ’ਚ 250 ਕਰੋੜ ਰੁਪਏ (ਪਾਕ) ਤੋਂ ਵੱਧ ਦਾ ਬਿਜ਼ਨੈੱਸ ਕੀਤਾ ਸੀ। ਆਪਣੇ ਪਹਿਲੀ ਦੌੜ ਦੇ ਬਾਅਦ ਫਿਲਮ ਦੁਨੀਆ ਭਰ ’ਚ ਵੱਖ-ਵੱਖ ਥਾਵਾਂ 'ਤੇ ਦੁਬਾਰਾ ਰਿਲੀਜ਼ ਹੋਈ ਅਤੇ ਇਸ ਦਾ ਕੁੱਲ ਵਲਰਡਵਾਈਡ ਕਲੈਕਸ਼ਨ 400 ਕਰੋੜ ਰੁਪਏ (ਪਾਕ) ਤੋਂ ਵੱਧ ਹੈ।

ਪੰਜਾਬੀ ਫਿਲਮਾਂ ਭਾਰਤ ਅਤੇ ਪਾਕਿਸਤਾਨ ਦੋਹਾਂ ਥਾਵਾਂ 'ਤੇ ਬਣਦੀਆਂ ਹਨ। ਅਤੇ ਜੇ ਪੰਜਾਬੀ ਭਾਸ਼ਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਦੁਨੀਆ ’ਚ ਸਭ ਤੋਂ ਵੱਡੀ ਫਿਲਮ 'ਦ ਲੇਜੰਡ ਆਫ ਮੌਲਾ ਜੱਟ' ਹੈ, ਜਿਸ ਦਾ ਵਲਰਡਵਾਈਡ ਕਲੈਕਸ਼ਨ 14 ਮਿਲੀਅਨ ਡਾਲਰ, ਅੱਜ ਦੇ ਹਿਸਾਬ ਨਾਲ ਲਗਭਗ 117 ਕਰੋੜ ਭਾਰਤੀ ਰੁਪਏ ਹੈ। ਭਾਰਤ ਦੀ ਸਭ ਤੋਂ ਵੱਡੀ ਪੰਜਾਬੀ ਫਿਲਮ 'ਜੱਟ ਐਂਡ ਜੂਲਿਯਟ 3', 13 ਮਿਲੀਅਨ ਡਾਲਰ (109 ਕਰੋੜ ਭਾਰਤੀ ਰੁਪਏ) ਦੇ ਨਾਲ, ਫਵਾਦ ਖਾਨ ਦੀ ਫਿਲਮ ਤੋਂ ਬਾਅਦ ਆਉਂਦੀ ਹੈ।

ਪਹਿਲਾਂ ਵੀ ਹੋਣ ਵਾਲੀ ਸੀ ਰਿਲੀਜ਼

'ਦਿ ਲੇਜੰਡ ਆਫ ਮੌਲਾ ਜੱਟ' ਦੀ ਭਾਰਤ ’ਚ ਰਿਲੀਜ਼ ਨੂੰ ਲੈ ਕੇ 2022 ’ਚ ਵੀ ਰਿਪੋਰਟਾਂ ਆਈਆਂ ਸਨ। ਰਿਪੋਰਟਾਂ ’ਚ ਕਿਹਾ ਗਿਆ ਸੀ ਕਿ 23 ਦਸੰਬਰ 2022 ਨੂੰ ਭਾਰਤ ’ਚ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ ਪਰ ਇਸ ਦੀ ਰਿਲੀਜ਼ ਤੋਂ ਪਹਿਲਾਂ ਹੀ ਕੁਝ ਮੁਸ਼ਕਿਲਾਂ ਆ ਗਈਆਂ ਸਨ। ਮਹਾਰਾਸ਼ਟਰ ਨਵ- ਨਿਰਮਾਣ ਸੈਨਾ (ਮਨਸੇ) ਦੇ ਇਕ ਨੇਤਾ ਨੇ ਇਸ ਦੀ ਰਿਲੀਜ਼ ਨੂੰ ਲੈ ਕੇ ਧਮਕੀ ਦੇ ਦਿੱਤੀ ਸੀ। ਮਨਸੇ ਦੇ ਨੇਤਾ ਅਮੇਯ ਖੋਪਕਰ ਨੂੰ ਪਾਕਿਸਤਾਨੀ ਫਿਲਮ ਦਾ ਭਾਰਤ ’ਚ ਰਿਲੀਜ਼ ਹੋਣਾ ਨਾਗਵਾਰ ਲੱਗਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਜਾਰੀ ਕਰਦੇ ਹੋਏ ਧਮਕੀ ਦਿੱਤੀ ਸੀ।

ਅਮੇਯ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਾਰਟੀ ਇਕ ਪਾਕਿਸਤਾਨੀ ਅਕਟਰ ਦੀ ਪਾਕਿਸਤਾਨੀ ਫਿਲਮ ਨੂੰ ਭਾਰਤ ’ਚ ਰਿਲੀਜ਼ ਨਹੀਂ ਹੋਣ ਦੇਵੇਗੀ। ਪਾਰਟੀ ਦੇ ਪ੍ਰਧਾਨ ਰਾਜ ਠਾਕਰੇ ਦੇ ਹੁਕਮ ਅਨੁਸਾਰ ਮਨਸੇ ਇਸ ਫਿਲਮ ਨੂੰ ਭਾਰਤ ’ਚ ਕਿੱਥੇ ਵੀ ਪ੍ਰਦਰਸ਼ਿਤ ਨਹੀਂ ਹੋਣ ਦੇਵੇਗੀ। ਨਾਲ ਹੀ ਅਮੇਯ ਨੇ ਇਕ ਹੋਰ ਟਵੀਟ ’ਚ ਫਵਾਦ ਖਾਨ ਦੇ ਫੈਨਸ ਨੂੰ ਤਾਨਾ ਮਾਰਦੇ ਹੋਏ ਉਨ੍ਹਾਂ ਨੂੰ 'ਦੇਸ਼ਦ੍ਰੋਹੀ' ਕਿਹਾ ਸੀ। ਉਨ੍ਹਾਂ ਨੇ ਲਿਖਿਆ, 'ਫਵਾਦ ਖਾਨ ਦੇ ਫੈਨਸ, ਦੇਸ਼ਦ੍ਰੋਹੀ ਪਾਕਿਸਤਾਨ ਜਾ ਕੇ ਫਿਲਮ ਦੇਖ ਸਕਦੇ ਹਨ।'

ਭਾਰਤ ’ਚ ਕੋਰਟ ਨੇ ਹਟਾਇਆ ਪਾਕਿਸਤਾਨੀ ਆਰਟਿਸਟਸ 'ਤੇ ਬੈਨ

2016 ’ਚ ਉਰੀ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨੀ ਆਰਟਿਸਟਸ ਦੇ ਭਾਰਤ ’ਚ ਕੰਮ ਕਰਨ 'ਤੇ ਬੈਨ ਲਗਾ ਦਿੱਤਾ ਗਿਆ ਸੀ। ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਅਸੋਸੀਏਸ਼ਨ ਨੇ 'ਸੁਰੱਖਿਆ' ਅਤੇ 'ਦੇਸ਼ਭਗਤੀ' ਦਾ ਹਵਾਲਾ ਦਿੰਦੇ ਹੋਏ ਇਹ ਨਿਯਮ ਬਣਾਇਆ ਸੀ ਕਿ ਉਹ ਸਰਹੱਦ ਪਾਰ ਦੇ ਟੈਲੈਂਟ ਨੂੰ ਭਾਰਤ ’ਚ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਇਸ ਤਰ੍ਹਾਂ ਫਵਾਦ ਖਾਨ, ਮਹੀਰਾ ਖਾਨ, ਅਲੀ ਜਫਰ ਅਤੇ ਰਾਹਤ ਫਤਹ ਅਲੀ ਖਾਨ ਵਰਗੇ ਆਰਟਿਸਟ ਬੋਲੀਵੁੱਡ ’ਚ ਕੰਮ ਕਰਦੇ ਨਹੀਂ ਨਜ਼ਰ ਆਏ। ਅਕਤੂਬਰ 2023 ਵਿੱਚ ਬੌੰਬੇ ਹਾਈ ਕੋਰਟ ਨੇ ਇਹ ਬੈਨ ਹਟਾ ਦਿੱਤਾ ਅਤੇ ਇਸਨੂੰ 'ਸਾਂਸਕ੍ਰਿਤਿਕ ਸਦਭਾਵਨਾ, ਏਕਤਾ ਅਤੇ ਸ਼ਾਂਤੀ ਲਈ ਨੁਕਸਾਨਦਾਇਕ' ਕਿਹਾ।

ਕੋਰਟ ਦਾ ਇਹ ਵੀ ਕਹਿਣਾ ਸੀ ਕਿ ਵਿਦੇਸ਼ੀ, ਵਿਸ਼ੇਸ਼ਤ: ਪੜੋਸੀ ਦੇਸ਼ਾਂ ਦੇ ਨਾਗਰਿਕਾਂ ਦਾ ਵਿਰੋਧ ਕਰਨਾ ਦੇਸ਼ਭਕਤੀ ਨਹੀਂ ਦਰਸ਼ਾਉਂਦਾ। ਕੋਰਟ ਦੇ ਫੈਸਲੇ ਦੇ ਬਾਅਦ ਪਾਕਿਸਤਾਨੀ ਕਲਾਕਾਰਾਂ ਲਈ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਦੇ ਦਰਵਾਜ਼ੇ ਖੁਲ ਗਏ, ਪਰ ਹਾਲੇ ਤੱਕ ਭਾਰਤੀ ਫਿਲਮਾਂ ਵਿੱਚ ਕਿਸੇ ਵੱਡੇ ਪਾਕਿਸਤਾਨੀ ਆਰਟਿਸਟ ਦੀ ਵਾਪਸੀ ਨਹੀਂ ਹੋਈ ਹੈ। ਹਾਲਾਂਕਿ, ਜੇਕਰ 'ਦ ਲੇਜੰਡ ਆਫ ਮੌਲਾ ਜੱਟ' ਥੀਏਟਰਾਂ ਵਿੱਚ ਤੈਅਸ਼ੁਦਾ ਰਿਲੀਜ਼ ਡੇਟ 'ਤੇ ਰਿਲੀਜ਼ ਹੋ ਜਾਂਦੀ ਹੈ, ਤਾਂ ਕਲਾਕਾਰਾਂ ਦੇ ਕ੍ਰਾਸ-ਬਾਰਡਰ ਕੰਮ ਕਰਨ ਨੂੰ ਲੈ ਕੇ ਮਾਹੌ

  • India
  • release
  • Fawad Khan
  • Pakistani film
  • ਭਾਰਤ
  • ਰਿਲੀਜ਼
  • ਫਵਾਦ ਖਾਨ
  • ਪਾਕਿਸਤਾਨੀ ਫਿਲਮ

ਬੰਗਾਲੀ ਲੁੱਕ 'ਚ ਦੇਵੋਲੀਨਾ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਕੀਤੀਆਂ ਸਾਂਝੀਆਂ

NEXT STORY

Stories You May Like

  • aamir khan  s film   sitaare zameen par   will be released in cinemas on june 20
    20 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਆਮਿਰ ਖਾਨ ਦੀ ਫਿਲਮ ‘ਸਿਤਾਰੇ ਜ਼ਮੀਨ ਪਰ’
  • crime thriller film thugs of goa released in theaters on may 30
    ਕ੍ਰਾਈਮ ਥ੍ਰੀਲਰ ਫਿਲਮ 'ਠੱਗਸ ਆਫ ਗੋਆ' 30 ਮਈ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
  • ayushmann khurrana starrer   thama   to release on diwali
    ਦੀਵਾਲੀ 'ਤੇ ਰਿਲੀਜ਼ ਹੋਵੇਗੀ ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ 'ਥਾਮਾ'
  • the star cast of   metro in dino   promotes the film  to be released in july
    ‘ਮੈਟ੍ਰੋ ਇਨ ਦਿਨੋਂ’ ਦੀ ਸਟਾਰ ਕਾਸਟ ਨੇ ਫਿਲਮ ਦੀ ਕੀਤੀ ਪ੍ਰਮੋਸ਼ਨ, ਜੁਲਾਈ ’ਚ ਹੋਵੇਗੀ ਰਿਲੀਜ਼
  • prabhas  s film the raja saab will be released in theatres on 05 december
    ਪ੍ਰਭਾਸ ਦੀ ਫਿਲਮ 'ਦਿ ਰਾਜਾ ਸਾਹਿਬ' 5 ਦਸੰਬਰ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
  • diljit dosanjh  s film detective sherdil will be released on zee5 on june 20
    20 ਜੂਨ ਨੂੰ ਇਸ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫਿਲਮ ਡਿਟੈਕਟਿਵ ਸ਼ੇਰਦਿਲ
  • rekha  s superhit film umrao jaan will be released again on 27th june
    27 ਜੂਨ ਨੂੰ ਫਿਰ ਰਿਲੀਜ਼ ਹੋਵੇਗੀ ਰੇਖਾ ਦੀ ਸੁਪਰਹਿੱਟ ਫਿਲਮ 'ਉਮਰਾਓ ਜਾਨ'
  • yash raj films   much awaited film   saiyaara   teaser released
    ਫਿਲਮ 'ਸੈਯਾਰਾ' ਦਾ ਟੀਜ਼ਰ ਰਿਲੀਜ਼
  • big parking scam with jalandhar municipal corporation
    ਜਲੰਧਰ ਨਗਰ ਨਿਗਮ ਨਾਲ ਵੱਡਾ ਪਾਰਕਿੰਗ ਘਪਲਾ, ਇਨ੍ਹਾਂ ਥਾਵਾਂ ਦੀ ਨਿਲਾਮੀ ਹੋ ਸਕਦੀ...
  • summer vacations markets in jalandhar to remain closed from june 23 to 28
    Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ...
  • father jose sebastian thekkumcherikunnel becomes the new bishop in jalandhar
    ਜਲੰਧਰ 'ਚ ਈਸਾਈ ਭਾਈਚਾਰੇ ਨੂੰ ਮਿਲਿਆ ਨਵਾਂ ਬਿਸ਼ਪ, ਇਨ੍ਹਾਂ ਨੂੰ ਮਿਲੀ ਅਹਿਮ...
  • many employees in jalandhar corporation have become contractors themselves
    ਜਲੰਧਰ ਨਿਗਮ ’ਚ ਖ਼ੁਦ ਠੇਕੇਦਾਰ ਬਣੇ ਕਈ ਕਰਮਚਾਰੀ, ਕਾਫ਼ੀ ਪਾਵਰਫੁੱਲ ਹੋ ਚੁੱਕੇ ਨੇ...
  • the biggest scandal in jalandhar smart city
    ਜਲੰਧਰ ਸਮਾਰਟ ਸਿਟੀ 'ਚ ਸਭ ਤੋਂ ਵੱਡਾ ਸਕੈਂਡਲ, ਕਰੋੜਾਂ ਰੁਪਏ ਖ਼ਰਚ ਕਰਕੇ ਵੀ...
  • punjab weather update
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ! ਇੰਨੇ ਦਿਨ ਲੂ ਝੱਲਣ ਤੋਂ ਬਾਅਦ ਮਿਲੇਗੀ...
  • disclosure about mla raman arora black money made white
    MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...
  • 4 major services of the revenue department will be online in punjab
    ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੋਵੇਗਾ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
Trending
Ek Nazar
consecration held at sri sivan temple in singapore

ਸਿੰਗਾਪੁਰ 'ਚ ਸ਼੍ਰੀ ਸਿਵਾਨ ਮੰਦਰ 'ਚ ਅਭਿਸ਼ੇਕਮ ਸੰਪੰਨ (ਤਸਵੀਰਾਂ)

america deported illegal citizens

ਅਮਰੀਕਾ ਦੀ ਸਖ਼ਤ ਕਾਰਵਾਈ, 37 ਗੈਰ-ਕਾਨੂੰਨੀ ਨਾਗਰਿਕ ਕੀਤੇ ਡਿਪੋਰਟ

pakistani delegation reached britain

ਅਮਰੀਕਾ 'ਚ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਪਾਕਿਸਤਾਨੀ ਵਫ਼ਦ ਪਹੁੰਚਿਆ ਬ੍ਰਿਟੇਨ

do not step out of the house from 12 noon to 3 pm

ਹੀਟ ਵੇਵ ਨੇ ਧਾਰਿਆ ਭਿਆਨਕ ਰੂਪ, ਦੁਪਹਿਰ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ...

heat wave yellow alert issued for 9 districts in punjab

ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ...

major robbery at goldsmith s shop in punjab

ਪੰਜਾਬ 'ਚ ਸੁਨਿਆਰੇ ਦੀ ਦੁਕਾਨ 'ਤੇ ਪੈ ਗਿਆ ਵੱਡਾ ਡਾਕਾ

big blow to congress many big leaders join aap

ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ'...

boy commits suicide by shooting himself in barnala

ਬਰਨਾਲਾ ਤੋਂ ਵੱਡੀ ਖ਼ਬਰ: ਵੀਜ਼ਾ ਰਿਫ਼ਿਊਜ਼ਲ ਨੇ ਲਈ ਨੌਜਵਾਨ ਦੀ ਜਾਨ, ਗੋਲ਼ੀ ਮਾਰ...

greta thunberg israel

ਗ੍ਰੇਟਾ ਥਨਬਰਗ ਅਤੇ ਹੋਰ ਕਾਰਕੁਨਾਂ ਨੂੰ ਗਾਜ਼ਾ ਲਿਜਾਣ ਵਾਲੀ ਕਿਸ਼ਤੀ 'ਤੇ ਰੋਕ

fire breaks out in market

ਅਫਗਾਨਿਸਤਾਨ: ਬਾਜ਼ਾਰ 'ਚ ਲੱਗੀ ਭਿਆਨਕ ਅੱਗ

car falls into ravine

ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਤ

fbi director warns protesters

ਪੁਲਸ 'ਤੇ ਹਮਲਾ ਕੀਤਾ ਤਾਂ ਜਾਓਗੇ ਜੇਲ੍ਹ : FBI ਡਾਇਰੈਕਟਰ ਦੀ ਪ੍ਰਦਰਸ਼ਨਕਾਰੀਆਂ...

major incident in punjab bullets fired in flour mill

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ

us ends nepal tps status

ਅਮਰੀਕਾ ਦਾ ਵੱਡਾ ਕਦਮ, ਨੇਪਾਲ ਦਾ TPS ਦਰਜਾ ਕੀਤਾ ਖਤਮ

italians vote on citizenship

ਇਟਲੀ 'ਚ 'ਨਾਗਰਿਕਤਾ' ਲਈ ਵੋਟਿੰਗ, 25 ਲੱਖ ਲੋਕਾਂ ਨੂੰ ਹੋਵੇਗਾ ਫਾਇਦਾ

canadian journalist khalistanis

‘Still shaking’: ਕੈਨੇਡੀਅਨ ਪੱਤਰਕਾਰ ਨੂੰ ਖਾਲਿਸਤਾਨੀਆਂ ਨੇ ਧਮਕਾਇਆ, ਸੁਣਾਈ...

popular tiktoker lam detained in us

ਅਮਰੀਕਾ 'ਚ ਹਿਰਾਸਤ 'ਚ ਲਿਆ ਗਿਆ ਪ੍ਰਸਿੱਧ ਟਿਕਟਾਕਰ ਲੈਮ

india agricultural evolution under pm modi

PM ਮੋਦੀ ਦੀ ਅਗਵਾਈ 'ਚ ਖੇਤੀਬਾੜੀ 'ਚ ਸਵੈ-ਨਿਰਭਰਤਾ ਦੀ ਮਿਸਾਲ ਬਣਿਆ ਭਾਰਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਤੜਕਾ ਪੰਜਾਬੀ ਦੀਆਂ ਖਬਰਾਂ
    • ed summons 8 people including actor dino morea
      ਮਾਮਲਾ ਮਿੱਠੀ ਨਦੀ ’ਚ ਹੋਏ ਸਫਾਈ ਘਪਲੇ ਦਾ: ਈ. ਡੀ. ਨੇ ਅਦਾਕਾਰ ਡੀਨੋ ਮੋਰੀਆ ਸਮੇਤ...
    • akshay kumar reached the cinema to take reviews of housefull 5 from the audience
      'ਕਿਲਰ ਮਾਸਕ' ਪਹਿਨ ਅਕਸ਼ੈ ਕੁਮਾਰ ਨੇ ਲਿਆ 'ਹਾਊਸਫੁੱਲ 5' ਦਾ ਰਿਵਿਊ, ਦਰਸ਼ਕਾਂ...
    • actor g  krishna kumar and his family booked for kidnapping
      ਅਦਾਕਾਰ ਜੀ. ਕ੍ਰਿਸ਼ਨ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ’ਤੇ ਅਗਵਾ ਦਾ ਮਾਮਲਾ ਦਰਜ
    • hina khan on 11 years of modi government
      ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ 'ਤੇ ਬੋਲੀ ਹਿਨਾ ਖਾਨ, "ਭਾਰਤ ਹਰ ਖੇਤਰ 'ਚ...
    • musical night   at aamir khan  s house
      ਆਮਿਰ ਖਾਨ ਦੇ ਘਰ ‘ਮਿਊਜ਼ਿਕਲ ਨਾਈਟ’
    • sydney sweeney s bathwater soap
      'ਆਪਣੇ ਨਹਾਏ ਹੋਏ ਪਾਣੀ' ਨਾਲ ਸਾਬਣ ਬਣਾ ਕੇ ਵੇਚ ਰਹੀ ਇਹ ਮਸ਼ਹੂਰ ਅਦਾਕਾਰਾ, ਕੀਮਤ...
    • controversy over sidhu moose wala s documentary
      ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ 'ਤੇ ਹੰਗਾਮਾ, ਪਿਤਾ ਬਲਕੌਰ ਸਿੰਘ ਨੇ ਅਦਾਲਤ...
    • these beauties are still single after two marriages
      ਦੋ ਵਿਆਹ ਤੋਂ ਬਾਅਦ ਵੀ ਸਿੰਗਲ ਹਨ ਇਹ ਸੁੰਦਰੀਆਂ, ਨਹੀਂ ਮਿਲਿਆ ਸੱਚਾ ਪਿਆਰ
    •   dakuaan da munda 3   will give a message to stay away from drugs
      ‘ਡਾਕੂਆਂ ਦਾ ਮੁੰਡਾ-3’ ਦੇਵੇਗੀ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ, 13 ਜੂਨ ਨੂੰ...
    • deepak tijori claimed wife was married divorce first husband
      20 ਸਾਲਾਂ ਤੱਕ ਕਿਸੇ ਹੋਰ ਦੀ ਪਤਨੀ ਨਾਲ ਰਿਹਾ ਮਸ਼ਹੂਰ ਅਦਾਕਾਰ, ਸੱਚਾਈ ਪਤਾ ਚੱਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +